Twitter ਦਾ ਵੱਡਾ ਐਲਾਨ, ਨਵੇਂ ਸਾਲ ਤੋਂ ਬਲੂ ਟਿਕ ਚੈੱਕਮਾਰਕ ਸਮੇਤ ਇਨ੍ਹਾਂ ਨਿਯਮਾਂ 'ਚ ਹੋਵੇਗਾ ਬਦਲਾਅ, ਜਾਣੋ ਪੂਰੀ ਡਿਟੇਲ
Technology news ਮਾਈਕ੍ਰੋ ਬਲਾਗਿੰਗ ਵੈੱਬਸਾਈਟ Twitter ਸਾਲ 2021 ਤੋਂ ਆਪਣਾ ਵੈਰੀਫਿਕੇਸ਼ਨ ਪ੍ਰੋਗਰਾਮ ਸ਼ੁਰੂ ਕਰੇਗੀ। ਇਸ ਤੋਂ ਪਹਿਲਾਂ ਕੰਪਨੀ ਵੈਰੀਫਿਕੇਸ਼ਨ ਨੂੰ ਲੈ ਕੇ ਪਬਲਿਕ ਫੀਡਬੈਕ ਲੈ ਰਹੀ ਹੈ। ਜਿਸ ਦੀ ਆਖਰੀ ਤਰੀਕ 8 ਦਸੰਬਰ ਹੈ। ਇਸ ਲਈ ਕੰਪਨੀ ਨੇ #VerifcationFeedback ਦੀ ਸ਼ੁਰੂਆਤ ਕੀਤੀ ਹੈ, ਜਿਸ ਨੂੰ ਟਵੀਟ ਕਰਕੇ ਲੋਕ ਵੈਰੀਫਿਕੇਸ਼ਨ ਪਾਲਿਸੀ 'ਤੇ ਆਪਣਾ ਸੁਝਾਵ ਦੇ ਸਕਣਗੇ।
Technology3 months ago