biz
-
LPG cylinder : 31 ਜਨਵਰੀ ਤਕ ਐਲਪੀਜੀ ਸਿਲੰਡਰ ਦੀ ਕਰੋ ਫਰੀ ’ਚ ਬੁਕਿੰਗ, ਜਾਣ ਕੀ ਹੈ ਇਹ ਖਾਸ ਆਫਰਫਰੀ ਵਿਚ ਐਲਪੀਜੀ ਸਿਲੰਡਰ ਲੈਣ ਦੇ ਚਾਹਵਾਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। 31 ਜਨਵਰੀ ਤਕ ਐਲਪੀਜੀ ਸਿਲੰਡਰ ਬੁੱਕ ਕਰਨ ’ਤੇ ਮੁਫ਼ਤ ਵਿਚ ਤੁਹਾਡੇ ਘਰ ਗੈਸ ਸਿਲੰਡਰ ਪਹੁੰਚ ਜਾਵੇਗਾ।Business4 hours ago
-
Reliance Industries ਦੇ ਸ਼ੇਅਰਾਂ ’ਚ ਦੋ ਫ਼ੀਸਦੀ ਤੋਂ ਜ਼ਿਆਦਾ ਦੀ ਗਿਰਾਵਟ, Future Retail ਦੇ ਸ਼ੇਅਰ ਪੰਜ ਫ਼ੀਸਦੀ ਤਕ ਟੁੱਟੇFuture Group Deal ਨਾਲ ਜੁੜੀਆਂ ਚਿੰਤਾਵਾਂ ਦੌਰਾਨ ਬੁੱਧਵਾਰ ਨੂੰ ਰਿਲਾਇੰਸ ਇੰਡਸਟਰੀਜ਼ (ਆਰਐੱਲਆਈ) ਦੇ ਸ਼ੇਅਰਾਂ ’ਚ ਦੋ ਫ਼ੀਸਦੀ ਤੋਂ ਜ਼ਿਆਦਾ ਗਿਰਾਵਟ ਦੇਖਣ ਨੂੰ ਮਿਲੀ ਹੈ।...Business21 hours ago
-
ਅੱਜ ਤੋਂ Aadhaar Card, PAN Card ਵਾਂਗ ਵੋਟਰ ਕਾਰਡ ਦੀ PDF ਕਾਪੀ ਵੀ ਕਰ ਸਕਦੇ ਹੋ ਡਾਉੂਨਲੋਡ, ਜਾਣੋ ਕੀ ਹੈ ਤਰੀਕਾਜੇ ਤੁਹਾਡਾ ਵੋਟਰ ਆਈਡੀ ਗਵਾਚ ਗਿਆ ਹੈ ਤਾਂ ਹੁਣ ਤੁਹਾਡੇ ਇਸ ਡਾਕੂਮੈਂਟ ਦੀ ਡੁਪਲੀਕੇਟ ਕਾਪੀ ਪ੍ਰਾਪਤ ਕਰਨ ਲਈ ਦਫ਼ਤਰਾਂ ਦੇ ਚੱਕਰ ਲਾਉਣ ਦੀ ਲੋਡ਼ ਨਹੀਂ ਹੈ। ਚੋਣ ਕਮਿਸ਼ਨ ਸੋਮਵਾਰ ਤੋਂ e-EPIC ਦੀ ਸਹੂਲਤ ਸ਼ੁਰੂ ਕਰ ਰਿਹਾ ਹੈ। ਇਸ ਦਾ ਮਤਲਬ ਹੈ ਕਿ ਤੁਸੀਂ ਘਰ ਬੈਠੇ ਆਪਣੇ ਵੋਟਰ ਆਈਡੀ ਦੀ ਪੀਡੀਐਫ ਕਾਪੀ ਡਾਊਨਲੋਡ ਕਰ ਸਕੋਗੇ।Business2 days ago
-
ਕੋਰੋਨਾ ਮਹਾਮਾਰੀ ਦੌਰਾਨ ਮੁਕੇਸ਼ ਅੰਬਾਨੀ ਨੇ ਇਕ ਘੰਟੇ ’ਚ ਜਿੰਨਾ ਕਮਾਇਆ, ਇਕ ਮਜ਼ਦੂਰ ਨੂੰ ਓਨਾ ਕਮਾਉਣ ’ਚ ਲੱਗ ਜਾਣਗੇ 10,000 ਸਾਲ : ਰਿਪੋਰਟਆਕਸਫੈਮ ਦੀ ਰਿਪੋਰਟ ‘ਇਨਕੁਆਲਿਟੀ ਵਾਇਰਸ’ ’ਚ ਦੱਸਿਆ ਗਿਆ ਕਿ ਮਾਰਚ 2020 ਤੋਂ ਬਾਅਦ ਭਾਰਤ ’ਚ 100 ਅਰਬਪਤੀਆਂ ਦੀ ਸੰਪਤੀ ’ਚ 12,97,822 ਕਰੋੜ ਰੁਪਏ ਦਾ ਵਾਧਾ ਹੋਇਆ। ਇੰਨੀ ਰਾਸ਼ੀ ਨੂੰ ਜੇਕਰ ਦੇਸ਼ ਦੇ 13.8 ਕਰੋੜ ਸਭ ਤੋਂ ਵੱਧ ਗ਼ਰੀਬ ਲੋਕਾਂ ’ਚ ਵੰਡ ਦਿੱਤਾ ਜਾਵੇ ਤਾਂ ਸਭ ਦੇ ਹਿੱਸੇ ’ਚ 94,045 ਰੁਪਏ ਆ ਜਾਣਗੇ।Business2 days ago
-
ਸੈਂਸੇਕਸ 531 ਅੰਕ ਟੁੱਟਿਆ, ਨਿਫਟੀ ਵੀ ਡਿੱਗਾ, ਦੇ ਸ਼ੇਅਰ ਪੰਜ ਫੀਸਦ ਤੋਂ ਜ਼ਿਆਦਾ ਡਿੱਗੇ, ਜਾਣੋ ਕੀ ਰਹੀ ਵਜ੍ਹਾਘਰੇਲੁ ਸ਼ੇਅਰ ਬਾਜ਼ਾਰ ਸੋਮਵਾਰ ਨੂੰ ਲਗਾਤਾਰ ਤੀਜੇ ਸੈਸ਼ਨ ਵਿਚ ਗਿਰਾਵਟ ਨਾਲ ਬੰਦ ਹੋਇਆ। ਰਿਲਾਇੰਸ ਇੰਡਸਟਰੀਜ਼, ਐਚਸੀਐਲ ਟੈਕਨਾਲੋਜੀ, ਇੰਡਸਇੰਡ ਬੈਂਕ, ਟਾਟਾ ਮੋਟਰਜ਼ ਵਰਗੀਆਂ ਪ੍ਰਮੁੱਖ ਕੰਪਨੀਆਂ ਦੇ ਸ਼ੇਅਰ ਟੁੱਟਣ ਤੋਂ ਸਟਾਕ ਐਕਸਚੇਂਜ ਇਕ ਵਾਰ ਫਿਰ ਬੁਰੀ ਤਰ੍ਹਾਂ ਡਿੱਗ ਗਏ।Business2 days ago
-
Stock Market : 300 ਅੰਕ ਦੇ ਵਾਧੇ ਨਾਲ ਖੁੱਲ੍ਹਣ ਤੋਂ ਬਾਅਦ ਹੇਠਾ ਆਇਆ ਸੈਂਸੇਕਸ, ਜਾਣੋ ਮੁੱਖ ਕੰਪਨੀਆਂ ਦੇ ਸ਼ੇਅਰ ਦੇ ਭਾਅਕੇਂਦਰੀ ਬਜਟ ਪੇਸ਼ ਕੀਤੇ ਜਾਣ ’ਚ ਅਜੇ ਇਕ ਹਫ਼ਤੇ ਦਾ ਸਮਾਂ ਬਚਿਆ ਹੋਇਆ ਹੈ। ਇਸ ਦਾ ਅਸਰ ਘਰੇਲੂ ਸ਼ੇਅਰ ਬਾਜ਼ਾਰਾਂ ’ਚ ਦਿਖਣਾ ਸ਼ੁਰੂ ਹੋ ਗਿਆ ਹੈ। ਇਸ ਨਾਲ ਸ਼ੇਅਰ ਬਾਜ਼ਾਰਾਂ ’ਚ ...Business3 days ago
-
Gold Price: ਆਪਣੇ ਪਿਛਲੇ ਉੱਚ ਪੱਧਰ ਤੋਂ 8,000 ਰੁਪਏ ਟੁੱਟ ਚੁੱਕਾ ਹੈ ਸੋਨਾ, ਚਾਂਦੀ ਵੀ 12,500 ਰੁਪਏ ਟੁੱਟੀ, ਜਾਣੋ ਕੀਮਤਬੀਤੇ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ 5 ਫਰਵਰੀ 2021 ਵਾਅਦਾ ਦੇ ਸੋਨੇ ਦਾ ਭਾਅ ਐੱਮਲੀਐਕਸ ਐਕਸਚੇਂਜ ’ਤੇ 308 ਰੁਪਏ ਦੀ ਗਿਰਵਾਟ ਨਾਲ 49,140 ਰੁਪਏ ਪ੍ਰਤੀ 10 ਗ੍ਰਾਮ ’ਤੇ ...Business3 days ago
-
Petrol Diesel Price : ਅੱਜ ਮੁੜ ਵਧੇ ਪੈਟਰੋਲ-ਡੀਜ਼ਲ ਦੇ ਭਾਅ, ਜਾਣੋ ਤੁਹਾਡੇ ਸ਼ਹਿਰ 'ਚ ਕੀ ਹਨ ਭਾਅਦੇਸ਼ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਸ਼ਨਿਚਰਵਾਰ ਨੂੰ ਮੁੜ ਇਜ਼ਾਫ਼ਾ ਦਰਜ ਹੋਇਆ ਹੈ। ਕੌਮੀ ਰਾਜਧਾਨੀ ਦਿੱਲੀ 'ਚ ਸ਼ਨਿਚਰਵਾਰ ਨੂੰ ਪੈਟਰੋਲ ਦੀ ਕੀਮਤ ਵਾਧੇ ਨਾਲ 85.70 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ ਹੈ, ਉੱਥੇ ਹੀ ਦਿੱਲੀ 'ਚ ਡੀਜ਼ਲ ਦਾ ਭਾਅ ਵਧ ਕੇ 75.88 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ।Business4 days ago
-
Sensex 746 ਅੰਕ ਟੁੱਟਿਆ, Nifty ਡਿੱਗਿਆ, ਬੈਂਕਿੰਗ ਸ਼ੇਅਰਾਂ ’ਚ ਭਾਰੀ ਗਿਰਾਵਟ, ਜਾਣੋ ਕੀ ਰਿਹਾ ਕਾਰਨਸਵੇਰੇ 09.19 ਵਜੇ ਬੰਬੇ ਸਟਾਕ ਐਕਸਚੇਂਜ ਦਾ ਸੂਚਕਾਂਕ ਸੈਂਸੇਕਸ 96.73 ਅੰਕ ਡਿੱਗ ਕੇ 49, 523.03 ਦੇ ਪੱਧਰ ’ਤੇ ਅਤੇ ਨਿਫਟੀ 14.20 ਅੰਕ ਟੁੱਟ ਕੇ 14,576.15 ਦੇ ਪੱਧਰ ’ਤੇ ਕਾਰੋਬਾਰ ਕਰ ਰਹੇ ਸਨ। ਕਰੀਬ ਡੇਢ ਵਜੇ ਦਿਨ ਦੇ ਕਾਰੋਬਾਰ ਦੌਰਾਨ ਸੈਂਸੇਕਸ 540.67 ਅੰਕ ਡਿੱਗ ਕੇ 49,084.09 ਅਤੇ ਨਿਫਟੀ 156.15 ਅੰਕ ਟੁੱਟ ਕੇ 14,434.20 ਦੇ ਪੱਧਰ ’ਤੇ ਕਾਰੋਬਾਰ ਕਰ ਰਹੇ ਸਨ।Business5 days ago
-
Petrol Price Today: ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਅੱਜ ਫਿਰ ਆਈ ਤੇਜ਼ੀ, ਜਾਣੋ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਭਾਅਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੋ ਦਿਨ ਦੀ ਸ਼ਾਂਤੀ ਤੋਂ ਬਾਅਦ ਅੱਜ ਫਿਰ ਵੱਧ ਗਈਆਂ। ਇਸ ਵਾਧੇ ਤੋਂ ਬਾਅਦ ਦੇਸ਼ ਦੇ ਮਹਾਨਗਰਾਂ ਵਿਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਉਛਾਲ ਆਇਆ ਹੈ। ਦਿੱਲੀ ਵਿਚ ਇਕ ਲੀਟਰ ਪੈਟਰੋਲ 85.45 ਰੁਪਏ, ਮੁੰਬਈ ਵਿਚ 92.04 ਰੁਪਏ, ਚੇਨਈ ਵਿਚ 88.07 ਰੁਪਏ ਅਤੇ ਕੋਲਕਾਤਾ ਵਿਚ 86.87 ਰੁਪਏ ਹੈ।Business6 days ago
-
ਸੇਬੀ ਨੇ Future-Reliance ਡੀਲ ਨੂੰ ਸ਼ਰਤਾਂ ਸਮੇਤ ਦਿੱਤੀ ਮਨਜ਼ੂਰੀ, Amazon ਨੂੰ ਲੱਗਾ ਗਹਿਰਾ ਝਟਕਾਰਿਲਾਇੰਸ ਅਤੇ ਫਿਊਚਰ ਗਰੁੱਪ ’ਚ 24,713 ਕਰੋੜ ਰੁਪਏ ਦੇ ਇਸ ਸੌਦੇ ’ਤੇ ਸੇਬੀ ਦੀ ਮੋਹਰ ਨਾਲ ਇਨ੍ਹਾਂ ਦੋਵੇਂ ਕੰਪਨੀਆਂ ਨੂੰ ਵੱਡੀ ਰਾਹਤ ਮਿਲੀ ਹੈ। ਧਿਆਨ ਦੇਣ ਯੋਗ ਹੈ ਕਿ ਅਮਰੀਕਾ ਦੀ ਦਿੱਗਜ ਈ-ਕਾਮਰਸ ਕੰਪਨੀ Amazon ਇਸ ਸੌਦੇ ਦਾ ਲਗਾਤਾਰ ਵਿਰੋਧ ਕਰਦੀ ਰਹੀ ਹੈ।Business6 days ago
-
Stock Market Today: ਸ਼ੇਅਰ ਬਾਜ਼ਾਰ ਵਾਧੇ ਨਾਲ ਖੁੱਲ੍ਹਿਆ ਸੈਂਸੇਕਸ 49000 ਤੋਂ ਪਾਰ, ਨਿਫਟੀ ’ਚ ਵੀ ਤੇਜ਼ੀਅੱਜ ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ ’ਤੇ ਖੁੱਲ੍ਹਿਆ। ਬੰਬੇ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕ ਅੰਕ ਸੈਂਸੇਕਸ 39.97 ਅੰਕ ਦੇ ਵਾਧੇ ਨਾਲ 49438.26 ਦੇ ਪੱਧਰ ’ਤੇ ਖੁੱਲ੍ਹਿਆ। ਉਥੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 12 ਅੰਕ ਦੀ ਮਜਬੂਤੀ ਦੇ ਨਾਲ14533.20 ਦੇ ਪੱਧਰ ’ਤੇ ਖੁੱਲ੍ਹਿਆ।Business8 days ago
-
Share Market: ਵਾਧੇ ਨਾਲ ਖੁੱਲ੍ਹਿਆ ਬਾਜ਼ਾਰ, ਸੈਂਸੈਕਸ 480 ਅਤੇ ਨਿਫਟੀ 120 ਅੰਕ ਚੜ੍ਹੇਭਾਰਤੀ ਸਟਾਕ ਮਾਰਕੀਟ ਵਿੱਚ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਵਾਧਾ ਵੇਖਿਆ ਗਿਆ ਹੈ। ਬੰਬੇ ਸਟਾਕ ਐਕਸਚੇਂਜ ਸੰਵੇਦਨਸ਼ੀਲ ਇੰਡੈਕਸ ਸੈਂਸੇਕਸ ਮੰਗਲਵਾਰ ਨੂੰ 336.04 ਅੰਕਾਂ ਦੀ ਤੇਜ਼ੀ ਨਾਲ 48,900.31 ਦੇ ਪੱਧਰ 'ਤੇ ਖੁੱਲ੍ਹਿਆ।Business8 days ago
-
ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਅੱਜ ਫਿਰ ਲੱਗੀ ਅੱਗ, ਜਾਣੋ ਜਲੰਧਰ, ਲੁਧਿਆਣਾ ਤੇ ਹੋਰ ਸ਼ਹਿਰਾਂ ਦੇ ਭਾਅਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਦੂਜੇ ਦਿਨ ਮੰਗਲਵਾਰ ਨੂੰ ਇਜਾਫ਼ਾ ਹੋਇਆ ਹੈ। ਦਿੱਲੀ ਵਿਚ ਪੈਟਰੋਲ ਦੀਆਂ ਕੀਮਤਾਂ ਹੁਣ ਤਕ ਦੇ ਸਭ ਤੋਂ ਉਪਰਲੇ ਪੱਧਰ ’ਤੇ ਚਲੀ ਗਈ ਹੈ। ਰਾਸ਼ਟਰੀ ਰਾਜਧਾਨੀ ਵਿਚ ਸੋਮਵਾਰ ਨੂੰ ਪੈਟਰੋਲ ਦੀ ਕੀਮਤ ਵਿਚ 25 ਪੈਸੇ ਦਾ ਵਾਧਾ ਹੋਇਆ, ਜਿਸ ਨਾਲ ਇਹ 85.20 ਰੁਪਏ ਪ੍ਰਤੀ ਲੀਟਰ ’ਤੇ ਪਹੁੰਚ ਗਿਆ ਹੈ।Business8 days ago
-
Gold Price Today : ਸੋਨੇ ਦੀ ਵਾਅਦਾ ਕੀਮਤ 'ਚ ਗਿਰਾਵਟ, ਚਾਂਦੀ 'ਚ ਆਈ ਤੇਜ਼ੀ, ਜਾਣੋ ਕੀ ਹੈ ਭਾਅਘਰੇਲੂ ਵਾਅਦਾ ਬਾਜ਼ਾਰ 'ਚ ਮੰਗਲਵਾਰ ਸਵੇਰੇ ਸੋਨੇ ਦੀ ਕੀਮਤ 'ਚ ਗਿਰਾਵਟ ਦੇਖੀ ਗਈ ਹੈ। ਐੱਮਸੀਐਕਸ ਐਕਸਚੇਂਜ (MCX Exchange) 'ਤੇ ਪੰਜ ਫਰਵਰੀ, 2021 ਵਾਅਦਾ ਦੇ ਸੋਨੇ ਦੀ ਕੀਮਤ ਮੰਗਲਵਾਰ ਸਵੇਰੇ 81 ਰੁਪਏ ਦੀ ਗਿਰਾਵਟ ਨਾਲ 48,813 ਰੁਪਏ ਪ੍ਰਤੀ 10 ਗ੍ਰਾਮ 'ਤੇ ਟਰੈਂਡ ਕਰਦੀ ਨਜ਼ਰ ਆਈ।Business9 days ago
-
MSME ਸੈਕਟਰ ਲਈ ਇਸ ਕੰਪਨੀ ਨੇ ਸ਼ੁਰੂ ਕੀਤੀ 'Buy Now, Pay Later' ਦੀ ਸਹੂਲਤ, ਜਾਣੋ ਇਹ ਕਿਵੇਂ ਹੈ ਫਾਇਦੇਮੰਦ ਸੌਦਾਮਾਈਕ੍ਰੋ, ਸਮਾਲ ਤੇ ਮੀਡੀਅਮ (MSME) ਬਿਜ਼ਨੈੱਸ ਲਈ B2B ਈ-ਕਮਰਸ ਪਲੇਟਫਾਰਮ SOLV ਨੇ ਐੱਮਐੱਸਐੱਮਈ ਬਾਇਰਜ਼ ਤੇ ਸੇਲਰਜ਼ ਲਈ Buy-Now-Pay-Later (BNPL) ਪ੍ਰੋਡਕਟ ਲਾਂਚ ਕਰਨ ਦਾ ਐਲਾਨ ਕੀਤਾ ਹੈ।Business9 days ago
-
Gold Price Today : ਸੋਨੇ ਦੇ ਵਾਅਦਾ ਭਾਅ ’ਚ ਗਿਰਾਵਟ, ਚਾਂਦੀ ਦੀ ਕੀਮਤ ’ਚ ਤੇਜ਼ੀ; ਜਾਣੋ ਕੀ ਹੈ ਰੇਟਵਾਅਦਾ ਕਾਰੋਬਾਰ ’ਚ ਸੋਮਵਾਰ ਨੂੰ ਸੋਨੇ ਤੇ ਚਾਂਦੀ ਦੇ ਵਾਅਦਾ ਭਾਅ ’ਚ ਮਿਲਿਆ-ਜੁਲਿਆ ਰੁਖ਼ ਦੇਖਣ ਨੂੰ ਮਿਲਿਆ। Multi Commodity Exchange (MCX) ’ਤੇ 10:22 ਵਜੇ ਫਰਵਰੀ 2021 ’ਚ...Business9 days ago
-
Closing Bell: ਗਿਰਾਵਟ ਨਾਲ ਬੰਦ ਹੋਇਆ ਬਾਜ਼ਾਰ, ਓਐੱਨਜੀਸੀ ਤੇ ਟਾਟਾ ਮੋਟਰਜ਼ ਦੇ ਸ਼ੇਅਰ ਸਭ ਤੋਂ ਵਧ ਟੁੱਟੇਸ਼ੇਅਰ ਬਾਜ਼ਾਰ ਸੋਮਵਾਰ ਨੂੰ ਗਿਰਾਵਟ ਨਾਲ ਬੰਦ ਹੋਇਆ ਹੈ। ਸੈਂਸੇਕਸ ਸੋਮਵਾਰ ਨੂੰ 0.96 ਫ਼ੀਸਦੀ ਜਾਂ 470.40 ਅੰਕ ਦੀ ਗਿਰਾਵਟ ਨਾਲ 48,564.27 ’ਤੇ ਬੰਦ ਹੋਇਆ। ...Business9 days ago
-
ਕੀਮਤ ’ਚ ਉਛਾਲ ਨਾਲ ਦਿੱਲੀ ’ਚ ਰਿਕਾਰਡ ਉਪਰਲੇ ਪੱਧਰ ’ਤੇ ਪਹੁੰਚਿਆ ਪੈਟਰੋਲ, ਜਾਣੋ ਜਲੰਧਰ, ਲੁਧਿਆਣਾ ਤੇ ਹੋਰ ਸ਼ਹਿਰਾਂ ਦੇ ਭਾਅਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਸੋਮਵਾਰ ਨੂੰ ਇਜਾਫ਼ਾ ਹੋਇਆ ਹੈ। ਦਿੱਲੀ ਵਿਚ ਪੈਟਰੋਲ ਦੀਆਂ ਕੀਮਤਾਂ ਹੁਣ ਤਕ ਦੇ ਸਭ ਤੋਂ ਉਪਰਲੇ ਪੱਧਰ ’ਤੇ ਚਲੀ ਗਈ ਹੈ। ਰਾਸ਼ਟਰੀ ਰਾਜਧਾਨੀ ਵਿਚ ਸੋਮਵਾਰ ਨੂੰ ਪੈਟਰੋਲ ਦੀ ਕੀਮਤ ਵਿਚ 25 ਪੈਸੇ ਦਾ ਵਾਧਾ ਹੋਇਆ,Business10 days ago
-
Union Budget 2021 : ਇਕ ਫਰਵਰੀ ਨੂੰ ਸਵੇਰੇ 11 ਵਜੇ ਪੇਸ਼ ਹੋਵੇਗਾ ਬਜਟ, ਜਾਣੋ ਇਸ ਵਾਰ ਦੇ ਬਜਟ 'ਚ ਕੀ-ਕੀ ਬਦਲ ਗਿਆBudget 2021 ਇਕ ਫਰਵਰੀ ਨੂੰ ਪੇਸ਼ ਹੋਵੇਗਾ। President of India ਸ਼ੁੱਕਰਵਾਰ ਯਾਨੀ 29 ਜਨਵਰੀ ਨੂੰ ਸਵੇਰੇ 11 ਵਜੇ ਸੰਸਦ ਦੇ ਦੋਵਾਂ ਸਦਨਾਂ ਨੂੰ ਸੰਬੋਧਨ ਕਰਨਗੇ। Union Budget ਸੋਮਵਾਰ ਸਵੇਰੇ 11 ਵਜੇ ਪੇਸ਼ ਕੀਤਾ ਜਾਵੇਗਾ।Business10 days ago