bird
-
ਪੌਂਗ ਡੈਮ 'ਚ ਮਰੇ ਪੰਛੀਆਂ 'ਚ ਮਿਲਿਆ ਬਰਡ ਫਲੂ ਦਾ ਨਵਾਂ ਸਟ੍ਰੇਨਹਿਮਾਚਲ ਪ੍ਰਦੇਸ਼ ਦੇ ਕਾਂਗੜਾ ਸਥਿਤ ਪੌਂਗ ਡੈਮ 'ਚ ਮਿ੍ਤਕ ਮਿਲੇ ਵਿਦੇਸ਼ੀ ਪੰਛੀਆਂ 'ਚ ਹੁਣ ਬਰਡ ਫਲੂ ਦਾ ਨਵਾਂ ਸਟ੍ਰੇਨ ਮਿਲਿਆ ਹੈ। ਇਸ ਦੀ ਪੁਸ਼ਟੀ ਰਾਸ਼ਟਰੀ ਉੱਚ ਸੁਰੱਖਿਆ ਪਸ਼ੂਰੋਗ ਇੰਸਟੀਚਿਊਟ, ਭੋਪਾਲ ਦੀ ਪ੍ਰਯੋਗਸ਼ਾਲਾ ਤੋਂ ਆਈ ਰਿਪੋਰਟ 'ਚ ਹੋਈ ਹੈ।National6 days ago
-
ਕੁੱਲੂ ’ਚ ਮਰੇ ਮਿਲੇ ਕਾਵਾਂ ਨੂੰ ਬਰਡ ਫਲੂ ਦੀ ਪੁਸ਼ਟੀਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿਚ ਬਬੇਲੀ ਵਿਚ ਮਰੇ ਮਿਲੇ ਕਾਵਾਂ ਵਿਚ ਬਰਡ ਫਲੂ ਦੀ ਪੁਸ਼ਟੀ ਹੋਈ ਹੈ। ਦੋ ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਕੁੱਲੂ ਦੀ ਡਿਪਟੀ ਕਮਿਸ਼ਨਰ ਡਾ. ਰਿਚਾ ਵਰਮਾ ਨੇ ਵਣ ਤੇ ਪਸ਼ੂਪਾਲਣ ਵਿਭਾਗ ਨੂੰ ਚੌਕਸੀ ਵਰਤਣ ਦੇ ਹੁਕਮ ਦਿੱਤੇ ਹਨ। 27 ਨੂੰ ਕੁੱਲੂ ਦੇ ਬਬੇਲੀ ਵਿਚ ਸੱਤ ਕਾਂ ਮਰੇ ਮਿਲੇ ਸਨ। ਇਨ੍ਹਾਂ ਦੇ ਸੈਂਪਲ ਜਾਂਚ ਲਈ ਭੋਪਾਲ ਭੇਜੇ ਗਏ ਸਨ ਜਿਨ੍ਹਾਂ ਵਿਚੋਂ ਦੋ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।National8 days ago
-
ਪੌਂਗ ਡੈਮ 'ਚ ਹੁਣ ਤਕ 31 ਮਹਿਮਾਨ ਪੰਛੀਆਂ ਦੀ ਮੌਤਹਿਮਾਚਲ ਪ੍ਰਦੇਸ਼ ਦੇ ਪੌਂਗ ਡੈਮ ਖੇਤਰ 'ਚ ਪਰਵਾਸੀ ਪੰਛੀਆਂ ਦੀ ਮੁੜ ਹੋਈ ਮੌਤ ਨਾਲ ਦਹਿਸ਼ਤ ਫੈਲ ਗਈ ਹੈ। ਜੰਗਲੀ ਜੀਵ ਵਿਭਾਗ ਨੇ ਮਿ੍ਤਕ ਪੰਛੀਆਂ ਦੇ ਨਮੂਨੇ ਜਾਂਚ ਲਈ ਭੋਪਾਲ ਭੇਜੇ ਹਨ। ਰਿਪੋਰਟ ਆਉਣ ਤੋਂ ਬਾਅਦ ਹੀ ਇਹ ਪਤਾ ਲੱਗੇਗਾ ਕਿ ਮੌਤ ਕਿਵੇਂ ਹੋਈ ਹੈ। ਜੰਗਲੀ ਜੀਵ ਵਿਭਾਗ ਨੂੰ ਝੀਲ 'ਚ ਹੁਣ ਤਕ 31 ਪੰਛੀ ਮਿ੍ਤਕ ਮਿਲੇ ਹਨ ਤੇ ਇਹ ਸਾਰੇ ਹੈਡਿਡਗੀਜ਼ ਪ੍ਰਜਾਤੀ ਦੇ ਹਨ। ਜੰਗਲੀ ਜੀਵ ਵਿਭਾਗ ਨੂੰ ਝੀਲ 'ਚ ਵੀਰਵਾਰ ਨੂੰ 14, ਸ਼ੁੱਕਰਵਾਰ ਨੂੰ 11 ਤੇ ਸ਼ਨਿਚਰਵਾਰ ਨੂੰ ਛੇ ਮਿ੍ਤਕ ਪੰਛੀ ਮਿਲੇ ਹਨ। ਜੰਗਲੀ ਜੀਵ ਵਿਭਾਗ ਨੇ ਪੌਂਗ ਡੈਮ ਖੇਤਰ 'ਚ ਸੈਲਾਨੀਆਂ ਦੀ ਆਵਾਜਾਈ 'ਤੇ ਰੋਕ ਲਾ ਦਿੱਤੀ ਹੈ।National17 days ago
-
ਰੋਮਾਂਟਿਕ ਡਿਨਰ ਡੇਟ 'ਤੇ ਪਹੁੰਚੇ ਰਾਹੁਲ ਵੈਦਿਆ, ਦਿਸ਼ਾ ਪਰਮਾਰ, ਅਲੀ ਗੋਨੀ ਤੇ ਜੈਸਮੀਨ ਭਸੀਨ, ਇਕ ਦੂਜੇ ਦੇ ਪਿਆਰ 'ਚ ਡੁੱਬੇ ਦਿਖਾਈ ਦਿੱਤੇਬਿੱਗ ਬੌਸ 14 ਦੇ ਦੋ ਜਿਗਰੀ ਯਾਰ ਰਾਹੁਲ ਵੈਦਿਆ ਤੇ ਅਲੀ ਗੋਨੀ ਇਕ ਦੂਜੇ ਨਾਲ ਕਿੰਨਾ ਵਧੀਆ ਬਾਂਡ ਸ਼ੇਅਰ ਕਰਦੇ ਹਨ ਇਹ ਸਭ ਤਾਂ ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ। ਰਾਹੁਲ ਤੇ ਅਲੀ ਦੀ ਦੋਸਤੀ ਬਿੱਗ ਬੌਸ 14 ਹਾਊਸ 'ਚ ਹੋਈ ਸੀ, ਜੋ ਕਿ ਬਾਹਰ ਆ ਕੇ ਬਰਕਰਾਰ ਹੈ।Entertainment 27 days ago
-
ਵਿਸ਼ਵ ਪ੍ਰਸਿੱਧ ਹਰੀਕੇ ਪੰਛੀ ਰੱਖ ਚ ਅੱਗਜਨੀ, ਹਰਾ ਕਚੂਰ ਸੈਂਕੜੇ ਏਕੜ ਰਕਬਾ ਸੜ ਕੇ ਸੁਆਹਵਿਸ਼ਵ ਪ੍ਰਸਿੱਧ ਹਰੀਕੇ ਪੱਤਣ ਦੀ ਪੰਛੀ ਰੱਖ ਦੇ ਪਾਬੰਦੀਸ਼ੁਦਾ ਖੇਤਰ ਕੋਟ ਕਾਈਮ ਖਾਂ ਵਿਖੇ ਅੱਜ ਤੜਕਸਾਰ ਤੋ ਅੱਗ ਲੱਗੀ ਦਿਖਾਈ ਦਿੱਤੀ ਜਿਸ ਨਾਲ ਪੰਛੀ ਜਲ ਜੀਵ ਅਤੇ ਜੰਗਲੀ ਜਨਵਰਾਂ ਦੇ ਪ੍ਰਭਾਵਿਤ ਦੇ ਨਾਲ ਨਾਲ ਸੈਕੜੇ ਏਕੜ ਹਰਾ ਕਚੂਰ ਜੰਗਲ ਸੜ ਕੇ ਸੁਆਹ ਹੋ ਗਿਆ।Punjab1 month ago
-
ਹਰੀਕੇ ਬਰਡ ਸੈਂਕਚੁਰੀ 'ਚ ਅੱਗ ਲਾ ਕੇ ਪੰਛੀਆਂ ਦਾ ਬਸੇਰਾ ਕੀਤਾ ਤਬਾਹ, ਦੋ ਜਣੇ ਗ੍ਰਿਫ਼ਤਾਰਸੰਸਾਰ ਪ੍ਰਸਿੱਧ ਹਰੀਕੇ ਬਰਡ ਸੈਂਚੁਰੀ ਵਿਚ ਅੱਗ ਲਗਾ ਕੇ ਪੰਛੀਆਂ ਦੇ ਰੈਣ ਬਸੇਰੇ ਨੂੰ ਨਸ਼ਟ ਕਰਨ ਵਾਲੇ ਦੋ ਅਨਸਰਾਂ ਨੂੰ ਵਣ ਤੇ ਜੰਗਲੀ ਜੀਵ ਵਿਭਾਗ ਦੇ ਕਾਮਿਆਂ ਨੇ ਕਾਬੂ ਕੀਤਾ ਹੈ। ਦੋਵਾਂ ਦੇ ਖਿਲਾਫ ਕੇਸ ਦਰਜ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।Punjab1 month ago
-
ਬਰਡ ਸੈਂਚੁਰੀ ’ਚ ਨਾਜਾਇਜ਼ ਤੌਰ ’ਤੇ ਅੱਗ ਲਗਾ ਕੇ ਪੰਛੀਆਂ ਦਾ ਬਸੇਰਾ ਕੀਤਾ ਨਸ਼ਟ, ਦੋ ਕਾਬੂਸ਼ਵ ਪ੍ਰਸਿੱਧ ਹਰੀਕੇ ਬਰਡ ਸੈਂਚੁਰੀ ’ਚ ਨਾਜਾਇਜ਼ ਤੌਰ ’ਤੇ ਅੱਗ ਲਗਾ ਕੇ ਪੰਛੀਆਂ ਦੇ ਰੈਣ ਬਸੇਰੇ ਨੂੰ ਨਸ਼ਟ ਕਰਨ ਵਾਲੇ ਦੋ ਲੋਕਾਂ ਨੂੰ ਵਣ ਅਤੇ ਜੰਗਲੀ ਜੀਵ ਵਿਭਾਗ ਦੇ ਮੁਲਾਜ਼ਮਾਂ ਨੇ ਕਾਬੂ ਕੀਤਾ ਹੈ। ਜਿਨ੍ਹਾਂ ਖਿਲਾਫ ਕੇਸ ਦਰਜ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।Punjab1 month ago
-
ਚੰਡੀਗੜ੍ਹ ’ਚ ਘੱਟ ਹੋਣ ਲੱਗੀ ਵਿਦੇਸ਼ੀ ਪਰਿੰਦਿਆਂ ਦੀ ਤਦਾਦ, ਇਨ੍ਹਾਂ ਪੰਛੀਆਂ ਦੀ ਪਸੰਦੀ ਦੀ ਜਗ੍ਹਾ ਹੈ ਸੁਖਨਾ ਲੇਕPunjab news ਸਰਦੀ ਘੱਟ ਹੋਣ ਦੇ ਨਾਲ ਹੀ ਸ਼ਹਿਰ ਦੂਰ-ਦਰਾਡੇ ਦੇ ਖੇਤਰਾਂ ਤੋਂ ਪਹੁੰਚੇ ਵਿਦੇਸ਼ੀ ਮਹਿਮਾਨ ਪਰਿੰਦਿਆਂ ਦੀ ਤਦਾਦ ਕਾਫੀ ਘੱਟ ਗਈ ਹੈ। ਸ਼ਹਿਰ ’ਚ ਜਿਵੇਂ ਹੀ ਤਾਪਮਾਨ ’ਚ ਤਬਦੀਲੀ ਹੋਈ ਤਾਂ ਵਿਦੇਸ਼ੀ ਪਰਿੰਦੇ ਵਾਪਸ ਆਪਣੇ ਘਰਾਂ ਵੱਲ ਜਾਣ ਲੱਗੇ।Punjab1 month ago
-
Sidharth Shukla ਦਾ ਸ਼ਹਿਨਾਜ਼ ਗਿੱਲ ਨਾਲ ਹੋਇਆ ਵਿਆਹ? ਇਸ ਖ਼ਬਰ 'ਤੇ ਹੁਣ ਅਦਾਕਾਰ ਨੇ ਦਿੱਤਾ ਜਵਾਬਬਿੱਗ ਬੌਸ 13 'ਚ ਸ਼ਹਿਨਾਜ਼ ਗਿੱਲ ਤੇ ਸ਼ੋਅ ਦੇ ਵਿਨਰ ਸਿਧਾਰਥ ਸ਼ੁਕਲਾ ਦੀ ਜੋੜੀ ਹਮੇਸ਼ਾ ਸੁਰਖੀਆਂ 'ਚ ਬਣੀ ਰਹਿੰਦੀ ਹੈ। ਦੋਵਾਂ ਦੀ ਜੋੜੀ ਸ਼ੋਅ ਦੌਰਾਨ ਹੀ ਇੰਨੀ ਫੇਮਸ ਹੋਈ ਕਿ ਫੈਨਜ਼ ਨੇ ਸੋਸ਼ਲ ਮੀਡੀਆ 'ਤੇ 'ਸਿਡਨਾਜ਼' ਨਾਂ ਵੀ ਦੇ ਦਿੱਤਾ ਸੀ।Entertainment 1 month ago
-
ਚੰਡੀਗੜ੍ਹ ਬਰਡਸ ਕਲੱਬ ਨੇ ਸੁਖਨਾ ਲੇਕ ਕਰਵਾਈ ਅਨੋਖੀ ਰੇਸ, ਪੰਛੀਆਂ ਨੂੰ ਕੈਮਰੇ ’ਚ ਕੈਦ ਰੱਖਣਾ ਸੀ ਟਾਸਕਉਥੇ ਹੀ ਗੱਲ ਕਰੀਏ ਪੰਛੀਆਂ ਦੀ ਤਾਂ ਸਾਢੇ ਪੰਜ ਸੌ ਦੇ ਕਰੀਬ ਪੰਛੀ ਦੇਖੇ ਗਏ। ਸਭ ਤੋਂ ਜ਼ਿਆਦਾ ਦੇਖੇ ਜਾਣ ਵਾਲੇ ਪੰਛੀ ਨਾਰਦਨ ਲੈਪਵਿੰਗ ਦੇ ਰਹੇ। ਇਸਨੂੰ ‘ਬਰਡ ਆਫ ਦਿ ਡੇਅ’ ਚੁਣਿਆ ਗਿਆ। ਤੁਹਾਨੂੰ ਦੱਸ ਦੇਈਏ ਕਿ ਚੰਡੀਗੜ੍ਹ ਬਰਡ ਕਲੱਬ ਨਿਯਮਿਤ ਰੂਪ ਨਾਲ ਬਰਡਸ ਰੇਸ ਕਰਵਾਉਂਦਾ ਹੈ।Punjab1 month ago
-
ਚੱਲ ਆ ਹੁਣ ਮੁੜ ਵਤਨੀਂ ਚਲੀਏ.. ਪਠਾਨਕੋਟ ਤੋਂ ਪਰਤਣ ਲੱਗੇ ਵਿਦੇਸ਼ੀ ਪੰਛੀ, ਜਾਣੋ ਕਿਉਂ ਇਸ ਸਾਲ ਘੱਟ ਆਏ ਵਿਦੇਸ਼ੀ ਮਹਿਮਾਨPunjab news ਪਿਛਲੇ ਤਿੰਨ ਮਹੀਨਿਆਂ ਤੋਂ ਵੱਖ-ਵੱਖ ਦੇਸ਼ਾਂ ਤੋਂ ਆ ਕੇ ਪਠਾਨਕੋਟ ਦੇ ਕੇਸ਼ੋਪੁਰ ਛੰਬ ’ਚ ਪਹੁੰਚੇ ਵਿਦੇਸ਼ੀ ਪਰਿੰਦਿਆਂ ਨੇ ਹੁਣ ਵਾਪਸੀ ਸ਼ੁਰੂ ਕਰ ਦਿੱਤੀ ਹੈ। ਦਿਨੋਂ ਦਿਨ ਵੱਧ ਰਹੀ ਗਰਮੀ ਦੇ ਬਾਅਦ ਹੁਣ ਫਰਵਰੀ ਦੇ ਪਿਛਲੇ ਹਫ਼ਤੇ ’ਚ ਕਰੀਬ 20 ਫੀਸਦੀ ਪੰਛੀ ਵਾਪਸ ਆ ਚੁੱਕੇ ਹਨ।Punjab2 months ago
-
ਕੁਦਰਤ ਦੇ ਸੁਨਹਿਰੀ ਰੰਗਾਂ ਨਾਲ ਰੋਪੜ 'ਚ ਬਰਡ ਫੈਸਟ ਸਮਾਪਤਪੰਜਾਬ ਬਰਡ ਫੈਸਟ 2021 ਇੱਥੇ ਸਮਾਪਤ ਹੋ ਗਿਆ ਹੈ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਮੁੱਖ ਮਹਿਮਾਨ ਦੇ ਤੌਰ 'ਤੇ ਹਾਜ਼ਰ ਹੋਏ ਜਦਕਿ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।Punjab2 months ago
-
ਚੀਨੀ ਡੋਰ ਦੇ ਕਾਰੇਅਨੇਕਾਂ ਲੋਕਾਂ ਨੂੰ ਪਤੰਗਬਾਜ਼ੀ ਦਾ ਸ਼ੌਕ ਹੈ। ਪਤੰਗਾਂ ਦਾ ਸ਼ੌਕ ਰੱਖਣ ਵਾਲੇ ਲੋਕ ਅਕਸਰ ਹੀ ਮੂੰਹ ਉੱਪਰ ਨੂੰ ਚੁੱਕ ਕੇ ਅਸਮਾਨ ਵੱਲ ਨੂੰ ਨਿਗ੍ਹਾ ਟਿਕਾਈ ਰੱਖਦੇ ਹਨ। ਇਹ ਸਭ ਅਸੀਂ ਹਰ ਪਿੰਡ- ਸ਼ਹਿਰ ਵਿਚ ਦੇਖਦੇ ਹਾਂ। ਪਤੰਗਬਾਜ਼ੀ ਦੇ ਮੌਸਮ ਵਿਚ ਪਤੰਗਾਂ ਉਡਾਉਣ ਲਈ ਬੱਚੇ ਹਰ ਸਮੇਂ ਪਤੰਗਾਂ ਵਿਚ ਹੀ ਉਲਝੇ ਨਜ਼ਰ ਆਉਂਦੇ ਹਨ।Editorial2 months ago
-
ਡੇਰਾਬੱਸੀ 'ਚ ਬਰਡ ਫਲੂ, ਮਾਰੀਆਂ ਜਾਣਗੀਆਂ 25 ਹਜ਼ਾਰ ਮੁਰਗੀਆਂਡੇਰਾਬੱਸੀ ਦੇ ਇਕ ਪੋਲਟਰੀ ਫਾਰਮ 'ਚ ਬਰਡ ਫਲੂ ਦਾ ਮਾਮਲਾ ਸਾਹਮਣਾ ਆਇਆ ਹੈ। ਜਲੰਧਰ ਦੀ ਲੈਬ 'ਚ ਬਰਡ ਫਲੂ ਨੂੰ ਲੈ ਕੇ ਕੀਤੀ ਗਈ ਜਾਂਚ ਤੋਂ ਬਾਅਦ ਇਸ ਦੇ ਲੱਛਣ ਮਿਲੇ ਸਨ। ਹੁਣ ਭੋਪਾਲ ਸਥਿਤ ਲੈਬ ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਹੈ...Punjab2 months ago
-
ਹਰੀਕੇ ਸੈਂਚੁਰੀ 'ਚ ਪਹੁੰਚੇ 87 ਕਿਸਮਾਂ ਦੇ 75 ਹਜ਼ਾਰ ਪਰਵਾਸੀ ਪੰਛੀਵਿਸ਼ਵ ਪ੍ਰਸਿੱਧ ਹਰੀਕੇ ਝੀਲ ਵਿਚ ਇਸ ਸਾਲ 75 ਹਜ਼ਾਰ ਦੇ ਕਰੀਬ ਪਰਵਾਸੀ ਪੰਛੀਆਂ ਨੇ ਡੇਰਾ ਪਾਇਆ ਹੈ। 87 ਕਿਸਮਾਂ ਦੇ ਇਨ੍ਹਾਂ ਪੰਛੀਆਂ ਦੀ ਗਿਣਤੀ 23 ਅਤੇ 24 ਜਨਵਰੀ ਨੂੰ ਡਬਲਯੂਡਬਲਯੂਐੱਫ ਇੰਡੀਆ ਦੇ ਸਹਿਯੋਗ ਨਾਲ ਕੀਤੀ ਗਈ ਸੀ।Punjab2 months ago
-
Bird Flu in India : ਚਿਕਨ-ਆਂਡੇ ਨੂੰ ਚੰਗੀ ਤਰ੍ਹਾਂ ਨਾਲ ਪਕਾ ਕੇ ਖ਼ਾਣ 'ਚ ਖ਼ਤਰਾ ਨਹੀਂ, FSSAIਦਾ ਦਾਅਵਾBird Flu : ਦੇਸ਼ 'ਚ ਆ ਰਹੇ ਬਰਡ ਫਲੂ ਦੇ ਮਾਮਲਿਆਂ ਵਿਚਕਾਰ ਰਾਸ਼ਟਰੀ ਭੋਜਨ ਨੇ ਇਕ ਜ਼ਰੂਰੀ ਨਿਰਦੇਸ਼ ਜਾਰੀ ਕੀਤਾ ਹੈ। ਭਾਰਤੀ ਭੋਜਨ ਬਚਾਅ ਅਤੇ ਮਾਨਕ ਪੱਧਰ (ਐੱਫਐੱਸਐੱਸਏਆਈ) ਨੇ ਕਿਹਾ ਕਿ ਪੋਲਟਰੀ ਦੇ ਚਿਕਨ ਤੇ ਆਂਡੇ ਨੂੰ ਚੰਗੀ ਤਰ੍ਹਾਂ..National2 months ago
-
ਪਟਨਾ ਹਵਾਈ ਅੱਡੇ 'ਤੇ ਬੈਂਗਲੁਰੂ ਤੋਂ ਆ ਰਿਹਾ ਜਹਾਜ਼ ਪੰਛੀ ਨਾਲ ਟਕਰਾਇਆ, ਵਾਲ-ਵਾਲ ਬਚੇ 155 ਯਾਤਰੀਪਟਨਾ ਸਥਿਤ ਜੈਪ੍ਰਕਾਸ਼ ਨਾਰਾਇਣ ਕੌਮਾਂਤਰੀ ਹਵਾਈ ਅੱਡੇ 'ਤੇ ਸ਼ਨਿਚਰਵਾਰ ਦੁਪਹਿਰ ਤੋਂ ਬਾਅਦ ਬੈਂਗਲੁਰੂ ਤੋਂ ਆ ਰਿਹਾ ਵਿਸਤਾਰਾ ਏਅਰਲਾਈਨਜ਼ ਦਾ ਜਹਾਜ਼ (ਯੂਕੇ-717) ਲੈਂਡ ਕਰਨ ਤੋਂ ਪਹਿਲਾਂ ਇਕ ਪੰਛੀ ਨਾਲ ਟਕਰਾ ਗਿਆ। ਜਹਾਜ਼ ਵਿਚ ਤਕਨੀਕੀ ਖ਼ਰਾਬੀ ਆ ਗਈ ਅਤੇ ਇੰਜਣ ਬੰਦ ਹੋ ਗਿਆ...National2 months ago
-
ਪਰਵਾਸੀ ਪੰਛੀ ਵੇਖਣ ਪੁੱਜੇ ਪਾੜ੍ਹੇ, ਚਹਿਕਦੇ ਨਜ਼ਰੀਂ ਪਏਵਿਚ ਪੁੱਜਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਰੂਪਨਗਰ ਦੇ ਵਿਦਿਆਰਥੀਆਂ ਨੇ ਸੈਰ ਵਿਚ ਹਿੱਸਾ ਲਿਆ। ਡਾ. ਮੋਨਿਕਾ ਨੇ ਦੱਸਿਆ ਕਿ ਵਿਭਾਗ ਪ੍ਰਤੀ ਦਿਨ ਸੈਰ ਦੀ ਗਿਣਤੀ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ ਕਿਉਂਕਿ ਸ਼ਹਿਰਾਂ ਦੇ ਲੋਕ ਵੱਡੀ ਗਿਣਤੀ ਵਿਚ ਇਕੱਠੇ ਹੋ ਰਹੇ ਹਨ। ਵਿਭਾਗ ਪੇਂਟਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਮੁਕਾਬਲਿਆਂ ਦੇ ਨਾਲ ਨਾਲ ਫੋਟੋਗ੍ਰਾਫੀ ਨੁਮਾਇਸ਼ ਵਿਚ ਹਿੱਸਾ ਲੈਣ ਲਈ ਬੁਲਾ ਰਿਹਾ ਹੈ ਜੋ ਮੁੱਖ ਸਮਾਗਮ ਦੌਰਾਨ 6 ਤੇ 7 ਫਰਵਰੀ 1 ਨੂੰ ਕੀਤਾ ਜਾ ਰਿਹਾ ਹੈ।Punjab2 months ago
-
ਪੰਜਾਬ ਬਰਡ ਫੈਸਟ ਦੇ ਤੀਜੇ ਐਡੀਸ਼ਨ ਦਾ ਰੋਪੜ ਵਿਖੇ ਆਗ਼ਾਜ਼ਰੂਪਨਗਰ ਵਾਈਲਡ ਲਾਈਫ ਡਵੀਜ਼ਨ, ਜੰਗਲਾਤ ਤੇ ਜੰਗਲੀ ਜੀਵ ਰੱਖਿਆ ਵਿਭਾਗ ਪੰਜਾਬ ਦੁਆਰਾ ਕਰਵਾਏ ਜਾ ਰਹੇ ਪੰਜਾਬ ਬਰਡ ਫੈਸਟ ਦੇ ਤੀਜੇ ਐਡੀਸ਼ਨ ਦਾ ਆਗ਼ਾਜ਼ ਵੀਰਵਾਰ ਨੂੰ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਪੰਛੀ ਪ੍ਰੇਮੀ ਤੇ ਕੁਦਰਤ ਪ੍ਰੇਮੀ ਬਰਡ ਵਾਚ ਸੈਂਟਰ ਰੋਪੜ ਵਿਖੇ ਪੁੱਜੇ।Punjab2 months ago
-
ਨੰਡਿਆਲੀ ਦੇ ਪੰਚਾਇਤੀ ਛੱਪੜ ਵਿੱਚ ਦਰਜ਼ਨ ਦੇ ਕਰੀਬ ਪ੍ਰਵਾਸੀ ਪੰਛੀ ਮਰੇ, ਪਿੰਡ ਵਾਸੀ ਸਹਿਮੇਦੇਸ਼ ਵਿਚ ਬਰਡ ਫਲੂ ਦੀ ਦਹਿਸ਼ਤ ਦੇ ਚਲਦਿਆਂ ਨੇੜਲੇ ਪਿੰਡ ਨੰਡਿਆਲੀ ਦੇ ਟੋਭੇ ਵਿਚ ਅੱਜ ਦਰਜ਼ਨ ਦੇ ਕਰੀਬ ਪਰਵਾਸੀ ਬਤਖਾਂ (ਸਾਈਬੇਰੀਅਨ ਪੰਛੀ) ਮਰ ਜਾਣ ਕਾਰਨ ਪਿੰਡ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।Punjab2 months ago