bird flu
-
ਡੇਰਾਬੱਸੀ 'ਚ ਬਰਡ ਫਲੂ, ਮਾਰੀਆਂ ਜਾਣਗੀਆਂ 25 ਹਜ਼ਾਰ ਮੁਰਗੀਆਂਡੇਰਾਬੱਸੀ ਦੇ ਇਕ ਪੋਲਟਰੀ ਫਾਰਮ 'ਚ ਬਰਡ ਫਲੂ ਦਾ ਮਾਮਲਾ ਸਾਹਮਣਾ ਆਇਆ ਹੈ। ਜਲੰਧਰ ਦੀ ਲੈਬ 'ਚ ਬਰਡ ਫਲੂ ਨੂੰ ਲੈ ਕੇ ਕੀਤੀ ਗਈ ਜਾਂਚ ਤੋਂ ਬਾਅਦ ਇਸ ਦੇ ਲੱਛਣ ਮਿਲੇ ਸਨ। ਹੁਣ ਭੋਪਾਲ ਸਥਿਤ ਲੈਬ ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਹੈ...Punjab27 days ago
-
Bird Flu in India : ਚਿਕਨ-ਆਂਡੇ ਨੂੰ ਚੰਗੀ ਤਰ੍ਹਾਂ ਨਾਲ ਪਕਾ ਕੇ ਖ਼ਾਣ 'ਚ ਖ਼ਤਰਾ ਨਹੀਂ, FSSAIਦਾ ਦਾਅਵਾBird Flu : ਦੇਸ਼ 'ਚ ਆ ਰਹੇ ਬਰਡ ਫਲੂ ਦੇ ਮਾਮਲਿਆਂ ਵਿਚਕਾਰ ਰਾਸ਼ਟਰੀ ਭੋਜਨ ਨੇ ਇਕ ਜ਼ਰੂਰੀ ਨਿਰਦੇਸ਼ ਜਾਰੀ ਕੀਤਾ ਹੈ। ਭਾਰਤੀ ਭੋਜਨ ਬਚਾਅ ਅਤੇ ਮਾਨਕ ਪੱਧਰ (ਐੱਫਐੱਸਐੱਸਏਆਈ) ਨੇ ਕਿਹਾ ਕਿ ਪੋਲਟਰੀ ਦੇ ਚਿਕਨ ਤੇ ਆਂਡੇ ਨੂੰ ਚੰਗੀ ਤਰ੍ਹਾਂ..National1 month ago
-
Bird Flu in Delhi:ਦਿੱਲੀ ਤੋਂ ਜਲੰਧਰ NRDDL ਲਿਆਂਦੇ ਕਾਂ ਤੇ ਬਗਲਿਆਂ ਦੇ ਸੈਂਪਲ ’ਚ ਬਰਡ ਫਲੂ ਦੀ ਪੁਸ਼ਟੀਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵਿਚ ਪੰਛੀਆਂ ਵਿਚ ਬਰਡ ਫਲੂ ਦੀ ਪੁਸ਼ਟੀ ਹੋਣ ਤੋਂ ਬਾਅਦ ਦਿੱਲੀ ਦੇ ਪੰਛੀ ਵੀ ਇਸ ਤੋਂ ਅਛੂਤੇ ਨਹੀਂ ਹਨ। ਜਲੰਧਰ ਸਥਿਤ ਉਤਰੀ ਖੇਤਰ ਰੋਗ ਨਿਦਾਨ ਪ੍ਰਯੋਗਸ਼ਾਲਾ (Northern Regional Disease Diagnostic Laboratory NRDDL) ਵਿਚ ਦਿੱਲੀ ਤੋਂ ਜਾਂਚ ਲਈ ਲਿਆਂਦੇ ਗਏ ਕਾਂ ਅਤੇ ਬਗਲੇ ਦੇ ਸੈਂਪਲ ਵਿਚ ਬਰਡ ਫਲੂੁ (BirdFlu) ਦੀ ਪੁਸ਼ਟੀ ਹੋ ਗਈ ਹੈ।Punjab1 month ago
-
Bird Flu : ਕੇਂਦਰ ਦੀ ਸੂਬਿਆਂ ਤੋਂ ਪਾਬੰਦੀ ਹਟਾਉਣ ਦੀ ਅਪੀਲ, ਕਿਹਾ- ਪਕਾਏ ਗਏ ਚਿਕਨ ਤੇ ਆਂਡਿਆਂ ਦਾ ਡਰ ਨਹੀਂNational news ਦੇਸ਼ ਦੇ ਕਈ ਸੂਬਿਆਂ ’ਚ ਬਰਡ ਫਲੂ ਦਾ ਕਹਿਰ ਜਾਰੀ ਹੈ। ਇਸ ਵਿਚਕਾਰ ਵਧੀਆ ਤਰੀਕੇ ਨਾਲ ਪਕਾਏ ਗਏ ਚਿਕਨ ਤੇ ਆਂਡੇ ਦੇ ਸੁਰੱਖਿਅਤ ਹੋਣ ਦਾ ਵਿਸ਼ਵਾਸ ਦਿੰਦੇ ਹੋਏ, ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਬੇਨਤੀ ਕੀਤੀ ਕਿ ਉਹ ਪੋਲਟਰੀ ਦੀ ਵਿਕਰੀ ’ਤੇ ਪਾਬੰਦੀ ਨੂੰ ਹਟਾ ਦੇਣ।National1 month ago
-
Punjab Bird Flu Alert : ਪੰਜਾਬ 'ਚ ਮੰਡਰਾਉਣ ਲੱਗਾ ਬਰਡ ਫਲੂ ਦਾ ਖਤਰਾ, ਡੇਰਾਬੱਸੀ ਦੇ ਦੋ ਪੋਲਟਰੀ ਫਾਰਮਾਂ ਦੇ ਸ਼ੱਕੀ ਸੈਂਪਲ ਜਲੰਧਰ ਤੋਂ ਭੋਪਾਲ ਭੇਜੇ: ਪੰਜਾਬ ਵਿਚ ਵੀ ਬਰਡ ਫਲੂ ਦਾ ਖਤਰਾ ਮੰਡਰਾਉਣ ਲੱਗਾ ਹੈ। ਰੋਪਡ਼ ਦੇ ਪਰਵਾਸੀ ਪੰਛੀਆਂ ਤੋਂ ਬਾਅਦ ਹੁਣ ਡੇਰਾਬੱਸੀ ਦੇ ਪਿੰਡ ਬੇਹੜਾ ਵਿਚ ਦੋ ਪੋਲਟਰੀ ਫਾਰਮਾਂ ਵਿਚ ਮੁਰਗੀਆਂ ਨੂੰ ਬਰਡ ਫਲੂ ਹੋਣ ਦਾ ਖਦਸ਼ਾ ਹੈ।Punjab1 month ago
-
ਪੰਜਾਬ ਸੁਰੱਖਿਅਤ, ਬਰਡ ਫਲੂ ਨਾਲ ਨਹੀਂ ਮਰੀਆਂ ਮੁਰਗੀਆਂਬਰਡ ਫਲੂ ਦੇ ਖ਼ਤਰੇ ਤੋਂ ਪੰਜਾਬ ਅਜੇ ਸੁਰੱਖਿਅਤ ਹੈ...Punjab1 month ago
-
ਬਰਡ ਫਲੂ ਦਾ ਖ਼ਤਰਾਕੋਰੋਨਾ ਵੈਕਸੀਨ ਮੰਗਲਵਾਰ ਨੂੰ ਚੰਡੀਗੜ੍ਹ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਪਹੁੰਚ ਗਈ ਹੈ ਪਰ ਤੇਜ਼ੀ ਨਾਲ ਫੈਲ ਰਹੇ ਬਰਡ ਫਲੂ ਨੇ ਹੁਣ ਚਿੰਤਾ ਵਧਾ ਦਿੱਤੀ ਹੈ।Editorial1 month ago
-
ਦੇਸ਼ ਦੇ 10 ਸੂਬਿਆਂ 'ਚ ਫੈਲਿਆ ਬਰਡ ਫਲੂ, ਮੱਛੀ ਤੇ ਪਸ਼ੂ ਪਾਲਣ ਵਿਭਾਗ ਨੇ ਸਾਂਝੀ ਕੀਤੀ ਜਾਣਕਾਰੀਦੇਸ਼ ਵਿਚ ਹੁਣ ਤਕ 10 ਸੂਬਿਆਂ 'ਚ ਬਰਡ ਫਲੂ ਫੈਲ ਚੁੱਕਾ ਹੈ। ਇਨ੍ਹਾਂ ਸੂਬਿਆਂ 'ਚ ਏਵੀਅਨ ਇਨਫਲੂਏਂਜ਼ਾ ਦੀ ਪੁਸ਼ਟੀ ਹੋਈ ਹੈ। ਨਵੇਂ ਸੂਬੇ 'ਚ ਜਿੱਥੇ ਬਰਡ ਫਲੂ ਦੇ ਮਾਮਲੇ ਸਾਹਮਣੇ ਆਏ ਹਨ, ਉਹ ਸੂਬੇ ਯੂਪੀ ਤੇ ਉੱਤਰਾਖੰਡ ਹਨ।National1 month ago
-
Delhi Bird Flu: ਦਿੱਲੀ ’ਚ ਬਰਡ ਫਲੂ ਦੀ ਦਸਤਕ, 8 ਬਤੱਖਾਂ ਦੀ ਰਿਪੋਰਟ ਆਈ ਪਾਜ਼ੇਟਿਵਦੇਸ਼ ਦੀ ਰਾਜਧਾਨੀ ਦਿੱਲੀ ਵਿਚ ਵੀ ਬਰਡ ਫਲੂ ਨੇ ਦਸਤਕ ਦੇ ਦਿੱਤੀ ਹੈ। ਕੁਝ ਦਿਨ ਪਹਿਲਾਂ 8 ਬਤੱਖਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਸਨ। ਅੱਜ ਉਨ੍ਹਾਂ ਦੀ ਰਿਪੋਰਟ ਆ ਗਈ ਹੈ।National1 month ago
-
ਦੇਸ਼ ਦੇ 7 ਸੂਬਿਆਂ ’ਚ ਫੈਲਿਆ ਬਰਡ ਫਲੂ, ਆਂਡੇ-ਚਿਕਨ ਨੂੰ ਲੈ ਕੇ ਵਰਤੋਂ ਇਹ ਸਾਵਧਾਨੀਆਂNational news ਦੇਸ਼ ਦੇ ਕਈ ਸੂਬਿਆਂ ’ਚ ਬਰਡ ਫਲੂ ਗਾ ਪ੍ਰਕੋਪ ਵੱਧ ਗਿਆ ਹੈ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਉੱਤਰ ਪ੍ਰਦੇਸ਼ ’ਚ ਬਰਡ ਫਲੂ ਜਾਂ ‘ਐਵਿਅਨ ਇੰਫਲੂਐਂਡਾ’ ਦੇ ਪ੍ਰਕੋਪ ਦੀ ਪੁਸ਼ਟੀ ਹੋਣ ਦੇ ਨਾਲ ਹੀ ਇਸ ਤੋਂ ਪ੍ਰਭਾਵਿਤ ਸੂਬਿਆਂ ਦੀ ਕੁੱਲ ਗਿਣਤੀ ਵੱਧ ਕੇ 7 ਹੋ ਗਈ ਹੈ।National1 month ago
-
Bird Flu Alert Delhi: ਦਿੱਲੀ ਦੇ ਵੱਖ-ਵੱਖ ਇਲਾਕਿਆਂ ’ਚ 17 ਬੱਤਖਾਂ ਸਮੇਤ 55 ਪੰਛੀ ਮਰੇ ਮਿਲੇ, 5 ਪਾਰਕਾਂ ਸੀਲBird Flu Alert Delhi: ਦਿੱਲੀ ’ਚ ਪੰਛੀਆਂ ਦੇ ਮਰਨ ਦਾ ਸਿਲਸਿਲਾ ਜਾਰੀ ਹੈ। ਸ਼ਨੀਵਾਰ ਨੂੰ 17 ਬੱਤਖਾਂ ਸਮੇਤ 55 ਪੰਛੀ ਦਿੱਲੀ ਦੇ ਵੱਖ-ਵੱਖ ਇਲਾਕਿਆਂ ’ਚ ਮਰੇ ਹੋਏ ਮਿਲੇ ਹਨ।National1 month ago
-
ਜਾਣੋ- ਆਖਿਰ ਕੀ ਹੈ Avian influenza ਤੇ ਇਨਸਾਨਾਂ ਨੂੰ ਇਸ ਤੋਂ ਇਨਫੈਕਟਿਡ ਹੋਣ ਦਾ ਕਿੰਨਾ ਹੈ ਖ਼ਤਰਾਦੇਸ਼ ਦੇ ਕੁਝ ਸੂਬਿਆਂ ’ਚ ਅਚਾਨਕ ਪੰਛੀਆਂ ਦੀ ਮੌਤ ਤੋਂ ਬਾਅਦ ਲੋਕਾਂ ਦੇ ਮਨ ’ਚ ਇਹ ਸਵਾਲ ਜ਼ਰੂਰ ਆ ਕਿਹਾ ਹੈ ਕਿ ਅਜਿਹਾ ਕਿਉਂ ਹੋ ਰਿਹਾ ਹੈ। ਅਜਿਹਾ ਇਸ ਲਈ ਵੀ ਹੈ ਕਿਉਂਕਿ ਜਿਸ ਕੋਵਿਡ-19 ਮਹਾਮਾਰੀ...National1 month ago
-
Bird Flu : ਖ਼ਤਰੇ ’ਚ ਹਨ ਪਰਵਾਸੀ ਪੰਛੀਮੱਧ ਪ੍ਰਦੇਸ਼ ਤੇ ਰਾਜਸਥਾਨ ’ਚ ਪਾਏ ਗਏ ਮਿ੍ਰਤਕਾਂ ਵਿਚ ਵੀ ਬਰਡ ਫਲੂ ਵਾਇਰਸ ਪਾਇਆ ਗਿਆ ਹੈ ਇਸ ਬਰਡ ਫਲੂ ਵਾਇਰਸ ਕਾਰਨ ਹੁਣ ਤਕ ਰਾਜਸਥਾਨ ’ਚ ਕਈ ਕਾਂ ਵੀ ਮਰ ਚੁੱਕੇ ਹਨ। ਇਸ ਬਰਡ ਫਲੂ ਵਾਇਰਸ ਦੀ ਪੁਸ਼ਟੀ ਇੰਡੀਅਨ ਵੈਟਰਨਰੀ ਰਿਸਰਚ ਇੰਸਟੀਚਿਊਟ ਬਰੇਲੀ ਦੀ ਇਕ ਲੈਬਾਰਟਰੀ ਦੁਆਰਾ ਕੀਤੀ ਗਈ ਹੈ।Lifestyle1 month ago
-
ਪੰਜਾਬ ’ਚ ਬਰਡ ਫਲੂ ਤੋਂ 250 ਕਰੋੜ ਦਾ ਕਾਰੋਬਾਰ ਪ੍ਰਭਾਵਿਤ, ਪੋਲਟਰੀ ਕਾਰੋਬਾਰੀ ਬੋਲੇ-ਚਿਕਨ ਤੇ ਆਂਡਿਆਂ ’ਤੇ ਨਹੀਂ ਹੈ ਫਲੂ ਦਾ ਅਸਰਬਰਡ ਫਲੂ ਦੀ ਦਹਿਸ਼ਤ ਨਾਲ ਪੰਜਾਬ ਦਾ ਪੋਲਟਰੀ ਫਾਰਮ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਰੋਜ਼ਾਨਾ ਔਸਤ 500 ਕਰੋੜ ਦਾ ਕਾਰੋਬਾਰ ਕਰਨ ਵਾਲਾ ਪੋਲਟਰੀ ਫਾਰਮ ਉਦਯੋਗ ਸਿਮਟ ਕੇ 250 ਕਰੋੜ ਰੁਪਏ ਦਾ ਰਹਿ ਗਿਆ ਹੈ। ਆਉਣ ਵਾਲੇ ਦਿਨਾਂ ਵਿਚ ਸਥਿਤੀ ਆਮ ਵਾਂਗ ਨਾ ਹੋਈ ਤਾਂ ਹਾਲਾਤ ਅਤੇ ਵੀ ਬਦਤਰ ਹੋ ਜਾਣਗੇ।Punjab1 month ago
-
Delhi Bird Flu : ਸਰਕਾਰ ਨੇ ਬਰਡ ਫਲੂ ਨੂੰ ਲੈ ਕੇ ਕੀਤਾ ਵੱਡਾ ਫ਼ੈਸਲਾ, ਪੋਲਟਰੀ ਮਾਰਕੀਟ 10 ਦਿਨਾਂ ਲਈ ਬੰਦ, ਹੈਲਪ ਲਾਈਨ ਨੰਬਰ ਜਾਰੀਸਰਕਾਰ ਨੇ ਇਸਤੋਂ ਇਲਾਵਾ ਬਾਹਰ ਤੋਂ ਵੀ ਮੁਰਗਾ-ਮੁਰਗੀ ਦੇ ਦਿੱਲੀ ਲਿਆਉਣ ’ਤੇ ਰੋਕ ਲਗਾ ਦਿੱਤੀ ਹੈ। ਦਿੱਲੀ ’ਚ ਬਾਹਰ ਤੋਂ ਆ ਰਹੀਆਂ ਚਿੜੀਆਂ ਦੀ ਸਿਹਤ ’ਤੇ ਵੀ ਨਿਗਰਾਨੀ ਰੱਖੀ ਜਾ ਰਹੀ ਹੈ। ਸਰਕਾਰ ਦੇ ਮੁਖੀਆ ਅਰਵਿੰਦ ਕੇਜਰੀਵਾਲ ਨੇ ਇਹ ਜਾਣਕਾਰੀ ਲਾਈਵ ਪ੍ਰੈੱਸ ਵਾਰਤਾ ’ਚ ਦਿੱਤੀ ਹੈ।National1 month ago
-
ਬਰਡ ਫਲੂ ਦੇ ਮੱਦੇਨਜ਼ਰ ਪੰਜਾਬ 'ਚ ਹੋਰ ਸੂਬਿਆਂ ਤੋਂ ਮੁਰਗੀਆਂ, ਆਂਡੇ ਤੇ ਮੀਟ ਲਿਆਉਣ 'ਤੇ ਪਾਬੰਦੀਪੰਜਾਬ ਸਰਕਾਰ ਵਲੋਂ ਗੁਆਂਢੀ ਸੂਬਿਆਂ ਵਿੱਚ ਪੰਛੀਆਂ ਸਮੇਤ ਪੋਲਟਰੀ ਨੂੰ ਪ੍ਰਭਾਵਤ ਕਰਨ ਵਾਲੇ ਏਵੀਅਨ ਇੰਫਲੂਐਂਜਾ (ਬਰਡ ਫਲੂ) ਦੇ ਫੈਲਾਅ ਦੇ ਮੱਦੇਨਜਰ ਸੂਬੇ ਨੂੰ ‘ਕੰਟਰੋਲਡ ਏਰੀਆ’ ਐਲਾਨਿਆ ਗਿਆ ਹੈ।Punjab1 month ago
-
Egg Price: ਆਂਡੇ- ਮੀਟ ਨੂੰ ਲੱਗਾ Bird Flu ਦਾ ਗ੍ਰਹਿਣ, 4 ਦਿਨ 'ਚ 80 ਰੁਪਏ ਪ੍ਰਤੀ ਸੈਂਕੜਾ ਦੀ ਗਿਰਾਵਟਉੱਤਰ ਭਾਰਤ ਦੇ ਸੂਬਿਆਂ 'ਚ ਬਰਡ ਫਲੂ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਨਤੀਜਨ ਬਾਜ਼ਾਰ ਕੀਮਤਾਂ ਅਚਾਨਕ ਗੜਬੜਾ ਗਈਆਂ ਹਨ। ਖਪਤਕਾਰਾਂ 'ਚ ਦਹਿਸ਼ਤ ਦੇ ਚੱਲਦਿਆਂ ਆਂਡੇ ਤੇ ਚਿਕਨ ਦੀਆਂ ਕੀਮਤਾਂ 'ਚ ਗਿਰਾਵਟ ਦਾ ਰੁੱਖ਼ ਬਣਿਆ ਹੋਇਆ ਹੈ।Punjab1 month ago
-
ਬਰਡ ਫਲੂ ਕਾਰਨ ਕਈ ਸੂਬਿਆਂ 'ਚ ਪੋਲਟਰੀ ਕਾਰੋਬਾਰ 'ਤੇ ਲੱਗੀ ਰੋਕ, ਦੇਸ਼ ਵਿਚ ਦਹਿਸ਼ਤ ਦਾ ਮਾਹੌਲ, ਇਹਤਿਆਤਨ ਲਏ ਗਏ ਫ਼ੈਸਲੇਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਜਾਰੀ ਸੰਘਰਸ਼ ਦੌਰਾਨ ਹੁਣ ਵੱਖ-ਵੱਖ ਸੂਬਿਆਂ 'ਚ Bird Flu ਦੀ ਇਨਫੈਕਸ਼ਨ ਫੈਲ ਰਹੀ ਹੈ ਜਿਸ ਨਾਲ ਨਜਿੱਠਣ ਲਈ ਉਪਾਅ ਕੀਤੇ ਜਾ ਰਹੇ ਹਨ। ਇਸ ਕਾਰਨ ਜੰਮੂ-ਕਸ਼ਮੀਰ, ਮੱਧ ਪ੍ਰਦੇਸ਼ ਸਮੇਤ ਕਈ ਸੂਬਿਆਂ 'ਚ ਪੋਲਟਰੀ ਕਾਰੋਬਾਰ 'ਤੇ ਰੋਕ ਲਗਾ ਦਿੱਤੀ ਗਈ ਹੈ।National1 month ago
-
Bird Flu Symptoms In Human: ਬਰਡ ਫਲੂ ਦੇ ਇਹ 10 ਲੱਛਣ ਦਿਸਣ ’ਤੇ ਹੋ ਜਾਵੋ ਸਾਵਧਾਨ!ਬਰਡ ਫਲੂ ਦੀ ਬਿਮਾਰੀ ਏਵੀਅਨ ਇਨਫਲੂਐਂਜਾ ਵਾਇਰਸ 8੫੧ ਦੀ ਵਜ੍ਹਾ ਨਾਲ ਹੰੁਦੀ ਹੈ। ਇਹ ਵਾਇਰਸ ਪੰਛੀਆਂ ਤੇ ਇਨਸਾਨਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ। ਬਰਡ ਫਲੂ ਇਨਫੈਕਸ਼ਨ ਮੁਰਗੀ, ਟਰਕੀ, ਮੋਰ ਤੇ ਬੱਤਖ ਜਿਹੇ ਪੰਛੀਆਂ ’ਚ ਤੇਜ਼ੀ ਨਾਲ ਫੈਲਦਾ ਹੈ। ਇਹ ਵਾਇਰਸ ਇੰਨਾ ਖ਼ਤਰਨਾਕ ਹੰੁਦਾ ਹੈ ਕਿ ਇਸ ਨਾਲ ਇਨਸਾਨ ਤੇ ਪੰਛੀਆਂ ਦੀ ਮੌਤ ਵੀ ਹੋ ਜਾਂਦੀ ਹੈ।Lifestyle1 month ago
-
ਪੰਜਾਬ ਹੁਣ ਤੱਕ ਬਰਡ ਫਲੂ ਤੋਂ ਪੂਰੀ ਤਰ੍ਹਾਂ ਸੁਰੱਖਿਅਤ, ਸਰਕਾਰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ : ਵਿਨੀ ਮਹਾਜਨਪੰਜਾਬ ਰਾਜ ਹੁਣ ਤੱਕ ਬਰਡ ਫਲੂ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੈ ਪਰ ਗੁਆਂਢੀ ਸੂਬਿਆਂ ਵਿੱਚ ਬਰਡ ਫਲੂ ਦੇ ਕੁਝ ਮਾਮਲਿਆਂ ਦੇ ਮੱਦੇਨਜ਼ਰ ਸਰਕਾਰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।Punjab1 month ago