billboards
-
BillBoard Canadian Hot 100 : '295' ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਭਾਰਤ 'ਚ ਬੈਨ ਇਸ ਗੀਤ ਨੇ ਬਣਾਇਆ ਰਿਕਾਰਡSidhu Moose Wala ਦੇ ਗੀਤ ਨੂੰ ਭਾਰਤ ਸਰਕਾਰ ਦੀ ਸ਼ਿਕਾਇਤ ਤੋਂ ਬਾਅਦ ਬੈਨ ਕਰ ਦਿੱਤਾ ਗਿਆ ਹੈ ਪਰ ਵਿਦੇਸ਼ 'ਚ ਰਹਿੰਦੇ ਲੋਕ ਇਸ ਗੀਤ ਨੂੰ ਹਾਲੇ ਵੀ ਯੂਟਿਊਬ 'ਤੇ ਦੇਖ ਸਕਦੇ ਹਨ। SYL ਗੀਤ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਲੀਕ ਕਰ ਦਿੱਤਾ ਗਿਆ ਸੀEntertainment 1 month ago
-
ਸਿੱਧੂ ਮੂਸੇਵਾਲਾ ਦਾ ਗਾਣਾ ‘295’ ਬਿਲਬੋਰਡ ਗਲੋਬਲ ਸੂਚੀ ’ਚ ਸ਼ਾਮਲ, ਫੈਨਜ਼ ਕੋਲੋਂ ਖ਼ੂਬ ਮਿਲ ਰਿਹਾ ਪਿਆਰ‘295’ ਗਾਣਾ ਤੇ ਵੀਡੀਓ ਮੂਸੇਵਾਲਾ ਨੇ ਜੁਲਾਈ 2021 ’ਚ ਰਿਲੀਜ਼ ਕੀਤਾ ਸੀ। ਇਹ ਗਾਣਾ ਯੂ-ਟਿਊਬ ਤੇ ਯੂ-ਟਿਊਬ ਮਿਊਜ਼ਿਕ ’ਤੇ ਵੀ ਧੂਮ ਮਚਾ ਰਿਹਾ ਹੈ। ਜ਼ਿਕਰਯੋਗ ਹੈ ਕਿ 29 ਮਈ ਨੂੰ ਪੰਜਾਬ ’ਚ ਅਣਪਛਾਤੇ ਹਮਲਾਵਰਾਂ ਨੇ ਮੂਸੇਵਾਲਾ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ।Entertainment 1 month ago
-
ਦੁਕਾਨਦਾਰਾਂ ਨੂੰ ਇਕ ਹਫ਼ਤੇ ਦੇ ਅੰਦਰ ਅਣਅਧਿਕਾਰਤ ਕਬਜ਼ੇ ਹਟਾਉਣ ਦੀ ਅਪੀਲਫਗਵਾੜਾ ਨਗਰ ਨਿਗਮ ਦੀ ਕਮਿਸ਼ਨਰ ਡਾ. ਨਯਨ ਜੱਸਲ ਨੇ ਫਗਵਾੜਾ ਸ਼ਹਿਰ ਦੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੁਕਾਨਾਂ ਦੇ ਬਾਹਰ ਜਾਂ ਸਾਹਮਣੇ ਲਾਏ ਗਏ ਅਣ ਅਧਿਕਾਰਤ ਇਸ਼ਤਿਹਾਰੀ ਬੋਰਡ ਜਾਂ ਰੱਖਿਆ ਹੋਇਆ ਸਾਮਾਨ ਹਟਾਉਣ ਤਾਂ ਜੋ ਆਵਾਜਾਈ 'ਚ ਕਿਸੇ ਤਰ੍ਹਾਂ ਦਾ ਵਿਘਨ ਨਾ ਪਵੇ।Punjab2 months ago
-
ਸਿਆਸੀ ਆਗੂਆਂ ਲੱਗੇ ਇਸ਼ਤਿਹਾਰ ਬੋਰਡਾਂ ਦੀ ਪ੍ਰਸ਼ਾਸਨ ਕਰ ਰਿਹਾ ਅਣਦੇਖੀਭਾਰਤੀ ਚੋਣ ਕਮਿਸ਼ਨ ਵਲੋਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਨ ਤੋਂ ਬਾਅਦ 15 ਜਨਵਰੀ ਤਕ ਸੂਬੇ ਅੰਦਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵਲੋਂ ਚੋਣ ਪ੍ਰਚਾਰ 'ਤੇ ਪਾਬੰਦੀ ਲਗਾਈ ਗਈ ਹੈ। ਇਸਦੇ ਨਾਲ ਹੀ ਸ਼ਹਿਰ 'ਚ ਲੱਗੇ ਇਸ਼ਤਿਹਾਰੀ ਬੋਰਡਾਂ ਨੂੰ ਹਟਾਉਣ ਸਬੰਧੀ ਜ਼ਿਲ੍ਹਾ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਸਨ। ਪਰ ਜ਼ਿਲ੍ਹਾ ਬਰਨਾਲਾ 'ਚ ਕਈ ਥਾਵਾਂ 'ਤੇ ਲੱਗੇ ਇਸ਼ਤਿਹਾਰੀ ਬੋਰਡ ਅਜੇ ਵੀPunjab7 months ago
-
ਗ੍ਹਿਣ ਵਾਂਗ ਜਾਪਦੇ ਜਨ-ਸੰਪਤੀ 'ਤੇ ਲੱਗੇ ਅਵੈਧ ਮਸ਼ਹੂਰੀ ਬੋਰਡਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਜ਼ਾਇਦਾਦਾਂ 'ਤੇ ਹੋ ਰਹੀ ਇਸ਼ਤਿਹਾਰਬਾਜ਼ੀ 'ਤੇ ਰੋਕ ਲਾਉਣ ਦੇ ਬਾਵਜੂਦ ਵੀ ਵੱਖ-ਵੱਖ ਰਾਜਨੀਤਕ, ਵਪਾਰਕ ਤੇ ਸਿੱਖਿਆ ਸੰਸਥਾਵਾਂ ਆਦਿ ਵੱਲੋਂ ਆਪਣੇ ਕੰਮ-ਧੰਦੇ ਦੀ ਮਸ਼ਹੂਰੀ ਕਰਨ ਲਈ ਸਰਕਾਰੀ ਥਾਵਾਂ 'ਤੇ ਬਿਨਾਂ ਮਨਜ਼ੂਰੀ ਤੋਂ ਟੰਗੇ ਸੈਂਕੜਾ ਪੋਸਟਰ ਬੈਨਰ ਸਥਾਨਕPunjab1 year ago
-
Priyanka Chopra ਨੇ ਪਤੀ ਨਿਕ ਜੋਨਸ ਨਾਲ ਸਾਂਝੀ ਕੀਤੀਆਂ ਹੌਟ ਤਸਵੀਰਾਂ, ਟ੍ਰਾਂਸਪੇਰੈਂਟ ਗਾਊਨ 'ਚ ਲੱਗੀ ਬਹੁਤ ਖੂਬਸੂਰਤਪ੍ਰਿਅੰਕਾ ਅਤੇ ਨਿਕ ਦੀਆਂ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਏ ਦਿਨ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ਵਿਚ ਦੋਵਾਂ ਦੀਆਂ ਕੁਝ ਰੋਮਾਂਟਿਕ ਤਸਵੀਰਾਂ ਇਕ ਵਾਰ ਫਿਰ ਇੰਟਰਨੈਟ 'ਤੇ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।Entertainment 1 year ago
-
ਕੌਮੀ ਮਾਰਗਾਂ 'ਤੇ ਲੱਗੇ ਬੋਰਡਾਂ 'ਤੇ ਪੰਜਾਬੀ ਭਾਸ਼ਾ ਦਾ ਉਡਾਇਆ ਮਜਾਕਕੇਂਦਰ ਸਰਕਾਰ ਵੱਲੋਂ ਪੰਜਾਬ ਭਰ 'ਚ ਚਹੁੰ ਮਾਰਗੀ ਸੜਕਾਂ ਦਾ ਜਾਲ ਵਿਛਾਉਂਦਿਆਂ ਮੁੱਖ ਮਾਰਗਾਂ 'ਤੇ ਰਾਹਗੀਰਾਂ ਲਈ ਸ਼ਹਿਰਾਂ ਦੇ ਨਾਮ ਦਰਸਾਉਂਦੇ ਲਗਾਏ ਗਏ, ਸਾਇਨ ਬੋਰਡਾਂ 'ਤੇ ਪੰਜਾਬੀ ਭਾਸ਼ਾ ਦੀ ਸ਼ਬਦਾਵਲੀ ਗਲਤ ਲਿਖ ਕੇ ਪੰਜਾਬੀ ਭਾਸ਼ਾ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਜਿੱਥੇ ਅੱਜ 1 ਨਵੰਬਰ ਨੂੰ ਪੰਜਾਬ ਭਰ 'ਚ ਭਾਸ਼ਾ ਵਿਭਾਗ ਤੇ ਪੰਜਾਬ ਸਰਕਾਰ ਵੱਲੋਂ ਪੰਜਾਬੀ ਸੂਬਾ ਬਣਨ 'ਤੇ ਵੱਡੀ ਪੱਧਰ 'ਤੇ ਸਮਾਗਮ ਕਰਵਾ ਕੇ ਆਪਣੀ ਜ਼ਿੰਮੇਵਾਰੀ ਨਿਭਾਏਗਾ, ਉੱਥੇ ਸੂਬਾ ਸਰਕਾਰ ਭਾਸ਼ਾ ਵਿਭਾਗ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਭਾਸ਼ਾ ਨੂੰ ਬਣਦਾ ਮਾਣ ਸਨਮਾਨ ਦਿਵਾਉਣ ਲਈ ਕੋਈ ਕਦਮ ਚੁੱਕਣਗੇ,Punjab1 year ago
-
ਧਮਕੀਆਂ ਤੋਂ ਬਾਅਦ ਸਾਬਕਾ ਪਾਕਿਸਤਾਨੀ ਕ੍ਰਿਕਟਰ ਦਾਨਿਸ਼ ਕਨੇਰੀਆ ਨੇ ਡਿਲੀਟ ਕੀਤਾ ਟਾਈਮਜ਼ ਸਕੁਏਅਰ 'ਤੇ ਸ਼੍ਰੀਰਾਮ ਦਾ ਫੋਟੋ ਵਾਲਾ ਟਵੀਟ!Ayodhya ਵਿੱਚ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ ਦਾ ਭੂਮੀ ਪੂਜਨ ਕੀਤਾ। ਰਾਮ ਮੰਦਰ ਭੂਮੀ ਪੂਜਨ ਤੋਂ ਬਾਅਦ...Sports2 years ago
-
ਨਿਕ ਦਾ ਗਾਣਾ ਆਇਆ ਟਾਪ 'ਤੇ ਤਾਂ ਪ੍ਰਿਅੰਕਾ ਚੋਪੜਾ ਨੂੰ ਮਿਲਿਆ ਇਹ ਤੋਹਫ਼ਾ...ਤਸਵੀਰ ਵਿਚ ਨਿਕ ਅਤੇ ਪ੍ਰਿਅੰਕਾ ਇਕ ਸ਼ਾਨਦਾਰ ਕਾਰ ਦੇ ਸਾਹਮਣੇ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਹਨ। ਜਸ਼ਨ ਦੀਆਂ ਕੁਝ ਤਸਵੀਰਾਂ ਪ੍ਰਿਅੰਕਾ ਚੋਪੜਾ ਨੇ ਆਪਣੇ ਸੋਸ਼ਲ ਅਕਾਉਂਟ 'ਤੇ ਸ਼ੇਅਰ ਕੀਤੀਆਂ ਹਨ।Entertainment 3 years ago