bigg boss 14
-
ਜੈਸਮੀਨ ਭਸੀਨ ਨਾਲ ਦੁਬਈ ’ਚ ਛੁੱਟੀਆਂ ਮਨਾ ਰਿਹੈ ਅਲੀ ਗੋਨੀ, ਤਸਵੀਰਾਂ ਦੇਖ ਕੇ ਦਿਲ ਹਾਰ ਬੈਠੇ ਪ੍ਰਸ਼ੰਸਕਬਿੱਗ ਬੌਸ ਸੀਜ਼ਨ 14 ਨਾਲ ਸੁਰਖੀਆਂ ’ਚ ਆਈ ਅਲੀ ਗੋਨੀ ਤੇ ਜੈਸਮੀਨ ਭਸੀਨ ਦੀ ਜੋੜੀ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਬਿੱਗ ਬੌਸ ਸੀਜ਼ਨ 14 ’ਚ ਆਉਣ ਤੋਂ ਬਾਅਦ ਅਲੀ ਤੇ ਜੈਸਮੀਨ ਕਾਫੀ ਸੁਰਖੀਆਂ ’ਚ ਰਹਿਣ ਲੱਗੇ ਹਨ। ਹਾਲਾਂਕਿ ਦੋਵਾਂ ਨੇ ਆਪਣੀ ਰਿਲੇਸ਼ਨਸ਼ਿਪ ਨੂੰ ਲੈ ਕੇ ਕੰਫਰਮੇਸ਼ਨ ਨਹੀਂ ਦਿੱਤਾ ਹੈ ਪਰ ਪ੍ਰਸ਼ੰਸਕਾਂ ਨੇ ਤਾਂ ਇਨ੍ਹਾਂ ਦੀ ਜੋੜੀ ਬਣਾ ਹੀ ਦਿੱਤੀ ਹੈ।Entertainment 4 days ago
-
Rahul Vadiya ਤੇ ਦਿਸ਼ਾ ਪਰਮਾਰ ਨੇ ਕਰ ਲਿਆ ਵਿਆਹ, ਸਾਹਮਣੇ ਆਈ ਜੋੜੇ ਦੀ ਪਹਿਲੀ ਤਸਵੀਰBigg Boss 14 ‘ਚ ਆਪਣੇ ਫੇਵਰਿਟ ਕੰਟੈਸਟੈਂਟ ਰਾਹੁਲ ਵੈਦਿਆ ਦੇ ਵਿਆਹ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਰਾਹੁਲ ਨੇ ਆਪਣੀ ਗਰਲਫਰੈਂਡ ਦਿਸ਼ਾ ਪਰਮਾਰ ਨੂੰ ‘ਬਿੱਗ ਬੌਸ’ ਹਾਊਸ ‘ਚ ਹੀ ਪ੍ਰਪੋਜ਼ ਕੀਤਾ ਸੀ ਜਿਸ ਤੋਂ ਬਾਅਦ ਤੋਂ ਇਹ ਚਰਚੇ ਸ਼ੁਰੂ ਹੋ ਗਏ ਕਿ ਹੁਣ ਰਾਹੁਲ ਤੇ ਦਿਸ਼ਾ ਕਦੋਂ ਵਿਆਹ ਕਰਨਗੇ।Entertainment 6 days ago
-
ਡਾਂਸ ਤੋਂ ਬਾਅਦ ਹੁਣ ਰਾਖੀ ਸਾਵੰਤ ਨੇ ਆਪਣੀ ਗਾਇਕੀ ਨਾਲ ਲੁੱਟ ਲਈ ਮਹਿਫਲ, ਗੋਆ ਦੇ ਰੈਸਟੋਰੈਂਟ 'ਚ ਇਸ ਤਰ੍ਹਾਂ ਗਾਇਆ 'ਪਰਦੇਸੀਆ'ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਆਪਣੇ ਡਾਂਸਿੰਗ ਨੰਬਰਜ਼ ਲਈ ਪਛਾਣੀ ਜਾਂਦੀ ਹੈ। ਰਾਖੀ ਜਦੋਂ ਡਾਂਸ ਕਰਦੀ ਹੈ ਤਾਂ ਉਨ੍ਹਾਂ ਨੂੰ ਦੇਖ ਕੇ ਲੋਕਾਂ ਦੇ ਕਦਮ ਥਿਰਕਣ ਲੱਗਦੇ ਹਨ ਪਰ ਹਾਲ ਹੀ 'ਚ ਰਾਖੀ ਨੇ ਆਪਣੀ ਗਾਇਕੀ ਨਾਲ ਸਾਰਿਆਂ ਦਾ ਦਿੱਲ ਜਿੱਤ ਲਿਆ ਤੇ ਪੂਰੀ ਮਹਿਫਲ ਲੁੱਟ ਲਈ।Entertainment 15 days ago
-
Pavitra Punia ਦਾ ਲਵ ਮੇਕਿੰਗ ਸੀਨ ਕਰਨ ਸਬੰਧੀ ਆਇਆ ਵੱਡਾ ਬਿਆਨ, ਕਿਹਾ- 'ਹਰਿਆਣਾ ਤੋਂ ਹੋਣ ਕਾਰਨ ਇਸ ਦਾ ਮੇਰੀ ਜ਼ਿੰਦਗੀ...'ਰਿਐਲਟੀ ਸ਼ੋਅ ਬਿੱਗ ਬੌਸ 14 'ਚ ਸ਼ਾਮਲ ਹੋਣ ਤੋਂ ਬਾਅਦ ਟੀਵੀ ਅਦਾਕਾਰਾ ਪਵਿੱਤਰਾ ਪੂਨੀਆ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਉਹ ਅਦਾਕਾਰ ਬੁਆਏਫਰੈਂਡ ਏਜਾਜ਼ ਖ਼ਾਨ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਲੈ ਕੇ ਚਰਚਾ ਵਿਚ ਰਹਿੰਦੀ ਹੈ, ਪਰ ਇਸ ਵਾਰ ਪਵਿੱਤਰਾ ਫਿਲਮਾਂ ਤੇ ਸੀਰੀਅਲ 'ਚ ਬੋਲਡ ਸੀਨ ਕਰਨ ਸਬੰਧੀ ਆਪਣੇ ਇਕ ਬਿਆਨ ਦੀ ਵਜ੍ਹਾ ਨਾਲ ਚਰਚਾ ਵਿਚ ਹੈ। ਉਸ ਨੇ ਦੱਸਿਆ ਕਿ ਉਹ ਬੋਲਡ ਤੇ ਲਵ ਮੇਕਿੰਗ ਸੀਨ ਕਰਨ ਤੋਂ ਖ਼ੁਦ ਨੂੰ ਕਿਉਂ ਦੂਰ ਰੱਖਦੀ ਹੈ।Entertainment 22 days ago
-
Khatron Ke Khiladi 11 'ਚ ਦਿਸਣਗੇ 'ਬਿੱਗ ਬੌਸ 14' ਦੇ ਇਹ ਫੇਮਸ ਚਿਹਰੇ, ਪਹਿਲੀ ਲਿਸਟ ਆਈ ਸਾਹਮਣੇਛੋਟੇ ਪਰਦੇ ਦਾ ਫੇਮਸ ਸ਼ੋਅ 'ਖ਼ਤਰੋ ਕੇ ਖਿਲਾੜੀ' ਮੁੜ ਤੋਂ ਟੀਵੀ 'ਤੇ ਕਮਬੈਕ ਕਰਨ ਲਈ ਤਿਆਰ ਹੈ। ਖ਼ਬਰਾਂ ਦੀ ਮੰਨੀਏ ਤਾਂ ਇਸ ਵਾਰ ਵੀ ਸ਼ੋਅ ਨੂੰ ਫੇਮਸ ਫਿਲਮ ਡਾਇਰੈਕਟਰ ਰੋਹਿਤ ਸ਼ੈੱਟੀ ਹੀ ਹੋਸਟ ਕਰਨ ਵਾਲੇ ਹਨ। ਉੱਥੇ ਇਸ ਵਿਚਕਾਰ ਸ਼ੋਅ 'ਚ ਨਜ਼ਰ ਆਉਣ ਵਾਲੇ ਕੰਟੈਸਟੈਂਟ ਦੀ ਵੀ ਲਿਸਟ ਸਾਹਮਣੇ ਆ ਗਈ ਹੈ।Entertainment 24 days ago
-
Nikki Tamboli Tested Positive: ਕੋਰੋਨਾ ਵਾਇਰਸ ਦਾ ਸ਼ਿਕਾਰ ਹੋਈ ਨਿੱਕੀ ਤੰਬੋਲੀ, ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀਬਿੱਗ ਬੌਸ 14 ਫੇਮ ਨਿੱਕੀ ਤੰਬੋਲੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਈ ਹੈ। ਇਸ ਗੱਲ ਦੀ ਜਾਣਕਾਰੀ ਖ਼ੁਦ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਰਾਹੀਂ ਫੈਨਜ਼ ਨੂੰ ਦਿੱਤੀ ਹੈ। ਨਾਲ ਹੀ ਅਦਾਕਾਰਾ ਨੇ ਇਹ ਵੀ ਦੱਸਿਆ ਕਿ ਕੋਵਿਡ ਦੀ ਰਿਪੋਰਟ..Entertainment 27 days ago
-
ਰੋਮਾਂਟਿਕ ਡਿਨਰ ਡੇਟ 'ਤੇ ਪਹੁੰਚੇ ਰਾਹੁਲ ਵੈਦਿਆ, ਦਿਸ਼ਾ ਪਰਮਾਰ, ਅਲੀ ਗੋਨੀ ਤੇ ਜੈਸਮੀਨ ਭਸੀਨ, ਇਕ ਦੂਜੇ ਦੇ ਪਿਆਰ 'ਚ ਡੁੱਬੇ ਦਿਖਾਈ ਦਿੱਤੇਬਿੱਗ ਬੌਸ 14 ਦੇ ਦੋ ਜਿਗਰੀ ਯਾਰ ਰਾਹੁਲ ਵੈਦਿਆ ਤੇ ਅਲੀ ਗੋਨੀ ਇਕ ਦੂਜੇ ਨਾਲ ਕਿੰਨਾ ਵਧੀਆ ਬਾਂਡ ਸ਼ੇਅਰ ਕਰਦੇ ਹਨ ਇਹ ਸਭ ਤਾਂ ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ। ਰਾਹੁਲ ਤੇ ਅਲੀ ਦੀ ਦੋਸਤੀ ਬਿੱਗ ਬੌਸ 14 ਹਾਊਸ 'ਚ ਹੋਈ ਸੀ, ਜੋ ਕਿ ਬਾਹਰ ਆ ਕੇ ਬਰਕਰਾਰ ਹੈ।Entertainment 29 days ago
-
Alia Bhatt ਤੇ ਪ੍ਰਿਅੰਕਾ ਚੋਪੜਾ ਨੂੰ ਆਪਣੀ ਬਾਓਪਿਕ 'ਚ ਦੇਖਣਾ ਚਾਹੁੰਦੀ ਹੈ ਰਾਖੀ ਸਾਵੰਤ ਬੋਲੀ- 'ਉਹ ਬੋਲਡ ਤੇ ਬਿੰਦਾਸ ਹੈਂਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਜਦੋਂ ਤੋਂ ਬਿੱਗ ਬੌਸ 14 'ਚ ਨਜ਼ਰ ਆਈ ਹੈ ਉਸ ਤੋਂ ਬਾਅਦ ਉਹ ਮੁੜ ਤੋਂ ਸੁਰਖੀਆਂ 'ਚ ਬਣੀ ਰਹਿਣ ਲੱਗੀ ਹੈ। ਹਾਲ ਹੀ 'ਚ ਰਾਖੀ ਨੇ ਇਹ ਦਾਅਵਾ ਕੀਤਾ ਕਿ ਬਾਲੀਵੁੱਡ ਦੇ ਫੇਮਸ ਗੀਤਕਾਰ ਜਾਵੇਦ ਅਖ਼ਤਰ ਉਨ੍ਹਾਂ 'ਤੇ ਇਕ ਫਿਲਮ ਬਣਾਉਣਾ ਚਾਹੁੰਦੇ ਹਨ।Entertainment 1 month ago
-
ਜਦੋਂ ਰਾਖੀ ਸਾਵੰਤ ਨਾਲ ਸੈਲਫੀ ਲੈਣਾ ਚਾਹੁੰਦਾ ਸੀ ਫੈਂਨ, ਫਿਰ ਅਦਾਕਾਰਾ ਨੇ ਫੋਨ ਲੈ ਕੇ ਕੀਤਾ ਕੁਝ ਅਜਿਹਾ, ਵੀਡੀਓ ਹੋਈ ਵਾਇਰਲਬਾਲੀਵੁੱਡ ਫਿਲਮ ਇੰਡਸਟਰੀ 'ਚ ਡਰਾਮਾ ਕਵੀਨ ਦੇ ਨਾਂ ਤੋਂ ਮਸ਼ਹੂਰ ਅਦਾਕਾਰਾ ਰਾਖੀ ਸਾਵੰਤ ਹਮੇਸ਼ਾ ਹੀ ਕਿਸੇ ਨਾ ਕਿਸੇ ਕਾਰਨ ਚਰਚਾ 'ਚ ਬਣੀ ਰਹਿੰਦੀ ਹੈ। ਰਾਖੀ ਹਾਲ ਹੀ 'ਚ ਬਿੱਗ ਬੌਸ 14 ਦੇ ਘਰੋਂ ਬਾਹਰ ਹੈ। ਘਰ ਦੇ ਅੰਦਰ ਹੀ ਨਹੀਂ ਬਲਕਿ ਬਾਹਰ ਆਉਣ ਤੋਂ ਬਾਅਦ ਵੀ ਰਾਖੀ ਮੀਡੀਆ 'ਚ ਛਾਈ ਹੋਈ ਹੈ।Entertainment 1 month ago
-
'Bigg Boss 15' 'ਚ ਆਪਣੇ 'ਬੇਟੇ' ਸ਼ੇਰੂ ਨਾਲ ਨਜ਼ਰ ਆਵੇਗੀ ਅਰਸ਼ੀ ਖ਼ਾਨ! ਸਲਮਾਨ ਖ਼ਾਨ ਨੇ ਦਿੱਤਾ ਆਫਰ'ਬਿੱਗ ਬੌਸ 14' 'ਚ ਅਰਸ਼ੀ ਖ਼ਾਨ ਨੇ ਇਕ ਚੈਲੰਜਰ ਦੇ ਰੂਪ 'ਚ ਐਂਟਰੀ ਮਾਰੀ ਸੀ। ਰਾਖੀ ਸਾਵੰਤ ਤੇ ਉਸਨੇ ਮਿਲ ਕੇ ਸਾਰਿਆਂ ਦਾ ਮਨੋਰੰਜਨ ਕੀਤਾ ਸੀ। ਬੇਸ਼ਕ 14ਵੇਂ ਸੀਜ਼ਨ ਦੇ ਅੰਦਰ ਅਰਸ਼ੀ ਦੀ ਕਈ ਘਰਵਾਲਿਆਂ ਵਾਲਿਆਂ ਨਾਲ ਲੜਾਈ ਵੀ ਹੋਈ ਪਰ ਉਨ੍ਹਾਂ ਦੇ ਮਨੋਰੰਜਨ ਤੇ ਮਸਤੀ ਨੂੰ ਵੀ ਖ਼ੂਬ ਪਸੰਦ ਕੀਤਾ ਗਿਆ।Entertainment 1 month ago
-
Bigg Boss 14 ਤੋਂ ਨਿਕਲਦੇ ਹੀ ਨਿੱਕੀ ਤੰਬੋਲੀ ਦੀ ਖੁੱਲ੍ਹੀ ਕਿਸਮਤ, ਅਦਾਕਾਰਾ ਨੂੰ ਮਿਲਣੇ ਸ਼ੁਰੂ ਹੋਏ ਫਿਲਮਾਂ ਦੇ ਆਫਰਛੋਟੇ ਪਰਦੇ ਦੇ ਰਿਐਲਿਟੀ ਸ਼ੋਅ ਬਿੱਗ ਬੌਸ 14 ’ਚ ਅਦਾਕਾਰਾ ਨਿੱਕੀ ਤੰਬੋਲੀ ਟਾਪ ਤਿੰਨ ਕੰਟੇਸਟੈਂਟਸ ’ਚੋਂ ਇਕ ਸੀ। ਉਨ੍ਹਾਂ ਨੇ ਸ਼ੋਅ ’ਚ ਰਹਿੰਦੇ ਹੋਏ ਆਪਣੇ ਖੇਡ ਤੇ ਰਣਨੀਤੀ ਨਾਲ ਕਾਫੀ ਸੁਰਖੀਆਂ ਬਟੋਰੀਆਂ ਸੀ। ਨਿੱਕੀ ਤੰਬੋਲੀ ਆਪਣੇ ਬਿਆਨਾਂ ਨੂੰ ਲੈ ਕੇ ਵੀ ਕਾਫੀ ਚਰਚਾ ’ਚ ਰਹੀ ਸੀ। ਹੁਣ ਉਨ੍ਹਾਂ ਦੇ ਫੈਨਸ ਲਈ ਖੁਸ਼ਖੁਬਰੀ ਹੈ। ਸ਼ੋਅ ਤੋਂ ਨਿਕਲਦੇ ਹੀ ਨਿੱਕੀ ਤੰਬੋਲੀ ਦੇ ਹੱਥ ਬਾਲੀਵੁੱਡ ਦੇ ਕਈ ਪ੍ਰੋਜੈਕਟਸ ਲੱਗ ਗਏ ਹਨ।Entertainment 1 month ago
-
ਰਾਖੀ ਸਾਵੰਤ ਨੇ ਬਿੱਗ ਬੌਸ-14 ਦੇ ਦੋਸਤਾਂ ਨਾਲ ਕੀਤੀ ਪਾਰਟੀ, ਨਹੀਂ ਨਜ਼ਰ ਆਏ ਅਭਿਨਵ ਸ਼ੁਕਲਾ ਤੇ ਰੁਬੀਨਾ ਦਿਲੈਕਟੀਵੀ ਰਿਆਲਟੀ ਸ਼ੋਅ ‘ਬਿੱਗ ਬੌਸ-14’ ਭਾਵੇਂ ਹੀ ਖ਼ਤਮ ਹੋ ਚੱੁਕਿਆ ਹੈ ਪਰ ਕੰਟੈਸਟੈਂਟ ’ਤੇ ਉਸ ਦਾ ਖ਼ੁਮਾਰ ਅਜੇ ਵੀ ਹੈ। ਕੋਈ ਆਪਣੇ ਦੋਸਤਾਂ ਤੇ ਪਰਿਵਾਰ ਨਾਲ ਪਾਰਟੀ ਕਰ ਰਿਹਾ ਹੈ ਤੇ ਕੋਈ ਆਪਣੀ ਗਰਲਫਰੈਂਡ ਨਾਲ ਘੰੁਮਣ ਚਲਾ ਗਿਆ ਹੈ। ਹਾਲ ਹੀ ’ਚ ਸ਼ੋਅ ਦੀ ਇੰਟਰਟੇਨਮੈਂਟ ਕੁਈਨ ਰਾਖੀ ਸਾਵੰਤ ਨੇ ਬਿੱਗ ਬੌਸ-14 ਦੇ ਦੋਸਤਾਂ ਲਈ ਪਾਰਟੀ ਆਯੋਜਿਤ ਕੀਤੀ।Entertainment 1 month ago
-
Bigg Boss 14 ਜਿੱਤਣ ਤੋਂ ਬਾਅਦ ਰੂਬੀਨਾ ਦਿਲੈਕ ਨੂੰ ਵਧਾਈ ਦੇਣ ਦਾ ਸਿਲਸਿਲਾ ਹਾਲੇ ਤਕ ਜਾਰੀ, ਕਿੰਨਰ ਸਮਾਜ ਦੀ ਗੁਰੂਮਾਂ ਨੇ ਦਿੱਤਾ ਆਸ਼ੀਰਵਾਦਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਰੂਬੀਨਾ ਦਿਲੈਕ ਨੇ ਜਦੋਂ ਤੋਂ ਚਰਚਿਤ ਰਿਐਲਿਟੀ ਸ਼ੋਅ ਬਿੱਗ ਬੌਸ 14 ਦਾ ਖਿਤਾਬ ਜਿੱਤਿਆ ਹੈ। ਉਹ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਫੈਂਨਜ ਤੋਂ ਇਲਾਵਾ ਟੀਵੀ ਦੀਆਂ ਕਈ ਹਸਤੀਆਂ ਵੀ ਰੂਬੀਨਾ ਦਿਲੈਕ ਨੂੰ ਲਗਾਤਾਰ ਜਿੱਤ ਦੀ ਵਧਾਈ ਦੇ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਤੇ ਉਨ੍ਹਾਂ ਦੇ ਪਤੀ ਅਦਾਕਾਰ ਅਭਿਨਵ ਸ਼ੁਕਲਾ ਨੂੰ ਕਿੰਨਰ ਸਮਾਜ ਨੇ ਵੀ ਵਧਾਈ ਤੇ ਆਸ਼ੀਰਵਾਦ ਦਿੱਤਾ ਹੈ।Entertainment 1 month ago
-
ਕੈਂਸਰ ਨਾਲ ਜੂਝ ਰਹੀ ਰਾਖੀ ਸਾਵੰਤ ਦੀ ਮਾਂ ਦੀ ਮਦਦ ਲਈ ਅੱਗੇ ਆਏ ਸੋਹੇਲ ਖਾਨ, ਵੀਡੀਓ ਸ਼ੇਅਰ ਕਰ ਕੇ ਕਹੀ ਇਹ ਗੱਲਬਿੱਗ ਬੌਸ ਫੇਮ ਤੇ ਬਾਲੀਵੁੱਡ ਦੀ ਆਈਟਮ ਗਰਲ ਰਾਖੀ ਸਾਵੰਤ ਫ਼ਿਲਮ ਇੰਡਸਟਰੀ ਦਾ ਇਕ ਮੰਨਿਆ ਪ੍ਰਮੰਨਿਆ ਨਾਮ ਹੈ। ਰਾਖੀ ਹਾਲ ਹੀ 'ਚ ਬਿੱਗ ਬੌਸ 14 ਦੇ ਘਰ ਤੋਂ ਬਾਹਰ ਆਈ ਹੈ। ਰਾਖੀ ਦੇ ਬਿੱਗ ਬੌਸ ਦੇ ਘਰ ਤੋਂ ਬਾਹਰ ਆਉਣ ਤੋਂ ਬਾਅਦ ਆਪਣੀ ਮਾਂ ਦੇ ਕੈਂਸਰ ਹੋਣ ਦੀ ਖਬਰ ਨੂੰ ਲੈ ਕੇ ਸੁਰਖੀਆਂ 'ਚ ਬਣੀ ਹੋਈ ਹੈ।Entertainment 1 month ago
-
Bigg Boss 14 ਵਿਨਰ ਬਣਦੇ ਹੀ ਰੂਬੀਨਾ ਦਿਲੈਕ ਨੇ ਪਤੀ ਅਭਿਨਵ ਸ਼ੁਕਲਾ ਸੰਗ ਕੀਤਾ ਲੋਕ ਗੀਤ ’ਤੇ ਫੋਕ ਡਾਂਸ, ਦੇਖੋ ਵੀਡੀਓਰੂਬੀਨਾ ਨੇ ‘ਬਿੱਗ ਬੌਸ 14’ ਦਾ ਲੰਬਾ ਸਫ਼ਰ ਤੈਅ ਕਰਦੇ ਹੋਏ ਇਸ ਸੀਜ਼ਨ ਦੇ ਵਿਨਰ ਦਾ ਖ਼ਿਤਾਬ ਆਪਣੇ ਨਾਮ ਕੀਤਾ। ਇਸ ਖੁਸ਼ੀ ’ਚ ਨਾ ਸਿਰਫ਼ ਆਪਣਾ ਪਰਿਵਾਰ ਬਲਕਿ ਉਨ੍ਹਾਂ ਦੇ ਫੈਨਜ਼ ਅਤੇ ਕਰੀਬੀ ਦੋਸਤ ਵੀ ਸ਼ਾਮਿਲ ਹੋਏ।Entertainment 1 month ago
-
Bigg Boss 14 ਤੇ Indian Idol ਦਾ ਜੇਤੂ ਨਾ ਬਣਨ ’ਤੇ Rahul Vaidya ਨੇ ਦਿੱਤੀ ਪ੍ਰਤੀਕਿਰਿਆ, ਕਿਹਾ - ਮੈਂ ਖੁਸ਼ ਹੁੰਦਾ ਜੇ...’ਬਿੱਗ ਬੌਸ 14 ਦੀ ਜੇਤੂ ਟੀਵੀ ਅਦਾਕਾਰਾ ਰੁਬੀਨਾ ਦਿਲੈਕ ਰਹੀ ਹੈ। ਉਨ੍ਹਾਂ ਨਾਲ ਮੁਕਾਬਲੇ ’ਚ Rahul vaidya, ਨਿੱਕੀ ਤੰਬੋਲੀ, ਰਾਖੀ ਸਾਵੰਤ ਤੇ ਅਲੀ ਗੋਨੀ ਸਨ।Entertainment 1 month ago
-
Bigg Boss 14 ਤੋਂ ਬਾਹਰ ਆ ਕੇ ਜੰਮੂ-ਕਸ਼ਮੀਰ ਘੁੰਮਣ ਨਿਕਲੇ ਅਲੀ ਗੋਨੀ ਤੇ ਜੈਸਮੀਨ ਭਸੀਨ, ਏਅਰਪੋਰਟ 'ਤੇ ਹੋਏ ਸਪਾਟBigg Boss 14 ਦੇ ਲਵ ਬਰਡਸ ਅਲੀ ਗੋਨੀ ਤੇ ਜੈਸਮੀਨ ਭਸੀਨ ਘਰੋਂ ਬਾਹਰ ਆ ਕੇ ਘੁੰਮਣ ਨਿਕਲ ਗਏ ਹਨ। ਅਲੀ ਤੇ ਜੈਸਮੀਨ ਸ਼ੋਅ ਦੌਰਾਨ ਆਪਣੀ ਲਵ ਲਾਈਨ ਨੂੰ ਲੈ ਕੇ ਖ਼ੁਬ ਸੁਰਖੀਆਂ 'ਚ ਰਹੇ ਸਨ। ਘਰ ਅੰਦਰ ਦੋਵਾਂ ਨੇ ਇਕ-ਦੂਸਰੇ ਨੂੰ ਪ੍ਰਪੋਜ਼ ਕੀਤਾ ਸੀ।Entertainment 1 month ago
-
Rahul Vaidya ਨੇ ਇਸ ਖ਼ਾਸ ਕਾਰਨ ਤੋਂ ਕੀਤਾ ਸੀ ਨੈਸ਼ਨਲ TV 'ਤੇ ਦਿਸ਼ਾ ਪਰਮਾਰ ਨੂੰ ਪ੍ਰਪੋਜ਼, ਦੱਸਿਆ ਕਦੋਂ ਕਰਨਗੇ ਵਿਆਹਰਿਆਲਟੀ ਸ਼ੋਅ ਬਿੱਗ ਬੌਸ 14 'ਚ ਰਾਹੁਲ ਵੈਦਿਆ ਨੇ ਆਪਣੇ ਖੇਡ ਤੇ ਰਣਨੀਤੀ ਨਾਲ ਦਰਸ਼ਕਾਂ ਦੇ ਦਿੱਲ ਨੂੰ ਕਾਫੀ ਜਿੱਤਿਆ ਸੀ। ਉਹ ਸ਼ੋਅ 'ਚ ਆਪਣੇ ਬਹੁਤ ਫ਼ੈਸਲਿਆਂ 'ਤੇ ਸਟੈਂਡ ਲੈਣ ਕਾਰਨ ਹਮੇਸ਼ਾ ਚਰਚਾ 'ਚ ਰਹੇ ਸਨ। ਬਿੱਗ ਬੌਸ 14 ਦੇ ਘਰ 'ਚ ਰਾਹੁਲ ਵੈਦਿਆ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਬਾਰੇ ਵੀ ਢੇਰ ਸਾਰੇ ਖ਼ੁਲਾਸੇ ਕੀਤੇ ਸਨ।Entertainment 1 month ago
-
Bigg Boss 14 ਜਿੱਤਣ ਤੋਂ ਬਾਅਦ ਹੁਣ ਦੂਜੀ ਵਾਰ ਵਿਆਹ ਕਰੇਗੀ ਰੂਬੀਨਾ ਦਿਲੈਕ, ਡੈਸਟੀਨੇਸ਼ਨ ਵੈਡਿੰਗ 'ਤੇ ਅਦਾਕਾਰ ਨੇ ਕਹੀ ਇਹ ਗੱਲਟੀਵੀ ਅਦਾਕਾਰਾ ਰੂਬੀਨਾ ਦਿਲੈਕ ਤੇ ਉਨ੍ਹਾਂ ਦੇ ਫੈਨਜ਼ ਇਨ੍ਹੀਂ ਦਿਨੀਂ ਕਾਫੀ ਖ਼ੁਸ਼ ਹਨ। ਅਦਾਕਾਰਾ ਨੇ ਐਤਵਾਰ ਨੂੰ ਛੋਟੇ ਪਰਦੇ ਦੇ ਚਰਚਿਤ ਰਿਐਲਿਟੀ ਸ਼ੋਅ ਬਿੱਗ ਬੌਸ 14 ਦਾ ਖਿਤਾਬ ਜਿੱਤ ਲਿਆ ਹੈ। ਇਸ ਨਾਲ ਹੀ ਉਨ੍ਹਾਂ ਨੇ 36 ਲੱਖ ਰੁਪਏ ਤੇ ਇਕ ਖੂਬਸੂਰਤ ਟਰਾਫੀ ਵੀ ਹਾਸਲ ਕੀਤੀ ਹੈ। ਬਿੱਗ ਬੌਸ 14 ਦੀ ਜੇਤੂ ਬਣਨ ਤੋਂ ਬਾਅਦ ਰੂਬੀਨਾ ਦਿਲੈਕ ਨੇ ਹੁਣ ਆਪਣੀ ਵਿਆਹੁਤਾ ਜ਼ਿੰਦਗੀ ਤੇ ਪਤੀ ਅਭਿਨਵ ਸ਼ੁਕਲਾ ਨੂੰ ਲੈ ਕੇ ਵੱਡੀ ਗੱਲ ਕਹੀ ਹੈ।Entertainment 1 month ago
-
Bigg Boss 15 : ਗ੍ਰੈਂਡ ਫਿਨਾਲੇ 'ਚ ਸਲਮਾਨ ਖ਼ਾਨ ਨੇ ਕੀਤਾ ਨਵੇਂ ਸੀਜ਼ਨ ਦਾ ਐਲਾਨ, ਦੱਸਿਆ- ਕਿਵੇਂ ਹੋਵੇਗੀ ਕੰਟੈਸਟੈਂਟਸ ਦੀ ਚੋਣBigg Boss 14 ਦਾ ਪਰਦਾ ਐਤਵਾਰ 21 ਫਰਵਰੀ ਨੂੰ ਸ਼ਾਨਦਾਰ ਗ੍ਰੈਂਡ ਫਿਨਾਲੇ ਤੋਂ ਬਾਅਦ ਡਿੱਗ ਗਿਆ। ਸ਼ੋਅ 'ਚ ਟੀਵੀ ਅਦਾਕਾਰਾ Rubina Dilaik ਜੇਤੂ ਰਹੀ। ਰੁਬੀਨਾ ਨੇ ਬਿੱਗ ਬੌਸ 14 ਦੀ ਟਰਾਫੀ ਦੇ ਨਾਲ 50 ਲੱਖ ਰੁਪਏ ਦੀ ਇਨਾਮੀ ਰਾਸ਼ੀ ਆਪਣੇ ਨਾਂ ਕੀਤੀ।Entertainment 1 month ago