ਚੀਨ ਨੂੰ ਲੱਗਾ ਜ਼ੋਰਦਾਰ ਝਟਕਾ, ਇਸ ਦੀਵਾਲੀ 40 ਹਜ਼ਾਰ ਕਰੋੜ ਰੁਪਏ ਦਾ ਹੋਇਆ ਨੁਕਸਾਨ
ਕੰਫੇਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ ਨੇ ਦਾਅਵਾ ਕੀਤਾ ਹੈ ਕਿ ਇਸ ਦੀਵਾਲੀ 'ਤੇ ਚੀਨ ਨੂੰ ਤਕਰੀਬਨ 40 ਹਜ਼ਾਰ ਕਰੋੜ ਰੁਪਏ ਦਾ ਝਟਕਾ ਲੱਗਾ ਹੈ। ਕੈਟ ਮੁਤਾਬਕ ਪ੍ਰਤੀ ਹਰ ਸਾਲ ਤਿਉਹਾਰੀ ਸੀਜ਼ਨ 'ਚ ਇਨ੍ਹੇਂ ਮੁੱਲ ਦਾ ਇਹ ਸਾਮਾਨ ਦੇਸ਼ 'ਚ ਵਿਕ ਜਾਂਦਾ ਪਰ ਚੀਨ ਖ਼ਿਲਾਫ਼ ਦੇਸ਼ 'ਚ ਬਣ ਮਾਹੌਲ ਕਾਰਨ ਲੋਕਾਂ ਨੇ ਚੀਨੀ ਉਤਪਾਦਾਂ ਦਾ ਬਾਈਕਾਟ ਕੀਤਾ ਜਿਸ ਦਾ ਇਹ ਅਸਰ ਹੈ।
National3 months ago