bhatia
-
ਵਿਰਾਟ ਕੋਹਲੀ ਤੇ ਅਦਾਕਾਰਾ Tamannaah Bhatia ਨੂੰ ਹਾਈ ਕੋਰਟ ਦਾ ਨੋਟਿਸ, Online Rummy Game ਨਾਲ ਜੁੜਿਆ ਹੈ ਮਾਮਲਾਕੇਰਲ ਹਾਈ ਕੋਰਟ ਨੇ ਵਿਰਾਟ ਕੋਹਲੀ ਤੇ ਅਭਿਨੇਤਰੀ Tamannaah Bhatia ਤੇ ਅਭਿਨੇਤਾ Aju Varghese ਨੂੰ ਨੋਟਿਸ ਭੇਜਿਆ ਹੈ। ...National1 month ago
-
ਬਚਪਨ 'ਚ ਗਿਲਕ੍ਰਿਸਟ ਤੋਂ ਮਿਲੀ ਪ੍ਰੇਰਣਾ : ਤਾਨੀਆਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਵਿਕਟਕੀਪਰ ਤਾਨੀਆ ਭਾਟੀਆ ਨੇ ਦੱਸਿਆ ਕਿ ਉਹ ਕਿਸ ਵਿਕਟਕੀਪਰ ਨੂੰ ਆਪਣਾ ਆਦਰਸ਼ ਮੰਨਦੀ ਹੈ।Cricket7 months ago
-
ਅਭਿਨੇਤਰੀ ਨੂੰ ਜ਼ਿਆਦਾ ਫੀਸ ਕਿਉਂ ਨਹੀਂ ਮਿਲ ਸਕਦੀ? ਤਮੰਨਾਤਮੰਨਾ ਭਾਟੀਆ ਨੇ ਕਿਹਾ ਕਿ 'ਸਾਨੂੰ ਇਕ ਅਭਿਨੇਤਰੀ ਦੀਆਂ ਇਨ੍ਹਾਂ ਧਾਰਨਾਵਾਂ ਨੂੰ ਤੋੜਨਾ ਪਵੇਗਾ ਕਿ ਉਹ ਅਭਿਨੇਤਾ ਦੇ ਵਾਂਗ ਜ਼ਿਆਦਾ ਮਿਹਨਤਾਨਾ ਲੈਣ ਦੇ ਕਾਬਲ ਨਹੀਂ ਹੈ।'Entertainment 9 months ago
-
ਮਕਾਨ ਦਾ ਕਬਜ਼ਾ ਦਿਵਾਉਣ ਗਏ ਭਾਟੀਆ 'ਤੇ ਧੱਕੇਸ਼ਾਹੀ ਦੇ ਦੋਸ਼ਰਾਕੇਸ਼ ਗਾਂਧੀ, ਜਲੰਧਰ : ਟੈਗੋਰ ਨਗਰ ਦੀ ਗਲੀ ਨੰਬਰ 10 ਵਿਚ ਕਿਰਾਏ 'ਤੇ ਰਹਿਣ ਵਾਲੇ ਪਰਮਿੰਦਰ ਸਿੰਘ ਪੁੱਤਰ ਸਵਿੰਦਰ ਸਿੰਘ ਨੇ ਸਾਬਕਾ ਸੀਨੀਅਰ ਡਿਪਟੀ ਮੇਅਰ 'ਤੇ ਧੱਕੇ ਨਾਲ ਮਕਾਨ 'ਤੇ ਕਬਜ਼ਾ ਕਰਨ ਤੇ ਸਾਮਾਨ ਬਾਹਰ ਸੁੱਟਣ ਦੇ ਦੋਸ਼ ਲਾਉਂਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ। ਦੂਜੇ ਪਾਸੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਲਾਉਂਦੇ ਹੋਏ ਉਨ੍ਹਾਂ ਨਾਲ ਗਏ ਇਕ ਨੌਜਵਾਨ ਦੀ ਪੱਗ ਲਾਹੁਣ ਦੇ ਗੰਭੀਰ ਦੋਸ਼ ਲਾਏ ਹਨ।Punjab11 months ago
-
ਗਿੰਨੀ ਭਾਟੀਆ ਸ਼ਹਿਰੀ ਪ੍ਰਧਾਨ ਨਿਯੁਕਤਤਾਰਿਕ ਅਹਿਮਦ, ਕਾਦੀਆਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਸੇਵਾ ਸਿੰਘ ਸੇਖਵਾਂ ਸਾਬਕਾ ਕੈਬਿਨੇਟ ਮੰਤਰੀ ਨੇ ਐੱ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਸੇਵਾ ਸਿੰਘ ਸੇਖਵਾਂ ਸਾਬਕਾ ਕੈਬਿਨੇਟ ਮੰਤਰੀ ਨੇ ਐੱPunjab1 year ago
-
ਤਿਵਾੜੀ ਵੱਲੋਂ ਮੈਰਾਥਨ ਦੌੜਾਕ ਅਵਤਾਰ ਭਾਟੀਆ ਸਨਮਾਨਿਤਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਵਲੋਂ ਆਪਣੇ ਨਿਵਾਸ ਸਥਾਨ 'ਤੇ ਮੈਰਾਥਨ ਦੌੜਾਕ ਅਵਤਾਰ ਸਿੰਘ ਭਾਟੀਆ ਨੂੰ ਸਨਮਾਨਿਤ ਕੀਤਾ ਗਿਆ।Punjab1 year ago
-
ਭਾਟੀਆ ਨਗਰਪਾਲਿਕਾ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਚੁਣੇਜ਼ਿਲ੍ਹਾ ਨਗਰ ਪਾਲਿਕਾ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਇੱਕ ਮੀਟਿੰਗ ਫਤਹਿਗੜ੍ਹ ਸਾਹਿਬ ਵਿਖੇ ਹੋਈ। ਇਸ ਮੌਕੇ ਐਸੋਸੀਏਸ਼ਨ ਵੱਲੋਂ ਨਵੇਂ ਅਹੁਦੇਦਾਰ ਚੁਣੇ ਗਏ। ਜਿਨ੍ਹਾਂ 'ਚ ਗੁਰਚਰਨ ਸਿੰਘ ਭਾਟੀਆ ਨੂੰ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਬੰਤ ਸਿੰਘ, ਅਮਰੀਕ ਸਿੰਘ ਮੀਤ ਪ੍ਰਧਾਨ, ਰਮੇਸ਼ ਕੁਮਾਰ ਸੂਦ ਜਨਰਲ ਸਕੱਤਰ, ਲੇਖ ਰਾਜ ਨਾਰੰਗ ਖਜਾਨਚੀ, ਕੁਲਵੰਤ ਸਿੰਘ ਪ੍ਰਚਾਰ ਸਕੱਤਰ, ਸ਼ਾਮ ਲਾਲ ਆਡੀਟਰ, ਗੁਰਬਖਸ਼ ਸਿੰਘ ਲੀਗਲ ਅਡਵਾਈਜ਼ਰ, ਸਵਰਨ ਸਿੰਘ ਜੁਆਇੰਟ ਸਕੱਤਰ ਸ਼ਾਮਲ ਹਨ। ਇਸ ਤੋਂ ਇਲਾਵਾ ਕੇਸ਼ਵ ਚੰਦਰ, ਚਰਨ ਸਿੰਘ, ਅਮਰਜੀਤ ਸ਼ਰਮਾ, ਸੰਤੋਖ ਸਿੰਘ, ਅਮਰਜੀਤ ਕੌਰ, ਧਰਮਿੰਦਰ ਕੁਮਾਰ, ਵਲੈਤੀ ਲਾਲ, ਅਮਰਜੀਤ ਗਿਰ, ਰਘੁਵੀਰ ਚੰਦ ਸਿੰਗਲਾ, ਰਜਿੰਦਰ ਸਿੰਘ ਨੂੰ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਗੁਰਚਰਨ ਲਾਲ ਭਾਟੀਆ ਨੇ ਭਰੋਸਾ ਦਿੱਤਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ।Punjab1 year ago
-
ਅਵਤਾਰ ਭਾਟੀਆ ਭਿਸ਼ਮਪਿਤਾਮਹ ਖੇਡ ਪੁਰਸਕਾਰ ਨਾਲ ਸਨਮਾਨਤਦੌੜਾਕ ਅਵਤਾਰ ਸਿੰਘ ਭਾਟੀਆਂ ਨੂੰ ਸੌ ਮੈਰਾਥਨ ਦੌੜਾਂ ਪੂਰੀਆਂ ਕਰਨ ਅਤੇ ਰਿਕਾਰਡ ਬਣਾਉਣ ਦੇ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਦੌਰਾਨ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਵੱਲੋਂ ਭਿਸ਼ਮਪਿਤਾਮਹ ਖੇਡ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ।Punjab1 year ago
-
ਊਨਾ ਦੀ ਰੂਚੀ ਭਾਟੀਆ ਨੇ ਜਿੱਤਿਆ ਮਿਸ ਇੰਡੀਆ ਇੰਟਰਨੈਸ਼ਨਲ ਖਿਤਾਬਨੰਗਲ ਦੇ ਨਾਲ ਲਗਦੇ ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਦੇ ਪਿੰਡ ਮਲਾਹਤ ਦੀ ਰੂਚੀ ਭਾਟੀਆ ਨੇ ਇਕ ਵਾਰ ਫਿਰ ਫੈਸ਼ਨ ਜਗਤ ਦੀ ਦੁਨੀਆ 'ਚ ਆਪਣੇ ਜ਼ਿਲ੍ਹੇ ਦਾ ਨਾਂ ਚਮਕਾ ਦਿੱਤਾ। 31 ਅਗਸਤ ਨੂੰ ਚੰਡੀਗੜ੍ਹ 'ਚ ਹੋਏ ਰਾਸ਼ਟਰ ਪੱਧਰੀ ਮੁਕਾਬਲੇ 'ਚ ਮਿਸ ਇੰਡੀਆ ਇੰਟਰਨੈਸ਼ਨਲ ਨਾਲ ਰੁਚੀ ਨੂੰ ਨਵਾਜਿਆ ਗਿਆ।Punjab1 year ago
-
ਸੀਵਰੇਜ ਦੀ ਸਮੱਸਿਆ ਸਬੰਧੀ ਮੇਅਰ ਨੂੰ ਮਿਲੇ ਭਾਟੀਆਮਦਨ ਭਾਰਦਵਾਜ, ਜਲੰਧਰ : ਵਾਰਡ-45 ਦੀ ਕੌਂਸਲਰ ਜਸਪਾਲ ਕੌਰ ਭਾਟੀਆ ਦੇ ਪਤੀ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ 120 ਫੁਟੀ ਰੋਡ 'ਤੇ ਪੈਦਾ ਹੋਈ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਮੇਅਰ ਜਗਦੀਸ਼ ਰਾਜਾ ਤੇ ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਨਾਲ ਇਲਾਕੇ ਦੇ ਪਤਵੰਤਿਆਂ ਨੂੰ ਲੈ ਕੇ ਮੁਲਾਕਾਤ ਕੀਤੀ।Punjab1 year ago
-
ਇੰਡੀਗੋ ਪ੍ਰਮੋਟਰਸ 'ਚ ਵਧੀ ਤਕਰਾਰ, ਰਾਜ਼ੀਨਾਮਾ ਮੁਸ਼ਕਲਨਿੱਜੀ ਖੇਤਰ ਦੀ ਜਹਾਜ਼ ਕੰਪਨੀ ਇੰਡੀਗੋ ਨੂੰ ਚਲਾਉਣ ਵਾਲੀ ਇੰਟਰਗਲੋਬ ਐਵੀਏਸ਼ਨ ਦੇ ਪ੍ਰਮੋਟਰਸ ਰਾਕੇਸ਼ ਗੰਗਵਾਲ ਅਤੇ ਰਾਹੁਲ ਭਾਟੀਆ ਵਿਚਕਾਰ ਤਕਰਾਰ ਇਸ ਹੱਦ ਵਧ ਗਈ ਹੈ ਕਿ ਹੁਣ ਰਾਜ਼ੀਨਾਮੇ ਦੀ ਗੁਜਾਇਸ਼ ਨਹੀਂ ਨਜ਼ਰ ਆ ਰਹੀ ਹੈ।Business1 year ago
-
ਸਮਾਜ ਸੇਵਕ ਸਪਨਾ ਭਾਟੀਆ ਸਨਮਾਨਿਤਸਮਾਜ ਸੇਵਕ ਸਪਨਾ ਭਾਟੀਆ ਦੇ ਵਧੀਆ ਕੰਮ ਕਾਜ ਨੂੰ ਦੇਖਦੇ ਹੋਏ ਜੈ ਕਰਨਜੀਤ ਸਿੰਘ, ਜੇ ਕੇ ਐਡਵੋਕੇਟ ਐਂਡ ਐਸੋਸੀਏਟਸ ਵੱਲੋਂ ਅਥਾਰਟੀ ਲੈਟਰ ਦੇ ਕੇ ਸਨਾਮਿਨਤ ਕੀਤਾ ਗਿਆ।Punjab1 year ago
-
3470 ਕਿਲੋਮੀਟਰ ਸਾਈਕਲ ਚਲਾ ਜਤਿਨ ਰਿਹਾ ਅੱਵਲਸ਼ਹਿਰ ਦਾ ਰਹਿਣ ਵਾਲਾ ਜਤਿਨ ਭਾਟੀਆ ਜੂਨ ਮਹੀਨੇ ਵਿਚ 3470 ਕਿਲੋਮੀਟਰ ਸਾਈਕਲ ਚਲਾ ਕੇ ਦੁਨੀਆ ਵਿਚ 97ਵੇਂ ਅਤੇ ਦੇਸ਼ ਵਿਚ ਪਹਿਲੇ ਸਥਾਨ 'ਤੇ ਰਿਹਾ। ਨਾਈਟ ਰਾਈਡਰ ਕਲੱਬ ਦੇ ਮੈਂਬਰ ਜਤਿਨ ਨੇ ਰੋਜ਼ਾਨਾ 115 ਕਿਲੋਮੀਟਰ ਸਾਈਕਲ ਚਲਾ ਕੇ ਇਹ ਪ੍ਰਰਾਪਤੀ ਆਪਣੇ ਨਾਂ ਕੀਤੀ ਹੈ।Punjab1 year ago
-
ਵਾਰਡ-45 'ਚ ਕਿਸੇ ਹੋਰ ਵਾਰਡ ਦਾ ਨਹੀਂ ਸੁੱਟਿਆ ਜਾਵੇਗਾ ਕੂੜਾਮਦਨ ਭਾਰਦਵਾਜ, ਜਲੰਧਰ : ਵਾਰਡ 45 'ਚ ਕਿਸੇ ਵੀ ਦੂਜੇ ਵਾਰਡ ਦਾ ਕੂੜਾ ਨਹੀਂ ਸੱੁਟਿਆ ਜਾਵੇਗਾ ਤੇ ਕੂੜਾ 12 ਵਜੇ ਤੋਂ ਪਹਿਲਾਂ ਡੰਪ ਤੋਂ ਚੁੱਕਿਆ ਜਾਵੇਗਾ। ਉਕਤ ਫੈਸਲਾ ਬੁੱਧਵਾਰ ਮੇਅਰ ਜਗਦੀਸ਼ ਰਾਜਾ ਨਾਲ ਕੌਂਸਲਰ ਜਸਪਾਲ ਕੌਰ ਦੇ ਪਤੀ, ਸਾਬਕਾ ਸੀਨੀਅਰ ਡਿਪਟੀ ਮੇਅਰ ਤੇ ਅਕਾਲੀ ਦਲ ਦੇ ਮੀਤ ਪ੍ਰਧਾਨ ਕਮਲਜੀਤ ਸਿੰਘ ਭਾਟੀਆ ਤੇ ਅਕਾਲੀ ਆਗੂਆਂ, ਨਿਗਮ ਯੂਨੀਅਨ ਵਿਚਾਲੇ ਹੋਈ ਸਾਂਝੀ ਮੀਟਿੰਗ ਦੌਰਾਨ ਕੀਤਾ ਗਿਆ।Punjab1 year ago
-
ਭਾਟੀਆ ਤੇ ਸਫ਼ਾਈ ਯੂਨੀਅਨ ਵਿਚਾਲੇ ਵਿਰੋਧ ਟਲ਼ਿਆਜਤਿੰਦਰ ਪੰਮੀ, ਜਲੰਧਰ ਸ਼ਨਿੱਚਰਵਾਰ ਨੂੰ 120 ਫੁੱਟੀ ਰੋਡ 'ਤੇ ਰੇਹੜੀਆਂ ਵਾਲਿਆਂ ਕੂੜਾ ਸੁੱਟਣ ਤੇ ਰੇਹੜੀਆਂ ਸੜਨ ਤੋਂ ਬਾਅਦ ਹੋਏ ਹੰਗਾਮੇ ਦੇ ਮਾਮਲੇ 'ਚ ਐਤਵਾਰ ਨੂੰ ਸ਼ਾਂਤੀ ਰਹਿਣ ਤੋਂ ਬਾਅਦ ਸੋਮਵਾਰ ਸਵੇਰੇ 45 ਨੰਬਰ ਵਾਰਡ ਦੀ ਕੌਂਸਲਰ ਜਸਪਾਲ ਕੌਰ ਭਾਟੀਆ ਦੇ ਪਤੀ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੂੰ ਅਣਪਛਾਤੇ ਨੰਬਰ ਤੋਂ ਕਿਸੇ ਨੇ ਧਮਕੀ ਦਿੱਤੀ। ਧਮਕੀ ਮਿਲਣ ਤੋਂ ਬਾਅਦ ਭਾਟੀਆ ਨੇ ਏਸੀਪੀ ਵੈਸਟ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਤੁਰੰਤ ਥਾਣਾ ਡਵੀਜ਼ਨ ਪੰਜ ਵਿਚੋਂ ਪੁਲਿਸ ਮੁਲਾਜ਼ਮਾਂ ਨੂੰ ਭਾਟੀਆ ਦੇ ਘਰ ਤੇ ਦਫਤਰ ਦੇ ਬਾਹਰ ਤਾਇਨਾਤ ਕਰ ਦਿੱਤਾ।Punjab1 year ago
-
ਫਿਲਮ '83 ਵਿਚ ਕਪਿਲ ਦੀ ਪਤਨੀ ਦੀ ਭੂਮਿਕਾ ਨਿਭਾਏਗੀ ਦੀਪਿਕਾਹਾਲੇ ਤਕ ਇਹ ਖ਼ਬਰ ਸੀ ਕਿ ਫਿਲਮ '83 ਵਿਚ ਕਪਿਲ ਦੇਵ ਦੀ ਪਤਨੀ ਰੋਮੀ ਦੀ ਭੂਮਿਕਾ ਦੀਪਿਕਾ ਨਿਭਾ ਸਕਦੀ ਹੈ।Entertainment 1 year ago
-
ਭਾਰਤਵੰਸ਼ੀ ਅਨੀਤਾ ਭਾਟੀਆ ਨੂੰ ਯੂਐੱਨ 'ਚ ਮਿਲਿਆ ਅਹਿਮ ਅਹੁਦਾਭਾਰਤਵੰਸ਼ੀ ਅਨੀਤਾ ਭਾਟੀਆ ਨੂੰ ਸੰਯੁਕਤ ਰਾਸ਼ਟਰ (ਯੂਐੱਨ) 'ਚ ਅਹਿਮ ਨਿਯੁਕਤੀ ਦਿੱਤੀ ਗਈ ਹੈ। ਯੂਐੱਨ ਸਕੱਤਰ ਜਨਰਲ ਐਂਟੋਨੀਓ ਗੁਤਰਸ ਨੇ ਸੰਯੁਕਤ ਰਾਸ਼ਟਰ ਵੱਲੋਂ ਨਿਰਧਾਰਤ ਮਹਿਲਾ ਸਸ਼ਕਤੀਕਰਨ ਤੇ ਲਿੰਗਕ ਸਮਾਨਤਾ ਦਾ ਟੀਚਾ ਹਾਸਲ ਕਰਨ ਲਈ ਅਨੀਤਾ ਨੂੰ ਯੂਐੱਨ-ਵੁਮੈਨ ਦੇ ਉਪ ਕਾਰਜਕਾਰੀ ਨਿਰਦੇਸ਼ਕ ਦਾ ਅਹੁਦਾ ਸੌਂਪਿਆ ਹੈ।World1 year ago
-
ਗੁਰਦੀਪ ਭਾਟੀਆ ਦੀਆਂ ਪੰਜ ਗ਼ਜ਼ਲਾਂਭਾਟੀਆ ਦੀਆਂ ਗ਼ਜ਼ਲਾਂ ਦੇ ਸ਼ਿਅਰ ਪਾਠਕ/ਸਰੋਤੇ ਨੂੰ ਸਬਜ਼ਬਾਗ਼ ਨਹੀਂ ਦਿਖਾਉਂਦੇ ਬਲਕਿ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਤੋਂ ਜਾਣੂ ਕਰਵਾਉਂਦੇ ਹਨ। ਬਹਿਰ-ਵਜ਼ਨ ਪੱਖੋਂ ਉਸ ਦੇ ਸ਼ਿਅਰਾਂ ਵਿਚ ਉਸਤਾਦੀ ਹੈ।Lifestyle1 year ago
-
'ਬਾਹੂਬਲੀ' ਨੇ ਮੈਨੂੰ ਹਿੰਮਤੀ ਬਣਾਇਆ : ਤਮੰਨਾ ਭਾਟੀਆਹਿੰਦੀ ਫਿਲਮਾਂ 'ਚ ਕੰਮ ਕਰਨ ਬਾਰੇ ਤਮੰਨਾ ਨੇ ਕਿਹਾ ਕਿ ਮੈਂ ਹਿੰਦੀ ਫਿਲਮਾਂ ਕਰਨ ਲਈ ਤਿਆਰ ਹਾਂ ਪਰ ਮੈਂ ਹਿੰਦੀ 'ਚ ਇਕ ਚੰਗੀ ਫਿਲਮ ਕਰਨੀ ਚਾਹੁੰਦੀ ਹਾਂ।Entertainment 1 year ago
-
ਪੰਜਾਬੀ ਨਾਟ-ਮੰਚ ਦੇ ਸੱਤ ਸਿਤਾਰੇਆਧੁਨਿਕ ਪੰਜਾਬੀ ਨਾਟਕ ਨੂੰ ਆਪਣੇ ਮੁਢਲੇ ਦੌਰ ਵਿਚ ਹੀ ਬਲਵੰਤ ਗਾਰਗੀ ਵਰਗਾ ਹੋਣਹਾਰ ਨਾਟਕਕਾਰ ਮਿਲ ਜਾਣਾ ਪੰਜਾਬੀ ਨਾਟਕ ਦੇ ਉਜਲ ਭਵਿਖ ਦਾ ਸੰਕੇਤ ਸੀ।Lifestyle1 year ago