bharti airtel
-
Stock Market Close : 50 ਹਜ਼ਾਰੀ ਹੋਣ ਦੇ ਹੋਰ ਨੇੜੇ ਪੁੱਜਾ Sensex, PSU Banks ਦੇ ਸ਼ੇਅਰਾਂ 'ਚ ਜ਼ਬਰਦਸਤ ਉਛਾਲਘਰੇਲੂ ਸ਼ੇਅਰ ਬਾਜ਼ਾਰਾਂ 'ਚ ਲਗਾਤਾਰ ਤੀਸਰੇ ਸੈਸ਼ਨ 'ਚ ਚੜ੍ਹਤ ਦੇਖਣ ਨੂੰ ਮਿਲੀ। ਇਸ ਦੀ ਮਦਦ ਨਾਲ ਘਰੇਲੂ ਸੂਚਕ ਅੰਕ ਨਵੇਂ ਰਿਕਾਰਡ ਉੱਚ ਪੱਧਰ 'ਤੇ ਬੰਦ ਹੋਏ। BSE ਦਾ 30 ਸ਼ੇਅਰਾਂ 'ਤੇ ਆਧਾਰਿਤ ਸੰਵੇਦੀ ਸੂਚਕ ਅੰਕ 247.79 ਅੰਕ ਯਾਨੀ 0.50 ਫ਼ੀਸਦੀ ਦੇ ਵਾਧੇ ਨਾਲ 49,517.11 ਅੰਕ ਦੇ ਪੱਧਰ 'ਤੇ ਬੰਦ ਹੋਇਆ।Business4 days ago
-
Share Market Close : ਨਿਫਟੀ ਪਹਿਲੀ ਵਾਰ 14,000 ਅੰਕਾਂ ਦੇ ਪਾਰ ਬੰਦ, Sensex 'ਚ ਵੀ ਵਾਧਾ ਦਰਜ, ਪੀਐੱਸਯੂ ਬੈਂਕਾਂ ਦੇ ਸ਼ੇਅਰ ਚੜ੍ਹੇਨਵੇਂ ਕੈਲੰਡਰ ਸਾਲ 2021 ਦੇ ਪਹਿਲੇ ਦਿਨ ਪ੍ਰਮੁੱਖ ਘਰੇਲੂ ਸੂਚਕ ਅੰਕ ਚੜ੍ਹਤ ਦੇ ਨਾਲ ਬੰਦ ਹੋਏ। Nifty ਪਹਿਲੀ ਵਾਰ 14,000 ਅੰਕ ਦੇ ਪੱਧਰ 'ਤੇ ਬੰਦ ਹੋਇਆ। BSE Sensex 117.65 ਅੰਕ ਜਾਂ 0.25 ਫ਼ੀਸਦੀ ਦੇ ਵਾਧੇ ਨਾਲ 47,868.98 ਅੰਕਾਂ ਦੇ ਪੱਧਰ 'ਤੇ ਬੰਦ ਹੋਇਆ।Business16 days ago
-
ਡਾਟਾ ਸਪੀਡ ਤੇ ਨੈਟਵਰਕ 'ਚ Airtel ਦਾ ਦਬਦਬਾ ਕਾਇਮ, ਸੱਤਾਂ 'ਚੋਂ ਚਾਰ ਕੈਟੇਗਿਰੀਆਂ 'ਚ ਪ੍ਰਾਪਤ ਕੀਤਾ ਪਹਿਲਾਂ ਸਥਾਨਕੰਪਨੀ ਦੀ ਹਮੇਸ਼ਾ ਇਹੀ ਕੋਸ਼ਿਸ ਰਹੀ ਹੈ ਕਿ ਉਹ ਆਪਣੇ ਯੂਜ਼ਰਜ਼ ਨੂੰ ਬਿਹਤਰੀਨ ਨੈੱਟਵਰਕ ਸਰਵਿਸ ਦੇ ਨਾਲ ਸ਼ਾਨਦਾਰ ਇੰਟਰਨੈੱਟ ਕਨੈਕਟੀਵਿਟੀ ਮੁਹੱਈਆ ਕਰਵਾਏ, ਤਾਂਕਿ ਯੂਜ਼ਰਜ਼ ਨੂੰ ਕਿਤੇ ਵੀ ਅਤੇ ਕਦੇ ਵੀ ਸਲੋਅ ਇੰਟਰਨੈੱਟ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।Technology2 months ago
-
ਤਿਉਹਾਰੀ ਮੌਸਮ ਤੋਂ ਪਹਿਲਾਂ ਘਰੇਲੂ ਸ਼ੇਅਰ ਬਾਜ਼ਾਰਾਂ ਨੇ ਫੜੀ ਰਫ਼ਤਾਰ, HDFC ਦੇ ਸ਼ੇਅਰਾਂ 'ਚ 7% ਦਾ ਉਛਾਲਮੰਗਲਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਕਾਫੀ ਰੌਣਕ ਨਜ਼ਰ ਆਈ। ਬੀਐਸਈ ਦਾ 30 ਸ਼ੇਅਰਾਂ ’ਤੇ ਅਧਾਰਿਤ ਸੰਵੇਦੀ ਸੂਚਾਂਕ ਸੈਂਸੇਕਸ 600.87 ਅੰਕ ਭਾਵ 1.54 ਫੀਸਦ ਦੀ ਤੇਜ਼ੀ ਨਾਲ 39574.57 ਅੰਕ ਦੇ ਪੱਧਰ ’ਤੇ ਬੰਦ ਹੋਇਆ।Business3 months ago
-
ਬੀਤੇ ਹਫ਼ਤੇ ਟਾਪ-10 ਕੰਪਨੀਆਂ 'ਚੋਂ 8 ਦੇ ਬਾਜ਼ਾਰ ਪੁੰਜੀਕਰਨ 'ਚ ਹੋਇਆ ਕੁੱਲ 1.45 ਲੱਖ ਕਰੋੜ ਰੁਪਏ ਦਾ ਵਾਧਾ, TCS ਨੂੰ ਹੋਇਆ ਸਭ ਤੋਂ ਵੱਧ ਫਾਇਦਾਬੀਤੇ ਹਫ਼ਤੇ ਸੈਂਸੇਕਸ ਦੀਆਂ ਟਾਪ-10 ਕੰਪਨੀਆਂ 'ਚੋਂ ਅੱਠ ਕੰਪਨੀਆਂ ਦੇ ਬਾਜ਼ਾਰ ਪੁੰਜੀਕਰਨ (M-cap) 'ਚ 1,45,194.57 ਕਰੋੜ ਰੁਪਏ ਦਾ ਵਾਧਾ ਹੋਇਆ। ਇਨ੍ਹਾਂ 'ਚੋਂ ਸਭ ਤੋਂ ਵੱਧ ਫਾਇਦਾ ਟਾਟਾ ਕੰਸਲਟੈਂਸੀ ਸਰਵਿਸਿਜ (TCS) ਨੂੰ ਹੋਇਆ। ਬੀਤੇ ਹਫ਼ਤੇ ਬੰਬੇ ਸਟਾਕ ਐਕਸਚੇਂਜ (BSE) ਦੇ ਸੰਵੇਦਨਾਤਮਕ ਇੰਡੈਕਸ ਸੈਂਸੇਕਸ (Sensex) 'ਚ 3.49 ਫ਼ੀਸਦੀ ਜਾਂ 1,308.39 ਅੰਕ ਦਾ ਵਾਧਾ ਹੋਇਆ। ਬੀਤੇ ਹਫ਼ਤੇ ਟੀਸੀਐੱਸ ਦਾ ਐੱਮ-ਕੈਪ 37.692.7 ਕਰੋੜ ਰੁਪਏ ਦੇ ਵਾਧਾ ਦੇ ਨਾਲ 9,46,632.85 ਕਰੋੜ ਰੁਪਏ 'ਤੇ ਆ ਗਿਆ।Business3 months ago
-
ਸੈਂਸੇਕਸ 629 ਅੰਕ ਦੇ ਭਾਰੀ ਵਾਧੇ ਨਾਲ ਬੰਦ,ਬੈਕਿੰਗ, ਆਈਟੀ ਕੰਪਨੀਆਂ ਦੇ ਸਟਾਕ ਚੜ੍ਹੇਸਤੰਬਰ ਦੇ ਨਿਰਮਾਣ ਦੇ ਪੀ.ਐੱਮ.ਆਈ. ਦੇ ਉਤਸ਼ਾਹਜਨਕ ਅੰਕੜਿਆਂ ਦੇ ਬਾਅਦ, ਘਰੇਲੂ ਸਟਾਕ ਬਾਜ਼ਾਰਾਂ ਵਿਚ ਮਹੱਤਵਪੂਰਣ ਤੇਜ਼ੀ ਦੇਖਣ ਨੂੰ ਮਿਲੀ।Business3 months ago
-
ਸਟਾਕ ਮਾਰਕਿਟ ’ਚ ਪਰਤੀ ਰੌਣਕ, ਸੈਂਸੇਕਸ 835 ਅੰਕ ਚੜਿਆ, ਸਾਰੀਆਂ ਵੱਡੀਆਂ ਕੰਪਨੀਆਂ ਦੇ ਸ਼ੇਅਰ ਹਰੇ ਨਿਸ਼ਾਨ ’ਤੇ ਹੋਏ ਬੰਦਸ਼ੇਅਰ ਬਾਜ਼ਾਰ ਵਿਚ ਪਿਛਲੇ ਕਈ ਸੈਸ਼ਨਾਂ ਤੋਂ ਚੱਲ ਰਹੀ ਗਿਰਾਵਟ ਦਾ ਸਿਲਸਿਲਾ ਸ਼ੁੱਕਰਵਾਰ ਨੂੰੂ ਰੁਕ ਗਿਆ। ਹਫਤੇ ਦੇ ਆਖਰੀ ਸੈਸ਼ਨ ਵਿਚ ਸੈਂਸੇਕਸ 835.06 ਅੰਕ ਭਾਵ 2.28 ਫੀਸਦ ਦੀ ਤੇਜ਼ੀ ਨਾਲ 37388.66 ਅੰਕ ਦੇ ਪੱਧਰ ’ਤੇ ਬੰਦ ਹੋਇਆ।Business3 months ago
-
Sensex, Nifty ਲਗਾਤਾਰ 5ਵੇਂ ਸੈਸ਼ਨ 'ਚ ਗਿਰਾਵਟ ਨਾਲ ਹੋਏ ਬੰਦ, ਏਅਰਟੈੱਲ ਦਾ ਸ਼ੇਅਰ 8% ਤਕ ਟੁੱਟਿਆਜ਼ਬਰਦਸਤ ਉਤਰਾਅ-ਚੜ੍ਹਾਅ ਦੌਰਾਨ ਘਰੇਲੂ ਸ਼ੇਅਰ ਬਾਜ਼ਾਰ ਬੁੱਧਵਾਰ ਨੂੰ ਲਗਾਤਾਰ 5ਵੇਂ ਸੈਸ਼ਨ 'ਚ ਗਿਰਾਵਟ ਦੇ ਨਾਲ ਬੰਦ ਹੋਏ।Business3 months ago
-
M-Cap : ਬੀਤੇ ਹਫ਼ਤੇ RIL ਨੂੰ ਹੋਇਆ 2,51,067.2 ਕਰੋੜ ਰੁਪਏ ਦਾ ਫਾਇਦਾ, ਕੰਪਨੀ ਦੇ ਸ਼ੇਅਰਾਂ 'ਚ ਵੀ ਹੋਇਆ ਜ਼ਬਰਦਸਤ ਵਾਧਾਬਾਜ਼ਾਰ ਪੂੰਜੀਕਰਨ ਦੇ ਮਾਮਲੇ 'ਚ ਦੇਸ਼ ਦੀਆਂ ਟਾਪ-10 ਕੰਪਨੀਆਂ 'ਚੋਂ ਚਾਰ ਦੇ ਐੱਮ-ਕੈਪ 'ਚ ਬੀਤੇ ਹਫ਼ਤੇ ਵਾਧਾ ਹੋਇਆ ਹੈ। ਇਨ੍ਹਾਂ ਚਾਰ ਕੰਪਨੀਆਂ ਦੇ ਮਾਰਕੀਟ ਕੈਪ 'ਚ ਬੀਤੇ ਹਫ਼ਤੇ 3,01,847.99 ਕਰੋਡ਼ ਰੁਪਏ ਦਾ ਇਜ਼ਾਫ਼ਾ ਹੋਇਆ ਹੈ।Business4 months ago
-
ਗਿਰਾਵਟ ਨਾਲ ਬੰਦ ਹੋਇਆ ਬਾਜ਼ਾਰ, ਟਾਟਾ ਸਟੀਲ, ਭਾਰਤੀ ਏਅਰਟੈਲ ਅਤੇ ਐਕਸਿਸ ਬੈਂਕ ਦੇ ਸ਼ੇਅਰ ਸਭ ਤੋਂ ਜ਼ਿਆਦਾ ਟੁੱਟੇਭਾਰਤੀ ਸ਼ੇਅਰ ਬਾਜ਼ਾਰ ਮੰਗਲਵਾਰ ਨੂੰ ਮਾਮੂਲੀ ਗਿਰਾਵਟ ਨਾਲ ਬੰਦ ਹੋਇਆ ਹੈ। ਬੰਬੇ ਸਟਾਕ ਐਕਸਚੇਂਜ ਦਾ ਸੂਚਾਂਕ ਸੈਂਸੇਕਸ ਮੰਗਲਵਾਰ ਨੂੰ 0.14 ਫੀਸਦ ਜਾਂ 51.88 ਅੰਕ ਦੀ ਗਿਰਾਵਟ ਨਾਲ 38365.35 ’ਤੇ ਬੰਦ ਹੋਇਆ ਹੈ। ਸੈਂਸੇਕਸ ਮੰਗਲਵਾਰ ਨੂੰ 38498.07 ’ਤੇ ਖੁੱਲ੍ਹਾ ਸੀ। ਕਾਰੋਬਾਰ ਦੌਰਾ ਇਹ ਵਧੋ ਵੱਧ 38746 ਅੰਕ ਤਕ ਅਤੇ ਘਟੋ ਘੱਟ 38275.45 ਅੰਕ ਤਕ ਗਿਆ।Business4 months ago
-
RIL ਦੇ M-Cap ’ਚ ਆਈ 24216.53 ਕਰੋੜ ਰੁਪਏ ਦੀ ਗਿਰਾਵਟ, TCS ਅਤੇ HDFC ਬੈਂਕ ਦੇ M-Cap ’ਚ ਹੋਇਆ ਵਾਧਾਦੇਸ਼ ਦੀ ਟਾਪ 10 ਸਭ ਤੋਂ ਜ਼ਿਆਦਾ ਮੁੱਲਵਾਨ ਕੰਪਨੀਆਂ ਵਿਚੋਂ 8 ਕੰਪਨੀਆਂ ਦੇ ਬਾਜ਼ਾਰ ਪੁੰਜੀਕਰਨ ’ਚ ਪਿਛਲੇ ਹਫ਼ਤੇ ਗਿਰਾਵਟ ਆਈ ਹੈ। ਇਨ੍ਹਾਂ 8 ਕੰਪਨੀਆਂ ਦੇ ਬਾਜ਼ਾਰ ਪੁੰਜੀਕਰਨ ਵਿਚ ਕੁੱਲ 111799.05 ਲੱਖ ਕਰੋੜ ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। ਆਈਆਈਆਈਸੀਆਈ ਬੈਂਕ ਅਤੇ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਬਾਜ਼ਾਰ ਪੁੰਜੀਕਰਨ ਵਿਚ ਸਭ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ ਹੈ।Business4 months ago
-
Bharti Airtel ਨੂੰ ਚੌਥੀ ਤਿਮਾਹੀ 'ਚ ਵੱਡਾ ਘਾਟਾ, ਫਿਰ ਵੀ ਕੰਪਨੀ ਦੇ ਸ਼ੇਅਰ 10 ਫ਼ੀਸਦੀ ਤਕ ਚੜ੍ਹੇ, ਜਾਣੋ ਕਾਰਨਨਿੱਜੀ ਦੂਰਸੰਚਾਰ ਕੰਪਨੀ bharti airtel ਨੇ ਵਿੱਤੀ ਸਾਲ 2019-20 ਦੀ ਆਖ਼ਰੀ ਤਿਮਾਹੀ ਭਾਵ ਮਾਰਚ ਤਿਮਾਹੀ 'ਚ 5237 ਕਰੋੜ ਰੁਪਏ ਦੇ ਘਾਟੇ ਦੀ ਜਾਣਕਾਰੀ ਦਿੱਤੀ ਹੈ।Business8 months ago
-
M-Cap : ਸੈਂਸੇਕਸ ਦੀਆਂ ਟਾਪ 10 ਕੰਪਨੀਆਂ 'ਚੋਂ 8 ਦਾ ਬਾਜ਼ਾਰ ਪੂੰਜੀਕਰਨ ਘਟਿਆ, TCS ਨੂੰ ਸਭ ਤੋਂ ਜ਼ਿਆਦਾ ਨੁਕਸਾਨM-Cap ਦੇ ਲਿਹਾਜ਼ ਤੋਂ ਦੇਸ਼ ਦੀਆਂ 10 ਸਭ ਤੋਂ ਵੱਡੀਆਂ ਕੰਪਨੀਆਂ 'ਚੋਂ 8 ਦੇ ਬਾਜ਼ਾਰ ਪੂੰਜੀਕਰਨ 'ਚ ਪਿਛਲੇ ਹਫ਼ਤੇ 2,50,825.28 ਕਰੋੜ ਰੁਪਏ ਦੀ ਕਮੀ ਦਰਜ ਕੀਤੀ ਗਈ।Business8 months ago
-
ਮੁਸਤਫ਼ਾ ਅਤੇ ਟੇਕੱਨ ਵਰਗੀਆਂ 90s ਦੀਆਂ ਗੇਮਜ਼ ਦਾ ਹਰ ਕੋਈ ਸੀ ਦੀਵਾਨਾ, ਅੱਜ ਵੀ ਖੇਡੋ ਇਹ ਗੇਮਇਕ ਦੌਰ ਸੀ ਜਦੋਂ ਅਸੀਂ ਮੁਸਤਫ਼ਾ, ਟੇਕੱਨ, ਕਾਨਟ੍ਰਾ ਅਤੇ ਸਟਰੀਟ ਫਾਈਟਰ ਵਰਗੀਆਂ ਗੇਮਜ਼ ਖੇਡ ਕੇ ਖੁਸ਼ ਹੋ ਜਾਂਦੇ ਸੀ। ਅਜਿਹਾ ਲੱਗਦਾ ਸੀ ਜਿਵੇਂ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਹੈ।Technology8 months ago
-
5G ਯੁਗ ਵਿਚ ਦਾਖਲ ਹੋਣ ਦੀ ਤਿਆਰੀ ਵਿਚ ਜੁਟੀ Bharti Airtel, Nokia ਦੇ ਨਾਲ 7,636 ਕਰੋੜ ਰੁਪਏ ਦਾ ਕਰਾਰਭਾਰਤੀ ਏਅਰਟੈਲ (Bharti Airtel) ਨੇ ਫਿਨਲੈਂਡ ਦੀ ਦਿੱਗਜ ਨੋਕੀਆ (Nokia) ਨਾਲ ਦੇਸ਼ ਵਿਚ ਆਪਣੇ 4 ਜੀ ਨੈਟਵਰਕ ਨੂੰ ਹੋਰ ਮਜਬੂਤ ਕਰਨTechnology8 months ago
-
Airtel ਨੇ ਬਕਾਇਆ AGR 'ਚੋਂ ਸਰਕਾਰ ਨੂੰ ਚੁਕਾਏ 10000 ਕਰੋੜ ਰੁਪਏ, ਕੁਲ 35000 ਕਰੋੜ ਦੀ ਦੇਣਦਾਰੀਭਾਰਤੀ ਏਅਰਟੈਲ ਦੇ ਬਕਾਇਆ ਰਾਸ਼ੀ ਵਿਚੋਂ ਕੁਝ ਰਕਮ ਸਰਕਾਰ ਨੂੰ ਚੁੱਕਾ ਦਿੱਤੀ ਹੈ। ਕੰਪਨੀ ਨੇ ਏਜੀਆਰ ਦੇ ਬਕਾਏ ਦੀ ਭੁਗਤਾਲ ਪਰਕਿਰਿਆ ਵਿਚ ਸੋਮਵਾਰ ਨੂੰ ਸਰਕਾਰ ਨੂੰ 100 ਅਰਬ ਰੁਪਏ ਦਾ ਭੁਗਤਾਨ ਕੀਤਾ ਹੈ।Business11 months ago
-
ਮੋਬਾਈਲ ਟੈਰਿਫ 'ਚ ਹੋ ਸਕਦਾ ਹੈ ਜ਼ਬਰਦਸਤ ਵਾਧਾ, AGR 'ਤੇ ਸੁਪਰੀਮ ਕੋਰਟ ਦੀ ਸਖ਼ਤੀ ਦਾ ਅਸਰਐਡਜਸਟਿਡ ਗ੍ਰੌਸ ਰੈਵੇਨਿਊ (AGR) ਸਬੰਧੀ ਸੁਪਰੀਮ ਕੋਰਟ ਦੇ ਹਾਲੀਆ ਹੁਕਮ ਤੋਂ ਬਾਅਦ ਦੇਸ਼ ਦੇ ਟੈਲੀਕਾਮ ਸੈਕਟਰ 'ਚ ਹਫੜਾ-ਦਫੜੀ ਦਾ ਮਾਹੌਲ ਹੈ।Business11 months ago
-
Airtel ਯੂਜ਼ਰਜ਼ ਲਈ 45 ਰੁਪਏ ਦਾ ਰਿਚਾਰਜ ਕਰਨਾ ਜ਼ਰੂਰੀ, ਨਹੀਂ ਤਾਂ ਬੰਦ ਹੋ ਜਾਵੇਗਾ ਨੰਬਰਟੈਲੀਕਾਮ ਇੰਡਸਟਰੀ 'ਚ ਪਿਛਲੇ ਕਾਫੀ ਸਮੇਂ ਤੋਂ Tariff ਦੀਆਂ ਕੀਮਤਾਂ ਨੂੰ ਲੈ ਕੇ ਹਲਚਲ ਮਚੀ ਹੋਈ ਹੈ। ਕਈ ਕੰਪਨੀਆਂ ਨੇ ਆਪਣੇ ਪਲਾਨਜ਼ ਦੀਆਂ ਕੀਮਤਾਂ ਨੂੰ ਵਾਧਾ ਦਿੱਤਾ ਹੈ ਨਾਲ ਹੀ ਨਵੇਂ ਪਲਾਨਜ਼ ਬਾਜ਼ਾਰ 'ਚ ਆਏ ਹਨ।Technology1 year ago
-
Airtel ਦੇ ਇਸ ਪਲਾਨ ਨੇ ਕੀਤੀ ਧਮਾਕੇਦਾਰ ਵਾਪਸੀ, ਯੂਜ਼ਰਜ਼ ਨੂੰ ਮਿਲੇਗਾ 3GB ਡੇਲੀ ਡੇਟਾਬੀਤੇ ਦਿਨੀਂ ਟੈਲੀਕਾਮ ਸੈਕਟਰ 'ਚ ਟੈਰਿਫ ਹਾਈਕ ਕਾਰਨ ਮਚੀ ਹਲਚਲ ਕਾਰਨ ਕਈ ਕੰਪਨੀਆਂ ਨੇ ਆਪਣੇ ਕੁਝ ਪਲਾਨ ਮਹਿੰਗੇ ਤੇ ਕੁਝ ਬੰਦ ਕਰ ਦਿੱਤੇ ਸਨ। ਇਸ ਤੋਂ ਇਲਾਵਾ ਕੰਪਨੀਆਂ ਆਪਣੇ ਯੂਜ਼ਰਜ਼ ਨੂੰ ਬਿਹਤਰ ਸਹੂਲਤ ਮੁਹੱਈਆ ਕਰਵਾਉਣ ਲਈ ਲਗਾਤਰਾ ਪਲਾਨ ਬਦਲ ਰਹੀਆਂ ਹਨ। ਉੱਥੇ ਹੀ ਦਿੱਗਜ ਟੈਲੀਕਾਮ ਕੰਪਨੀ Bharti Airtel ਨੇ ਵੀ ਟੈਰਿਫ ਹਾਈਕ ਤੋਂ ਬਾਅਦ ਆਪਣਾ Rs 558 ਵਾਲਾ ਮਸ਼ਹੂਰ ਪ੍ਰੀਪੇਡ ਪਲਾਨ ਬੰਦ ਕਰ ਦਿੱਤਾ ਸੀ, ਪਰ ਹੁਣ ਇਕ ਵਾਰ ਫਿਰ ਇਸ ਪਲਾਨ ਨੇ ਬਾਜ਼ਾਰ 'ਚ ਧਮਾਕੇਦਾਰ ਵਾਪਸੀ ਕੀਤੀ ਹੈ। ਵਾਪਸੀ ਦੇ ਨਾਲ ਇਸ ਪਲਾਨ 'ਚ ਯੂਜ਼ਰਜ਼ ਨੂੰ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਬੈਨੀਫਿਟਸ ਮਿਲਣਗੇ।Technology1 year ago
-
Airtel ਨੇ ਨਵੀਂ ਦਿੱਲੀ 'ਚ ਬੰਦ ਕੀਤੀ ਇੰਟਰਨੈੱਟ ਸਰਵਿਸ, ਕੰਪਨੀ ਨੇ ਕੀਤਾ ਕੰਨਫਰਮBharti Airtel ਦੀ ਇੰਟਰਨੈੱਟ ਸਰਵਿਸ ਨੂੰ ਦਿੱਲੀ ਦੇ ਕਈ ਇਲਾਕਿਆਂ 'ਚ ਮੁਲੱਤਵੀ ਕਰ ਦਿੱਤਾ ਗਿਆ ਹੈ। ਇਸ ਗੱਲ ਨੂੰ ਲੈ ਕੇ ਕਈ ਲੋਕਾਂ ਨੇ ਟਵਿੱਟਰ 'ਤੇ ਟਵੀਟਸ ਵੀ ਕੀਤੇ ਹਨ।Business1 year ago