bezos
-
Amazon ਦੇ Jeff Bezos ਇਕ ਵਾਰ ਫਿਰ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, Tesla ਦੇ Elon Musk ਨੂੰ ਛੱਡਿਆ ਪਿੱਛੇAmazon ਦੇ Jeff Bezos ਇਕ ਵਾਰ ਵਿਸ਼ਵ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਬਲੂਮਬਰਗ ਬਿਲੇਨੀਅਰਸ ਇੰਡੈਕਸ ਮੁਤਾਬਿਕ ਬੇਜ਼ੋਸ ਇਕ ਵਾਰ ਫਿਰ ਟੇਸਲਾ (Tesla) ਦੇ ਐਲਨ ਮਸਕ (Elon Musk) ਨੂੰ ਪਿੱਛੇ ਛੱਡਦੇ ਹੋਏ ਪਹਿਲੇ ਨੰਬਰ 'ਤੇ ਪਹੁੰਚ ਗਏ ਹਨ।Business1 day ago
-
ਜਾਣੋ ਕੌਣ ਹੈ Andy Jassy, ਜੋ ਹੋਣਗੇ ਅਮੇਜ਼ਨ ਦੇ ਅਗਲੇ ਸੀਈਓ, ਲੈਣਗੇ Jeff Bezos ਦੀ ਥਾਂਲੀਡਿੰਗ ਈ-ਕਾਮਰਸ ਕੰਪਨੀ ਅਮੇਜ਼ਨ ਦੇ ਮੁਖੀ ਜੈਫ ਬੇਜ਼ੋਸ ਨੇ ਕਿਹਾ ਹੈ ਕਿ ਉਹ ਇਸ ਸਾਲ ਆਪਣਾ ਅਹੁਦਾ ਛੱਡ ਦੇਣਗੇ। ਇਸ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਹੈ ਕਿ ਐਂਡੀ ਜੇਸੀ ਕੰਪਨੀ ਦੇ ਨਵੇਂ ਸੀਈਓ ਹੋਣਗੇ। ਉਹ ਕਰੀਬ ਛੇ ਮਹੀਨੇ ਬਾਅਦ ਇਹ ਕਾਰਜਭਾਰ ਸੰਭਾਲਣਗੇBusiness20 days ago
-
Amazon ਫਾਊਂਡਰ Jeff Bezos ਛੱਡਣਗੇ CEO ਅਹੁਦਾ, Andy Jassy ਨੂੰ ਮਿਲੀ ਜ਼ਿੰਮੇਵਾਰੀਈ-ਕਾਮਰਜ਼ ਦੀ ਦਿੱਗਜ ਕੰਪਨੀ Amazon ਦੇ ਫਾਊਂਡਰ ਤੇ ਮਾਲਕ ਜੇਫ ਬੇਜੋਸ ਨੇ ਕੰਪਨੀ ਦੇ CEO ਯਾਨੀ ਚੀਫ ਐਗਜੀਕਿਊਟਿਵ ਅਹੁਦੇ ਛੱਡਣ ਦਾ ਫ਼ੈਸਲਾ ਕੀਤਾ ਹੈ। ਉਹ ਇਸ ਸਾਲ ਦੇ ਆਖਿਰ 'ਚ CEO ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ। ਉਨ੍ਹਾਂ ਦੀ ਥਾਂ ਐਂਡੀ ਜੇਸੀ (Andy Jassy) ਨੂੰ CEO ਬਣਾਇਆ ਗਿਆ ਹੈ।Business21 days ago
-
Reliance ਨੇ Furniture retailer Urban Ladder ਨੂੰ ਖਰੀਦਿਆ, ਜਾਣੋ ਕੀ ਹੈ ਇਸ ਡੀਲ ਦਾ ਅਕਾਰਰਿਲਾਇੰਸ ਇੰਡਸਟਰੀਜ਼ ਨੇ Online furniture retailer Urban Ladder ਦੀ 96 ਫ਼ੀਸਦੀ ਹਿੱਸੇਦਾਰੀ ਦਾ Acquisition ਕੀਤਾ ਹੈ। ਆਰਆਈਐੱਲ ਦੀ ਇਕਾਈ ਨੇ 182.12 ਕਰੋੜ ਰੁਪਏ 'ਚ ਇਹ ਸੌਦਾ ਕੀਤਾ ਹੈ।Business3 months ago
-
ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਜੇਫ ਬੇਜੋਸ ਦੀ ਸੰਪੱਤੀ 200 ਅਰਬ ਡਾਲਰ ਤੋਂ ਪਾਰ, ਇਨ੍ਹਾਂ ਅਮੀਰਾਂ ਦੀ ਸੰਪੱਤੀ 'ਚ ਵੀ ਇਜਾਫਾਕੋਰੋਨਾ ਦੇ ਸਮੇਂ 'ਚ ਦੁਨੀਆਭਰ ਦੀ ਆਰਥਿਕ ਸਥਿਤੀ ਖਰਾਬ ਹੈ ਪਰ ਅਮਰੀਕਾ ਸ਼ੇਅਰ ਬਾਜ਼ਾਰਾਂ 'ਚ ਲਗਾਤਾਰ ਤੇਜ਼ੀ ਨਾਲ ਦੁਨੀਆ ਦੇ ਅਮੀਰ ਲੋਕਾਂ ਦੀ ਵਿਅਕਤੀਗਤ ਸੰਪੱਤੀ 'ਚ ਵਾਧਾ ਹੋਇਆ ਹੈ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਮੇਜਨ. ਕਾਮ ਦੇ ਫਾਊਡਰ ਜੇਫ ਬੇਜੋਸ ਦੀ ਨੈੱਟਵਰਥ ਬੁੱਧਵਾਰ ਨੂੰ 200 ਅਰਬ ਡਾਲਰ ਦੇ ਪਾਰ ਪਹੁੰਚ ਗਿਆ।Business6 months ago
-
ਮੁਕੇਸ਼ ਅੰਬਾਨੀ ਬਣੇ ਦੁਨੀਆ ਦੇ ਸੱਤਵੇਂ ਸਭ ਤੋਂ ਅਮੀਰ ਵਿਅਕਤੀ, ਵਾਰਨ ਬਫੇ ਨੂੰ ਵੀ ਛੱਡਿਆ ਪਿੱਛੇਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਤੇ ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਬਰਕਸ਼ਾਇਰ ਹੈਥਵੇਅ ਦੇ ਵਾਰਨ ਬਫੇ, ਗੂਗਲ ਦੇ ਲੈਰੀ ਪੇਜ ਤੇ Serge brin ਨੂੰ ਪਿੱਛੇ ਛੱਡ ਹੁਣ ਦੁਨੀਆ ਦੇ ਸੱਤਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਦੁਨੀਆ ਦੇ ਟਾਪ-10 ਅਮੀਰਾਂ ਦੀ ਸੂਚੀ 'ਚ ਪੂਰੇ ਏਸ਼ੀਆ ਤੋਂ ਮੁਕੇਸ਼ ਅੰਬਾਨੀ ਦਾ ਨਾਂ ਹੈ। ਫੋਬਰਸ ਮੁਤਾਬਕ ਉਨ੍ਹਾਂ ਦੀ ਕੁੱਲ ਜਾਇਦਾਦ 70 ਅਰਬ ਡਾਲਰ 'ਤੇ ਪਹੁੰਚ ਗਈ ਹੈ।Business7 months ago
-
ਦੁਨੀਆ ਦੇ 10 ਸਭ ਤੋਂ ਅਮੀਰ ਲੋਕਾਂ 'ਚ ਸ਼ਾਮਲ ਹੋਏ ਰਿਲਾਇੰਸ ਦੇ ਮੁਕੇਸ਼ ਅੰਬਾਨੀ, ਜਾਣੋ ਕਿੰਨੀ ਹੈ ਕੁੱਲ ਜਾਇਦਾਦਰਿਲਾਇੰਸ ਇੰਡਸਟਰੀਜ਼ ਲਿਮਿਟਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੁਨੀਆ ਦੇ 10 ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ ਸ਼ਾਮਲ ਹੋ ਗਏ ਹਨ। ਕੰਪਨੀ ਦੇ ਡਿਜੀਟਲ ਵਿੰਗ ਯਾਨੀ Jio Platforms 'ਚ ਆਏ ਤਾਜ਼ਾ ਵੈਸ਼ਵਿਕ ਨਿਵੇਸ਼ ਤੇ ਕੰਪਨੀ ਦੇ ਸ਼ੇਅਰ ਦੀ ਕੀਮਤਾਂ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚਣ ਕਾਰਨ ਅੰਬਾਨੀ ਦੀ ਕੁੱਲ ਜਾਇਦਾਦ 'ਚ ਹਾਲ 'ਚ ਇਜਾਫ਼ਾ ਦੇਖਣ ਨੂੰ ਮਿਲਿਆ ਹੈ।Business8 months ago
-
ਮਾਰਚ ਤਿਮਾਹੀ 'ਚ Amazon ਦੇ ਮੁਨਾਫ਼ੇ 'ਚ ਆਈ 29 ਫ਼ੀਸਦੀ ਗਿਰਾਵਟ, ਕੋਰੋਨਾ ਵਾਇਰਸ ਮਹਾਮਾਰੀ ਕਾਰਨ ਵਧੀ ਲਾਗਤਈ-ਕਾਮਰਸ ਖੇਤਰ ਦੀ ਦਿੱਗਜ਼ ਕੰਪਨੀ ਐਮਾਜ਼ੋਨ ਦੇ ਜਨਵਰੀ ਤੋਂ ਮਾਰਚ ਤਿਮਾਹੀ ਦੇ ਮੁਨਾਫ਼ੇ 'ਚ 29 ਫੀਸਦੀ ਗਿਰਾਵਟ ਆਈ ਹੈ। ਇਸ ਤਿਮਾਹੀ 'ਚ ਕੰਪਨੀ ਦਾ ਲਾਭ 2.54 ਅਰਬ ਡਾਲਰ ਰਿਹਾ ਹੈ। ਇਕ ਸਾਲ ਪਹਿਲਾਂ ਦੇ ਸਮੇਂ 'ਚ ਇਹ 3.56 ਅਰਬ ਡਾਲਰ ਰਿਹਾ ਸੀ।Business9 months ago
-
ਦੁਨੀਆ ਦੇ ਸਭ ਤੋਂ ਅਮੀਰ ਸਖ਼ਸ਼ Jeff bezos ਨੇ 1.22 ਅਰਬ ਰੁਪਏ 'ਚ ਖ਼ਰੀਦਿਆ ਆਸ਼ਿਆਨਾ, ਜਾਣੋ ਕੀ ਹੈ ਖ਼ਾਸਐਮਾਜ਼ੋਨ ਦੇ ਸੰਸਥਾਪਕ ਅਤੇ ਸੀਈਓ ਜੇਫ ਬੇਜੋਸ ਨੇ 1.6 ਕਰੋੜ ਡਾਲਰ (ਕਰੀਬ 1.22 ਅਰਬ ਰੁਪਏ) 'ਚ ਇਕ ਨਵਾਂ ਅਪਾਰਟਮੈਂਟ ਖ਼ਰੀਦਿਆ ਹੈ। ਉਨ੍ਹਾਂ ਨੇ ਅਮਰੀਕਾ ਦੇ ਪ੍ਰਮੁੱਖ ਸ਼ਹਿਰ ਨਿਊਯਾਰਕ 'ਚ ਇਹ ਆਸ਼ਿਆਨਾ ਖ਼ਰੀਦਿਆ ਹੈ। ਇਹ ਅਪਾਰਟਮੈਂਟ 3000 ਵਰਗ ਫੁੱਟ ਦਾ ਹੈ।World10 months ago
-
Forbes Billionaires List : ਐਮਾਜ਼ੋਨ ਦੇ ਫਾਊਂਡਰ ਜੈਫ ਬੇਜ਼ੋਸ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, ਮੁਕੇਸ਼ ਅੰਬਾਨੀ 17ਵੇਂ ਨੰਬਰ 'ਤੇਕੋਰੋਨਾ ਵਾਇਰਸ ਦੇ ਇਸ ਵੇਲੇ ਵੀ ਐਮਾਜ਼ੋਨ ਦੇ ਫਾਊਂਡਰ ਤੇ ਸੀਈਓ ਜੈਫ ਬੇਜ਼ੋਸ ਨੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਦੇ ਰੂਪ 'ਚ ਆਪਣੇ-ਆਪ ਨੂੰ ਚੋਟੀ 'ਤੇ ਬਰਕਰਾਰ ਰੱਖਿਆ ਹੈ।Business10 months ago
-
Coronavirus ਕਾਰਨ ਹਾਹਾਕਾਰ, ਚੋਟੀ ਦੇ 500 ਧਨ ਕੁਬੇਰਾਂ ਨੇ ਗਵਾਏ 444 ਅਰਬ ਡਾਲਰ, ਬੇਜੋਸ ਤੇ ਗੇਟਸ ਨੂੰ ਸਭ ਤੋਂ ਵੱਧ ਨੁਕਸਾਨਪਿਛਲਾ ਹਫ਼ਤਾ ਜ਼ਿਆਦਾਤਰ ਨਿਵੇਸ਼ਕਾਂ ਲਈ ਕਿਸੇ ਕਾਲੇ ਸੁਪਨੇ ਵਾਂਗ ਰਿਹਾ ਜਿਨ੍ਹਾਂ ਨੇ ਲੱਖਾਂ ਕਰੋੜ ਰੁਪਏ ਗੁਆ ਦਿੱਤੇ। ਬੀਤਿਆ ਹਫ਼ਤਾ ਅਰਬਪਤੀਆਂ ਲਈ ਕਾਫ਼ੀ ਭਾਰੀ ਪਿਆ।Business1 year ago
-
ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਬਾਨੀ ਪੌਣਪਾਣੀ ਪਰਿਵਰਤਨ ਲਈ 10 ਅਰਬ ਦਾਨ ਕਰਨ ਦਾ ਐਲਾਨ ਕੀਤਾਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਬਾਨੀ ਜੈੱਫ ਬੇਜ਼ੋਸ ਨੇ ਪੌਣਪਾਣੀ ਪਰਿਵਰਤਨ ਨਾਲ ਲੜਨ ਲਈ 10 ਅਰਬ ਡਾਲਰ (71 ਹਜ਼ਾਰ 419 ਕਰੋੜ ਰੁਪਏ) ਦਾਨ ਕਰਨ ਦਾ ਐਲਾਨ ਕੀਤਾ ਹੈ।World1 year ago
-
ਐਮਾਜ਼ੋਨ ਦੇ ਸੰਸਥਾਪਕ ਬੇਜ਼ੋਸ ਨੇ ਲਾਸ ਏਂਜਲਸ 'ਚ 1,176 ਕਰੋੜ 'ਚ ਖ਼ਰੀਦਿਆ ਬੰਗਲਾਈ-ਕਾਮਰਸ ਕੰਪਨੀ ਐਮਾਜ਼ੋਨ ਦੇ ਸੰਸਥਾਪਕ ਜੈੱਫ ਬੇਜ਼ੋਸ ਨੇ ਲਾਸ ਏਂਜਲਸ 'ਚ 1,176 ਕਰੋੜ ਰੁਪਏ (16.5 ਕਰੋੜ ਡਾਲਰ) ਤੋਂ ਜ਼ਿਆਦਾ ਕੀਮਤ ਵਾਲਾ ਆਲੀਸ਼ਾਨ ਬੰਗਲਾ ਖ਼ਰੀਦਿਆ ਹੈ।Business1 year ago
-
Amazon ਭਾਰਤ ਵਿਚ ਲਿਆ ਰਿਹਾ ਹੈ ਈ ਰਿਕਸ਼ਾ, Jeff Bezos ਨੇ ਟਵੀਟ ਕੀਤਾ ਵੀਡੀਓਈ ਕਾਮਰਸ ਕੰਪਨੀ ਐਮਾਜ਼ੋਨ ਜਲਦ ਭਾਰਤ ਵਿਚ ਆਪਣਾ ਇਲੈਕਟ੍ਰਿਕ ਡਿਲਵਰੀ ਰਿਕਸ਼ਾ ਲੈ ਕੇ ਆ ਰਹੀ ਹੈ। ਐਮਾਜ਼ੋਨ ਦੇ ਫਾਊਂਡਰ ਜੇਫ ਬੇਜੋਸ ਨੇ ਇਸ ਬਾਰੇ ਸੋਮਵਾਰ ਨੂੰ ਇਕ ਟਵੀਟ ਕੀਤਾ ਹੈ।Business1 year ago
-
Forbes List: ਮੁਕੇਸ਼ ਅੰਬਾਨੀ ਦੁਨੀਆ ਦੇ 9ਵੇਂ ਸਭ ਤੋਂ ਅਮੀਰ ਵਿਅਕਤੀ, Google ਦੇ ਲੈਰੀ ਪੇਜ ਨੂੰ ਛੱਡਿਆ ਪਿੱਛੇForbes ਦੀ 'ਦ ਰਿਅਲ ਟਾਈਮ ਬਿਲਿਯਰੇਅਨਜ਼ ਲਿਸਟ' ਮੁਤਾਬਿਕ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੂਨੀਆ ਦੇ 9ਵੇਂ ਸਭ ਤੋਂ ਧਨੀ ਉਦਯੋਗਪਤੀ ਹਨ।Business1 year ago
-
ਜੈੱਫ ਬੇਜ਼ੋਸ ਤੋਂ ਹਟਿਆ ਦੁਨੀਆ ਦੇ ਸਭ ਤੋਂ ਅਮੀਰ ਸ਼ਖ਼ਸ ਦਾ ਤਗ਼ਮਾ, ਹੁਣ ਇਹ ਬਣਿਆ ਨੰਬਰ ਇਕਐਮਾਜ਼ੌਨ ਦੇ ਸੰਸਥਾਪਕ ਜੈੱਫ ਬੇਜ਼ੋਸ ਤੋਂ ਦੁਨੀਆ ਦੇ ਸਭ ਤੋਂ ਅਮੀਰ ਸ਼ਖ਼ਸ ਦਾ ਤਗ਼ਮਾ ਹਟ ਚੁੱਕਾ ਹੈ। ਜੈੱਫ ਬੇਜ਼ੋਸ ਨੂੰ ਪਛਾੜ ਕੇ ਬਿੱਲ ਗੇਟਸ ਫਿਰ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਬਣ ਗਏ ਹਨ। ਦਰਅਸਲ ਤੀਸਰੀ ਤਿਮਾਹੀ ਦੇ ਨਤੀਜੇ ਆਉਣ ਤੋਂ ਬਾਅਦ ਐਮਾਜ਼ੌਨ ਦੇ ਸ਼ੇਅਰਾਂ 'ਚ 7 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਕਾਰਨ ਬੇਜੋਸ ਦੀ ਜਾਇਦਾਦ ਘੱਟ ਕੇ 103.9 ਅਰਬ ਡਾਲਰ ਹੋ ਗਈ ਹੈ।Business1 year ago
-
ਦੁਨੀਆ ਦੇ ਸਭ ਤੋਂ ਮਹਿੰਗੇ ਤਲਾਕ 'ਤੇ ਲੱਗੀ ਕੋਰਟ ਦੀ ਮੋਹਰਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਸੰਸਥਾਪਕ ਤੇ ਸੀਈਓ ਜੈੱਫ ਬੇਜੋਸ ਤੇ ਉਨ੍ਹਾਂ ਦੀ ਪਤਨੀ ਮੈਕੇਂਜੀ ਵਿਚਕਾਰ ਦੁਨੀਆ ਦੇ ਸਭ ਤੋਂ ਮਹਿੰਗੇ ਤਲਾਕ ਦੇ ਸਮਝੌਤੇ 'ਤੇ ਸ਼ੁੱਕਰਵਾਰ ਨੂੰ ਅਦਾਲਤ ਦੀ ਮੋਹਰ ਲੱਗ ਗਈ।World1 year ago
-
ਐਮਾਜ਼ੋਨ ਦੇ ਮਾਲਕ ਬੇਜ਼ੋਸ ਚੰਦਰਮਾ 'ਤੇ ਭੇਜਣਗੇ ਮਿਸ਼ਨਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਮਾਲਕ ਜੈੱਫ ਬੇਜ਼ੋਸ ਚੰਦਰਮਾ ਮਿਸ਼ਨ ਲਾਂਚ ਕਰਨ ਦੀ ਤਿਆਰੀ ਵਿਚ ਹਨ।World1 year ago
-
ਬੇਜ਼ੋਸ ਦੀ ਪ੍ਰੇਮਿਕਾ ਸਾਂਚੇਜ਼ ਨੇ ਵੀ ਦਿੱਤੀ ਤਲਾਕ ਦੀ ਅਰਜ਼ੀਬੇਜ਼ੋਸ ਅਤੇ ਉਸ ਦੀ ਪਤਨੀ ਮੈਂਕੇਜ਼ੀ ਵਿਚਕਾਰ ਇਕ ਦਿਨ ਪਹਿਲੇ ਹੀ ਇਤਿਹਾਸ ਦੇ ਸਭ ਤੋਂ ਮਹਿੰਗੇ ਤਲਾਕ ਨੂੰ ਲੈ ਕੇ ਸਮਝੌਤਾ ਹੋਇਆ ਸੀ।World1 year ago
-
ਐਮਾਜ਼ੋਨ ਦੇ ਸੰਸਥਾਪਕ ਦਾ ਸਭ ਤੋਂ ਮਹਿੰਗਾ ਤਲਾਕਇਸ ਸਮਝੌਤੇ ਤਹਿਤ ਬੇਜੋਸ ਕੰਪਨੀ ਵਿਚ ਆਪਣੀ 143 ਅਰਬ ਡਾਲਰ ਦੀ ਹਿੱਸੇਦਾਰੀ ਵਿਚੋਂ 25 ਫ਼ੀਸਦੀ ਯਾਨੀ 36 ਅਰਬ ਡਾਲਰ ਦੇ ਸ਼ੇਅਰ ਮੈਕੇਂਜ਼ੀ ਨੂੰ ਦੇਣਗੇ ਅਤੇ ਵੋਟਿੰਗ ਅਧਿਕਾਰ ਆਪਣੇ ਕੋਲ ਹੀ ਰੱਖਣਗੇ, ਜਦਕਿ ਮੈਕੇਂਜ਼ੀ ਵਾਸ਼ਿੰਗਟਨ ਪੋਸਟ ਅਖ਼ਬਾਰ ਅਤੇ ਸਪੇਸ ਕੰਪਨੀ ਬਲੂ ਓਰੀਜਿਨ ਵਿਚ ਆਪਣੀ ਹਿੱਸੇਦਾਰੀ ਛੱਡੇਗੀ।World1 year ago