Airtel vs Jio vs Vodafone : ਇਨ੍ਹਾਂ ਪਲਾਨਜ਼ 'ਚ ਮਿਲੇਗਾ 2ਜੀਬੀ ਡੇਲੀ ਡਾਟਾ ਤੇ ਅਨ-ਲਿਮੀਟਿਡ ਕਾਲਿੰਗ ਦਾ ਲਾਭ
Bharti Airtel ਦਾ 2,698 ਰੁਪਏ ਵਾਲਾ ਪਲਾਨ ਇਕ ਸਾਲ ਦੀ ਵੈਲੀਡਿਟੀ ਦੇ ਨਾਲ ਆਉਂਦਾ ਹੈ। ਭਾਵ ਇਸ ਦੌਰਾਨ ਤੁਹਾਨੂੰ ਵਾਰ-ਵਾਰ ਬਿੱਲ ਪੇਅ ਕਰਨ ਦੀ ਜ਼ਰੂਰਤ ਨਹੀਂ ਪੈਂਦੀ। 365 ਦਿਨਾਂ ਦੀ ਵੈਲੀਡਿਟੀ ਵਾਲੇ ਇਸ ਪਲਾਨ 'ਚ ਤੁਹਾਨੂੰ ਡੇਲੀ 2ਜੀਬੀ ਹਾਈ ਸਪੀਡ ਡਾਟਾ ਮਿਲੇਗਾ।
Technology2 months ago