benefit
-
Cucumber Peel Benefits : ਗਰਮੀ ’ਚ ਸਨ ਟੈਨ ਰਿਮੂਵ ਕਰਨ ਦੇ ਨਾਲ ਹੀ ਸਕਿਨ ’ਚ ਨਿਖ਼ਾਰ ਵੀ ਲਿਆਉਂਦਾ ਹੈ ਖੀਰੇ ਦੇ ਛਿਲਕਿਆਂ ਦਾ ਪੈਕਗਰਮੀ ’ਚ ਇਹ ਸਕਿਨ ਅਤੇ ਬਾਲਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਇਸ ’ਚ 95 ਫ਼ੀਸਦੀ ਪਾਣੀ ਹੁੰਦਾ ਹੈ। ਗਰਮੀ ’ਚ ਸੂਰਜ ਦੀਆਂ ਕਿਰਣਾਂ ਅਤੇ ਗਰਮ ਹਵਾਵਾਂ ਸਕਿਨ ਤੋਂ ਸਾਰਾ ਨਿਖ਼ਾਰ ਖੋਹ ਲੈਂਦੀਆਂ ਹਨ। ਖੀਰਾ ਗਰਮੀ ’ਚ ਜਿੰਨਾ ਫਾਇਦੇਮੰਦ ਹੈ ਉਨੇ ਹੀ ਖੀਰੇ ਦੇ ਛਿਲਕੇ ਵੀ ਫਾਇਦੇਮੰਦ ਹਨ।Lifestyle2 days ago
-
Health Benefits Of Clapping: ਇਮਊਨਿਟੀ ਵਧਾਉਣਾ ਚਾਹੁੰਦੇ ਹੋ ਤਾਂ ਰੋਜ਼ ਵਜਾਓ ਤਾੜੀਆਂ, ਜਾਣੋ ਕਲੈਪਿੰਗ ਥੈਰੇਪੀ ਦੇ 5 ਫਾਇਦੇਜਦੋਂ ਵੀ ਅਸੀਂ ਖੁਸ਼ ਹੁੰਦੇ ਹਾਂ ਤਾਂ ਹੱਸ-ਬੋਲ ਕੇ ਜਾਂ ਫਿਰ ਤਾੜੀਆਂ ਵਜਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹਾਂ। ਕਿਸੇ ਵੀ ਖੁਸ਼ੀ ਦੇ ਮੌਕੇ ’ਤੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਨ ਦਾ ਸਭ ਤੋਂ ਵਧੀਆ ਤਾੜੀਆਂ ਵਜਾਉਣਾ ਹੈ। ਅਸੀਂ ਬੇਸ਼ੱਕ ਤਾੜੀ ਵਜਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਇਹ ਸਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਤਾੜੀਆਂ ਵਜਾਉਣਾ, ਜਿਸ ਨੂੰ ਮੈਡੀਕਲ ਭਾਸ਼ਾ ’ਚ ਕਲੈਪਿੰਗ ਥੈਰੇਪੀ ਵੀ ਕਹਿੰਦੇ ਹਨ।Lifestyle6 days ago
-
Best Liquid Diet : ਗਰਮੀ ’ਚ ਇਮਿਊਨਿਟੀ ਵਧਾਉਣ ਦੇ ਨਾਲ ਹੀ ਬਾਡੀ ਨੂੰ ਕੂਲ ਵੀ ਰੱਖਦੀ ਹੈ ਦਹੀ ਦੀ ਲੱਸੀ, ਜਾਣੋ 7 ਫਾਇਦੇਗਰਮੀ ’ਚ ਦਹੀ ਪੋਸ਼ਕ ਤੱਤਾਂ ਦਾ ਖ਼ਜ਼ਾਨਾ ਹੈ, ਇਸ ’ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਪ੍ਰੋਟੀਨ, ਮੈਗਨੀਸ਼ੀਅਮ, ਐਂਟੀ-ਆਕਸੀਡੈਂਟ, ਐਂਟੀ ਬੈਕਟੀਰੀਅਲ ਆਦਿ ਗੁਣ ਮੌਜੂਦ ਰਹਿੰਦੇ ਹਨ, ਜੋ ਸਾਡੀਆਂ ਮਾਸਪੇਸ਼ੀਆਂ ਤੇ ਹੱਡੀਆਂ ਦੀ ਮਜ਼ਬੂਤੀ ਲਈ ਜ਼ਰੂਰੀ ਹੈ।Lifestyle7 days ago
-
ਲੱਸਣ ਦਾ ਹੋਰ ਵੱਡਾ ਫਾਇਦਾ, ਇਕ ਸਪ੍ਰੇਅ ਨਾਲ 10 ਘੰਟੇ ਦੂਰ ਰਹਿਣਗੇ ਮੱਛਰ, ਜਾਣੋ ਤਰੀਕਾਲੱਸਣ ਦੇ ਫਾਇਦਿਆਂ ਤੋਂ ਸਾਰੇ ਵਾਕਫ਼ ਹਨ ਪਰ ਘੱਟ ਹੀ ਲੋਕਾਂ ਨੂੰ ਪਤਾ ਹੈ ਕਿ ਇਸ ਦੇ ਰਸ ਦਾ ਇਕ ਸਪਰੇਅ ਮੱਛਰਾਂ ਤੋਂ ਮੁਕਤੀ ਦਿਵਾ ਸਕਦਾ ਹੈ। ਕਾਨਪੁਰ ਦੇ ਬੀਐਨਐਸਡੀ ਸਿੱਖਿਆ ਨਿਕੇਤਨ ਵਿਚ ਰਸਾਇਣ ਵਿਗਿਆਨ ਦੇ ਅਧਿਆਪਕ ਅਵਨੀਸ਼ ਮੇਹਰੋਤਰਾ ਨੇ ਇਸ ’ਤੇ ਅਧਿਐਨ ਕੀਤਾ ਹੈ।Lifestyle7 days ago
-
ਵਿੱਤ ਵਿਭਾਗ ਦਾ ਫ਼ੈਸਲਾ ਲਾਗੂ ਨਹੀਂ ਕਰ ਰਿਹਾ ਸਿਹਤ ਵਿਭਾਗ, ਅੜੀਅਲ ਰਵਈਏ ਕਾਰਨ ਹਜ਼ਾਰਾਂ ਮੁਲਾਜ਼ਮ ACP ਲਾਭ ਤੋਂ ਵਾਂਝੇਸਿਹਤ ਵਿਭਾਗ ਦੇ 2015 ਤੋਂ ਬਾਅਦ ਭਰਤੀ ਹੋਏ ਰੈਗੂਲਰ ਮੁਲਾਜ਼ਮਾਂ ਦਾ ਹੈ ਜਿਨ੍ਹਾਂ ਨੂੰ ਚਾਰ ਸਾਲਾ ਏਸੀਪੀ ਲਾਭ ਦੇਣ ਲਈ ਪੰਜਾਬ ਦੇ ਵਿੱਤ ਵਿਭਾਗ ਨੇ ਬਾਕਾਇਦਾ ਹੁਕਮ ਜਾਰੀ ਕੀਤੇ ਹੋਏ ਹਨ ਪਰ ਇਸ ਸਭ ਦੇ ਬਾਵਜੂਦ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਪਣੇ ਮੁਲਾਜ਼ਮਾਂ ਨੂੰ ਏਸੀਪੀ ਲਾਭ ਦੇਣ ਤੋਂ ਹਾਲੇ ਤਕ ਇਨਕਾਰੀ ਹੈ। ਸੂਤਰਾਂ ਮੁਤਾਬਕ ਸਿਹਤ ਵਿਭਾਗ ਦੇ ਹਜ਼ਾਰਾਂ ਮੁਲਾਜ਼ਮ ਵਿਭਾਗ ਦੇ ਇਸ ਅੜੀਅਲ ਵਿਹਾਰ ਤੋਂ ਡਾਢੇ ਔਖੇ ਅਤੇ ਨਿਰਾਸ਼ ਹਨ।Punjab13 days ago
-
ਆਈਪੀਐੱਲ ਦਾ ਮਿਲੇਗਾ ਫ਼ਾਇਦਾ, ਸਾਲ ਦੇ ਆਖ਼ਰ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ 'ਚ ਮਿਲੇਗਾ ਲਾਭ : ਸਟੋਕਸਹਰਫ਼ਨਮੌਲਾ ਬੇਨ ਸਟੋਕਸ ਨੇ ਕਿਹਾ ਹੈ ਕਿ ਇੰਗਲੈਂਡ ਦੇ ਖਿਡਾਰੀਆਂ ਦੀ ਆਈਪੀਐੱਲ ਵਿਚ ਵਧਦੀ ਹਿੱਸੇਦਾਰੀ ਤੇ ਭਾਰਤੀ ਹਾਲਾਤ ਵਿਚ ਖੇਡਣ ਦਾ ਉਨ੍ਹਾਂ ਦੀ ਰਾਸ਼ਟਰੀ ਟੀਮ ਨੂੰ ਇਸ ਸਾਲ ਦੇ ਆਖ਼ਰ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿਚ ਲਾਭ ਮਿਲੇਗਾ। ਪਿਛਲੇ ਕੁਝ ਸਾਲਾਂ ਵਿਚ ਇੰਗਲੈਂਡ ਦੇ ਵੱਧ ਤੋਂ ਵੱਧ ਖਿਡਾਰੀਆਂ ਨੇ ਇਸ ਲੀਗ ਵਿਚ ਖੇਡਣ ਵਿਚ ਦਿਲਚਸਪੀ ਦਿਖਾਈ ਹੈ। ਇਸ ਸਾਲ ਇਸ ਦੇ 14 ਖਿਡਾਰੀਆਂ ਨਾਲ ਫਰੈਂਚਾਈਜ਼ੀ ਟੀਮਾਂ ਨੇ ਕਰਾਰ ਕੀਤਾ ਹੈ।Cricket14 days ago
-
Changes From 1 April: ਰਸੋਈ ਗੈਸ ਸਸਤਾ, ਹਵਾਈ ਸਫ਼ਰ ਮਹਿੰਗਾ, ਇਸ ਤੋਂ ਇਲਾਵਾ ਅੱਜ ਤੋਂ ਹੋ ਰਹੇ ਹਨ ਇਹ ਵੱਡੇ ਬਦਲਾਅ, ਤੁਹਾਡੀ ਜੇਬ ’ਤੇ ਪਵੇਗਾ ਅਸਰਵੀਰਵਾਰ ਭਾਵ 1 ਅਪ੍ਰੈਲ ਤੋਂ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਹੋ ਰਹੀ ਹੈ। ਅੱਜ ਤੋਂ ਕਈ ਸਾਰੇ ਨਿਯਮ ਬਦਲ ਜਾਣਗੇ। ਇਸ ਵਿਚ ਹਵਾਈ ਕਿਰਾਇਆ, ਬੀਮਾ ਪਾਲਿਸੀਆਂ ਸਣੇ ਕਈ ਅਜਿਹੇ ਨਿਯਮ ਹਨ, ਜੋ ਅੱਜ ਤੋਂ ਬਦਲ ਰਹੇ ਹਨ। ਇਸ ਮਹੀਨੇ ਤੋਂ 2.5 ਲੱਖ ਰੁਪਏ ਤੋਂ ਉਪਰ ਮੁਲਾਜ਼ਮਾਂ ਦੇ ਯੋਗਦਾਨ ’ਤੇ ਵਿਆਜ਼ ਟੈਕਸ ਲੱਗੇਗਾ।Business14 days ago
-
ਕ੍ਰਿਕਟਰ ਖੇਡ ਕੋਟੇ ਨੂੰ ਕੋਈ ਵੀ ਲਾਭ ਲੈਣ ਦਾ ਹੱਕਦਾਰ ਨਹੀਂ, PPSC ਨੇ ਹਾਈ ਕੋਰਟ ’ਚ ਹਲਫਨਾਮਾ ਦੇ ਕੇ ਦਿੱਤੀ ਜਾਣਕਾਰੀਪੰਜਾਬ ਸਰਕਾਰ ਕ੍ਰਿਕਟ ਨੂੰ ਖੇਡ ਹੀ ਨਹੀਂ ਮੰਨਦੀ। ਇਹੀ ਨਹੀਂ ਕ੍ਰਿਕਟ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਕਿਸੇ ਤਰ੍ਹਾਂ ਦਾ ਲਾਭ ਦੇਣ ਦੇ ਯੋਗ ਨਹੀਂ ਮੰਨਿਆ ਜਾਂਦਾ। ਪੰਜਾਬ ਪਬਲਿਕ ਸਰਵਿਸ ਕਮੀਸ਼ਨ ਦੇ ਅਨੁਸਾਰ ਕ੍ਰਿਕਟਰਾਂ ਨੂੰ ਗਰੁੱਪ-ਏ ਜਾਂ ਗਰੁੱਪ-ਬੀ ਦੀਆਂ ਨੌਕਰੀਆਂ ਲਈ ਸਪੋਰਟਸ ਸ਼੍ਰੇਣੀ ਤਹਿਤ ਸ਼ਾਮਲ ਨਹੀਂ ਕੀਤਾ ਜਾ ਸਕਦਾ।Punjab14 days ago
-
ਟੀ-20 'ਚ ਵਿਰਾਟ ਕੋਹਲੀ ਚੌਥੇ ਸਥਾਨ 'ਤੇ, ਸਲਾਮੀ ਬੱਲੇਬਾਜ਼ ਰੋਹਿਤ ਨੂੰ ਵੀ ਹੋਇਆ ਫ਼ਾਇਦਾ, 14ਵੇਂ ਨੰਬਰ 'ਤੇ ਆਏਭਾਰਤੀ ਕਪਤਾਨ ਵਿਰਾਟ ਕੋਹਲੀ ਬੁੱਧਵਾਰ ਨੂੰ ਜਾਰੀ ਤਾਜ਼ਾ ਆਈਸੀਸੀ ਟੀ-20 ਬੱਲੇਬਾਜ਼ੀ ਰੈਂਕਿੰਗ ਵਿਚ ਇਕ ਸਥਾਨ ਦੇ ਫ਼ਾਇਦੇ ਨਾਲ ਚੌਥੇ ਸਥਾਨ 'ਤੇ ਜਦਕਿ ਉੱਪ ਕਪਤਾਨ ਰੋਹਿਤ ਸ਼ਰਮਾ ਤਿੰਨ ਸਥਾਨ ਦੇ ਫ਼ਾਇਦੇ ਨਾਲ 14ਵੇਂ ਸਥਾਨ 'ਤੇ ਪੁੱਜ ਗਏ ਹਨ।Cricket21 days ago
-
ਹੁਣ ਨੈੱਟ ਬੈਂਕਿੰਗ ਰਾਹੀਂ ਵੀ ਖਰੀਦ ਸਕਦੇ ਹੋ EMI ’ਤੇ ਸਾਮਾਨ, ਇਸ ਬੈਂਕ ਨੇ ਸ਼ੁਰੂ ਕੀਤੀ ਸਹੂਲਤਤੁਸੀਂ ਕੋਈ ਨਵਾਂ ਸਾਮਾਨ ਕਿਸਤ (ਈਐੱਮਆਈ) ’ਤੇ ਲੈਣਾ ਚਾਹੁੰਦੇ ਹੋ ਪਰ ਤੁਹਾਡੇ ਕੋਲ ਕਰੈਡਿਟ ਕਾਰਡ ਨਹੀਂ ਹੈ ਤਾਂ ਹੁਣ ਤੁਹਾਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਪ੍ਰਾਈਵੇਟ ਸੈਕਟਰ ਦੇ ਆਈਸੀਆਈਸੀਆਈ ਬੈਂਕ...Business22 days ago
-
ਦਿਮਾਗ ਤੇਜ਼ ਕਰਨ ਤੇ ਦਿਲ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ ਖਾਓ ਇੰਨੇ ਆਂਡੇਜ਼ਿਆਦਾਤਰ ਲੋਕਾਂ ਨੂੰ ਕਹਿੰਦੇ ਸੁਣਿਆ ਹੋਵੇਗਾ ‘ਸੰਡੇ ਹੋ ਯਾ ਮੰਡੇ, ਰੋਜ਼ ਖਾਓ ਅੰਡੇ।’ ਆਂਡਿਆਂ ਨੂੰ ਪੋਸ਼ਕ ਤੱਤਾਂ ਦਾ ਖ਼ਜ਼ਾਨਾ ਵੀ ਕਿਹਾ ਜਾਂਦਾ ਹੈ। ਇਸ ’ਚ ਪ੍ਰੋਟੀਨ, ਵਿਟਾਮਿਨ ਬੀ12, ਵਿਟਾਮਿਨ-ਡੀ ਤੇ ਐਂਟੀ-ਆਕਸੀਡੈਂਟਸ ਪਾਏ ਜਾਂਦੇ ਹਨ, ਜੋ ਸਿਹਤ ਲਈ ਬੇਹੱਦ ਲਾਭਕਾਰੀ ਹੁੰਦੇ ਹਨ। ਆਂਡਿਆਂ ਦੇ ਸੇਵਨ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਜੋਖਮ ਘੱਟ ਹੋ ਜਾਂਦਾ ਹੈ।Lifestyle25 days ago
-
ਕੇਂਦਰੀ ਸਰਕਾਰੀ ਮੁਲਾਜ਼ਮ ਰਿਟਾਇਰਮੈਂਟ ਵਾਲੇ ਦਿਨ ਪੈਨਸ਼ਨ ਲਾਭ ਲੈਣਗੇ? ਜੋ ਗੱਲਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਹਨਲੱਖਾਂ ਕੇਂਦਰੀ ਸਰਕਾਰੀ ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੰਦਿਆਂ ਪੈਨਸ਼ਨ ਤੇ ਪੈਨਸ਼ਨਰਜ਼ ਭਲਾਈ ਵਿਭਾਗ ਨੇ ਜੋ ਕਿ ਕਰਮਚਾਰੀ ਤੇ ਲੋਕ ਸ਼ਿਕਾਇਤ ਮੰਤਰਾਲੇ ਅਧੀਨ ਆਉਂਦਾ ਹੈ ਨੇ ਕਥਿਤ ਤੌਰ ’ਤੇ ਮੰਤਰੀਆਂ ਨੂੰ ਇਕ ਨੋਟਿਸ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਸਾਰੇ ਮੁਲਾਜ਼ਮਾਂ ਦੇ ਰਿਟਾਇਰਮੈਂਟ ਲਾਭ ਸਮੇਂ ਸਿਰ ਕਲੀਅਰ ਕਰਨ।Business1 month ago
-
Post Office ਦੇ ਨਿਯਮਾਂ ’ਚ ਹੋਇਆ ਅਹਿਮ ਬਦਲਾਅ, ਖਾਤਾ ਧਾਰਕਾਂ ਨੂੰ ਹੋਵੇਗਾ ਵੱਡਾ ਫਾਇਦਾਡਾਕ ਘਰਾਂ ਦੇ ਨਿਯਮਾਂ ’ਚ ਵੱਡਾ ਬਦਲਾਅ ਹੋਇਆ ਹੈ। ਜਿਸ ’ਚ ਖਾਤਾ ਧਾਰਕਾਂ ਨੂੰ ਰਾਹਤ ਦਿੱਤੀ ਗਈ ਹੈ। ਇੰਡੀਅਨ ਪੋਸਟ ਨੇ ਡਾਕਘਰ ਦੀ ਸੇਵਿੰਗ ਯੋਜਨਾਵਾਂ ’ਚ ਪੈਸਾ ਨਿਕਾਸੀ ਦੀ ਲਿਮਟ ਨੂੰ ਵਧਾ ਦਿੱਤਾ ਹੈ। ਗ੍ਰਾਮੀਣ ਡਾਕ ਸੇਵਾ ਦੀ ਬਰਾਂਚ ’ਚ ਰਕਮ ਨਿਕਾਸੀ ਦੀ ਹੱਦ ਪੰਜ ਹਜ਼ਾਰ ਰੁਪਏ ਤੋਂ ਵਧਾ ਕੇ 20 ਹਜ਼ਾਰ ਰੁਪਏ ਕਰ ਦਿੱਤੀ ਹੈ। ਅਜਿਹੇ ’ਚ ਹੁਣ ਕਸਟਮਰ ਇਕ ਦਿਨ ’ਚ 20 ਹਜ਼ਾਰ ਰੁਪਏ ਤਕ ਕਢਵਾ ਸਕਦਾ ਹੈ।Business1 month ago
-
ਮਹਾਸ਼ਿਵਰਾਤਰੀ 2021 : ਭਗਵਾਨ ਸ਼ਿਵ ਨੂੰ ਪਿਆਰਾ ਹੈ ਬੇਲ ਪੱਤਰ, ਸਿਹਤ ਲਈ ਇਸਦੇ ਫਾਇਦੇ ਜਾਣ ਕੇ ਰਹਿ ਜਾਓਗੇ ਹੈਰਾਨਬੇਲ ਪੱਤਰ ’ਚ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਹੁੰਦੇ ਹਨ। ਇਸਦਾ ਲੇਪ ਚਿਹਰੇ ’ਤੇ ਲਗਾਉਣ ਨਾਲ ਗਲੋ ਆਉਂਦਾ ਹੈ। ਨਾਲ ਹੀ ਦਾਗ਼-ਧੱਬੇ ਵੀ ਹੱਟ ਜਾਂਦੇ ਹਨ। ਨਾਲ ਹੀ ਬੇਲ ਪੱਤਰ ਦਾ ਜੂਸ ਬਣਾ ਕੇ ਪੀਣ ਦਾਂ ਪੱਤੀਆਂ ਖਾਣ ਨਾਲ ਹੇਅਰ ਫਾਲ ਕੰਟਰੋਲ ’ਚ ਰਹਿੰਦਾ ਹੈ। ਵਾਲਾਂ ’ਚ ਚਮਕ ਆਉਂਦੀ ਹੈ ਅਤੇ ਘਣੇ ਹੁੰਦੇ ਹਨ।Lifestyle1 month ago
-
PBW-One Chapati : ਕਣਕ ਹੈ ਖ਼ਾਸ, ਦੇਵੇਗੀ ਸਿਹਤ ਦੇ ਨਾਲ ਨਾਲ ਮਿਠਾਸਪੰਜਾਬ ਖੇਤੀ ਯੂਨੀਵਰਸਿਟੀ (ਪੀਏਯੂ) ਲੁਧਿਆਣਾ ਦੇ ਪਲਾਂਟ ਬ੍ਰੀਡਿੰਗ ਤੇ ਜੈਨੇਟਿਕ ਵਿਭਾਗ ਨੇ ਕਣਕ ਦੀ ਇਹੋ ਜਿਹੀ ਕਿਸਮ ਤਿਆਰ ਕੀਤੀ ਹੈ ਜਿਹੜੀ ਸੁਆਦ ਤੇ ਸਿਹਤ ਦੇ ਪੱਖੋਂ ਖ਼ਾਸ ਹੈ।Lifestyle1 month ago
-
Beetroot For Skin And Hair : ਗੁਲਾਬੀ ਸਕਿਨ ਅਤੇ ਡੈਂਡਰਫ ਫ੍ਰੀ ਵਾਲਾਂ ਲਈ ਇਸ ਤਰ੍ਹਾਂ ਕਰੋ ਚੁਕੰਦਰ ਦਾ ਇਸਤੇਮਾਲਮਹਿੰਗੇ ਤੋਂ ਮਹਿੰਗੇ ਇਲਾਜ ਤੋਂ ਲੈ ਕੇ ਦਰਦਨਾਕ ਲੇਜ਼ਰ ਤਕ, ਖ਼ੂਬਸੂਰਤੀ ਲਈ ਲੋਕ ਪਤਾ ਨਹੀਂ ਕੀ ਕਰਵਾਉਂਦੇ ਰਹਿੰਦੇ ਹਨ। ਹਾਲਾਂਕਿ, ਇਸਨੂੰ ਖ਼ੂਬਸੂਰਤ ਬਣਾਉਣ ਲਈ ਕਈ ਲੋਕ ਘਰੇਲੂ ਇਲਾਜ ਦਾ ਸਹਾਰਾ ਵੀ ਲੈਂਦੇ ਹਨ। ਵੈਸੇ ਤਾਂ ਤੁਸੀਂ ਕਈ ਚੀਜ਼ਾਂ ਦਾ ਇਸਤੇਮਾਲ ਕੀਤਾ ਹੋਵੇਗਾ ਪਰ ਕੀ ਕਦੇ ਖ਼ੂਬਸੂਰਤ ਸਕਿਨ ਅਤੇ ਵਾਲਾਂ ਲਈ ਚੁਕੰਦਰ ਨੂੰ ਅਜ਼ਮਾਇਆ ਹੈ?Lifestyle1 month ago
-
ਬੇਟੀ ਦੇ ਪੈਦਾ ਹੋਣ ’ਤੇ ਕ੍ਰਿਕਟ ਤੋਂ ਦੂਰ ਰਹੇ ਸੀ ਵਿਰਾਟ ਕੋਹਲੀ, ਜਾਣੋ- ਕੀ ਹਨ ਭਾਰਤ ਤੇ ਪੂਰੀ ਦੁਨੀਆ ’ਚ ਪਿਤਾ ਬਣਨ ’ਤੇ ਛੁੱਟੀ ਦੇ ਨਿਯਮਪਿਤਾ ਬਣਨ ਦੌਰਾਨ ਭਾਰਤੀ ਕਪਤਾਨ ਵਿਰਾਟ ਕੋਹਲੀ ਕ੍ਰਿਕਟ ਮੈਦਾਨ ਤੋਂ ਦੂਰ ਰਹੇ, ਇਸ ਨੂੰ ਲੈ ਕੇ ਇੰਟਰਨੈੱਟ ਮੀਡੀਆ ’ਤੇ ਕਾਫੀ ਚਰਚਾ ਹੋਈ ਪਰ ਇਸ ਦਾ ਦੂਸਰਾ ਪਹਿਲੂ ਵੀ ਹੈ-ਪਿਤਾ ਬਣਨ ਦੀ ਜ਼ਿੰਮੇਦਾਰੀ। ਜੇਕਰ ਇਸੇ ਕਾਨੂੰਨ ਦੀ ਨਜ਼ਰ ਨਾਲ ਦੇਖਿਆ ਜਾਵੇ ਤਾਂ ਮਾਂ ਨੂੰ ਕਾਨੂੰਨ ਛੇ ਮਹੀਨੇ ਦੀ ਛੁੱਟੀ ਦਿੰਦਾ ਹੈ, ਪਿਤਾ ਲਈ ਕੋਈ ਕਾਨੂੰਨ ਨਹੀਂ ਹੈ।Cricket1 month ago
-
Chia Seed Health Benefits : ਪੀਐੱਮ ਨੇ ‘ਮਨ ਕੀ ਬਾਤ’ ’ਚ Chia Seed ਦੀ ਕੀਤੀ ਚਰਚਾ, ਪੋਸ਼ਕ ਤੱਤਾਂ ਵਾਲੇ Chia Seed ਬਾਰੇ ਜਾਣੋ ਸਭ ਕੁਝChia Seed ਨਾਲ ਭਰਪੂਰ ਮਾਤਰਾ ’ਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ ਜੋ ਸਰੀਰ ਲਈ ਕਈ ਤਰ੍ਹਾਂ ਨਾਲ ਲਾਭਦਾਇਕ ਹੈ। ਪੀਐੱਮ ਮੋਦੀ ਨੇ ਕਿਹਾ ਕਿ ਹੈਲਥਰ ਅਵੇਅਰਨੈੱਸ ਨਾਲ ਜੁੜੇ ਲੋਕਾਂ ’ਚ Chia Seed ਦੀ ਮੰਗ ਹੈ। ਭਾਰਤ ’ਚ ਇਸਨੂੰ ਪਹਿਲਾਂ ਬਾਹਰ ਤੋਂ ਮੰਗਵਾਇਆ ਜਾਂਦਾ ਸੀ ਪਰ ਹੁਣ ਦੇਸ਼ ’ਚ Chia Seed ਉਤਪਾਦਨ ’ਚ ਆਤਮ-ਨਿਰਭਰਤਾ ਆ ਗਈ ਹੈ।Lifestyle1 month ago
-
Sovereign Gold Bond : ਫਿਜ਼ੀਕਲ ਗੋਲਡ ਖਰੀਦਣ ਦੀ ਬਜਾਏ ਇੱਥੇ ਕਰੋ ਨਿਵੇਸ਼, ਇਹ ਹਨ 11 ਵੱਡੇ ਫਾਇਦੇSovereign Gold Bond ਸਕੀਮ 2020-21 ਦੀ ਬਾਰ੍ਹਵੀਂ ਲੜੀ ਸਬਸਕ੍ਰਿਪਸ਼ਨ ਲਈ ਖੁੱਲ੍ਹ ਗਈ ਹੈ। ਇਸ ਲੜੀ 'ਚ ਇਕ ਮਾਰਚ ਤੋਂ ਸਬਸਕ੍ਰਿਪਸ਼ਨ ਸ਼ੁਰੂ ਹੋ ਗਈ ਹੈ, ਜੋ ਪੰਜ ਮਾਰਚ ਤਕ ਚੱਲੇਗੀ। SGB ਸਕੀਮ ਦੀ ਇਸ ਲੜੀ 'ਚ ਇਕ ਗ੍ਰਾਮ ਸੋਨੇ ਦੀ ਕੀਮਤ 4662 ਰੁਪਏ ਤੈਅ ਕੀਤੀ ਗਈ ਹੈ।Business1 month ago
-
ਹੁਣ ਕਿਸਾਨ ਕ੍ਰੈਡਿਟ ਕਾਰਡ ਬਣਾਉਣਾ ਹੋਇਆ ਹੋਰ ਆਸਾਨ, 15 ਦਿਨਾਂ 'ਚ ਆ ਜਾਵੇਗਾ ਤੁਹਾਡੇ ਕੋਲਕਿਸਾਨਾਂ ਦੀ ਆਦਮਨ ਵਧਾਉਣ ਤੇ ਉਨ੍ਹਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਕੇਂਦਰ ਸਰਕਾਰ ਕਈ ਯੋਜਨਾਵਾਂ ਚਲਾ ਰਹੀ ਹੈ। Kisan Credit Card ਰਾਹੀਂ ਕਿਸਾਨਾਂ ਨੂੰ ਖੇਤੀ ਲਈ ਸਸਤੀ ਦਰ 'ਤੇ ਕਰਜ਼ ਮਿਲ ਰਿਹਾ ਹੈ।Business1 month ago