beerdavinder singh
-
ਕੈਪਟਨ ਦੇ ਜ਼ਿਲ੍ਹੇ 'ਚ ਵਾਰ ਵਾਰ ਕਿਉਂ ਬਣ ਰਹੀਆਂ ਨਕਲੀ ਸ਼ਰਾਬ ਦੀਆਂ ਫੈਕਟਰੀਆਂ : ਬੀਰਦਵਿੰਦਰਅਕਾਲੀ ਦਲ ਡੈਮੇਕ੍ਰੇਟਿਕ ਦੇ ਆਗੂ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਕਾਰਨ ਲਾਏ ਗਏ ਕਰਫਿਊ ਤੇ ਤਾਲਾਬੰਦੀ ਦੌਰਾਨ ਵੀ ਇਸ ਸਬ-ਡਵੀਜ਼ਨ ਵਿਚ ਨਕਲੀ ਸ਼ਰਾਬ ਤਿਆਰ ਕਰਨ ਦੇ ਕਾਰਖਾਨੇ ਫੜੇ ਗਏ ਸਨ।Punjab1 month ago
-
ਹਾਈ ਕੋਰਟ 'ਚ ਪੰਜਾਬ ਦਾ ਜਵਾਬ, ਨਿਯਮਾਂ ਤੋਂ ਬਾਹਰ ਕਿਸੇ ਨੂੰ ਨਹੀਂ ਦਿੱਤੀ ਸੁਰੱਖਿਆਸੂਬਾ ਸਰਕਾਰ ਨੇ ਹਾਈ ਕੋਰਟ ਵਿਚ ਹਲਫ਼ਨਾਮਾ ਦਾਇਰ ਕਰ ਕੇ ਦੱਸਿਆ ਹੈ ਕਿ ਸੂਬੇ ਵਿਚ ਸੂਬਾਈ ਸੁਰੱਖਿਆ ਨੀਤੀ 2013 ਤੋਂ ਬਾਹਰ ਜਾ ਕੇ ਕਿਸੇ ਵੀ ਵਿਅਕਤੀ ਨੂੰ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਗਈ ਹੈ।Punjab2 months ago