became
-
ਅਜੈ ਗਰਗ ਸ਼ਿਆਮ ਸੇਵਾ ਸੁਸਾਇਟੀ ਦੇ ਚੇਅਰਮੈਨ ਬਣੇਸ਼ਿਆਮ ਸੇਵਾ ਸੁਸਾਇਟੀ ਦੀ ਮੀਟਿੰਗ ਸੰਸਥਾਪਕ ਕਮਲ ਕਿਰਨ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਰਬਸੰਮਤੀ ਨਾਲ ਚੰਦਰਮੋਹਨ ਸਹਿਗਲ ਨੂੰ ਸਰਪ੍ਰਸਤ ਤੇ ਪ੍ਰਧਾਨ, ਅਜੈ ਗਰਗ ਨੂੰ ਚੇਅਰਮੈਨ ਅਤੇ ਸਾਬਕਾ ਕੌਂਸਲਰ ਭਾਰਤ ਭੂਸ਼ਣ ਰਾਜੂ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵ-ਨਿਯੁਕਤ ਅਹੁਦੇਦਾਰਾਂ ਨੇ ਕਿਹਾ ਕਿ ਸੁਸਾਇਟੀ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਸੁਸਾਇਟੀ ਦੇ ਸਮਾਜ ਭਲਾਈ ਦੇ ਕੰਮਾਂ ਨੂੰ ਜਾਰੀ ਰੱਖਦੇ ਹੋਏ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿਣਗੇ।Punjab2 days ago
-
ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਾਰਵਾਈ ਨਾ ਕਰਨ 'ਤੇ ਪਾਰਕ ਬਣੇ ਨਸ਼ੇੜੀਆਂ ਲਈ ਸਵਰਗਸ਼ਹਿਰ ਦੇ ਪੌਸ਼ ਇਲਾਕੇ ਮਾਡਲ ਟਾਊਨ ਦੇ ਪਾਰਕ ਨਸ਼ੇੜੀਆਂ ਦੇ ਅੱਡੇ ਬਣ ਚੁੱਕੇ ਹਨ। ਉਕਤ ਪਾਰਕਾਂ ਅਤੇ ਖਾਲੀ ਪਲਾਟਾਂ ਵਿਚ ਨਸ਼ੇੜੀ ਕਿਸਮ ਦੇ ਨੌਜਵਾਨ ਸ਼ਰ੍ਹੇਆਮ ਨਸ਼ੇ ਦੇ ਟੀਕੇ ਲਾਉਂਦੇ ਦੇਖੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਕਈ ਵਾਰ ਇਨਾਂ੍ਹ ਪਾਰਕਾਂ ਵਿਚੋਂ ਨਸ਼ੇ ਦੀ ਓਵਰਡੋਜ਼ ਨਾਲ ਮਰੇ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਾਰਵਾਈ ਨਾ ਕਰਨ 'ਤੇ ਇਹ ਪਾਰਕ ਨਸ਼ੇੜੀਆਂ ਲਈ ਸਵਰਗ ਬਣ ਚੁੱਕੇ ਹਨ। ਇੱਕਾ ਦੁੱਕਾ ਮਾਮਲਿਆਂ ਨੂੰ ਛੱਡ ਕੇPunjab2 days ago
-
ਤੀਆਂ ਤੀਜ ਦੀਆਂ ਪੋ੍ਗਰਾਮ ਵਿਚ ਜਾਤੀ ਸੂਚਕ ਸ਼ਬਦ ਬੋਲਣ ਦਾ ਮਾਮਲਾ ਭਖਿਆਜ਼ਿਲ੍ਹੇ ਦੇ ਪਿੰਡ ਮਲੂਕਾ 'ਚ ਤੀਆਂ ਤੀਜ ਦੀਆਂ ਮੇਲੇ ਦੌਰਾਨ ਸੰਚਾਲਕਾਂ ਵੱਲੋਂ ਜਾਤੀ ਸੂਚਕ ਸ਼ਬਦ ਬੋਲੇ ਜਾਣ ਤੇ ਜਾਤੀ ਵਖਰੇਵਾਂ ਕਰਨ ਦੇ ਦੋਸ਼ ਹੇਠ ਪੁਲਿਸ ਨੇ ਇਕ ਅੌਰਤ ਸਮੇਤ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਕਥਿਤ ਦੋਸ਼ੀਆਂ ਵਿਚ ਤੀਆਂ ਤੀਜ ਦਾ ਪੋ੍ਗਰਾਮ ਕਰਵਾਉਣ ਵਾਲੇ ਭਗਤਾ ਭਾਈਕਾ ਦੇ ਪ੍ਰਸਿੱਧ ਰਘਬੀਰ ਜਵੈਲਰਜ਼ ਦੇ ਮਾਲਕ ਰਘਬੀਰ ਸਿੰਘ, ਨਗਰ ਪੰਚਾਇਤ ਮਲੂਕਾ ਦੀ ਪ੍ਰਧਾਨ ਦੇ ਪਤੀ ਜਗਸੀਰ ਸਿੰਘ, ਆਪ ਆਗੂ ਲੱਖਾ ਸਿੰਘ, ਸਵਰਨਾ ਸਿੰਘ ਤੇ ਕੁਲਦੀਪ ਕੌਰ ਪਤਨੀ ਪਲਵਿPunjab2 days ago
-
ਪਰਮਿੰਦਰਪਾਲ ਸਿੰਘ ਇਕਾਈ ਪ੍ਰਧਾਨ ਬਣੇਭਾਰਤੀ ਕਿਸਾਨ ਯੂਨੀਅਨ (ਏਕਤਾ) ਮਾਲਵਾ ਦੀ ਮੀਟਿੰਗ ਪਿੰਡ ਘੁਗਿਆਣਾ ਵਿਖੇ ਕੁਲਦੀਪ ਸਿੰਘ ਘੁੱਦੂਵਾਲਾ ਬਲਾਕ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸੂਬਾ ਆਗੂ ਬਖਤੌਰ ਸਿੰਘ ਅਤੇ ਜ਼ਿਲ੍ਹਾ ਆਗੂ ਜਗਸੀਰ ਸਿੰਘ ਸਾਧੂਵਾਲਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਸ ਮੌਕੇ ਕਿਸਾਨੀ ਮਸਲਿਆਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ।Punjab2 days ago
-
ਜਸਵੀਰ ਜਗਦਿਓ ਬਣੇ ਜ਼ਿਲ੍ਹਾ ਚੇਅਰਮੈਨਰਾਮਗੜ੍ਹੀਆ ਅਕਾਲ ਜੱਥੇਬੰਦੀ ਪੰਜਾਬ ਨੂੰ ਜੋਨਾਂ 'ਚ ਵੰਡ ਕੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕਰ ਰਹੀ ਹੈ। ਜਿਸ ਤਹਿਤ ਜ਼ਿਲ੍ਹਾ ਸੰਗਰੂਰ ਬਰਨਾਲਾ ਤੇ ਮਾਨਸਾ ਦੀ ਸਾਂਝੀ ਮੀਟਿੰਗ ਬਰਨਾਲਾ ਦੇ ਪਿੰਡ ਧੌਲਾ ਵਿਖੇ ਹੋਈ। ਤਿੰਨ ਜ਼ਿਲਿ੍ਹਆਂ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਜ਼ਿਲ੍ਹਾ ਬਰਨਾਲਾ ਦੇ ਚੇਅਰਮੈਨ ਜੱਥੇਬੰਦੀ ਨਾਲ ਮੁੱਢ ਤੋਂ ਚੱਲੇ ਆ ਰਹੇ ਜਸਵੀਰ ਸਿੰਘ ਜਗਦਿਓ ਨੂੰ ਲਾਇਆ ਗਿPunjab3 days ago
-
ਨਿਤੀਸ਼ CM ਤੇ ਤੇਜਸਵੀ ਬਣੇ ਡਿਪਟੀ CM, ਭਾਜਪਾ ਨੇ ਸਮਾਰੋਹ ਤੋਂ ਬਣਾਈ ਰੱਖੀ ਦੂਰੀਬਿਹਾਰ ਵਿੱਚ ਬੁੱਧਵਾਰ ਨੂੰ ਨਿਤੀਸ਼ ਕੁਮਾਰ ਨੇ ਮਹਾਗਠਬੰਧਨ ਦੀ ਨਵੀਂ ਸਰਕਾਰ ਦੇ ਮੁੱਖ ਮੰਤਰੀ ਅਤੇ ਤੇਜਸਵੀ ਯਾਦਵ ਨੇ ਉਪ ਮੁੱਖ ਮੰਤਰੀ (ਡੀਸੀਐਮ) ਵਜੋਂ ਸਹੁੰ ਚੁੱਕੀ...National3 days ago
-
ਸੁਖਵਿੰਦਰ ਭਾਜਪਾ ਮੰਡਲ ਸਾਦਿਕ ਦੇ ਬਣੇ ਪ੍ਰਧਾਨਅਰਸ਼ਦੀਪ ਸੋਨੀ, ਸਾਦਿਕ : ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਪਾਰਟੀ ਹਾਈ ਕਮਾਨ ਅਤੇ ਜ਼ਿਲ੍ਹਾ ਇੰਚਾਰਜ ਸੁਖਵੰਤ ਿ ਅਰਸ਼ਦੀਪ ਸੋਨੀ, ਸਾਦਿਕ : ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਪਾਰਟੀ ਹਾਈ ਕਮਾਨ ਅਤੇ ਜ਼ਿਲ੍ਹਾ ਇੰਚਾਰਜ ਸੁਖਵੰਤ ਿPunjab3 days ago
-
ਚੱਕੀ,ਚਰਖਾ ਮਧਾਣੀਆਂ ਖਿੱਚ ਦਾ ਕੇਂਦਰ ਬਣੀਆਂਫੋਟੋ ਕੈਪਸ਼ਨ 03ਐੱਚਐੱਸਪੀ: ਪਿੰਡ ਕਾਲਰਾ ਵਿਖੇ ਤੀਆਂ ਦੇ ਤਿਉਹਾਰ ਮਨਾਉਣ ਮੌਕੇ ਚੱਕੀ ਚਰਖੇ,ਮਧਾਣੀਆਂ ਡਾਹ ਕੇ ਹਰਦਿੰਦਰ ਦੀਪਕ, ਗੜ੍ਹਦੀਵਾਲਾ : ਪਿੰਡ ਕਾਲਰਾ ਵਿਖੇ ਸੁਆਣੀਆਂ ਵੱਲੋਂ ਇਕੱਠੀਆਂ ਹੋ ਕੇ ਉਤਸ਼ਾਹ ਪੂਰਵਕ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸਰਪੰਚ ਦਲਜੀਤ ਕੌਰ ਵੱਲੋਂ ਤੀਜ ਦੇ ਤਿਉਹਾਰ ਦੀ ਆਰੰਭਤਾ ਕੀਤੀ । ਪੰਜਾਬੀ ਸਭਿਆਚਾਰ ਦਾ ਪ੍ਰਤੀਕ ਤੀਆਂ ਦੇ ਤਿਉਹਾਰ 'ਤੇ ਸਭਿਆਚਾਰਕ ਵਿਰਸੇ ਨਾਲ ਜੁੜੇ ਚਰਖੇ,ਚੱਕੀ, ਮਧਾਣੀ ਤੇ ਝਾਲਰਾਂ ਲੱਗੀਆਂ ਪੱਖੀਆਂ ਨੂੰ ਇਸ ਸਮਾਰੋਹ ਤੇ ਸ਼ੋਭਾ ਬਣਾਇਆ ਗਿਆ। ਇਸ ਮੌਕੇ ਫੁਲਕਾਰੀਆਂ ਤੇ ਪੁਰਾਤਨ ਪੰਜਾਬੀ ਵਿਰਸੇ ਨਾਲ ਜੁੜੇ ਗਹਿਣਿਆਂ ਨਾਲ ਸੱਜੀਆਂ ਸੁਆਣੀਆਂ ਵੱਲੋਂ ਤਿੰ੍ਝਣਾਂ ਦੀ ਝਾਕੀ ਪੇਸ਼ ਕਰਦਿਆ ਪੀਂਘ ਦੇ ਹੁਲਾਰੇ, ਕਿੱਕਲੀ ਤੇ ਬੋਲੀਆਂ ਪਾ ਕੇ ਪੰਜਾਬੀ ਲੋਕ ਗੀਤ ਪੇਸ਼ ਕੀਤੇ ਗਏ। ਇਸ ਮੌਕੇ ਪੀਆ, ਸਲੋਨੀ, ਸਤਿੰਦਰ ਕੌਰ, ਆਸ਼ਾ, ਰੂਬੀ, ਸੋਮਾ ਦੇਵੀ, ਹਨੀ, ਮਹਿਕ, ਪਲਕ, ਜੱਸੀ, ਪਰਮਜੀਤ ਕੌਰ ਤੇ ਸੀਮਾ ਆਦਿ ਹਾਜ਼ਰ ਸਨ।Punjab3 days ago
-
ਰਾਵੀ ਦੇ ਤੇਜ਼ ਵਹਾਅ ਪਾਣੀ ਕਾਰਨ ਜ਼ਮੀਨ ਹੋਈ ਦਰਿਆ ਬੁਰਦਭਾਰਤ ਪਾਕਿ ਦੀ ਕੌਮਾਂਤਰੀ ਸਰਹੱਦ ਨਾਲ ਵਹਿੰਦੇ ਦਰਿਆ ਰਾਵੀ ਵਿੱਚ ਬੀਤੇ ਦਿਨ ਬਰਸਾਤੀ ਮੌਸਮ ਕਾਰਨ ਪਾਣੀ ਦਾ ਪੱਧਰ ਵੱਧਣ ਕਾਰਨ ਪਿੰਡ ਧਰਮਕੋਟ ਅਤੇ ਗੁਰਚੱਕ ਦੇ ਕਿਸਾਨਾਂ ਦੀ ਜ਼ਮੀਨ ਰਾਵੀ ਦਰਿਆ ਦੀ ਲਪੇਟ ਵਿੱਚ ਆ ਕੇ ਦਰਿਆ ਬੁਰਦ ਹੋਣ ਕਾਰਨ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ। ਇੱਥੇ ਦੱਸਣਯੋਗ ਹੈ ਕਿ ਡਰੇਨ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਇਸ ਖੇPunjab5 days ago
-
ਲੋਕਾਂ ਲਈ ਵੱਡੀ ਮੁਸੀਬਤ ਬਣਿਆ ਮੁਕਤਸਰ ਰੋਡ ਵਾਲਾ ਰੇਲਵੇ ਫਾਟਕਅਸ਼ੋਕ ਧੀਰ ਜੈਤੋ : ਸ਼ਹਿਰ ਅੰਦਰ ਸੁਖਚੈਨਪੁਰਾ ਬਸਤੀ ਨੇੜੇ ਬਣੇ ਰੇਲਵੇ ਫਾਟਕ ਦੀ ਹਾਲਤ ਗੀਤ 'ਚ ਵੱਜਦੇ ਕੋਟਕਪੂਰੇ ਦੇ ਫਾਟਕ ਅਸ਼ੋਕ ਧੀਰ ਜੈਤੋ : ਸ਼ਹਿਰ ਅੰਦਰ ਸੁਖਚੈਨਪੁਰਾ ਬਸਤੀ ਨੇੜੇ ਬਣੇ ਰੇਲਵੇ ਫਾਟਕ ਦੀ ਹਾਲਤ ਗੀਤ 'ਚ ਵੱਜਦੇ ਕੋਟਕਪੂਰੇ ਦੇ ਫਾਟਕPunjab6 days ago
-
ਗੁਰਮੇਲ ਸੁਜੋਂ ਬਣੇ ਅਸ਼ਟਾਮ ਫ਼ਰੋਸ਼ ਯੂਨੀਅਨ ਦੇ ਪ੍ਰਧਾਨਤਹਿਸੀਲ ਕੰਪਲੈਕਸ ਨਵਾਂਸ਼ਹਿਰ ਅਤੇ ਇਸ ਨਾਲ ਸਬੰਧਤ ਪਿੰਡਾਂ ਦੇ ਅਸ਼ਟਾਮ ਫ਼ਰੋਸ਼ਾਂ ਦੀ ਇਕ ਅਹਿਮ ਮੀਤਿਹਿਸੀਲ ਕੰਪਲੈਕਸ ਨਵਾਂਸ਼ਹਿਰ ਅਤੇ ਇਸ ਨਾਲ ਸਬੰਧਤ ਪਿੰਡਾਂ ਦੇ ਅਸ਼ਟਾਮ ਫ਼ਰੋਸ਼ਾਂ ਦੀ ਇਕ ਅਹਿਮ ਮੀਟਿੰਗ ਤਹਿਸੀਲPunjab7 days ago
-
ਗੁਰਚਰਨ ਸਿੰਘ ਗਾਬੜੀਆ ਬਣੇ ਪ੍ਰਧਾਨਪ੍ਰਰੈੱਸ ਕਲੱਬ ਗੰਗਸਰ ਜੈਤੋ ਦੇ ਅਹੁਦੇਦਾਰਾਂ ਦੀ ਹੋਈ ਚੋਣ ਵਿਚ ਗੁਰਚਰਨ ਸਿੰਘ ਗਾਬੜੀਆ ਸੰਸਥਾ ਦੇ ਪ੍ਰਧਾਨ ਚੁਣੇ ਗਏ। ਚੋਣ ਲਈ ਹੋਈ ਬੈਠਕ ਵਿਚ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਚੁਣੌਤੀਆਂ ਬਾਰੇ ਗੰਭੀਰ ਚਰਚਾ ਕਰਨ ਸਮੇਤ ਇਨ੍ਹਾਂ ਨਾਲ ਨਜਿੱਠਣ ਬਾਰੇ ਵੀ ਵਿਚਾਰਾਂ ਹੋਈਆਂ।Punjab7 days ago
-
ਜਗਦੀਪ ਗਟਰਾ ਬਣਿਆ ਨਗਰ ਪੰਚਾਇਤ ਦਾ ਪ੍ਰਧਾਨਮਨਪ੍ਰਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੀਆਂ ਚੋਣਾਂ ਹੋਣ ਤੋਂ ਡੇਢ ਸਾਲ ਅੱਜ ਬਾ ਮਨਪ੍ਰਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੀਆਂ ਚੋਣਾਂ ਹੋਣ ਤੋਂ ਡੇਢ ਸਾਲ ਅੱਜ ਬਾPunjab7 days ago
-
ਐਡਵੋਕੇਟ ਧਾਲੀਵਾਲ ਬਾਰ ਐਸੋਸੀਏਸ਼ਨ ਗਿੱਦੜਬਾਹਾ ਦੇ ਬਣੇ ਮੈਂਬਰਜਗਸੀਰ ਸਿੰਘ ਛੱਤਿਆਣਾ, ਗਿੱਦੜਬਾਹਾ ਬਾਰ ਐਸੋਸੀਏਸ਼ਨ ਗਿੱਦੜਬਾਹਾ ਦੇ ਐਡਵੋਕੇਟ ਜਗਤਾਰ ਸਿੰਘ ਧਾਲੀਵਾਲ ਮੈਂਬਰ ਬਣੇ। ਇPunjab8 days ago
-
ਸਮਾਗਮ 'ਚ ਸਵਿਤਾ ਬਣੀ ਤੀਜ ਕੁਈਨਜਗਰਾਓਂ ਵਿਖੇ ਕਰਵਾਏ ਗਏ ਤੀਜ ਸਮਾਗਮ 'ਚ ਅੌਰਤਾਂ ਨੇ ਪੁਰਾਤਣ ਸੱਭਿਆਚਾਰ ਦੇ ਰੰਗ ਵਿਚ ਰੰਗਦਿਆਂ ਗਿੱਧੇ ਤੇ ਲੋਕ ਬੋਲੀਆਂ ਰਾਹੀਂ ਸਮਾਂ ਬੰਨਿਆ। ਡਾ. ਅਨੁ ਮਿੱਤਲ ਤੇ ਪੋ੍. ਅਰਪਨ ਬਾਂਸਲ ਦੀ ਅਗਵਾਈ ਹੇਠ ਕਰਵਾਏ ਗਏ ਤੀਜ ਸਮਾਗਮ 'ਚ ਵੱਡੀ ਗਿਣਤੀ ਅੌਰਤਾਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਨੂੰ ਕਈ ਦਿਲਚਸਪ ਖੇਡਾਂ ਨਾਲ ਮਨੋਰੰਜਕ ਬਣਾਉਂਦਿਆਂ ਖੇਡਣ ਵਾਲਿਆਂ ਨੂੰ ਅਨੇਕਾਂ ਇਨਾਮ ਦਿੱਤੇ। ਸਮਾਗਮ ਵਿਚ ਪੰਜਾਬੀ ਗੀਤਾਂ ਤੇ ਲੋਕ ਬੋਲੀਆਂ ਤੋਂ ਇਲਾਵਾ ਗਿੱਧੇ ਦੀਆਂ ਧਮਾਲਾਂ ਵਿਚ ਅੌਰਤਾਂ ਨੇ ਖੂਬ ਰੰਗ ਬੰਨਿਆ। ਰਾਇਲ ਕਿ੍ਏਸ਼ਨ, ਕੈਲਾਸ਼ ਕਰਾਕਰੀ ਹਾਊਸ, ਮੋਤੀ ਜਨਰਲ ਸਟੋਰ ਤੇ ਨਿਹਾਜ ਸਟੂਡੀਓ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ 'ਚ ਹੋਏ ਵੱਖ-ਵੱਖ ਮੁਕਾਬਲਿਆਂ 'ਚ ਸਵਿਤਾ ਸਿੰਗਲਾ ਤੀਜ ਕੁਈਨ, ਜਾਗਿ੍ਤੀ ਮਲਹੋਤਰਾ ਮਿਸ ਸਟਾਈਲਿਸ਼, ਰਿਆ ਅਰੋੜਾ ਮਿਸ ਚਾਰਮਿੰਗ, ਅਮਨਦੀਪ ਕੌਰ ਮਿਸ ਤੀਜ ਤੇ ਖੁੁਸ਼ੀ ਗੁਪਤਾ ਬੈਸਟ ਡਾਂਸਰ ਬਣੇ। ਜੇਤੂ ਅੌਰਤਾਂ ਨੂੰ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।Punjab8 days ago
-
ਥਾਣੇਦਾਰ ਸਈਅਦ ਸ਼ਕੀਲ ਛਪਾਰ ਚੌਕੀ ਇੰਚਾਰਜ ਨਿਯੁਕਤਸੀਆਈਏ ਸਟਾਫ ਦੇ ਏਐੱਸਆਈ ਸਈਅਦ ਸ਼ਕੀਲ ਨੂੰ ਜ਼ਿਲ੍ਹੇ ਦੇ ਮੁਖੀ ਐੱਸਐੱਸਪੀ ਹਰਜੀਤ ਸਿੰਘ ਵੱਲੋਂ ਚੌਕੀ ਛਪਾਰ ਦਾ ਮੁਖੀ ਲਗਾਇਆ ਗਿਆ ਹੈ। ਨਵ ਨਿਯੁਕਤ ਚੌਕੀ ਇੰਚਾਰਜ ਸਈਅਦ ਸ਼ਕੀਲ ਨੇ ਬਤੌਰ ਚੌਂਕੀ ਮੁਖੀ ਅਹੁਦਾ ਸੰਭਾਲਦਿਆਂ ਸਟਾਫ ਨਾਲ ਮੀਟਿੰਗ ਕਰਨ ਉਪਰੰਤ ਇਲਾਕੇ ਦੀਆਂ ਪੰਚਾਇਤਾਂ ਨੂੰ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਕਿਹਾ ਚੌਂਕੀ ਦੇ ਇਲਾਕੇ 'ਚ ਆਉਂਦੇ ਪਿੰਡਾਂ ਨੂੰ ਨਸ਼ਾ ਮੁਕਤ ਬਨਾਉਣ ਲਈ ਪੰਚਾਇਤਾਂ ਦੇ ਸਹਿਯੋਗ ਨਾਲ ਵਿਸ਼ੇਸ਼ ਮੁਹਿੰਮ ਵਿੱਢੀ ਜਾਵੇਗੀ, ਜਿਸ ਤਹਿਤ ਜਿਥੇ ਨਸ਼ਾ ਕਰ ਰਹੇ ਨੌਜਵਾਨਾਂ ਨੂੰ ਇਲਾਜ ਲਈ ਪੇ੍ਰਿਤ ਕੀਤਾ ਜਾਵੇਗਾ, ਉਥੇ ਨਸ਼ੇ ਦੇ ਸੁਦਾਗਰਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਜ਼ੇਲ੍ਹ ਭੇਜਿਆ ਜਾਵੇਗਾ। ਜਿਕਰਯੋਗ ਹੈ ਕਿ ਏਐੱਸਆਈ ਸਈਅਦ ਸ਼ਕੀਲ ਪਹਿਲਾਂ ਵੀ ਚੌਕੀ ਛਪਾਰ ਵਿਖੇ ਸੇਵਾਵਾਂ ਨਿਭਾਅ ਚੁੱਕੇ ਹਨ।Punjab8 days ago
-
ਰੱਖੜਾ ਬਣੇ ਬਾਬਾ ਨਾਮਦੇਵ ਕਮੇਟੀ ਦੇ ਪ੍ਰਧਾਨਪਵਨ ਗਰਗ, ਬਾਘਾਪੁਰਾਣਾ : ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਨਾਲ ਸਬੰਧਿਤ ਸਮੁੱਚੇ ਭਾਈਚਾਰੇ ਦੀ ਜਰਨਲ ਇਕੱਤਰਤਾ ਬਾਬਾ ਪਵਨ ਗਰਗ, ਬਾਘਾਪੁਰਾਣਾ : ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਨਾਲ ਸਬੰਧਿਤ ਸਮੁੱਚੇ ਭਾਈਚਾਰੇ ਦੀ ਜਰਨਲ ਇਕੱਤਰਤਾ ਬਾਬਾPunjab9 days ago
-
ਖਰੜ ਦੀ ਕੁੜੀ ਬਣੀ ਲੈਫਟੀਨੈਂਟਨਗਰ ਕੌਂਸਲ ਖਰੜ ਦੀ ਹਦੂਦ ਅੰਦਰ ਪੈਂਦੇ ਪਿੰਡ ਖਾਨਪੁਰ ਲਈ ਅੱਜ ਉਸ ਸਮੇਂ ਮਾਣ ਵਾਲੀ ਗੱਲ ਹੋ ਗਈ ਜਦੋਂ ਪਿੰਡ ਖਾਨਪੁਰ ਦੀ ਧੀ ਜਸਪ੍ਰਰੀਤ ਕੌਰ ਨੇ ਭਾਰਤੀ ਸੈਨਾ 'ਚ ਲੈਫਟੀਨੈਂਟPunjab10 days ago
-
ਸਾਧੂ ਸਿੰਘ ਬਣੇ ਰਿਕਸ਼ਾ ਮਜ਼ਦੂਰ ਸੰਘ ਦੇ ਪ੍ਰਧਾਨਵਕੀਲ ਮਹਿਰੋਂ, ਮੋਗਾ : ਇੰਟਕ ਨਾਲ ਸਬੰਧਿਤ ਮੈਨੂਅਲ ਰਿਕਸ਼ਾ ਚਾਲਕਾਂ ਦੀ ਯੂਨੀਅਨ ਰਿਕਸ਼ਾ ਮਜ਼ਦੂਰ ਸੰਘ ਦੇ ਪ੍ਰਧਾਨ ਦੀ ਚੋਣ ਰਿ ਵਕੀਲ ਮਹਿਰੋਂ, ਮੋਗਾ : ਇੰਟਕ ਨਾਲ ਸਬੰਧਿਤ ਮੈਨੂਅਲ ਰਿਕਸ਼ਾ ਚਾਲਕਾਂ ਦੀ ਯੂਨੀਅਨ ਰਿਕਸ਼ਾ ਮਜ਼ਦੂਰ ਸੰਘ ਦੇ ਪ੍ਰਧਾਨ ਦੀ ਚੋਣ ਰਿPunjab10 days ago
-
ਦਰਸ਼ਨ ਕੁੰਦਰਾ ਦੁੁਸਹਿਰਾ ਕਮੇਟੀ ਦੇ ਚੇਅਰਮੈਨ ਨਿਯੁਕਤਪਿੰਡ ਛੌੜੀਆਂ ਦੇ ਜੰਮਪਲ ਤੇ ਮਾਛੀਵਾੜਾ ਦੇ ਵਸਨੀਕ ਮਾਰਕੀਟ ਕਮੇਟੀ ਦੇ ਚੇਅਰਮੈਨ ਦਰਸ਼ਨ ਕੁਮਾਰ ਕੁੰਦਰਾ ਦੀ ਸਮਾਜ ਸੇਵਾ ਨੂੰ ਮੁੱਖ ਰੱਖਦਿਆਂ ਸ੍ਰੀ ਸਰਸਵਤੀ ਦੁਸਹਿਰਾ ਕਮੇਟੀ ਚੰਡੀਗੜ੍ਹ ਦਾ ਚੇਅਰਮੈਨ ਚੁਣਿਆ ਗਿਆ ਹੈ। ਗੱਲਬਾਤ ਕਰਦਿਆਂ ਦਰਸ਼ਨ ਕੁੰਦਰਾ ਨੇ ਦੱਸਿਆ ਚੰਡੀਗੜ੍ਹ ਦੇ ਸੈਕਟਰ 24 'ਚ ਸਥਿਤ ਸ਼੍ਰੀ ਸਰਸਵਤੀ ਦੁਸਹਿਰਾ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਹੋਈ, ਜਿਸ 'ਚ ਕਮੇਟੀ ਦੀ ਚੋਣ ਕਰਵਾਈ ਗਈ ਇਸ 'ਚ ਕੁੰਦਰਾ ਨੂੰ ਦੁਸਹਿਰਾ ਕਮੇਟੀ ਦਾ ਚੇਅਰਮੈਨ ਚੁਣ ਲਿਆ ਗਿਆ। ਉਨ੍ਹਾਂ ਦੱਸਿਆ ਜਿੱਥੇ ਉਹ ਪਿਛਲੇ ਲੰਮੇ ਸਮੇਂ ਤੋਂ ਐੱਨਜੀਓ ਦੇ ਤੌਰ 'ਤੇ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਨ ਉਥੇ ਮਾਰਕੀਟ ਕਮੇਟੀ ਮਾਛੀਵਾੜਾ ਦੇ ਵੀ ਚੇਅਰਮੈਨ ਹਨ ਤੇ ਅਨਾਜ ਮੰਡੀ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਵਾਉਣ 'ਚ ਯੋਗਦਾਨ ਪਾਇਆ ਹੈ।Punjab12 days ago