beat
-
ਲੋਕ ਮੌਨ ਰਹਿਣ ਤਾਂ ਤੰਤਰ ਭਾਰੀ ਹੁੰਦੈਸਰਕਾਰ ਵਿਰੁੱਧ ਜਨਤਾ ਦਾ ਰੋਹ ਪੂਰੀ ਤਰ੍ਹਾਂ ਫੁੱਟ ਪਿਆ ਸੀ। ਅੰਦੋਲਨਕਾਰੀ ਇਕ ਰੰਗ ਦੇ ਨਹੀਂ ਸਨ, ਅਮਰੀਕਨ ਸਨ ਅਤੇ ਉਨ੍ਹਾਂ ਨੂੰ ਇਹ ਬਿਲਕੁਲ ਨਾਪਸੰਦ ਸੀ ਕਿ ਕੋਈ ਇਸ ਲਈ ਮਾਰਿਆ ਜਾਵੇ ਕਿ ਉਹ ਰੰਗ ਦਾ ਕਾਲਾ ਹੈ, ਨਿਰਦੋਸ਼ ਵੀ ਹੈ।Editorial6 hours ago
-
ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਸਨਰਾਈਜ਼ਰ ਹੈਦਰਾਬਾਦ ਨੂੰ 6 ਦੌੜਾਂ ਨਾਲ ਹਰਾ ਕੇ ਜਿੱਤ ਕੀਤੀ ਆਪਣੇ ਨਾਂਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਨੂੰ ਚੇਨਈ ਵਿਚ ਬੁੱਧਵਾਰ ਨੂੰ ਸਨਰਾਈਜਰਜ਼ ਹੈਦਰਾਬਾਦ ਦੇ ਗੇਂਦਬਾਜ਼ਾਂ ਨੇ ਰੋਕੀ ਰੱਖਿਆ ਤੇ ਉਸ ਦੇ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਦੌੜਾਂ ਨਹੀਂ ਬਣਾਉਣ ਦਿੱਤੀਆਂ।Cricket1 day ago
-
Mumbai vs Kolkata : ਮੁੰਬਈ ਨੇ ਰੋਮਾਂਚਕ ਮੁਕਾਬਲੇ 'ਚ ਕੋਲਕਾਤਾ ਨੂੰ ਹਰਾਇਆ, ਦਰਜ ਕੀਤੀ ਪਹਿਲੀ ਜਿੱਤਮੁੰਬਈ ਇੰਡੀਅਨਜ਼ ਨੇ ਚੇਨਈ ਵਿਚ ਕੋਲਕਾਤਾ ਨਾਈਟਰਾਈਡਰਜ਼ ਖ਼ਿਲਾਫ਼ ਆਈਪੀਐੱਲ ਮੁਕਾਬਲੇ ਵਿਚ ਜਲਦ ਹੀ ਓਪਨਰ ਕਵਿੰਟਨ ਡਿਕਾਕ (02) ਦੀ ਵਿਕਟ ਗੁਆਉਣ ਦੇ ਬਾਵਜੂਦ ਖ਼ੁਦ ਨੂੰ ਸੰਭਾਲਿਆ। ਕਪਤਾਨ ਰੋਹਿਤ ਸ਼ਰਮਾ (43) ਤੇ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਉਤਰੇ ਸੂਰਿਆ ਕੁਮਾਰ ਯਾਦਵ (56) ਨੇ ਉਸ ਤੋਂ ਬਾਅਦ ਸੰਭਲ ਕੇ ਬੱਲੇਬਾਜ਼ੀ ਕੀਤੀ ਜਿਸ ਦੇ ਦਮ 'ਤੇ ਮੁੰਬਈ ਇੰਡੀਅਨਜ਼ ਦੀ ਟੀਮ 20 ਓਵਰਾਂ 'ਚ ਸਾਰੀਆਂ ਵਿਕਟਾਂ ਗੁਆ ਕੇ 152 ਦੌੜਾਂ ਦਾ ਸਕੋਰ ਬਣਾਉਣ ਵਿਚ ਕਾਮਯਾਬ ਰਹੀ।Cricket2 days ago
-
ਪਤੀ ਕਰਦਾ ਸੀ ਕੁੱਟਮਾਰ ਤੇ ਸਹੁਰਾ ਪਰਿਵਾਰ ਕਰਦਾ ਸੀ ਚਰਿੱਤਰ 'ਤੇ ਸ਼ੱਕ, ਦੁਖੀ ਦੋ ਬੱਚਿਆਂ ਦੀ ਮਾਂ ਨੇ ਚੁੱਕਿਆ ਖੌਫ਼ਨਾਕ ਕਦਮਥਾਣਾ ਮੂਲੇਪੁਰ ਦੇ ਏਐੱਸਆਈ ਗੁਲਜ਼ਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਮਿ੍ਤਕ ਮਨਪ੍ਰੀਤ ਕੌਰ (25) ਦੇ ਪਿਤਾ ਕੁਲਦੀਪ ਸਿੰਘ ਵਾਸੀ ਬੇਰਪੁਰਾ (ਅੰਬਾਲਾ) ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ 2014 'ਚ ਪਰਮਿੰਦਰ ਸਿੰਘ ਵਾਸੀ ਪਤਾਰਸੀ ਨਾਲ ਹੋਇਆ ਸੀ।Punjab3 days ago
-
ਰੀਅਲ ਮੈਡ੍ਰਿਡ ਨੇ ਜਿੱਤਿਆ ਐੱਲ ਕਲਾਸਿਕੋ ਮੁਕਾਬਲਾ, ਬਾਰਸੀਲੋਨਾ ਨੂੰ 2-1 ਨਾਲ ਦਿੱਤੀ ਮਾਤਰੀਅਲ ਮੈਡ੍ਰਿਡ ਨੇ ਸ਼ਨਿਚਰਵਾਰ ਦੇਰ ਰਾਤ ਨੂੰ ਇੱਥੇ ਸਪੈਨਿਸ਼ ਫੁੱਟਬਾਲ ਲੀਗ ਲਾ ਲੀਗਾ ਵਿਚ ਐੱਲ ਕਲਾਸਿਕੋ ਦੇ ਮੁਕਾਬਲੇ ਵਿਚ ਬਾਰਸੀਲੋਨਾ ਨੂੰ 2-1 ਨਾਲ ਮਾਤ ਦੇ ਕੇ ਅੰਕ ਸੂਚੀ ਵਿਚ ਚੋਟੀ 'ਤੇ ਥਾਂ ਬਣਾਈ।Sports3 days ago
-
ਹੈਦਰਾਬਾਦ ਖ਼ਿਲਾਫ਼ ਚਮਕੇ ਰਾਹੁਲ-ਰਾਣਾ, ਕੋਲਕਾਤਾ ਨਾਈਟਰਾਈਡਰਜ਼ ਨੇ ਸਨਰਾਈਜਰਜ਼ ਨੂੰ 10 ਦੌੜਾਂ ਨਾਲ ਹਰਾਇਆਸਲਾਮੀ ਬੱਲੇਬਾਜ਼ ਨਿਤਿਸ਼ ਰਾਣਾ (80) ਨੇ ਚੇਨਈ ਦੇ ਐੱਮਏ ਚਿੰਦਬਰਮ ਸਟੇਡੀਅਮ ਵਿਚ ਐਤਵਾਰ ਨੂੰ ਸਨਰਾਈਜਰਜ਼ ਹੈਦਰਾਬਾਦ ਖ਼ਿਲਾਫ਼ ਖੇਡੇ ਗਏ ਇੰਡੀਅਨ ਪ੍ਰਰੀਮੀਅਰ ਲੀਗ (ਆਈਪੀਐੱਲ) ਦੇ ਮੁਕਾਬਲੇ ਵਿਚ ਕੋਲਕਾਤਾ ਨਾਈਟਰਾਈਡਰਜ਼ (ਕੇਕੇਆਰ) ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ।Cricket4 days ago
-
ਲਿਲੀ ਨੇ ਮੇਟਜ ਨੂੰ ਹਰਾ ਕੇ ਪੀਐੱਸਜੀ ਨੂੰ ਛੱਡਿਆ ਪਿੱਛੇਫਰਾਂਸ ਦੀ ਘਰੇਲੂ ਸਿਖਰਲੀ ਫੁੱਟਬਾਲ ਲੀਗ-1 ਦੀ ਸੂਚੀ ਵਿਚ ਪਹਿਲੇ ਸਥਾਨ 'ਤੇ ਕਾਬਜ ਲਿਲੀ ਨੇ ਮੇਟਜ ਨੂੰ 2-0 ਨਾਲ ਹਰਾ ਕੇ ਖ਼ਿਤਾਬ ਦੇ ਹੋਰ ਦਾਅਵੇਦਾਰ ਪੈਰਿਸ ਸੇਂਟ ਜਰਮੇਨ (ਪੀਐੱਸਜੀ) 'ਤੇ ਛੇ ਅੰਕਾਂ ਦੀ ਬੜ੍ਹਤ ਕਾਇਮ ਕਰ ਲਈ। ਲਿਲੀ ਦੀ ਇਸ ਜਿੱਤ ਦੇ ਹੀਰੋ ਉਨ੍ਹਾਂ ਦੇ ਗੋਲਕੀਪਰ ਮਾਈਕ ਮੈਗਨਨ ਰਹੇ ਜਿਨ੍ਹਾਂ ਨੇ ਮੈਚ ਦੇ ਸ਼ੁਰੂਆਤੀ ਮਿੰਟਾਂ ਵਿਚ ਮੇਟਜ ਦੇ ਆਰੋਨ ਲੇਆ ਇਸੇਕਾ ਦੀ ਪੈਨਲਟੀ ਕਿੱਕ ਨੂੰ ਰੋਕ ਦਿੱਤਾ।Sports5 days ago
-
ਵੋਲਵਜ਼ ਨੇ ਇੰਗਲਿਸ਼ ਪ੍ਰੀਮੀਅਰ ਲੀਗ 'ਚ ਫੁਲਹਮ ਨੂੰ ਹਰਾਇਆਐਡਮ ਟ੍ਰਾਓਰ ਦੇ ਦੂਜੇ ਅੱਧ ਦੇ ਇੰਜਰੀ ਟਾਈਮ ਵਿਚ ਕੀਤੇ ਗਏ ਗੋਲ ਦੀ ਮਦਦ ਨਾਲ ਵੋਲਵਜ਼ ਨੇ ਇੰਗਲਿਸ਼ ਪ੍ਰੀਮੀਅਰ ਲੀਗ ਫੁੱਟਬਾਲ ਟੂਰਨਾਮੈਂਟ ਵਿਚ ਫੁਲਹਮ ਨੂੰ 1-0 ਨਾਲ ਹਰਾਇਆ। ਸਪੇਨ ਦੇ ਵਿੰਗਰ ਟ੍ਰਾਓਰ ਨੂੰ ਸੱਜੇ ਪਾਸਿਓਂ ਪਾਸ ਮਿਲਿਆ ਜਿਸ 'ਤੇ ਉਨ੍ਹਾਂ ਨੇ ਫੁਲਹਮ ਦੇ ਗੋਲਕੀਪਰ ਅਲਫੋਂਸੇ ਏਰੋਲਾ ਨੂੰ ਭੁਲੇਖਾ ਪਾ ਕੇ ਗੋਲ ਕੀਤਾ। ਇਹ ਦਸੰਬਰ 2019 ਤੋਂ ਬਾਅਦ ਉਨ੍ਹਾਂ ਦਾ ਪਹਿਲਾ ਗੋਲ ਹੈ।Sports5 days ago
-
ਕੋਵਿਡ-19 : ਇਨਫੈਕਸ਼ਨ ਦੇ 3119 ਨਵੇਂ ਮਾਮਲੇ, 2480 ਨੇ ਦਿੱਤੀ ਕੋਰੋਨਾ ਨੂੰ ਮਾਤਸੂਬੇ 'ਚ ਮੁੜ ਇਕ ਵਾਰ ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲੇ ਤਿੰਨ ਹਜ਼ਾਰ ਦਾ ਅੰਕੜਾ ਪਾਰ ਗਏ। ਵੀਰਵਾਰ ਨੂੰ 3,119 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਜਦਕਿ 56 ਮਰੀਜ਼ਾਂ ਦੀ ਮੌਤ ਹੋ ਗਈ। ਪੰਜਾਬ 'ਚ ਕੋਰੋਨਾ ਨਾਲ ਕੁਲ 7,334 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਸਰਗਰਮ ਮਾਮਲੇ 26,389 ਹੋ ਗਏ ਹਨ।Punjab7 days ago
-
ਵਲਾਡੋਲਿਡ ਨੂੰ ਹਰਾ ਕੇ ਖ਼ਿਤਾਬ ਦੀ ਦੌੜ 'ਚ ਕਾਇਮ ਬਾਰਸੀਲੋਨਾਖ਼ਰੀ ਮਿੰਟਾਂ ਵਿਚ ਉਸਮਾਨ ਡੇਂਬੇਲੇ ਦੇ ਗੋਲ ਦੀ ਮਦਦ ਨਾਲ ਬਾਰਸੀਲੋਨਾ ਨੇ 10 ਖਿਡਾਰੀਆਂ 'ਤੇ ਸਿਮਟੀ ਵਲਾਡੋਲਿਡ ਨੂੰ 1-0 ਨਾਲ ਹਰਾ ਕੇ ਸਪੈਨਿਸ਼ ਲੀਗ ਲਾ ਲੀਗਾ ਖ਼ਿਤਾਬ ਦੀ ਦੌੜ 'ਚ ਖ਼ੁਦ ਨੂੰ ਬਣਾਈ ਰੱਖਿਆ ਹੈ। ਡੇਂਬੇਲੇ ਨੇ 90ਵੇਂ ਮਿੰਟ ਵਿਚ ਗੋਲ ਕੀਤਾ।Sports9 days ago
-
ਲੁਧਿਆਣਾ ’ਚ ਟੁੱਟੀ ਰਿਸ਼ਤਿਆਂ ਦੀ ਮਰਿਆਦਾ, ਜ਼ਮੀਨ ਦੇ ਲਾਲਚ ’ਚ ਮੁੰਡਿਆਂ ਨੇ ਪਿਤਾ ਨਾਲ ਕੀਤੀ ਕੁੱਟਮਾਰ, ਬਾਅਦ ’ਚ ਕੀਤਾ ਕਿਡਨੈਪਜ਼ਮੀਨ ਦੇ ਲਾਲਚ ’ਚ ਸਕੇ ਮੁੰਡੇ ਬਜ਼ੁਰਗ ਜੋੜਾ ਦੀ ਜਾਨ ਦੇ ਦੁਸ਼ਮਣ ਬਣ ਗਏ। ਮੁਲਜ਼ਮਾਂ ਨੇ ਆਪਣੇ ਮਾਤਾ-ਪਿਤਾ ਦੀ ਜੰਮ ਕੇ ਕੁੱਟਮਾਰ ਕੀਤੀ। ਉਸ ਤੋਂ ਬਾਅਦ ਪਿਤਾ ਨੂੰ ਅਗਵਾ ਕਰਕੇ ਆਪਣੇ ਨਾਲ ਲੈ ਗਏ। ਜਾਂਦੇ ਸਮੇਂ ਉਹ ਘਰ ’ਚ ਪਈ ਡੇਢ ਲੱਖ ਰੁਪਏ ਦੀ ਨਕਦੀ ਵੀ ਆਪਣੇ ਨਾਲ ਲੈ ਗਏ।Punjab13 days ago
-
ਨਿਊਜ਼ੀਲੈਂਡ ਨੇ ਟੀ-20 ਸੀਰੀਜ਼ 'ਚ ਵੀ ਕੀਤਾ ਬੰਗਲਾਦੇਸ਼ ਦਾ ਸਫ਼ਾਇਆ, ਕੀਵੀ ਟੀਮ ਨੇ ਤੀਜਾ ਮੈਚ 65 ਦੌੜਾਂ ਨਾਲ ਕੀਤਾ ਆਪਣੇ ਨਾਂਫਿਨ ਏਲੇਨ ਦੇ ਧਮਾਕੇਦਾਰ ਅਰਧ ਸੈਂਕੜੇ ਤੇ ਮਾਰਟਿਨ ਗੁਪਟਿਲ ਨਾਲ ਉਨ੍ਹਾਂ ਦੀ ਪਹਿਲੀ ਵਿਕਟ ਲਈ 85 ਦੌੜਾਂ ਦੀ ਭਾਈਵਾਲੀ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਵੀਰਵਾਰ ਨੂੰ ਇੱਥੇ ਬਾਰਿਸ਼ ਨਾਲ ਪ੍ਰਭਾਵਿਤ ਤੀਜੇ ਤੇ ਆਖ਼ਰੀ ਟੀ-20 ਕ੍ਰਿਕਟ ਮੈਚ ਵਿਚ ਬੰਗਲਾਦੇਸ਼ ਨੂੰ 65 ਦੌੜਾਂ ਨਾਲ ਹਰਾ ਕੇ ਸੀਰੀਜ਼ ਵਿਚ 3-0 ਨਾਲ ਕਲੀਨ ਸਵੀਪ ਕੀਤਾ। ਨਿਊਜ਼ੀਲੈਂਡ ਨੇ ਵਨ ਡੇ ਸੀਰੀਜ਼ ਵਿਚ ਵੀ 3-0 ਨਾਲ ਕਲੀਨ ਸਵੀਪ ਕੀਤਾ ਸੀ।Cricket14 days ago
-
ਪਿਓ-ਪੁੱਤ ਤੇ ਭਤੀਜੇ ਨਾਲ ਕੀਤੀ ਕੁੱਟਮਾਰ, ਮਾਮਲਾ ਦਰਜਸਵਰਨ ਗੁਲਾਟੀ, ਮੋਗਾ : ਕਸਬਾ ਬਾਘਾਪੁਰਾਣਾ ਵਿਖੇ ਰੰਜਿਸ਼ ਕਾਰਨ 5 ਲੋਕਾਂ ਨੇ ਇਕ ਘਰ ਵਿਚ ਦਾਖਲ ਹੋ ਕੇ ਘਰ ਵਿਚ ਪਿਓ-ਪੁੱਤ ਸਵਰਨ ਗੁਲਾਟੀ, ਮੋਗਾ : ਕਸਬਾ ਬਾਘਾਪੁਰਾਣਾ ਵਿਖੇ ਰੰਜਿਸ਼ ਕਾਰਨ 5 ਲੋਕਾਂ ਨੇ ਇਕ ਘਰ ਵਿਚ ਦਾਖਲ ਹੋ ਕੇ ਘਰ ਵਿਚ ਪਿਓ-ਪੁੱਤ ਸਵਰਨ ਗੁਲਾਟੀ, ਮੋਗਾ : ਕਸਬਾ ਬਾਘਾਪੁਰਾਣਾ ਵਿਖੇ ਰੰਜਿਸ਼ ਕਾਰਨ 5 ਲੋਕਾਂ ਨੇ ਇਕ ਘਰ ਵਿਚ ਦਾਖਲ ਹੋ ਕੇ ਘਰ ਵਿਚ ਪਿਓ-ਪੁੱਤ ਸਵਰਨ ਗੁਲਾਟੀ, ਮੋਗਾ : ਕਸਬਾ ਬਾਘਾਪੁਰਾਣਾ ਵਿਖੇ ਰੰਜਿਸ਼ ਕਾਰਨ 5 ਲੋਕਾਂ ਨੇ ਇਕ ਘਰ ਵਿਚ ਦਾਖਲ ਹੋ ਕੇ ਘਰ ਵਿਚ ਪਿਓ-ਪੁੱਤPunjab14 days ago
-
ਕੀਵੀਆਂ ਨੇ ਪਹਿਲੇ ਟੀ-20 'ਚ ਬੰਗਲਾਦੇਸ਼ ਨੂੰ ਹਰਾਇਆ, ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਕੀਤਾ ਸੀ ਫ਼ੈਸਲਾਡੇਵੋਨ ਕਾਨਵੇ ਦੀ ਅਜੇਤੂ 92 ਦੌੜਾਂ ਦੀ ਪਾਰੀ ਨਾਲ ਨਿਊਜ਼ੀਲੈਂਡ ਨੇ ਪਹਿਲੇ ਟੀ-20 ਵਿਚ ਬੰਗਲਾਦੇਸ਼ 'ਤੇ 66 ਦੌੜਾਂ ਨਾਲ ਜਿੱਤ ਦਰਜ ਕੀਤੀ। ਕਾਨਵੇ ਨੇ 52 ਗੇਂਦਾਂ ਵਿਚ ਇਹ ਪਾਰੀ ਖੇਡੀ ਜਿਸ ਵਿਚ ਵਿਲ ਯੰਗ ਨਾਲ ਤੀਜੀ ਵਿਕਟ ਲਈ ਉਨ੍ਹਾਂ ਨੇ 105 ਦੌੜਾਂ ਦੀ ਭਾਈਵਾਲੀ ਨਿਭਾਈ।Cricket18 days ago
-
ਪੰਜਾਬ 'ਚ ਕਿਸਾਨਾਂ ਨੇ ਭਾਜਪਾ ਵਿਧਾਇਕ ਅਰੁਣ ਨੂੰ ਕੁੱਟਿਆ, ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਦਿੱਤੀ ਸਫ਼ਾਈ, ਜਾਣੋ ਕੀ ਕਿਹਾਪੰਜਾਬ ਦੇ ਮੁਕਤਸਰ 'ਚ ਭਾਜਪਾ ਵਿਧਾਇਕ ਅਰੁਣ ਨਾਰੰਗ ਦੀ ਕੁੱਟਮਾਰ 'ਤੇ ਰਾਜਨੀਤੀ ਗਰਮਾ ਗਈ ਹੈ। ਕਿਸਾਨਾਂ ਨੇ ਮਲੋਟ ਇਲਾਕੇ 'ਚ ਉਨ੍ਹਾਂ 'ਤੇ ਹਮਲਾ ਕੀਤਾ ਤੇ ਉਨ੍ਹਾਂ ਦੇ ਕੱਪੜੇ ਪਾੜ ਦਿੱਤੇ, ਉਸ ਤੋਂ ਬਾਅਦ ਉਨ੍ਹਾਂ ਨੂੰ ਨਿਵਸਤਰ ਕਰ ਦਿੱਤਾ।National18 days ago
-
ਪਤਨੀ ਨੇ ਘਰ ਓਪਰੇ ਬੰਦੇ ਬੁਲਾ ਕੇ ਪਤੀ ਨੂੰ ਕੁਟਵਾਇਆ, ਪੀੜਤ ਹਸਪਤਾਲ 'ਚ ਜ਼ੇਰੇ ਇਲਾਜਥਾਣਾ ਭਵਾਨੀਗੜ੍ਹ ਅਧੀਨ ਪੈਂਦੇ ਪਿੰਡ ਕਾਲਾਝਾੜ ਦੇ ਇੱਕ ਵਿਅਕਤੀ ਨੇ ਆਪਣੀ ਪਤਨੀ ’ਤੇ ਦੋਸ਼ ਲਾਇਆ ਹੈ ਕਿ ਉਸਨੇ ਬਾਹਰੋਂ ਬੰਦੇ ਬੁਲਾ ਕੇ ਉਸਦੀ ਘਰ ਵਿੱਚ ਕੁੱਟਮਾਰ ਕਰਵਾਈ ਹੈ। ਸ਼ਿਕਾਇਤ ਕਰਤਾ ਇਸ ਸਮੇਂ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ, ਜਦੋਂਕਿ ਪੁਲਿਸ ਨੇ ਉਕਤ ਵਿਅਕਤੀ ਦੀ ਪਤਨੀ ਸਮੇਤ ਤਿੰਨ ਖਿਲਾਫ ਮਾਮਲਾ ਦਰਜ ਕਰ ਲਿਆ ਹੈ।Punjab20 days ago
-
Ind Vs Eng : ਕ੍ਰਿਸ਼ਨਾ ਨੇ ODI ਡੈਬਿਊ ਮੈਚ ’ਚ ਹੀ ਰਚਿਆ ਇਤਿਹਾਸ, ਭਾਰਤ ਲਈ ਕਰ ਦਿੱਤੀ ਸਭ ਤੋਂ ਵਧੀਆ ਗੇਂਦਬਾਜ਼ੀਇੰਗਲੈਂਡ ਖ਼ਿਲਾਫ਼ ਪਹਿਲੇ ਵਨਡੇ ਮੈਚ ’ਚ ਟੀਮ ਇੰਡੀਆ ਨੂੰ ਜਿੱਤ ਮਿਲੀ ਤੇ ਭਾਰਤੀ ਟੀਮ ਦੀ ਜਿੱਤ ’ਚ ਡੈਬਿਊ ਕਰਨ ਵਾਲੇ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਤੇ ਕੁਰਨਾਲ ਪਾਂਡਿਆ ਚਮਕੇ। ਇਨ੍ਹਾਂ ਦੋਵਾਂ ਖਿਡਾਰੀਆਂ ਨੇ ਆਪਣੇ ਪਹਿਲੇ ਹੀ ਮੈਚ ’ਚ ਬੇਹੱਦ ਪ੍ਰਭਾਵਿਤ ਕਰਨ ਵਾਲਾ ਪ੍ਰਦਰਸ਼ਨ ਕੀਤਾ। ਇਕ ਪਾਸੇ ਜਿਥੇ ਕੁਰਨਾਲ ਪਾਂਡਿਆ ਨੇ ਸ਼ਾਰਨਾਦ ਅਰਧ ਸੈਂਕੜਾ ਲਗਾਇਆ ਤਾਂ ਉਥੇ ਪ੍ਰਸਿੱਧ ਕ੍ਰਿਸ਼ਨਾ ਨੇ ਅਜਿਹੀ ਗੇਂਦਬਾਜ਼ੀ ਕੀਤੀ...Cricket23 days ago
-
ਭਾਰਤ ਨੇ ਆਖ਼ਰੀ ਮੈਚ 'ਚ ਦੱਖਣੀ ਅਫਰੀਕਾ ਨੂੰ ਹਰਾਇਆ, ਸ਼ੈਫਾਲੀ ਨੇ ਖੇਡੀ ਸ਼ਾਨਦਾਰ ਪਾਰੀਰਾਜੇਸ਼ਵਰੀ ਗਾਇਕਵਾੜ (3/9) ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਸ਼ੈਫਾਲੀ ਵਰਮਾ (60 ਦੌੜਾਂ, 30 ਗੇਂਦਾਂ, ਸੱਤ ਚੌਕੇ, ਪੰਜ ਛੱਕੇ) ਦੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ 'ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਮੰਗਲਵਾਰ ਨੂੰ ਇੱਥੇ ਤੀਜੇ ਤੇ ਆਖ਼ਰੀ ਟੀ-20 ਮੁਕਾਬਲੇ ਵਿਚ ਦੱਖਣੀ ਅਫਰੀਕਾ ਨੂੰ ਨੌਂ ਵਿਕਟਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ ਸੱਤ ਵਿਕਟਾਂ 'ਤੇ 112 ਦੌੜਾਂ 'ਤੇ ਰੋਕਿਆ ਤੇ ਫਿਰ 11 ਓਵਰਾਂ ਵਿਚ ਇਕ ਵਿਕਟ ਦੇ ਨੁਕਸਾਨ 'ਤੇ ਜਿੱਤ ਹਾਸਲ ਕਰ ਲਈ।Cricket23 days ago
-
Ind vs Eng : ਭਾਰਤ ਨੇ ਇੰਗਲੈਂਡ ਨੂੰ ਪੰਜਵੇਂ ਟੀ20 'ਚ 36 ਦੌੜਾਂ ਨਾਲ ਹਰਾਇਆ, ਸੀਰੀਜ਼ 'ਤੇ 3-2 ਨਾਲ ਕੀਤਾ ਕਬਜ਼ਾਇੰਗਲੈਂਡ ਖ਼ਿਲਾਫ਼ ਟੀ-20 ਸੀਰੀਜ਼ ਜਿੱਤਣ ਦੇ ਇਰਾਦੇ ਨਾਲ ਉਤਰੇ ਕਪਤਾਨ ਵਿਰਾਟ ਕੋਹਲੀ (ਅਜੇਤੂ 80) ਤੇ ਉੱਪ ਕਪਤਾਨ ਰੋਹਿਤ ਸ਼ਰਮਾ (64) ਸਮੇਤ ਸਿਖ਼ਰਲੇ ਬੱਲੇਬਾਜ਼ਾਂ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਸ਼ਨਿਚਰਵਾਰ ਨੂੰ ਪੰਜਵੇਂ ਟੀ-20 ਮੈਚ ਵਿਚ ਤੇਜ਼ ਪਾਰੀਆਂ ਖੇਡ ਕੇ ਤੈਅ 20 ਓਵਰਾਂ ’ਚ ਦੋ ਵਿਕਟਾਂ ਦੇ ਨੁਕਸਾਨ ’ਤੇ 224 ਦੌੜਾਂ ਦਾ ਸਕੋਰ ਬਣਾਇਆ।Cricket26 days ago
-
ਦੋ ਵਾਰ ਦੀ ਵਿਸ਼ਵ ਚੈਂਪੀਅਨ ਨੂੰ ਹਰਾ ਕੇ ਭਾਰਤੀ ਮੁੱਕੇਬਾਜ਼ ਜ਼ਰੀਨ ਸੈਮੀਫਾਈਨਲ 'ਚਭਾਰਤੀ ਮੁੱਕੇਬਾਜ਼ ਨਿਕਹਤ ਜ਼ਰੀਨ ਨੇ ਸ਼ੁੱਕਰਵਾਰ ਨੂੰ ਕਜ਼ਾਕਿਸਤਾਨ ਦੀ ਦੋ ਵਾਰ ਦੀ ਵਿਸ਼ਵ ਚੈਂਪੀਅਨ ਨਜੀਮ ਕਜਾਇਬੇ ਨੂੰ ਹਰਾ ਕੇ ਇਸਤਾਂਬੁਲ ਵਿਚ ਚੱਲ ਰਹੇ ਬੋਸਫੋਰਸ ਮੁੱਕੇਬਾਜ਼ੀ ਟੂਰਨਾਮੈਂਟ ਦੇ ਮਹਿਲਾਵਾਂ ਦੇ 51 ਕਿਲੋਗ੍ਰਾਮ ਭਾਰ ਵਰਗ ਦੇ ਸੈਮੀਫਾਈਨਲ ਵਿਚ ਥਾਂ ਬਣਾਈ। ਇਸ ਤੋਂ ਪਹਿਲਾਂ ਪ੍ਰਰੀ ਕੁਆਰਟਰ ਫਾਈਨਲ ਵਿਚ ਰੂਸ ਦੀ 2019 ਦੀ ਵਿਸ਼ਵ ਚੈਂਪੀਅਨ ਪੇਲਟਸੇਵਾ ਇਕਟੇਰੀਨਾ ਨੂੰ ਹਰਾਉਣ ਵਾਲੀ ਜ਼ਰੀਨ ਕਜ਼ਾਕਿਸਤਾਨ ਦੀ ਆਪਣੀ ਵਿਰੋਧੀ ਖ਼ਿਲਾਫ਼ ਆਤਮਵਿਸ਼ਵਾਸ ਨਾਲ ਭਰੀ ਦਿਖਾਈ ਦਿੱਤੀ।Sports27 days ago