bcci
-
Border Gavaskar Trophy : ਕ੍ਰਿਕਟ ਆਸਟ੍ਰੇਲੀਆ ਨੇ ਬੀਸੀਸੀਆਈ ਦਾ ਕੀਤਾ ਧੰਨਵਾਦਕ੍ਰਿਕਟ ਆਸਟ੍ਰੇਲੀਆ (ਸੀਏ) ਨੇ ਬੁੱਧਵਾਰ ਨੂੰ ਮੇਜ਼ਬਾਨ ਟੀਮ 'ਤੇ ਟੈਸਟ ਸੀਰੀਜ਼ ਵਿਚ ਇਤਿਹਾਸਕ ਜਿੱਤ ਦੌਰਾਨ ਦਿਖਾਈ ਗਏ ਹੌਸਲੇ ਤੇ ਯੋਗਤਾ ਲਈ ਭਾਰਤੀ ਟੀਮ ਦੀ ਪ੍ਰਸ਼ੰਸਾ ਕੀਤੀ ਤੇ ਇਸ ਮੁਕਾਬਲੇ ਦਾ ਚੰਗੀ ਤਰ੍ਹਾਂ ਸੰਚਾਲਨ ਯਕੀਨੀ ਬਣਾਉਣ ਲਈ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਦਾ ਧੰਨਵਾਦ ਕੀਤਾ...Cricket22 hours ago
-
ਆਸਟ੍ਰੇਲੀਆ 'ਚ ਸੀਰੀਜ਼ ਜਿੱਤਣ ਤੋਂ ਬਾਅਦ ਟੀਮ ਇੰਡੀਆ ਹੋਈ ਮਾਲਾਮਾਲ, BCCI ਨੇ ਕੀਤਾ ਕਰੋੜਾਂ ਦੇ ਇਨਾਮ ਦਾ ਐਲਾਨIndian Cricket Team ਨੇ ਆਸਟ੍ਰੇਲੀਆ 'ਚ ਲਗਾਤਾਰ ਦੂਸਰੀ ਵਾਰ ਟੈਸਟ ਸੀਰੀਜ਼ 'ਚ ਜਿੱਤ ਹਾਸਲ ਕਰਦੇ ਹੋਏ ਇਤਿਹਾਸ ਰਚਿਆ। ਆਸਟ੍ਰੇਲੀਆ ਖ਼ਿਲਾਫ਼ Border Gavaskar Trophy 'ਤੇ ਟੀਮ ਇੰਡੀਆ ਨੇ ਲਗਾਤਾਰ ਦੂਸਰੀ ਵਾਰ 2-1 ਨਾਲ ਕਬਜ਼ਾ ਕੀਤਾ। ਬ੍ਰਿਸਬੇਨ 'ਚ ਖੇਡੇ ਗਏ ਸੀਰੀਜ਼ ਦੇ ਆਖਰੀ ਮੁਕਾਬਲੇ 'ਚ ਰਿਸ਼ਭ ਪੰਤ ਦੇ 89 ਦੌੜਾਂ ਦੀ ਨਾਬਾਦ ਪਾਰੀ ਦੇ ਦਮ 'ਤੇ ਭਾਰਤ ਨੇ 3 ਵਿਕਟਾਂ ਦੀ ਜਿੱਤ ਦਰਜ ਕੀਤੀ।Cricket2 days ago
-
ਨੌ ਡਾਕਟਰਾਂ ਦੇ ਮੈਡੀਕਲ ਬੋਰਡ ਦਾ ਫੈਸਲਾ, ਹੁਣ ਨਹੀਂ ਹੋਵੇਗੀ BCCI ਪ੍ਰਧਾਨ ਸੌਰਵ ਗਾਂਗੁਲੀ ਦੀ ਇਕ ਹੋਰ ਐਜਿਓਪਲਾਸਟੀਦਿਲ ਦਾ ਦੌਰਾ ਪੈਣ ਤੋਂ ਬਾਅਦ ਸ਼ਨੀਵਾਰ ਨੂੰ ਹਸਪਤਾਲ ’ਚ ਭਰਤੀ ਬੀਸੀਸੀਆਈ ਦੇ ਪ੍ਰਧਾਨ ਤੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੀ ਸਿਹਤ ’ਤੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਉਨ੍ਹਾਂ ਨੇ ਇਕ ਹੋਰ ਐਜੀਓਪਲਾਸਟੀ ਕਰਵਾਉਣੀ ਪਵੇਗਾ ਪਰ ਨੌ ਡਾਕਟਰਾਂ ਦੇ ਮੈਡੀਕਲ ਬੋਰਡ ਨੇ ਸੋਮਵਾਰ ਨੂੰ ਗਾਂਗੁਲੀ ਦੀ ਸਥਿਤੀ ਦੇਖਣ ਤੋਂ ਬਾਅਦ ਫੈਸਲਾ ਲਿਆ ਕਿ ਹਾਲੇ ਉਨ੍ਹਾਂ ਦੀ ਇਕ ਹੋਰ ਐਜੀਓਪਲਾਸਟੀ ਨਹੀਂ ਹੋਵੇਗੀ।Cricket17 days ago
-
ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੂੰ ਪਿਆ ਦਿਲ ਦਾ ਦੌਰਾ, ਕੋਹਲੀ-ਸਹਿਵਾਗ ਸਣੇ ਕ੍ਰਿਕਟ ਜਗਤ ਕਰ ਰਿਹਾ ਦੁਆਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ BCCI ਦੇ ਪ੍ਰਧਾਨ ਸੌਰਵ ਗਾਂਗੁਲੀ (Sourav Ganguli) ਨੂੰ ਨਵੇਂ ਸਾਲ 'ਚ ਸਿਹਤ ਵਿਗੜਨ ਤੋਂ ਬਾਅਦ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।Cricket19 days ago
-
ਰੋਹਿਤ ਸ਼ਰਮਾ ਸਣੇ 5 ਭਾਰਤੀ ਖਿਡਾਰੀਆਂ ਨੇ ਆਸਟ੍ਰੇਲੀਆ 'ਚ ਤੋੜਿਆ ਨਿਯਮ, BCCI ਕਰ ਰਿਹਾ ਜਾਂਚਭਾਰਤੀ ਕ੍ਰਿਕਟ ਟੀਮ ਦੇ ਉਪ-ਕਪਤਾਨ ਰੋਹਿਤ ਸ਼ਰਮਾ ਸਮੇਤ 5 ਖਿਡਾਰੀਆਂ ਨੇ ਆਸਟ੍ਰੇਲੀਆ 'ਚ ਬਾਇਓ ਸਕਿਓਰਿਟੀ ਪ੍ਰੋਟੋਕਾਲ ਦੀ ਉਲੰਘਣਾ ਕੀਤੀ ਹੈ। ਪ੍ਰਿਥਵੀ ਸ਼ਾਅ, ਰਿਸ਼ਭ ਪੰਤ, ਸ਼ੁਭਮਨ ਗਿੱਲ ਤੇ ਨਵਦੀਪ ਸੈਣੀ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਉਹ ਹੋਟਲ 'ਚ ਖਾਣਾ ਖਾਂਦੇ ਨਜ਼ਰ ਆ ਰਹੇ ਹਨ।Cricket19 days ago
-
ਵਿਰਾਟ ਕੋਹਲੀ ਤੋਂ ਪਹਿਲਾਂ ਇਹ ਭਾਰਤੀ ਤੇਜ਼ ਗੇਂਦਬਾਜ਼ ਬਣਿਆ ਪਿਤਾ, ਘਰ ਆਈ ਨੰਨ੍ਹੀ ਪਰੀਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਦੀ ਪਤਨੀ ਤਾਨਿਆ ਨੇ ਪਿਆਰੀ ਜਿਹੀ ਧੀ ਨੂੰ ਜਨਮ ਦਿੱਤਾ। ਉਮੇਸ਼ ਯਾਦਵ ਨੇ ਖ਼ੁਦ ਸ਼ੁੱਕਰਵਾਰ ਨੂੰ ਇੰਸਟਾਗ੍ਰਾਮ ਜ਼ਰੀਏ ਇਹ ਖ਼ਬਰ ਸਭ ਦੇ ਨਾਲ ਸ਼ੇਅਰ ਕੀਤੀ ਤੇ ਲਿਖਿਆ, ਇਟਸ ਅ ਗਰਲ।Cricket20 days ago
-
BCCI ਦੀ ਬੈਠਕ ’ਚ ਵੱਡਾ ਫੈਸਲਾ, 2022 ਤੋਂ IPL ’ਚ ਖੇਡਣਗੀਆਂ 10 ਟੀਮਾਂSports news ਬੀਸੀਸੀਆਈ ਦੀ ਸ਼ੁੱਕਰਵਾਰ ਨੂੰ ਹੋਣ ਵਾਲੀ ਸਾਲਾਨਾ ਸਾਧਾਰਣ ਮੀਟਿੰਗ ’ਚ ਇੰਡੀਅਨ ਪ੍ਰੀਮੀਅਰ ਲੀਗ ’ਚ ਟੀਮਾਂ ਦੀ ਗਿਣਤੀ 8 ਤੋਂ ਵਧਾ ਕੇ 10 ਦੇ ਫੈਸਲੇ ’ਤੇ ਮੋਹਰ ਲਗਾਉਣਾ ਤੈਅ ਹੈ। ਵੈਸੇ ਇਹ ਫੈਸਲਾ ਅਗਲੇ ਸਾਲ ਨਹੀਂ, ਬਲਕਿ ਸਾਲ 2022 ’ਚ ਅਮਲ ’ਚ ਆਵੇਗਾ।Cricket28 days ago
-
ਸੌਰਵ ਗਾਂਗੁਲੀ ਨੇ ਖੇਡੀ ਤੂਫਾਨੀ ਪਾਰੀ ਪਰ ਟੀਮ ਨੂੰ ਨਹੀਂ ਦਿਵਾ ਸਕੇ ਜਿੱਤਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਤੇ ਸਕੱਤਰ ਜੈ ਸ਼ਾਹ ਦੀ ਟੀਮ ਵਿਚਕਾਰ ਇਕ ਦੋਸਤਾਨਾ ਮੈਚ ਖੇਡਿਆ ਗਿਆ। ਇਸ ਮੈਚ ’ਚ ਸਾਬਕਾ ਭਾਰਤੀ ਕਪਤਾਨ ਤੇ ਬੀਸੀਸੀਆਈ ਦੇ ਮੌਜੂਦਾ ਪ੍ਰਧਾਨ ਸੌਰਵ ਗਾਂਗੁਲੀ ਨੇ ਦਮਦਾਰ ਪਾਰੀ ਖੇਡੀ। ਲੰਬੇ ਅਰਸੇ ਤੋਂ ਬਾਅਦ ਮੈਦਾਨ ’ਤੇ ਆਏ ਸੌਰਵ ਗਾਂਗੁਲੀ ਨੇ ਤੂਫਾਨੀ ਅਰਧ ਸੈਂਕੜੇ ਦੀ ਪਾਰੀ ਖੇਡੀ।Cricket28 days ago
-
ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ’ਚ ਆਹਮੋ-ਸਾਹਮਣੇ ਹੋਣਗੇ ਸੌਰਵ ਗਾਂਗੁਲੀ ਤੇ ਜੈ ਸ਼ਾਹਅਹਿਮਦਾਬਾਦ ਦੇ ਸਰਦਾਰ ਪਟੇਲ ਸਟੇਡੀਅਮ ’ਚ ਵੀਰਵਾਰ ਨੂੰ ਹੋਣ ਵਾਲੀ ਭਾਰਤੀ ਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਸਾਲਾਨਾ ਜਨਰਲ ਅਸੰਬਲੀ (ਏਜੀਐੱਮ) ਤੋਂ ਇਕ ਦਿਨ ਪਹਿਲਾਂ ਬੱੁਧਵਾਰ ਨੂੰ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਤੇ ਸਕੱਤਰ ਜੈ ਸ਼ਾਹ ਆਹਮਣੇ-ਸਾਹਮਣੇ ਹੋਣਗੇ।Cricket29 days ago
-
10 ਜਨਵਰੀ ਤੋਂ ਪੂਰੇ ਭਾਰਤ 'ਚ BCCI ਕਰਵਾਏਗੀ T20 ਟੂਰਨਾਮੈਂਟSyed Mushtaq Ali Triphy 2021 : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਭਾਵ ਬੀਸੀਸੀਆਈ ਇਸ ਵਾਰ ਆਪਣੇ ਘਰੇਲੂ ਪੱਧਰ ਦੀ ਸ਼ੁਰੂਆਤ ਸੈਯਦ ਮੁਸ਼ਤਾਕ ਅਲੀ ਟੀ-20 ਟਰਾਫੀ ਨਾਲ ਕਰੇਗੀ।Cricket1 month ago
-
ਸਈਅਦ ਮੁਸ਼ਤਾਕ ਅਲੀ ਟਰਾਫੀ 10 ਜਨਵਰੀ ਤੋਂ, ਆਈਪੀਐੱਲ ਦੀ ਵੱਡੀ ਨਿਲਾਮੀ 'ਤੇ ਹੈ ਨਜ਼ਰਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਇਸ ਵਾਰ ਆਪਣੇ ਘਰੇਲੂ ਸੈਸ਼ਨ ਦੀ ਸ਼ੁਰੂਆਤ ਸਈਅਦ ਮੁਸ਼ਤਾਕ ਅਲੀ ਟੀ-20 ਟਰਾਫੀ ਨਾਲ ਕਰੇਗਾ।Cricket1 month ago
-
ਰੋਹਿਤ ਨੂੰ ਤਾਕਤ 'ਤੇ ਕਰਨਾ ਪਵੇਗਾ ਕੰਮ : ਬੀਸੀਸੀਆਈਭਾਰਤੀ ਟੀਮ ਦੇ ਬੱਲੇਬਾਜ਼ ਰੋਹਿਤ ਸ਼ਰਮਾ ਨੇ ਫਿਟਨੈੱਸ ਟੈਸਟ ਪਾਸ ਕਰ ਲਿਆ ਹੈ ਤੇ ਹੁਣ ਉਹ ਆਸਟ੍ਰੇਲੀਆ ਵਿਚ ਟੀਮ ਨਾਲ ਜੁੜਨ ਲਈ ਪੂਰੀ ਤਰ੍ਹਾਂ ਤਿਆਰ ਹਨ...Cricket1 month ago
-
ਟੀਮ ਇੰਡੀਆ ਲਈ ਖ਼ੁਸ਼ਖ਼ਬਰੀ, Rohit Sharma ਨੂੰ ਆਸਟ੍ਰੇਲੀਆ ਦੌਰੇ ਲਈ ਫਿੱਟ ਐਲਾਨਿਆIndian Cricket Team ਨੂੰ ਸ਼ੁੱਕਰਵਾਰ ਨੂੰ ਰਾਹਤ ਮਿਲੀ ਜਦੋਂ ਸਟਾਰ ਓਪਨਰ Rohit Sharma ਨੂੰ ਫਿੱਟ ਐਲਾਨਿਆ ਗਿਆ। ਹੈਮਸਟ੍ਰਿੰਗ ਦੀ ਸੱਟ ਦੀ ਵਜ੍ਹਾ ਨਾਲ ਰੋਹਿਤ ਸ਼ਰਮਾ ਨੂੰ ਆਸਟ੍ਰੇਲੀਆ ਖ਼ਿਲਾਫ਼ ਵਨਡੇ ਤੇ ਟੀ20 ਸੀਰੀਜ਼ ਵਿਚ ਅਰਾਮ ਦਿੱਤਾ ਗਿਆ ਸੀ।Cricket1 month ago
-
Ind vs Eng : BCCI ਨੇ ਜਾਰੀ ਕੀਤਾ ਇੰਗਲੈਂਡ ਦੇ ਭਾਰਤ ਦੌਰੇ ਦਾ ਪੂਰਾ ਪ੍ਰੋਗਰਾਮ, ਇਨ੍ਹਾਂ ਤਿੰਨ ਸ਼ਹਿਰਾਂ 'ਚ ਹੋਣਗੇ ਮੁਕਾਬਲੇਇੰਗਲੈਂਡ ਦੀ ਟੀਮ ਭਾਰਤ ਦਾ ਦੌਰਾ ਕਰੇਗੀ। 5 ਫਰਵਰੀ ਨੂੰ ਦੋਵੇਂ ਦੇਸ਼ਾਂ ਵਿਚਕਾਰ ਸੀਰੀਜ਼ ਦਾ ਆਗ਼ਾਜ਼ ਟੈਸਟ ਮੈਚ ਨਾਲ ਹੋਵੇਗਾ ਜਦਕਿ 28 ਮਾਰਚ 'ਚ ਵਨਡੇ ਮੁਕਾਬਲੇ ਨਾਲ ਇਸ ਦੌਰੇ ਦਾ ਅੰਤ ਹੋਵੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਸ ਦੌਰੇ ਦਾ ਪੂਰਾ ਪ੍ਰੋਗਰਾਮ ਵੀਰਵਾਰ ਨੂੰ ਜਾਰੀ ਕੀਤਾ।Cricket1 month ago
-
IPL ਨੂੰ ਮਿਲ ਸਕਦੀਆਂ ਹਨ 2 ਨਵੀਂਆਂ ਟੀਮਾਂ, BCCI ਦੀ AGM 'ਚ ਇਨ੍ਹਾਂ 23 ਮੁੱਖ ਬਿੰਦੂਆਂ 'ਤੇ ਹੋਵੇਗੀ ਚਰਚਾਬੀਸੀਸੀਆਈ ਏਜੀਐੱਮ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) 24 ਦਸੰਬਰ ਨੂੰ ਆਪਣੀ 89ਵੀਂ annual General Meeting (ਏਜੀਐੱਮ) ਕਰਵਾਏਗੀ। ਬੀਸੀਸੀਆਈ ਸਕੱਤਰ ਨੇ ਕੇਂਦਰ ਸੰਸਥਾਵਾਂ ਨੂੰ...Cricket1 month ago
-
ਭਾਰਤ ਤੋਂ ਯੂਏਈ 'ਚ ਸ਼ਿਫਟ ਹੋ ਸਕਦਾ ਹੈ ਟੀ-20 ਵਿਸ਼ਵ ਕੱਪ, ਪਾਕਿਸਤਾਨ ਕ੍ਰਿਕਟ ਬੋਰਡ ਦਾ ਐਲਾਨਭਾਰਤ ਤੇ ਪਾਕਿਸਤਾਨ ਦਰਮਿਆਨ ਰਾਜਨੀਤਕ ਰਿਸ਼ਤਿਆਂ ਦੀ ਵਜ੍ਹਾ ਨਾਲ ਕ੍ਰਿਕਟ ਦੇ ਰਿਸ਼ਤੇ ਵੀ ਬਹਾਲ ਨਹੀਂ ਹੋ ਸਕਦੇ ਹਨ। ਭਾਰਤ 'ਚ ਅਗਲੇ ਸਾਲ ਟੀ-20 ਵਿਸ਼ਵ ਕੱਪ ਦਾ ਆਯੋਜਨ ਕੀਤਾ ਜਾਣਾ ਹੈ, ਜਿਸ 'ਚ ਖੇਡਣ ਲਈ ਪਾਕਿਸਤਾਨ ਖਿਡਾਰੀਆਂ ਨੂੰ ਵੀਜ਼ੇ ਦੀ ਮਨਜ਼ੂਰੀ ਚਾਹੀਦੀ ਹੈ।Cricket1 month ago
-
IPL 2020 ਤੋਂ BCCI ਨੇ ਕਮਾਏ ਇੰਨੇ ਹਜ਼ਾਰ ਕਰੋੜ ਰੁਪਏ, ਹੋ ਗਿਆ ਖ਼ੁਲਾਸਾਆਈਪੀਐੱਲ ਭਾਰਤੀ ਕ੍ਰਿਕਟ ਬੋਰਡ ਲਈ ਕਮਾਈ ਦਾ ਸਭ ਤੋਂ ਵੱਡਾ ਜ਼ਰੀਆ ਰਿਹਾ ਹੈ। ਇਹੀ ਕਾਰਨ ਹੈ ਕਿ ਬੀਸੀਸੀਆਈ ਹਰ ਸਾਲ 'ਚ ਆਈਪੀਐੱਲ ਕਰਵਾਉਣਾ ਚਾਹੁੰਦੀ ਸੀ। 4000 ਕਰੋੜ ਰੁਪਏ ਦੇ ਘਾਟੇ 'ਚ ਚੱਲ ਰਹੀ ਬੀਸੀਸੀਆਈ ਨੇ ਟੂਰਨਾਮੈਂਟ ਨੂੰ ਭਾਰਤ ਤੋਂ ਬਾਹਰ ਕਰਵਾਉਣ ਦਾ ਮਨ ਬਣਾਇਆ ਅਤੇ ਇਸਨੂੰ ਸਫ਼ਲ ਕਰਵਾਇਆ।Cricket1 month ago
-
ਸਿਰਾਜ ਨੇ ਬੀਸੀਸੀਆਈ ਨੂੰ ਕੀਤੀ ਨਾਂਹ, ਪਿਤਾ ਦੀ ਮੌਤ 'ਤੇ ਬੋਰਡ ਨੇ ਵਾਪਿਸ ਦੇਸ਼ ਮੁੜਨ ਦਾ ਦਿੱਤਾ ਸੀ ਪ੍ਰਸਤਾਵਭਾਰਤੀ ਕ੍ਰਿਕਟ ਟੀਮ ਲਈ ਖੇਡਣ ਵਾਲੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੇ ਪਿਤਾ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ...Cricket2 months ago
-
World Test Championship: ICC ਨੇ ਅਚਾਨਕ ਬਦਲੇ ਨਿਯਮ, ਦੂਜੇ ਸਥਾਨ 'ਤੇ ਖਿਸਕ ਗਈ ਟੀਮ ਇੰਡੀਆਇੰਟਰਨੈਸ਼ਨਲ ਕ੍ਰਿਕਟ ਕਾਉਂਸਿਲ (9nternational 3ricket 3ouncil) ਨੇ ਟੈਸਟ ਚੈਂਪੀਅਨਸ਼ਿਪ ਦੇ ਨਿਯਮਾਂ 'ਚ ਬਦਲਾਅ ਕੀਤਾ ਹੈ। ਇਸ ਤੋਂ ਬਾਅਦ ਹੁਣ ਅੰਕ ਸਾਰਣੀ 'ਚ ਜ਼ੋਰਦਾਰ ਬਦਲਾਅ ਹੋਇਆ ਹੈ। ਬੁੱਧਵਾਰ ਤਕ ਜੋ ਆਸਟਰੇਲੀਆ ਦੀ ਟੀਮ ਦੂਜੇ ਨੰਬਰ 'ਤੇ ਸੀ ਉਹ ਪਹਿਲੇ ਜਦਕਿ ਟਾਪ 'ਤੇ ਚੱਲ ਰਹੀ ਹੈ ਭਾਰਤੀ ਟੀਮ ਦੂਜੇ ਸਥਾਨ 'ਤੇ ਖਿਸਕ ਗਈ ਹੈ।Cricket2 months ago
-
ਆਈਪੀਐੱਲ ਦੀ ਕਾਮਯਾਬੀ ਲਈ ਸੌਰਵ ਗਾਂਗੁਲੀ ਨੇ ਕੀਤਾ ਖਿਡਾਰੀਆਂ ਦਾ ਧੰਨਵਾਦਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਆਈਪੀਐੱਲ ਦੀ ਕਾਮਯਾਬੀ ਲਈ ਖਿਡਾਰੀਆਂ ਦਾ ਧੰਨਵਾਦ ਕਰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਲੀਗ ਦੌਰਾਨ ਬਾਇਓ-ਬਬਲ (ਖਿਡਾਰੀਆਂ ਦੇ ਖੇਡਣ ਲਈ ਬਣਾਏ ਗਏ ਨਿਯਮਾਂ ਤਹਿਤ ਸੁਰੱਖਿਅਤ ਮਾਹੌਲ) ਵਿਚ ਰਹਿਣਾ ਮਾਨਸਿਕ ਤੌਰ 'ਤੇ ਔਖਾ ਸੀCricket2 months ago