barnala
-
Sacrilege Case : ਬਰਨਾਲਾ ਪੁਲਿਸ ਨੇ 24 ਘੰਟਿਆਂ ਅੰਦਰ ਗ੍ਰਿਫ਼ਤਾਰ ਕੀਤਾ ਬੇਅਦਬੀ ਦਾ ਦੋਸ਼ੀਪਿੰਡ ਖੁੱਡੀ ਖੁਰਦ ਵਿਖੇ ਗੁਰਦੁਆਰਾ ਸਾਹਿਬ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਜ਼ਿਲਾ ਪੁਲਸ ਮੁਖੀ ਸੰਦੀਪ ਗੋਇਲ ਦੀ ਟੀਮ ਨੇ ਚੌਵੀ ਘੰਟਿਆਂ ਦੇ ਅੰਦਰ-ਅੰਦਰ ਐੱਸਪੀ ਡੀ ਸੁਖਦੇਵ ਸਿੰਘ ਵਿਰਕ ਤੇ ਸੀਆਈਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਟੀਮ ਵੱਲੋਂ ਅਰੁਨ ਕੁਮਾਰ ਉਰਫ ਦੇਵ ਵਾਸੀ ਹਰਿਆਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈPunjab1 day ago
-
ਬਰਨਾਲਾ 'ਚ ਬੇਅਦਬੀ ਦੀ ਘਟਨਾ, ਨੌਜਵਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜ਼ਮੀਨ 'ਤੇ ਰੱਖ ਕੇ ਆਪ ਪੰਘੂੜੇ 'ਚ ਸੌਂ ਗਿਆBarnala Crime News : ਪਿੰਡ ਖੁੱਡੀ ਖੁਰਦ ਦੇ ਗੁਰਦੁਆਰਾ ਸਾਹਿਬ ’ਚ ਅਣਪਛਾਤੇ ਨੌਜਵਾਨ ਵਲੋਂ Sri Guru Granth Sahib Ji ਦੀ ਬੇਅਦਬੀ ਕੀਤੇ ਜਾਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਉਕਤ ਵਿਅਕਤੀ ਗੁਰਦੁਆਰਾ ਸਾਹਿਬ ਦੇ ਸੱਚਖੰਡ ਸਾਹਿਬ ਦੇ ਪੰਘੂੜਾ ਸਾਹਿਬ ’ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੇਠਾਂ ਜ਼ਮੀਨ 'ਤੇ ਰੱਖ ਕੇ ਖ਼ੁਦ ਪੰਘੂੜੇ ’ਚ ਸੌਂ ਗਿਆ।Punjab2 days ago
-
ਵੱਡੀ ਕਾਰਵਾਈ : ਸਮੂਹਿਕ ਜਬਰ ਜਨਾਹ ਦਾ ਮੁੱਖ ਦੋਸ਼ੀ ਤਾਂਤਰਿਕ ਬਾਬੇ ਦੀ ਮੁੱਖ ਮਹਿਲਾ ਸਾਥੀ ਚੀਕਾ ਹਰਿਆਣੇ ਤੋਂ ਬਰਨਾਲਾ ਪੁਲਿਸ ਨੇ ਕੀਤੀ ਕਾਬੂਸਮੂੁਹਿਕ ਜਬਰ ਜਨਾਹ ਦਾ ਮੁੱਖ ਦੋਸ਼ੀ ਤਾਂਤਰਿਕ ਬਾਬਾ ਮਨੋਜ ਕੁਮਾਰ ਦੀ ਮਹਿਲਾ ਸਾਥੀ ਜੋ ਇਸ ਗੈਂਗ ਰੇਪ ਮਾਮਲੇ ਵਿਚ ਵੀ ਮੁੱਖ ਦੋਸ਼ੀ ਸੀ, ਉਸ ਨੂੰ ਵੀ ਗੁਆਂਢੀ ਸੂਬਾ ਹਰਿਆਣੇ ਤੋਂ ਬਰਨਾਲਾ ਪੁਲਿਸ ਟੀਮ ਨੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਦੇ ਹੁਕਮਾਂ ’ਤੇ ਕਾਬੂ ਕਰ ਲਿਆ ਹੈ।Punjab3 days ago
-
ਸਮੂਹਿਕ ਜਬਰ ਜਨਾਹ ਦਾ ਮੁੱਖ ਦੋਸ਼ੀ ਤਾਂਤਰਿਕ ਬਾਬਾ ਬਰਨਾਲਾ ਪੁਲਿਸ ਨੇ ਹਰਿਆਣੇ ਤੋਂ ਕੀਤਾ ਕਾਬੂਸਮੂੁਹਿਕ ਜਬਰ ਜਨਾਹ ਦਾ ਮੁੱਖ ਦੋਸ਼ੀ ਤਾਂਤਰਿਕ ਬਾਬਾ ਮਨੋਜ ਕੁਮਾਰ ਗੁਆਂਢੀ ਸੂਬਾ ਹਰਿਆਣੇ ਤੋਂ ਬਰਨਾਲਾ ਪੁਲਿਸ ਟੀਮ ਨੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਦੇ ਹੁਕਮਾਂ ’ਤੇ ਬੁੱਧਵਾਰ ਦੇਰ ਰਾਤ ਕਾਬੂ ਕਰ ਲਿਆ ਹੈ।Punjab4 days ago
-
ਸਮੂਹਿਕ ਜਬਰ ਜਨਾਹ ਪੀੜਤ ਬੱਚੀ ਦਾ ਐੱਸਐੱਸਪੀ ਨੇ ਪੁੱਿਛਆ ਹਾਲਸਥਾਨਕ ਪੱਤੀ ਰੋਡ ਦੀ ਕਈ ਮਹੀਨਿਆਂ ਤੋਂ ਲਾਪਤਾ ਹੋਈ ਕੁੜੀ ਦੇ ਮਿਲਣ 'ਤੇ ਉਸ ਨਾਲ ਸਮੂਹਿਕ ਜਬਰ ਜਨਾਹ ਦੇ ਮਾਮਲੇ 'ਚ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਵਲੋਂ ਮੰਗਲਵਾਰ ਨੂੰ ਖੁਦ ਸਿਵਲ ਹਸਪਤਾਲ 'ਚ ਪੁੱਜ ਕੇ ਪੀੜਤ ਲੜਕੀ ਦਾ ਹਾਲ-ਚਾਲ ਪੁੱਿਛਆ ਗਿਆ। ਉਨ੍ਹਾਂ ਪੀੜਤ ਪਰਿਵਾਰ ਨੂੰ ਇਨਸਾਫ਼ ਦੇਣ ਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜਾPunjab6 days ago
-
ਕਚਹਿਰੀਆਂ ’ਚ ਬਣੇ ਦੋ ਖੋਖਿਆਂ ’ਚੋਂ 41 ਹਜ਼ਾਰ ਦੀ ਨਕਦੀ ਸਮੇਤ ਲੈਪਟੋਪ ਹੋਏ ਚੋਰੀPunjab news ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਪਹਿਲੀ ਚੋਰੀ ਦੀ ਘਟਨਾ ਕੁਝ ਦਿਨ ਪਹਿਲਾਂ ਸੁਵਿਧਾ ਕੇਂਦਰ ’ਚ ਇਕ ਅਣਪਛਾਤੇ ਵਿਅਕਤੀ ਵੱਲੋਂ ਕੀਤੀ ਗਈ ਸੀ ਤੇ ਹੁਣ ਦੂਸਰੀ ਘਟਨਾ ਦੋ ਖੋਖਿਆਂ ’ਚ ਵਾਪਰੀ।Punjab6 days ago
-
ਨਗਰ ਕੌਂਸਲ ਨੇ ਓਡੀਐਡ ਪਲੱਸ-ਪਲੱਸ ਦਾ ਦਰਜ ਮਿਲਣ ਤੋਂ ਬਾਅਦ ਪਖਾਨਿਆਂ ਨੂੰ ਲਾਇਆ ਜਿੰਦਰਾਕੁਝ ਦਿਨ ਪਹਿਲਾਂ ਹੀ ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਅਧੀਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ਨਗਰ ਕੌਂਸਲ ਬਰਨਾਲਾ ਨੂੰ ਖੁੱਲੇ੍ਹ 'ਚ ਪਖ਼ਾਨਾ ਮੁਕਤ ਐਲਾਨਦਿਆਂ ਓਡੀਐਫ਼ ਪਲੱਸ-ਪਲੱਸ ਦਾ ਦਰਜਾ ਦਿੱਤਾ ਗਿਆ ਸੀ। ਪਰ ਹੁਣ ਨਗਰ ਕੌਂਸਲ ਵਲੋਂ ਓਡੀਐਡ ਪਲੱਸ-ਪਲੱਸ ਦਾ ਦਰਜ ਪ੍ਰਰਾਪਤ ਕਰਨ ਤੋਂ ਬਾਅਦ ਜਨਤਕ ਪਖਾਨਿਆਂ ਨੂੰ ਜਿੰਦਰੇ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਜਿਸ ਦੀ ਤਾਜ਼ਾ ਉਦਾਹਰਨ ਸਥਾਨਕ ਚਿੰਟੂ ਪਾਰਕ 'ਚ ਬਣੇ ਪਖ਼ਾਨਿਆਂ ਨੂੰ ਲੱਗੇ ਜਿੰਦਰਿਆਂ ਤੋਂ ਮਿਲਦੀ ਹੈ।Punjab7 days ago
-
ਐੱਸਐੱਸਡੀ ਕਾਲਜ 'ਚ ਓਮ ਪ੍ਰਕਾਸ਼ ਗਾਸੋ ਦੀ ਅਗਵਾਈ 'ਚ ਬੂਟੇ ਲਾਏਐੱਸ ਐੱਸ ਡੀ ਕਾਲਜ ਬਰਨਾਲਾ ਦੇ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਓਮ ਪ੍ਰਕਾਸ਼ ਗਾਸੋ ਦੀ ਅਗਵਾਈ 'ਚ 100 ਦੇ ਕਰੀਬ ਛਾਂ ਦਾਰ ਬੂਟੇ ਲਾਏ ਗਏ। ਇਸ ਸਬੰਧੀ ਪਿ੍ਰੰਸੀਪਲ ਲਾਲ ਸਿੰਘ ਨੇ ਦੱਸਿਆ ਕਿ ਗਲੋਬਲ ਵਾਰਮਿੰਗ ਦੇ ਮੱਦੇਨਜ਼ਰ ਇਹ ਬੂਟੇ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੀ ਗੱਲ ਕੀਤੀ ਜਾਵੇ ਤਾਂ ਸਾਰਿਆਂ ਦੀ ਜੁਬਾਨ 'ਤੇ ਇਕ ਹੀ ਗੱਲ ਹੁੰਦੀ ਸੀ ਕਿ ਸਮਾਜ ਪੜ੍ਹਾਓ, ਗ਼ਰੀਬੀ ਮਿਟਾਓ, ਫਿਰ ਨਾਅਰਾ ਆਇਆ ਕਿ ਜਨਸੰਖਿਆ ਘਟਾਓ ਦੇਸ਼ ਬਚਾਓ। ਅੱਜ ਹਰ ਦੇਸ਼ ਇਕ ਹੀ ਨਾਅਰਾ ਦੇ ਰਿਹਾ ਹੈ ਰੁੱਖ ਲਾਓ, ਧਰਤੀ ਬਚਾਓ।Punjab7 days ago
-
Road Accident in Punjab : ਲੁਧਿਆਣਾ ਤੋਂ ਬਠਿੰਡਾ ਜਾ ਰਹੀ ਬੱਸ ਦਾ ਬਰਨਾਲਾ 'ਚ ਹਾਦਸਾ, 15 ਲੋਕ ਜ਼ਖ਼ਮੀ, ਦੇਖੋ ਜ਼ਖ਼ਮੀਆਂ ਦੀ ਲਿਸਟਐਤਵਾਰ ਸਵੇਰੇ ਕਰੀਬ ਸਾਢੇ 10 ਵਜੇ ਬਰਨਾਲਾ-ਹੰਡਿਆਇਆ ਮੁੱਖ ਸੜਕ 'ਤੇ ਮੋਗਾ ਬਾਈਪਾਸ ਓਵਰਬ੍ਰਿਜ ਹੇਠ ਬੜੀ ਤੇਜ਼ ਰਫ਼ਤਾਰ ਨਾਲ ਬਰਨਾਲਾ ਤੋਂ ਬਠਿੰਡਾ ਜਾ ਰਹੀ ਰਾਜਧਾਨੀ ਬੱਸ ਇਕ ਮੋਟਰਸਾਈਕਲ ਸਵਾਰ ਦੋਧੀ ਨੂੰ ਬਚਾਉਂਦਿਆਂ ਖੇਤਾਂ ’ਚ ਉਤਰ ਗਈ।Punjab8 days ago
-
ਵਿਦੇਸ਼ ਗਈਆਂ ਪਤਨੀਆਂ ਦੇ ਠੱਗੇ ਲਾੜਿਆਂ ਨੇ ਰੋਇਆ ਦੁਖੜਾ, ਅਬ ਨਹੀਂ ਵੈਲਫ਼ੇਅਰ ਸੁਸਾਇਟੀ ਕੋਲ ਲਾਈ ਮਦਦ ਦੀ ਗੁਹਾਰਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚੋਂ ਵਿਆਹ ਕਰਵਾ ਕੇ ਆਪਣੀਆਂ ਪਤਨੀਆਂ ਨੂੰ ਵਿਦੇਸ਼ ਭੇਜਣ ’ਤੇ ਠੱਗੇ ਲਾੜਿਆਂ ਨੇ ਬਰਨਾਲਾ ’ਚ ਇਕੱਠੇ ਹੋ ਕੇ ਆਪਣਾ ਦੁੱਖੜਾ ਰੋਂਦਿਆਂ 'ਅਬ ਨਹੀਂ ਵੈਲਫੇਅਰ ਸੁਸਾਇਟੀ ਤੋਂ ਮਦਦ ਮੰਗੀ ਹੈ। ਲੱਖਾਂ ਰੁਪਏ ਖਰਚ ਕੇ ਵਿਆਹ ਉਪਰੰਤ ਪਤਨੀਆਂ ਨੂੰ ਵਿਦੇਸ਼ ਭੇਜਣ ਤੋਂ ਬਾਅਦ ਉਨ੍ਹਾਂ ਵੱਲੋਂ ਲਾੜਿਆਂ ਨੂੰ ਵਿਦੇਸ਼ ’ਚ ਸੱਦਣ ਤੋਂ ਲਾਰੇ ਜਾਂ ਕੋਰੀ ਨਾਂਹ ਤੋਂ ਅੱਕੇ ਠੱਗੀ ਦਾ ਸ਼ਿਕਾਰ ਹੋਏ ਲਾੜਿਆਂ ਨੇ ਇਕ ਮੰਚ ’ਤੇ ਇਕੱਠੇ ਹੋਕੇ ਜਿੱਥੇ ਇਕ ਨਿੱਜੀ ਸੰਸਥਾ ਤੋਂ ਮਦਦ ਦੀ ਗੁਹਾਰ ਲਗਾਈPunjab10 days ago
-
Gangrape Case : ਪੀੜਤ ਪਰਿਵਾਰ ਦਾ ਦੋਸ਼, ਦੋਸ਼ੀਆਂ ਨੂੰ ਬਚਾ ਰਹੀ ਐ ਪੁਲਿਸਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਦੇ ਹੁਕਮਾਂ ’ਤੇ ਇਸ ਮਾਮਲੇ ਦੀ ਜਾਂਚ ’ਚ ਜੁਟੇ ਉਪ ਕਪਤਾਨ ਲਖਵੀਰ ਸਿੰਘ ਟਿਵਾਣਾ ਨੇ ਕਿਹਾ ਕਿ ਉਹ ਇਸ ਮਾਮਲੇ ’ਚ ਜੁੜੇ ਹਰ ਵਿਅਕਤੀ ਨੂੰ ਨੰਗਾ ਕਰਨਗੇ ਤੇ ਨਾਮਜ਼ਦ ਕਰਨਗੇ। ਇਸ ਗੈਂਗਰੇਪ ਮਾਮਲੇ ’ਚ ਕਿਸੇ ਦੀ ਵੀ ਕੁਤਾਹੀ ਨਾ ਬਖਸ਼ਣਯੋਗ ਹੈ।Punjab10 days ago
-
ਤਪਾ ਪੁਲਿਸ ਨੇ ਬਾਜ਼ੀਗਰ ਬਸਤੀ 'ਚ ਚਲਾਇਆ ਸਰਚ ਅਭਿਆਨ, ਡੌਗ ਸਕੁਐਡ ਦੀ ਮਦਦ ਨਾਲ ਕੀਤੀ ਘਰਾਂ ਦੀ ਚੈਕਿੰਗBarnala News : ਡੀ.ਐੱਸ.ਪੀ ਤਪਾ ਬਲਜੀਤ ਸਿੰਘ ਬਰਾੜ ਦੀ ਯੋਗ ਅਗਵਾਈ ਹੇਠ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਠੱਲ੍ਹ ਪਾਉਣ ਦੇ ਮਕਸਦ ਸਦਕਾ ਸੁਰਜੀਤ ਸਿੰਘ ਦੀ ਟੀਮ ਵੱਲੋਂ ਸਰਚ ਅਭਿਆਨ ਚਲਾਇਆ ਗਿਆ। ਚੈਕਿੰਗ ਦੌਰਾਨ ਪੁਲਿਸ ਵੱਲੋਂ ਡੌਗ ਸਕੁਐਡ ਦੀ ਸਹਾਇਤਾ ਨਾਲ ਬਸਤੀ ਦੇ ਸਮੁੱਚੇ ਘਰਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ।Punjab10 days ago
-
ਕਿਸਾਨੀ ਸੰਘਰਸ਼ ਨੇ ਬਰਨਾਲਾ ਦੇ ਨੌਜਵਾਨ ਦੀ ਲਈ ਜਾਨ, ਦਿੱਲੀ ਤੋਂ ਪਰਤ ਕੇ ਕੀਤੀ ਖੁਦਕੁਸ਼ੀਜ਼ਿਲ੍ਹੇ ਦੇ ਪਿੰਡ ਜੈਮਲ ਸਿੰਘ ਵਾਲਾ ਦੇ 30 ਸਾਲਾ ਨੌਜਵਾਨ ਸਤਵੰਤ ਸਿੰਘ ਨੇ ਕਿਸਾਨੀ ਅੰਦੋਲਨ ਦਿੱਲੀ ਤੋਂ ਆਪਣੇ ਪਿੰਡ ਪਰਤ ਕੇ ਵੀਰਵਾਰ ਦੀ ਰਾਤ ਨੂੰ ਖੁਦਕੁਸ਼ੀ ਕਰ ਜੀਵਨ ਲੀਲਾ ਸਮਾਪਤ ਕਰ ਲਈ ।Punjab10 days ago
-
ਬਰਨਾਲਾ ਦੀ ਅਨਾਜ ਮੰਡੀ 'ਚ ਮਹਾ ਕਿਸਾਨ ਰੈਲੀ ਦੌਰਾਨ ਕਿਸਾਨਾਂ ਦਾ ਹੋਇਆ ਬੇਮਿਸਾਲ ਭਰਵਾਂ ਇਕੱਠਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਬਰਨਾਲਾ ਦੀ ਅਨਾਜ ਮੰਡੀ ਵਿੱਚ ਲੱਖਾਂ ਦੀ ਤਦਾਦ ਚ ਪੁੱਜੇ ਕਿਸਾਨ ਮਰਦ ਔਰਤਾਂ ਤੇ ਮਜ਼ਦੂਰਾਂ ਵੱਲੋਂ ਇਕਜੁਟਤਾ ਦਾ ਸੱਦਾ ਦਿੰਦਿਆਂ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਮੁੱਢ ਬੰਨ੍ਹ ਦਿੱਤਾ ਹੈ...Punjab15 days ago
-
ਬਰਨਾਲਾ 'ਚ ਮਹਾ ਕਿਸਾਨ ਰੈਲੀ 'ਚ ਰਾਜੇਵਾਲ ਬੋਲੇ- ਪਿੰਡਾਂ 'ਚ ਛਾਪੇਮਾਰੀ ਹੋਈ ਤਾਂ ਰਲ਼ ਕੇ ਦਿੱਲੀ ਪੁਲਿਸ ਦਾ ਘਿਰਾਓ ਕਰੋਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੇ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ 'ਤੇ ਬਰਨਾਲਾ ਦੀ ਅਨਾਜ ਮੰਡੀ 'ਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ (BKU Rajewal) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ 'ਤੇ ਤਸ਼ੱਦਦ ਕਰ ਰਹੀ ਹੈ।Punjab15 days ago
-
KVS Contractual Teacher Vacancy 2021: ਕੇਂਦਰੀ ਵਿਦਿਆਲਾ ਹਵਾਈ ਸੈਨਾ ਸਥਲ, ਬਰਨਾਲਾ ’ਚ ਵਾਕ ਇਨ ਇੰਟਰਵਿਊ 23 ਫਰਵਰੀ ਤੋਂ, TGT, PGT, PRT ਤੇ ਹੋਰ ਆਸਾਮੀਆਂਕੇਂਦਰੀ ਵਿਦਿਆਲਾ ਹਵਾਈ ਸੈਨਾ ਸਥਲ, ਬਰਨਾਲਾ (ਪੰਜਾਬ) ਵਿਚ ਸਾਲ 2021-22 ਲਈ ਭਰਤੀ ਲਈ ਵੱਖ ਵੱਖ ਵਿਸ਼ਿਆਂ ਦੇ ਮਾਹਰ ਗੈ੍ਰਜੂਏਟ ਟੀਚਰ ਅਤੇ ਪੋਸਟ ਗੈ੍ਰਜੂਏਟ ਟੀਚਰ ਅਤੇ ਪ੍ਰਾਇਮਰੀ ਟੀਚਰਾਂ ਸਣੇ ਕਈਆਂ ਹੋਰ ਆਸਾਮੀਆਂ ਲਈ ਵਾਕ ਇਨ ਇੰਟਰਵਿਊ ਦਾ ਪ੍ਰੋਗਰਾਮ ਕੀਤਾ ਜਾਣਾ ਹੈ। ਕੇਵੀਐਸ ਏਐਫਐਸ ਬਰਨਾਲਾ ਵੱਲੋਂ ਜਾਰੀ ਭਰਤੀ ਇਸ਼ਤਿਹਾਰ ਮੁਤਾਬਕ ਚਾਹਵਾਨ ਉਮੀਦਵਾਰ 23, 24 ਅਤੇ 25 ਫਰਵਰੀ 2021 ਨੂੰ ਰੱਖੀ ਗਈ ਵਾਕ ਇਨ ਇੰਟਰਵਿਊ ਵਿਚ ਸ਼ਾਮਲ ਹੋ ਸਕਦੇ ਹਨ।Education16 days ago
-
10,1800 ਨਸ਼ੀਲੀਆਂ ਗੋਲੀਆਂ ਤੇ 285 ਨਸ਼ੀਲੀਆਂ ਸ਼ੀਸ਼ੀਆਂ ਸਣੇ ਇਕ ਮਹਿਲਾ ਸਮੇਤ ਤਿੰਨ ਕਾਬੂਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਵਲੋਂ ਮੈਡੀਕਲ ਨਸ਼ਿਆਂ ਦੀ ਵੱਡੀ ਖੇਪ ਬਰਾਮਦ ਕਰਨ 'ਤੇ ਦਿੱਲੀ ਤੋਂ ਨਸ਼ੇ ਦੇ ਸੁਦਾਗਰ ਫੈਕਟਰੀ ਮਾਲਕਾਂ ਨੂੰ ਜੇਲ੍ਹਾਂ 'ਚ ਬੰਦ ਕਰਨ ਉਪਰੰਤ ਵਿੱਢੀ ਨਸ਼ਿਆਂ ਨੂੰ ਚੈਨ ਨੂੰ ਤੋੜਨ ਦੀ ਲੜੀ ਤਹਿਤ ਐਸਪੀਡੀ ਸੁਖਦੇਵ ਸਿੰਘ ਵਿਰਕ ਤੇ ਸੀਆਈਏ ਦੇ ਇੰਚਾਰਜ਼ ਇੰਸਪੈਕਟਰ ਬਲਜੀਤ ਸਿੰਘ ਦੀ ਟੀਮ ਵਲੋਂ ਸਮਾਣਾ ਤੋਂ ਵੱਡੀ ਮੈਡੀਕਲ ਨਸ਼ਾ ਖੇਪ ਸਣੇ ਇਕ ਮਹਿਲਾ ਤੇ ਦੋ ਉਸ ਦੇ ਸਾਥੀਆਂ ਨੂੰ 1 ਲੱਖ 1800 ਨਸ਼ੀਲੀਆਂ ਗੋਲੀਆਂ ਤੇ 285 ਨਸ਼ੀਲੀਆਂ ਸ਼ੀਸੀਆਂ ਸਣੇ ਕਾਬੂ ਕਰ ਕੇ ਮੰਗਲਵਾਰ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਲਿਆ ਗਿਆ।Punjab20 days ago
-
ਨਗਰ ਕੌਂਸਲ ਸਬੰਧੀ ਵੋਟਾਂ ਦੀ ਗਿਣਤੀ ਅੱਜਨਗਰ ਕੌਂਸਲ ਬਰਨਾਲਾ, ਤਪਾ, ਧਨੌਲਾ ਤੇ ਭਦੌੜ ਸਬੰਧੀ ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਸਵੇਰੇ 9 ਵਜੇ ਸ਼ੁਰੂ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਡੀਐਮ ਵਰਜੀਤ ਸਿੰਘ ਵਾਲੀਆ ਆਈਏਐਸ ਨੇ ਦੱਸਿਆ ਕਿ ਦੱਸਿਆ ਕਿ 14 ਫਰਵਰੀ ਨੂੰ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਬਰਨਾਲਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ 'ਚ, ਤਪਾ ਵਿਖੇ ਤਹਿਸੀਲ ਕੰਪਲੈਕਸ ਪਹਿਲੀ ਮੰਜ਼ਿਲ 'ਚ, ਭਦੌੜ 'ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਦੌੜ (ਵੱਡਾ ਚੌਕ) 'ਚ ਸਥਿਤ ਕੇਂਦਰ ਵਿਖੇ ਤੇ ਧਨੌਲਾ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਧਨੌਲਾ ਵਿਖੇ ਕੀਤੀ ਜਾਵੇਗੀ।Punjab20 days ago
-
ਬਰਨਾਲਾ 'ਚ ਕਾਲੇ ਕਾਨੂੰਨਾਂ ਵਿਰੁੱਧ 21 ਫਰਵਰੀ ਨੂੰ ‘‘ਮਜ਼ਦੂਰ-ਕਿਸਾਨ ਏਕਤਾ ਮਹਾਰੈਲੀ’’, ਇਕੱਠ ਦੀ ਗਿਣਤੀ ਦੋ ਲੱਖ ਤੋਂ ਪਾਰ ਕਰਨ ਦਾ ਟੀਚਾਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 21 ਫਰਵਰੀ ਨੂੰ ਬਰਨਾਲਾ ਦੀ ਦਾਣਾ ਮੰਡੀ ਵਿੱਚ ‘‘ਮਜ਼ਦੂਰ-ਕਿਸਾਨ ਏਕਤਾ ਰੈਲੀ’’ ਕੀਤੀ ਜਾਵੇਗੀ। ਇਹ ਐਲਾਨ ਅੱਜ ਇਥੇ ਪ੍ਰੈੱਸ ਕਾਨਫਰੰਸ ਨੂੰ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਵੱਲੋਂ ਕੀਤਾ ਗਿਆ।Punjab23 days ago
-
ਚਾਰ ਕੌਂਸਲਾਂ ਅਧੀਨ 72 ਵਾਰਡਾਂ 'ਚ ਹੋ ਰਹੀਆਂ ਹਨ ਚੋਣਾਂ: ਜ਼ਿਲ੍ਹਾ ਚੋਣ ਅਫ਼ਸਰਜ਼ਿਲ੍ਹਾ ਬਰਨਾਲਾ 'ਚ ਚਾਰ ਨਗਰ ਕੌਂਸਲਾਂ ਬਰਨਾਲਾ, ਤਪਾ, ਭਦੌੜ ਤੇ ਧਨੌਲਾ ਲਈ 14 ਫਰਵਰੀ ਨੂੰ ਵੋਟਾਂ ਪੈਣਗੀਆਂ, ਜਿਸ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ। ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਹੋਵੇਗੀ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਜ਼ਿਲਾ ਬਰਨਾਲਾ ਦੀਆਂ ਨਗਰ ਕੌਂਸਲ ਚੋਣਾਂ ਲਈ ਵੋਟਰਾਂ ਦੀ ਕੁੱਲ ਗਿਣਤੀ 1,29,235 ਹੈ।Punjab28 days ago