ਗੁੱਸੇ ’ਚ ਨਿਹੰਗ ਨੇ ਕੁੱਤੇ ਦੀ ਗਰਦਨ ਦੇ ਆਰ-ਪਾਰ ਕੀਤਾ ਬਰਛਾ, ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਗੁੱਸੇ ਵਿਚ ਆਏ ਨਿਹੰਗ ਸਿੰਘ ਨੇ ਅਵਾਰਾ ਕੁੱਤੇ ਦੀ ਗਰਦਨ ਉੱਤੇ ਆਪਣੇ ਬਰਛੇ ਨਾਲ ਇੰਨੇ ਵਾਰ ਕੀਤੇ ਕਿ ਬਰਛਾ ਉਸ ਦੀ ਗਰਦਨ ਵਿੱਚੋਂ ਆਰ ਪਾਰ ਹੋ ਕੇ ਫਸ ਗਿਆ। ਗੰਭੀਰ ਜ਼ਖਮੀ ਹੋਏ ਕੁੱਤੇ ਨੂੰ ਪੀਪਲ ਫਾਰ ਐਨੀਮਲ ਸੰਸਥਾ ਦੇ ਕਾਰਕੁਨਾਂ ਨੇ ਵੈਟਰਨਰੀ ਹਸਪਤਾਲ ਦਾਖ਼ਲ ਕਰਵਾਇਆ।
Punjab2 months ago