banking
-
ਬੈਂਕਾਂ ਦੇ ਰਲੇਵੇਂ ਮਗਰੋਂ ਪੀਐੱਨਬੀ, ਓਬੀਸੀ ਤੇ ਯੂਬੀਆਈ ਬੈਂਕ ਨੇ ਕੀਤੀ ਸਾਂਝੀ ਮੀਟਿੰਗਬੈਂਕਾਂ ਦੇ ਰਲੇਵੇਂ ਦੇ ਐਲਾਨ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ, ਓਰੀਐਂਟਲ ਬੈਂਕ ਆਫ ਕਾਮਰਸ ਤੇ ਯੂਨਾਈਟਿਡ ਬੈਂਕ ਆਫ ਇੰਡੀਆ ਨੇ ਲੁਧਿਆਣਾ ਦੇ ਸੰਯੁਕਤ ਟਾਊਨ ਹਾਲ ਵਿਖੇ ਮੀਟਿੰਗ ਕੀਤੀ।Punjab1 month ago
-
PMC ਬੈਂਕ ਖਾਤਾਧਾਰਕਾਂ ਨੇ ਮੁੰਬਈ 'ਚ ਭਾਜਪਾ ਦਫ਼ਤਰ ਬਾਹਰ ਸੀਤਾਰਮਣ ਨੂੰ ਘੇਰਿਆ, ਵਿੱਤ ਮੰਤਰੀ ਨੇ ਦਿੱਤਾ ਇਹ ਭਰੋਸਾਪੰਜਾਬ ਐਂਡ ਮਹਾਰਾਸ਼ਟਰ ਕੋ-ਆਪਰੇਟਿਵ ਬੈਂਕ ਘਪਲੇ ਨੂੰ ਲੈ ਕੇ ਖਾਤਾਧਾਰਕਾਂ ਦੇ ਵਿਰੋਧ ਪ੍ਰਦਰਸ਼ਨ 'ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦਾ ਬਿਆਨ ਸਾਹਮਣੇ ਆਇਆ ਹੈ।Business1 month ago
-
ਸ਼ਾਨਦਾਰ ਸੇਵਾਵਾਂ ਬਦਲੇ ਪੰਜਾਬ ਐਂਡ ਸਿੰਧ ਬੈਂਕ ਦੇ ਮੈਨੇਜਰ ਮੀਨਾ ਸਨਮਾਨਿਤ- ਮੈਨbank manager honoured ੇਜਰ ਨੇ ਮਿਆਰੀ ਸੇਵਾਵਾਂ ਪ੍ਰਤੀ ਵਚਨਬੱਧਤਾ ਪ੍ਰਗਟਾਈ ਕੈਪਸ਼ਨ : ਪੰਜਾਬ ਐਂਡ ਸਿੰਧ ਬੈਂਕ ਬਿਲਾਸਪੁਰ ਦੇ ਮੈਨੇਜਰ ਪ੍ਰਥPunjab1 month ago
-
PMC Bank Scam: ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਇਹ ਹੈ TV ਅਦਾਕਾਰਾ, ਲੋਕਾਂ ਤੋਂ ਉਧਾਰੇ ਲੈਣੇ ਪੈ ਰਹੇ ਨੇ ਪੈਸੇਮਹਾਰਾਸ਼ਟਰ ਦੇ ਪੀਐੱਮਸੀ ਬੈਂਕ 'ਚ ਹੋਏ ਘੁਟਾਲੇ ਕਾਰਨ ਕਈ ਲੋਕਾਂ ਦੇ ਰੁਪਏ ਫਸ ਗਏ ਹਨ। ਲੋਕ ਪਰੇਸ਼ਾਨ ਹਨ ਤੇ ਮੰਗ ਕਰ ਰਹੇ ਹਨ ਕਿ ਘੁਟਾਲੇ ਦੇ ਦੋਸ਼ੀ ਨੂੰ ਸਜ਼ਾ ਦਿੱਤੀ ਜਾਵੇ। ਟੀਵੀ ਅਦਾਕਾਰਾ ਨੁਪੂਰ ਅਲੰਕਾਰ ਦਾ ਪੈਸਾ ਵੀ ਇਸ ਬੈਂਕ 'ਚ ਜਮਾ ਸੀ। ਬੈਂਕ 'ਚ ਹੋਏ ਘੁਟਾਲੇ ਕਾਰਨ ਉਨ੍ਹਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ।Entertainment 1 month ago
-
ਬੈਂਕ ਸਟਾਕਸ 'ਚ ਬਹਾਰ ਨਾਲ ਸ਼ੇਅਰ ਰਹੇ ਗੁਲਜ਼ਾਰਸੈਂਸੈਕਸ ਵਿਚ ਵੱਡਾ ਉਛਾਲ ਦਰਜ ਕਰਨ ਵਾਲੇ ਸਟਾਕਸ ਵਿਚ ਇੰਡਸਇੰਡ ਬੈਂਕ ਸਭ ਤੋਂ ਉਪਰ ਰਿਹਾ। ਦਿਨ ਦੇ ਕਾਰੋਬਾਰ ਵਿਚ ਇਸ ਦੇ ਸ਼ੇਅਰਾਂ ਵਿਚ 5.45 ਫ਼ੀਸਦੀ ਤੇਜ਼ੀ ਦਰਜ ਕੀਤੀ ਗਈ।Business1 month ago
-
ਪੰਜਾਬ ਨੈਸ਼ਨਲ ਬੈਂਕ 'ਚ ਸੈਮੀਨਾਰ ਆਯੋਜਿਤਜਿਸ ਤਰ੍ਹਾਂ ਇਨਸਾਨ ਨੂੰ ਸਰੀਰਕ ਬੀਮਾਰੀਆਂ ਘੇਰਦੀਆਂ ਹਨ, ਠੀਕ ਉਸੇ ਤਰ੍ਹਾਂ ਹੀ ਮਾਨਸਿਕ ਰੋਗ ਵੀ ਉਨ੍ਹਾਂ ਨੂੰ ਆਪਣੀ ਜਕੜ ਵਿਚ ਲੈ ਲੈਂਦੇ ਹਨ। ਅਸੀਂ ਸਭ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਕਈ ਪਰੇਸ਼ਾਨੀਆਂ ਨਾਲ ਜੂਝਦੇ ਹਾਂ, ਤਨਾਅ ਦਾ ਸ਼ਿਕਾਰ ਬਣ ਜਾਂਦੇ ਹਾਂ।Punjab1 month ago
-
RBI Recruitment 2019 : ਗਰੁੱਪ ਬੀ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ, ਇਸ ਦਿਨ ਹੋਵੇਗੀ ਪ੍ਰੀਖਿਆਪ੍ਰੀਖਿਆ ਆਨਲਾਈਨ ਮੋਡ 'ਚ ਲਈ ਜਾਵੇਗੀ। ਇਨ੍ਹਾਂ ਅਹੁਦਿਆਂ ਦੀ ਚੋਣ ਲਈ ਉਮੀਦਵਾਰਾਂ ਨੂੰ ਦੋ ਪੇਪਰ I ਤੇ II 'ਚ ਕੁੱਲ ਕੱਟਆਫ ਲਿਆਉਣ 'ਚ ਸਫਲ ਹੋਣਗੇ, ਉਨ੍ਹਾਂ ਨੂੰ ਹੀ ਇੰਟਰਵਿਊ ਲਈ ਸੱਦਿਆ ਜਾਵੇਗਾ।Education2 months ago
-
PMC Bank 'ਚ ਚੰਡੀਗੜ੍ਹ ਦੇ ਗੁਰਦੁਆਰਿਆਂ ਦਾ ਵੀ ਪੈਸਾ ਫਸਿਆ, CGPC ਨੇ ਆਰਬੀਆਈ ਤੋਂ ਮੰਗੀ ਅੱਧੀ ਰਕਮਹਾਲ ਹੀ 'ਚ ਵੱਡੇ ਘੁਟਾਲੇ ਦਾ ਸ਼ਿਕਾਰ ਹੋਏ ਪੰਜਾਬ ਅਤੇ ਮਹਾਰਾਸ਼ਟਰ ਕੋਆਪ੍ਰੇਟਿਵ (ਪੀਐੱਮਸੀ-PMC Bank) ਬੈਂਕ 'ਚ ਚੰਡੀਗੜ੍ਹ ਦੇ ਕਈ ਗੁਰਦੁਆਰਿਆਂ ਦਾ ਪੈਸਾ ਵੀ ਫਸ ਗਿਆ ਹੈ। ਚੰਡੀਗੜ੍ਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਭਾਰਤੀ ਰਿਜ਼ਰਵ ਬੈਂਕ (RBI) ਨੂੰ ਅਪੀਲ ਕੀਤੀ ਹੈ ਕਿ ਉਹ ਇਸ ਬੈਂਕ 'ਚ ਜਮ੍ਹਾਂ ਗੁਰਦੁਆਰਿਆਂ ਦਾ ਘੱਟੋ-ਘੱਟ 50 ਫ਼ੀਸਦੀ ਪੈਸਾ ਵਿਸ਼ੇਸ਼ ਕੇਸ ਦੇ ਰੂਪ 'ਚ ਤੁਰੰਤ ਰਿਲੀਜ਼ ਕਰਵਾਏ।Punjab2 months ago
-
ਚੱਕਰਵਿਊ 'ਚ ਫਸਿਆ ਬੈਂਕਿੰਗ ਤਾਣਾਬਾਣਾਮੂਲ ਕੰਪਨੀ ਦੀ ਭਰੋਸੇਯੋਗਤਾ 'ਤੇ ਭਰੋਸਾ ਕਰ ਕੇ ਬੈਂਕ ਉਨ੍ਹਾਂ ਦੀਆਂ ਸਬਸਿਡਰੀਆਂ ਨੂੰ ਕਰਜ਼ਾ ਦਿੰਦੇ ਜਾਂਦੇ ਹਨ। ਇਸ ਦਾ ਨਤੀਜਾ ਅਕਸਰ ਫਸੇ ਹੋਏ ਕਰਜ਼ੇ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ।Editorial2 months ago
-
ਕਾਲੇ ਧਨ ਦੀ ਸੂਚੀਸਵਿਸ ਬੈਂਕ ਪਿਛਲੇ ਲਗਪਗ 165 ਸਾਲਾਂ ਤੋਂ ਇਹ ਰਾਜ਼ ਛੁਪਾ ਕੇ ਰੱਖ ਰਹੇ ਸਨ। ਇਸ ਦੇ ਨਿਯਮਾਂ ਤਹਿਤ ਬੈਂਕਾਂ ਨੂੰ ਗਾਹਕ ਦਾ ਰਜਿਸਟਰ ਜਾਂ ਜਾਣਕਾਰੀ ਰੱਖਣ ਲਈ ਕਿਹਾ ਗਿਆ ਸੀ ਪਰ ਉਸੇ ਨਿਯਮ ਵਿਚ ਇਹ ਵੀ ਕਿਹਾ ਗਿਆ ਸੀ ਕਿ ਗਾਹਕਾਂ ਤੋਂ ਪ੍ਰਾਪਤ ਜਾਣਕਾਰੀ ਕਿਸੇ ਨਾਲ ਵੀ ਸਾਂਝੀ ਨਹੀਂ ਕੀਤੀ ਜਾਵੇਗੀ।Editorial2 months ago
-
PMC Bank Fraud: ਮਨਜਿੰਦਰ ਸਿੰਘ ਸਿਰਸਾ ਨੇ RBI ਨੂੰ ਠਹਿਰਾਇਆ ਜ਼ਿੰਮੇਵਾਰ, ਪੈਸਾ ਵਾਪਸ ਕਰਨ ਦੀ ਕੀਤੀ ਮੰਗਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਐਂਡ ਮਹਾਰਾਸ਼ਟਰ ਕੋ-ਓਪਰੇਟਿਵ ਬੈਂਕ(PMC) 'ਚ ਹੋਏ ਜਾਲਸਾਜੀ ਮਾਮਲੇ 'ਚ ਭਾਰਤੀ ਰਿਜ਼ਰਵ ਬੈਂਕ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸੋਮਵਾਰ ਨੂੰ ਉਨ੍ਹਾਂ ਕਿਹਾ ਕਿ ਇਹ ਇਕ ਸਹਿਕਾਰੀ ਬੈਂਕ ਹੈ ਪਰ ਇਸ ਨੂੰ ਆਰਬੀਆਈ ਸੰਚਾਲਿਤ ਕਰਦਾ ਹੈ।National2 months ago
-
Diwali Festive Season Offer : SBI Credit Card ਤੋਂ ਸ਼ਾਪਿੰਗ 'ਤੇ ਫੌਰਨ ਟ੍ਰਿਪ ਵਾਊਚਰ, ਫੋਨ ਤੇ ਕੈਸ਼ਬੈਕ ਜਿੱਤਣ ਦਾ ਮੌਕਾਦੇਸ਼ ਦੇ ਸਭ ਤੋਂ ਵੱਡੇ ਬੈਂਕ SBI ਨੇ ਇਸ ਤਿਉਹਾਰੀ ਸੀਜ਼ਨ 'ਚ ਆਪਣੇ ਗਾਹਕਾਂ ਲਈ ਕਈ ਤਰ੍ਹਾਂ ਦੇ ਸ਼ਾਨਦਾਰ ਆਫਰਾਂ ਦਾ ਐਲਾਨ ਕੀਤਾ ਹੈ। ਇਸੇ ਲੜੀ ਤਹਿਤ ਹੁਣ ਉਸ ਨੇ ਆਪਣੇ ਕ੍ਰੈਡਿਟ ਕਾਰਡ ਧਾਰਕਾਂ ਲਈ 'ਇੰਡੀਆ ਦਾ ਦੀਵਾਲੀ ਆਫਰ' ਨਾਂ ਤੋਂ ਇਕ ਜ਼ਬਰਦਸਤ ਪਲਾਨ ਦਾ ਐਲਾਨ ਕੀਤਾ ਹੈ।Business2 months ago
-
ਈਡੀ ਨੇ ਪੀਐੱਮਸੀ ਬੈਂਕ ਘੁਟਾਲਾ ਮਾਮਲੇ 'ਚ ਨਵੇਂ ਸਿਰੇ ਤੋਂ ਕੀਤੀ ਛਾਪੇਮਾਰੀਈਡੀ ਨੇ ਕਿਹਾ ਕਿ ਉਹ ਮੁਬੰਈ 'ਚ ਹਾਊਸਿੰਗ ਡਿਵੈਲਪਮੈਂਟ ਐਂਡ ਇਨਫ੍ਰਾਸਟ੍ਕਚਰ (ਐੱਚਡੀਆਈਐੱਲ) ਦੇ ਚੇਅਰਮੈਨ ਰਾਕੇਸ਼ ਵਧਾਵਨ ਤੇ ਉਨ੍ਹਾਂ ਦੇ ਪੁੱਤਰ ਸਾਰੰਗ ਵਧਾਵਨ ਦੇ ਦੋ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ।National2 months ago
-
Swiss Banks 'ਚ ਧਨ ਰੱਖਣ ਵਾਲਿਆਂ ਦਾ ਹੋਵੇਗਾ ਪਰਦਾਫਾਸ਼, ਭਾਰਤ ਨੂੰ ਮਿਲੀ ਪਹਿਲੀ ਲਿਸਟਭਾਰਤ ਨੂੰ ਕਾਲੇ ਧਨ ਨਾਲ ਜੁੜੀ ਆਪਣੀ ਲੜਾਈ 'ਚ ਵੱਡੀ ਸਫ਼ਲਤਾ ਮਿਲੀ ਹੈ। ਉਸ ਨੂੰ ਸਵਿਟਜ਼ਰਲੈਂਡ ਦੇ ਬੈਂਕਾਂ 'ਚ ਖਾਤਾ ਰੱਖਣ ਵਾਲੇ ਭਾਰਤੀਆਂ ਦੀ ਪਹਿਲੀ ਲਿਸਟ ਮਿਲ ਗਈ ਹੈ। ਭਾਰਤ ਤੇ ਸਵਿਟਜ਼ਰਲੈਂਡ ਵਿਚਕਾਰ ਨਵੇਂ ਆਟੋਮੈਟਿਕ ਐਕਸਚੇਂਜ ਆਫ ਇਨਫਰਮੇਸ਼ਨ ਫਰੇਮਵਰਕ ਤਹਿਤ ਸਰਕਾਰ ਨੂੰ ਇਹ ਸੂਚੀ ਮਿਲੀ ਹੈ।Business2 months ago
-
ਗੈਸ ਕਟਰ ਨਾਲ ਤੋੜ ਰਿਹਾ ਸੀ ਏਟੀਐੱਮ, ਰੰਗੇ ਹੱਥੀਂ ਕਾਬੂ, ਸਮੇਂ ਸਿਰ ਮਿਲੀ ਸੂਚਨਾ 'ਤੇ ਪੁਲਿਸ ਨੇ ਕੀਤੀ ਕਾਰਵਾਈਕਸਬਾ ਝਬਾਲ 'ਚ ਦੇਰ ਰਾਤ ਐਕਸਿਸ ਬੈਂਕ ਦੇ ਏਟੀਐਮ ਨੂੰ ਗੈਸ ਕਟਰ ਦੀ ਮਦਦ ਨਾਲ ਤੋੜਨ ਦਾ ਯਤਨ ਕਰ ਰਹੇ ਇਕ ਨੌਜਵਾਨ ਨੂੰ ਪੁਲਿਸ ਨੇ ਰੰਗੇ ਹੱਥੀਂ ਕਾਬੂ ਕਰ ਲਿਆ ਹੈ। ਪੁਲਿਸ ਨੇ ਇਹ ਕਾਰਵਾਈ ਰਾਤ ਸਮੇਂ ਮਿਲੀ ਸੂਚਨਾ ਦੇ ਅਧਾਰ 'ਤੇ ਕੀਤੀ, ਜਿਸ ਕਾਰਨ ਲੁੱਟ ਹੋਣ ਤੋਂ ਬਚਾਅ ਹੋ ਗਿਆ। ਪੁਲਿਸ ਉਕਤ ਵਿਅਕਤੀ ਕੋਲੋਂ ਪੁੱਛਗਿੱਛ ਕਰ ਰਹੀ ਹੈ ਤਾਂ ਹੋ ਹੋਰ ਘਟਨਾਵਾਂ ਦਾ ਪਤਾ ਲਗਾਇਆ ਜਾ ਸਕੇ।Punjab2 months ago
-
ਕਿਸਾਨਾਂ ਨੇ ਬੈਂਕ ਦਿੜ੍ਹਬਾ ਦਾ ਕੀਤਾ ਿਘਰਾਓਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਲਾਕ ਪ੍ਰਧਾਨ ਦਰਸ਼ਨ ਸਿੰਘ ਸ਼ਾਦੀਹਰੀ ਦਾ ਅਗਵਾਈ ਹੇਠ ਪ੍ਰਰਾਇਮਰੀ ਖੇਤੀ ਵਿਕਾਸ ਬੈਂਕ ਦਿੜ੍ਹਬਾ ਦੇ ਅੱਗੇ ਕਿਸਾਨ ਨੂੰ ਗਿ੍ਫ਼ਤਾਰ ਕੀਤੇ ਜਾਣ ਦੇ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ।Punjab2 months ago
-
ਤਿਉਹਾਰੀ ਸੀਜ਼ਨ 'ਚ ਇਨ੍ਹਾਂ ਮੁਲਾਜ਼ਮਾਂ ਦੀ ਬੱਲੇ-ਬੱਲੇ, ਮਿਲੇਗਾ ਇਕ ਮਹੀਨੇ ਦਾ ਐਂਡਵਾਸ ਏਰੀਅਰਇੰਡੀਅਨ ਬੈਂਕ ਐਸੋਸੀਏਸ਼ਨ ਨੇ ਬੈਂਕ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਤਿਉਹਾਰੀ ਸੀਜ਼ਨ ਦੌਰਾਨ ਇਕ ਵੱਡਾ ਤੋਹਫ਼ਾ ਦੇਣ ਦਾ ਐਲਾਨ ਕੀਤਾ ਹੈ।Business2 months ago
-
ਆਂਧਰਾ ਬੈਂਕ ਨੇ ਚਲਾਇਆ ਸਫ਼ਾਈ ਅਭਿਆਨਆਂਧਰਾ ਬੈਂਕ ਜ਼ੋਨਲ ਦਫ਼ਤਰ ਲੁਧਿਆਣਾ ਵੱਲੋਂ ਸਵੱਛ ਭਾਰਤ ਅਭਿਆਨ ਤਹਿਤ ਸੈਕਟਰ-32 'ਚ ਸਫ਼ਾਈ ਅਭਿਆਨ ਚਲਾਇਆ ਗਿਆ, ਜਿਸ ਦੀ ਸ਼ੁਰੂਆਤ ਦਵਾਰਿਕਾਨੰਦਨ ਜ਼ੋਨਲ ਪ੍ਰਬੰਧਕ, ਓਮ ਪ੍ਰਕਾਸ਼ ਸ਼ਰਮਾ ਸਹਾਇਕ ਜਨਰਲ ਪ੍ਰਬੰਧਕ ਤੇ ਸੁਰਿੰਦਰ ਸਿੰਘ ਗੁਸਾਈਂ ਨੇ ਕੀਤੀ।Punjab2 months ago
-
ਸਰਕਾਰੀ ਬੈਂਕ 'ਚ ਨੌਕਰੀ ਲਾਉਣ ਦਾ ਝਾਂਸਾ ਦੇ ਕੇ ਔਰਤ ਨਾਲ ਕੀਤੀ ਸਾਢੇ ਅੱਠ ਲੱਖ ਦੀ ਧੋਖਾਧੜੀਸਰਕਾਰੀ ਬੈਂਕ 'ਚ ਕਲਰਕ ਦੀ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਗਿੱਲ ਰੋਡ ਦੀ ਲੇਬਰ ਕਾਲੋਨੀ ਦੀ ਰਹਿਣ ਵਾਲੀ ਰੂਬੀ ਛਾਬੜਾ ਨਾਲ ਸਾਢੇ ਅੱਠ ਲੱਖ ਰੁਪਏ ਦੀ ਧੋਖਾਧੜੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।Punjab2 months ago
-
ਸੈਂਸੇਕਸ 362 ਅੰਕਾਂ ਦੀ ਗਿਰਾਵਟ ਨਾਲ ਬੰਦ, Yes Bank ਦੇ ਸ਼ੇਅਰ 22 ਫ਼ੀਸਦੀ ਟੁੱਟੇਯੈੱਸ ਬੈਂਕ ਦੇ ਸ਼ੇਅਰਾਂ ਦੇ 22.20 ਫ਼ੀਸਦੀ ਤਕ ਟੁੱਟਣ ਅਤੇ ਐੱਸਬੀਆੱ, ਭਾਰਤੀ ਏਅਰਟੈੱਲ, ਓਐੱਨਜੀਸੀ, ਟੀਸੀਐੱਸ ਤੇ ਇਨਫੋਸਿਸ ਵਰਗੀਆਂ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਵੱਡੀ ਬਿਕਵਾਲੀ ਕਾਰਨ ਬੀਐੱਸਈ ਸੈਂਸੇਕਸ ਮੰਗਲਵਾਰ ਨੂੰ 36.92 ਅੰਕ ਯਾਨੀ 0.94 ਫ਼ੀਸਦੀ ਦੀ ਗਿਰਾਵਟ ਨਾਲ 38,305.41 ਅੰਕਾਂ 'ਤੇ ਬੰਦ ਹੋਇਆ।Business2 months ago