ਬੈਂਕ ਡਕੈਤੀਆਂ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ 3 ਦੇਸੀ ਪਿਸਤੌਲਾਂ ਤੇ 8 ਜ਼ਿੰਦਾ ਕਾਰਤੂਸਾਂ ਸਣੇ ਕਾਬੂ
ਬੈਂਕ ਡਕੈਤੀਆਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਨੂੰ ਕਾਬੂ ਕਰਦਿਆਂ ਤਿੰਨ ਦੇਸੀ ਪਿਸਤੌਲ 315 ਬੋਰ, 8 ਜਿੰਦਾ ਕਾਰਤੂਸ, ਇਕ ਸਕੂਟੀ, ਇਕ ਮੋਟਰਸਾਈਕਲ, 30 ਹਜ਼ਾਰ ਰੁਪਏ ਤੇ ਥਾਣਾ ਆਦਮਪੁਰ ਦੇ ਪਿੰਡ ਕਾਲਰਾ 'ਚ ਯੂਕੋ ਬੈਂਕ 'ਚ ਡਕੈਤੀ ਦੌਰਾਨ ਗਾਰਡ ਪਾਸੋਂ ਖੋਹੀ ਦੋਨਾਲੀ ਬਰਾਮਦ ਕੀਤੀ ਗਈ।
Punjab3 months ago