bani of guru nanak dev ji
-
ਗੁਰੂ ਨਾਨਕ ਬਾਣੀ ਵਿਚ ਕੁਦਰਤ ਦਾ ਸੰਕਲਪਜਦੋਂ ਅਸੀਂ ਬਾਬਾ ਨਾਨਕ ਜੀ ਦੇ ਇਸ ਸਿਧਾਂਤ ਨੂੰ ਮੰਨਣ ਲੱਗ ਜਾਂਦੇ ਹਾਂ, ਫਿਰ ਅਸੀਂ ਪੂਰੀ ਦੁਨੀਆ ਨੂੰ, ਪੂਰੀ ਕਾਇਨਾਤ ਨੂੰ ਸੰਪੂਰਨ ਬ੍ਰਹਿਮੰਡ ਨੂੰ, ਪੂਰੀ ਲੋਕਾਈ ਨੂੰ ਏਕਤਾ ਦੇ ਸੂਤਰ 'ਚ ਬੱਝਿਆ ਵੇਖਣ ਲੱਗ ਜਾਂਦੇ ਹਾਂ।Religion2 days ago
-
ਬਾਬਾ ਨਾਨਕ ਤੇ ਬਨਸਪਤੀ - 15ਪੋਸਤ ਦਾ ਫੁੱਲ ਪੱਛਮੀ ਤੇ ਕੇਂਦਰੀ ਯੂਰਪ ਵਿਚ 6000 ਤੇ 3500 ਬੀਸੀ ਵਿਚ ਹੋਂਦ 'ਚ ਆਇਆ ਮੰਨਿਆ ਜਾਂਦਾ ਹੈ। ਸਇਸ ਫੁੱਲ ਦੀ ਸਜਾਵਟ ਹੀਰੇ-ਜਵਾਹਰ ਤੇ ਲਲਿਤ ਕਲਾਵਾਂ 'ਤੇ 1550-1292 ਬੀਸੀ ਵਿਚ ਵਿਖਣੀ ਸ਼ੁਰੂ ਹੋ ਗਈ ਸੀ।Religion22 days ago
-
550ਸਾਲਾ ਪ੍ਰਕਾਸ਼ ਪੁਰਬ : ਗੁਰੂ ਨਾਨਕ ਦੇਵ ਜੀ ਦਾ ਧਰਮ ਤੋੜਦਾ ਨਹੀਂ, ਜੋੜਦਾ ਹੈਇਸ ਪ੍ਰਕਾਸ਼ ਪੁਰਬ ਮੌਕੇ ਸਾਨੂੰ ਗੁਰੂ ਸਾਹਿਬ ਦਾ ਸਕਾਰਾਤਮਕ ਸੋਚ ਵਾਲਾ ਰਾਹ ਅਪਨਾਉਣਾ ਚਾਹੀਦਾ ਹੈ ਤੇ ਕਿਸੇ ਧਰਮ ਨੂੰ ਨਕਾਰਨ ਦੀ ਥਾਂ ਆਪਣੀ ਗੱਲ ਗੁਰੂ ਸਾਹਿਬ ਦੀ ਬਾਣੀ ਦੀ ਬੁਨਿਆਦ 'ਤੇ ਸੁਚੱਜੇ ਤੇ ਸਕਾਰਾਤਮਕ ਢੰਗ ਨਾਲ ਸਮਝਾਉਣੀ ਚਾਹੀਦੀ ਹੈ।Religion1 month ago
-
ਕੀ ਅਸੀਂ ਬਾਬੇ ਨਾਨਕ ਦੇ ਸਿਧਾਂਤ ਨੂੰ ਮੰਨਿਆ ਹੈ?ਬਾਬਾ ਨਾਨਕ ਜੀ ਨੇ ਜਿਨ੍ਹਾਂ ਲੋਕਾਂ ਨੂੰ ਸਮਝਾਉਣ ਲਈ ਚਾਰ ਉਦਾਸੀਆਂ ਕਰ ਕੇ ਆਪਣੀ ਸਾਰੀ ਜ਼ਿੰਦਗੀ ਇਕ ਨਿਰੰਕਾਰ ਦਾ ਉਪਦੇਸ਼ ਦੇਣ ਲਈ ਲਗਾਈ।Religion1 month ago
-
Guru Nanak Dev Ji : ਬਾਬਾ ਨਾਨਕ ਤੇ ਬਨਸਪਤੀ -14ਜੌਂ ਦਾ ਜ਼ਿਕਰ ਬਾਈਬਲ ਸਮੇਤ ਕਈ ਪੁਰਾਤਨ ਗ੍ਰੰਥਾਂ ਤੇ ਲਿਖਤਾਂ ਵਿਚ ਵੀ ਆਉਂਦਾ ਹੈ। ਜੌਂ ਹਾਰਡੀਅਮ ਪ੍ਰਜਾਤੀ ਅਤੇ ਗ੍ਰੈਮਿਨੀ ਕੁਲ ਨਾਲ ਸਬੰਧਤ ਫ਼ਸਲ ਹੈ। ਅੰਗਰੇਜ਼ੀ ਵਿਚ ਇਸ ਨੂੰ Barley ਆਖਦੇ ਹਨ।Religion1 month ago
-
550th Gurpurav Of Guru Nanak Dev Ji : ਗੁਰੂ ਨਾਨਕ ਦੇਵ ਜੀ ਦਾ ਕ੍ਰਾਂਤੀਕਾਰੀ ਪੱਖਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ ਪੁਰਬ ਮੌਕੇ ਭਾਰਤ ਤੇ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਦਾ ਨਿਰਮਾਣ ਸ਼ਲਾਘਾਯੋਗ ਹੈ, ਜੋ ਸਿੱਖ ਸਿਧਾਂਤਾਂ ਦੇ ਪ੍ਰਚਾਰ-ਪ੍ਰਸਾਰ ਲਈ ਮੀਲ ਪੱਥਰ ਦਾ ਕੰਮ ਕਰੇਗਾ।Religion1 month ago
-
550th Gupurav of Guru Nanak Dev ji : ਬਾਬਾ ਨਾਨਕ ਤੇ ਬਨਸਪਤੀ -13ਘਾਹ ਨੂੰ ਆਸ, ਤ੍ਰਿਣ, ਕੱਖ, ਘਾਹ-ਫੂਸ, ਘਾਸ ਦਾ ਪੂਲਾ, ਪੱਠਾ, ਕੜਾਸਣ, ਕੁਸ਼ਾਚ ਆਸਣ, ਕੜਾ ਘਾਹ, ਜੋ ਨਾਗੇ ਸਾਧੂ ਆਪਣੀ ਲੰਗੋਟੀ ਨਾਲ ਬੰਨ੍ਹਦੇ ਹਨ, ਕਾਹਸਿ-ਕਾਹੀ ਘਾਹ, ਸਰਕੜਾ, ਸਰਕੰਡਾ, ਕਾਨਾ ਆਦਿ ਕਈ ਨਾਂ ਪ੍ਰਚਲਿਤ ਹਨ।Religion1 month ago
-
ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ 'ਤੇ ਚੱਲਣ ਦੀ ਲੋੜਅੱਜ ਹਰੇਕ ਸੰਸਥਾ ਵੱਲੋਂ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਮਹਾਨ ਸਮਾਗਮ ਤੇ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ, ਜੋ ਕਿ ਸ਼ਲਾਘਾਯੋਗ ਉਪਰਾਲਾ ਹੈ।Lifestyle1 month ago
-
550th Guru Nanak Dev Ji : ਗੁਰੂ ਨਾਨਕ ਦੇਵ ਜੀ ਵੱਲੋਂ ਸਥਾਪਿਤ ਸੰਸਥਾਵਾਂ'ਸੰਗਤ' ਦਾ ਅਰਥ ਹੈ ਜਥਾ, ਭਾਈਚਾਰਾ ਤੇ ਸਭਾ। ਸਿੱਖ ਸੱਭਿਆਚਾਰ 'ਚ ਸੰਗਤ ਤੋਂ ਭਾਵ ਉਨ੍ਹਾਂ ਵਿਅਕਤੀਆਂ ਦਾ ਸਮੂਹ ਹੈ, ਜੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਧਾਰਮਿਕ ਉਦੇਸ਼ ਜਾਂ ਪਰਮਾਤਮਾ ਦੀ ਸਿਫ਼ਤ-ਸਲਾਹ ਲਈ ਇਕੱਠੇ ਹੋਏ ਹੋਣ।Religion1 month ago
-
550th Gurpurav Of Guru Nanak Dev Ji : ਨਾਨਕ ਬਾਣੀ 'ਚ ਫ਼ਾਰਸੀ ਦੀ ਵਰਤੋਂਗੁਰੂ ਸਾਹਿਬ ਨੇ ਆਪਣੀਆਂ ਉਦਾਸੀਆਂ ਦੌਰਾਨ ਭਾਰਤ ਹੀ ਨਹੀਂ ਬਲਕਿ ਚਾਰੇ ਪਾਸੇ ਦੂਰ-ਦੁਰਾਡੇ ਦੇ ਦੇਸ਼ਾਂ ਦੀ ਯਾਤਰਾ ਕੀਤੀ। ਉੱਥੇ ਉਹ ਕਿਸ ਤਰ੍ਹਾਂ ਸੰਵਾਦ ਰਚਾਉਂਦੇ ਸਨ, ਇਹ ਕੋਈ ਭਾਸ਼ਾ ਵਿਗਿਆਨੀ ਹੀ ਦੱਸ ਸਕਦਾ ਹੈ।Religion1 month ago
-
550th Gurupurav Of Gurur Nanak Dev Ji : ਬਾਬੇ ਨਾਨਕ ਦੀ ਵਿੱਦਿਆ ਤੇ ਜਨੇਊ ਦੀ ਰਸਮਗੁਰੂ ਨਾਨਕ ਦੇਵ ਜੀ ਜਦੋਂ ਦਸ ਸਾਲਾਂ ਦੇ ਹੋਏ ਤਾਂ ਮਾਤਾ-ਪਿਤਾ ਨੇ ਆਪ ਨੂੰ ਜਨੇਊ ਪੁਆਉਣ ਦੀ ਸੋਚੀ, ਕਿਉਂਕਿ ਬ੍ਰਾਹਮਣ ਧਰਮ ਅਨੁਸਾਰ ਤਿੰਨ ਵਰਣਾਂ ਦੇ ਲੋਕਾਂ ਨੂੰ ਜਨੇਊ ਧਾਰਨ ਕਰਨਾ ਬਹੁਤ ਜ਼ਰੂਰੀ ਦੱਸਿਆ ਗਿਆ ਹੈ।Lifestyle1 month ago
-
ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆਸਤਿਗੁਰਾਂ ਦੇ ਸਮੁੱਚੇ ਜੀਵਨ 'ਚ ਉਨ੍ਹਾਂ ਨੇ ਮਨੁੱਖਤਾ ਹਿੱਤ ਬੜੇ ਠੋਸ, ਮਹੱਤਵਪੂਰਨ ਤੇ ਕ੍ਰਾਂਤੀਕਾਰੀ ਕਾਰਜ ਕੀਤੇ ਤੇ ਬੜੇ ਪ੍ਰੇਮ ਪਿਆਰ ਭਾਵਨਾ ਨਾਲ ਮਨੁੱਖਤਾ ਨੂੰ ਸਰਲ, ਸੰਤੋਖ ਤੇ ਵਹਿਮਾਂ-ਭਰਮਾਂ ਤੋਂ ਮੁਕਤ ਜੀਵਨ ਜਿਊਂਣ ਦਾ ਜਾਂਚ ਦੱਸੀ।Lifestyle1 month ago
-
550th Gurpurav Of Guru Nanak Dev Ji : ਗਿਆਨ ਬਿਨਾਂ ਜੀਵਨ ਦੀ ਹੋਂਦ ਨਹੀਂ'ਨਾਮ ਜਪੋ' ਰਾਹੀਂ” ਗੁਰੂ ਨਾਨਕ ਦੇਵ ਜੀ ਨੇ ਸਾਨੂੰ ਗੁਰਬਾਣੀ ਦੇ ਗਿਆਨ ਨਾਲ ਜੜਨ ਤੇ ਆਪਣੇ ਜੀਵਨ 'ਚ ਅਪਨਾਉਣ ਦਾ ਉਪਦੇਸ਼ ਦਿੱਤਾ ਹੈ। ਅਸੀਂ ਗੁਰਬਾਣੀ ਦੇ ਗਿਆਨ ਨਾਲ ਜੁੜਾਂਗੇ ਤਾਂ ਹੀ ਅਸੀਂ ਭੀੜ 'ਚੋਂ ਅਲੱਗ ਹੋ ਸਕਾਂਗੇLifestyle1 month ago
-
Guru Nanak Dev Ji : ਕਲਿ ਤਾਰਣ ਗੁਰੁ ਨਾਨਕ ਆਇਆਸੰਭਾਲੇ ਹੋਏ ਹਨ। ਉਨ੍ਹਾਂ ਦੀ ਸ਼ਖ਼ਸੀਅਤ ਤੇ ਸਿੱਖਿਆਵਾਂ ਬਾਰੇ ਸਭ ਤੋਂ ਪ੍ਰਮਾਣਿਕ ਤੇ ਸਟੀਕ ਹਵਾਲੇ ਭਾਈ ਗੁਰਦਾਸ ਦੀਆਂ ਵਾਰਾਂ 'ਚ ਮਿਲਦੇ ਹਨ।Lifestyle1 month ago
-
ਬਾਬਾ ਨਾਨਕ ਤੇ ਬਨਸਪਤੀ -12ਅਨਾਜ ਆਮ ਤੌਰ 'ਤੇ ਸਫ਼ੈਦ ਰੰਗ ਦਾ ਹੁੰਦਾ ਹੈ। ਇਸ ਦੀ ਉਤਪਤੀ ਦੱਖਣ-ਪੂਰਬ ਏਸ਼ੀਆ 'ਚ ਹੋਈ ਮੰਨੀ ਜਾਂਦੀ ਹੈ। ਮੁੱਢ ਤੋਂ ਚਾਵਲ ਬੀਜਣ ਦੀ ਕ੍ਰਿਆ ਧਾਰਮਿਕ ਨੁਕਤਾ-ਨਿਗਾਹ ਤੋਂ ਕੀਤੀ ਜਾਂਦੀ ਸੀ।Religion1 month ago
-
550th Gurpurav Of Shri Guru Nanak Dev ji : ਨਾਨਕ ਨਾਮ ਦਾ ਰਹੱਸ'ਨਾਨਕ' ਸ਼ਬਦ ਪੰਜਾਬੀ ਸੱਭਿਆਚਾਰ ਵਿੱਚੋਂ ਹੈ। ਇਸ ਸ਼ਬਦ ਦੇ ਸ਼ਬਦ-ਜੋੜ, ਰੂਪ ਤੇ ਅਰਥ ਦੀ ਨਿਕਟਤਾ ਦਾ ਸਬੰਧ 'ਨਾਨਕੀ', ਨਾਨਕਾ, 'ਨਾਨਕੇ' ਆਦਿ ਸ਼ਬਦਾਂ ਨਾਲ ਹੈ।Religion1 month ago
-
ਬਾਬਾ ਨਾਨਕ ਤੇ ਬਨਸਪਤੀ -11ਕੱਦੂ ਇਕ ਸਬਜ਼ੀ ਹੈ, ਜੋ ਗੋਲ, ਚੌੜੇ ਪੱਤਰਾਂ ਵਾਲੀ ਵੇਲ 'ਤੇ ਲੱਗਦੀ ਹੈ। ਇਹ ਗੋਲ ਘੀਆ, ਘੀਆ ਕੱਦੂ, ਕਾਂਸੀ ਫਲ, ਪੇਠਾ, ਤੁਮੀ ਆਦਿ ਨਾਵਾਂ ਨਾਲ ਵੀ ਪ੍ਰਸਿੱਧ ਹੈ। ਇਹ ਭਾਰਤ ਅਤੇ ਵਿਸ਼ੇਸ਼ ਕਰਕੇ ਪੰਜਾਬ ਦੀ ਇਕ ਬਹੁਤ ਸੁਆਦਲੀ ਗਰਮੀਆਂ ਦੀ ਰੁੱਤ ਦੀ ਸਬਜ਼ੀ ਹੈ।Religion1 month ago
-
550th Gurpurav Of Guru Nanak Dev Ji : ਨਾਨਕ ਵਲੀ ਖ਼ੁਦਾਇਰੂ ਨਾਨਕ ਦੇਵ ਜੀ ਨੇ ਉਨ੍ਹਾਂ ਲੋਕਾਂ 'ਤੇ ਵੀ ਵਿਅੰਗ ਕੀਤਾ, ਜੋ ਦੂਸਰਿਆਂ ਦੀ ਲੁੱਟ-ਖਸੁੱਟ ਕਰ ਕੇ ਐਸ਼ ਕਰਦੇ ਹਨ। ਉਨ੍ਹਾਂ ਦੀਆਂ ਨਜ਼ਰਾਂ ਵਿਚ ਕਿਰਤ ਦੀ ਕੋਈ ਮਹੱਤਤਾ ਨਹੀਂ।Religion1 month ago
-
Guru Nanak Dev ji : ਬਾਬਾ ਨਾਨਕ ਤੇ ਬਨਸਪਤੀ -10ਗੁਰੂ ਨਾਨਕ ਸਾਹਿਬ ਜਦੋਂ ਮਦਰਾਸ ਦੇ ਇਲਾਕੇ, ਸਮੁੰਦਰ ਕਿਨਾਰੇ ਪਾਲੀਪੁਰਮ ਅਤੇ ਕੋਟਿਅੰਮ ਪਾਸ 'ਗੁਰਦੁਆਰਾ ਤਿਲਗੰਜੀ' ਪੁੱਜੇ ਤਾਂ ਇਸੇ ਗੁਰੂ ਸਾਹਿਬ ਦੀ ਸਿੱਧਾਂ ਨੇ ਪਰਖ ਕਰਨ ਲਈ ਗੁਰੂ ਜੀ ਦੇ 'ਵੰਡ ਛਕਣ' ਵਾਲੀ ਰੀਤ ਕਹੀ।Religion1 month ago
-
550th Gurpurav Of Guru Nanak Dev ji : ਗੁਰੂ ਨਾਨਕ ਬਾਣੀ ਦੇ ਪ੍ਰਭਾਵਸ਼ਾਲੀ ਪੱਖ। ਉਨ੍ਹਾਂ ਨੇ ਭਾਈ ਮਰਦਾਨਾ ਜੀ ਨੂੰ ਜੀਵਨ ਆਪਣੇ ਨਾਲ ਰੱਖਿਆ। ਉਨ੍ਹਾਂ ਮਲਕ ਭਾਗੋ ਵਰਗੇ ਹੰਕਾਰੀਆਂ ਦੀ ਥਾਂ ਹੱਥੀਂ ਕਿਰਤ ਕਰਨ ਵਾਲੇ ਭਾਈ ਲਾਲੋ ਜੀ ਦੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਦੀ ਰੋਟੀ ਨੂੰ ਪਹਿਲ ਦਿੱਤੀ।Religion1 month ago