bal
-
ਕੌਮੀ ਬਾਲ ਪੁਰਸਕਾਰ ਜੇਤੂਆਂ ਨਾਲ PM Modi ਨੇ ਕੀਤੀ ਗੱਲਬਾਤ, ਬੋਲੇ- ਕੋਰੋਨਾ ਕਾਰਨ ਨਹੀਂ ਹੋ ਸਕੀ ਮੁਲਾਕਾਤRepublic Day Prade : ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਅੱਜ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ (Pradhan Mantri Rashtriya Bal Puraskar awardees) ਜੇਤੂਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕੀਤੀ।National15 hours ago
-
ਪਟਨਾ ਦੇ ਗੁਰਦੁਆਰਾ ਬਾਲ ਲੀਲਾ 'ਚ ਪ੍ਰਕਾਸ਼ ਪੁਰਬ ਮਨਾਇਆਸ੍ਰੀ ਗੁਰੂ ਗੋਬਿੰਦ ਸਿੰਘ ਦੇ ਬਚਪਨ ਨਾਲ ਸਬੰਧਤ ਗੁਰਦੁਆਰਾ ਬਾਲ ਲੀਲਾ ਮੈਨੀ ਸੰਗਤ ਵਿਚ ਵੀਰਵਾਰ ਨੂੰ ਫੁੱਲਾਂ ਦੀ ਬਾਰਿਸ਼ ਵਿਚਕਾਰ ਗੁਰੂ ਗੋਬਿੰਦ ਸਿੰਘ ਜੀ ਦਾ 354ਵਾਂ ਪ੍ਰਕਾਸ਼ ਪੁਰਬ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਦੀ ਦੇਖਰੇਖ ਵਿਚ ਧੂਮਧਾਮ ਨਾਲ ਮਨਾਇਆ ਗਿਆ...National4 days ago
-
Book Review : ਦਸਮੇੇਸ਼ ਪਿਤਾ ਜੀ ਦੇ ਧਰਮ ਯੁੱਧਹੱਥਲੀ ਪੁਸਤਕ ਨੂੰ ਪੜ੍ਹ ਕੇ ਆਮ ਪਾਠਕ ਨੂੰ ਗੁਰੂ ਸਾਹਿਬਾਨ ਦੀ ਵੱਡਮੁੱਲੀ ਦੇਣ, ਮਾਨਵਤਾ ਦੇ ਹੱਕ ਵਿਚ ਜ਼ੋਰ-ਜਬਰ-ਜ਼ੁਲਮ ਖ਼ਿਲਾਫ਼ ਟੱਕਰ ਲੈਣ, ਜੀਵਨ ਵਿਚ ਧਰਮ ਨੂੰ ਅਪਨਾਉਣ ਵਿਚ ਕਾਰਗਰ ਸਾਬਿਤ ਹੋਵੇਗੀ। ਪੁਸਤਕ ਦੀ ਰਚਨਾ ਲਈ ਗਿਆਰਾਂ ਸਹਾਇਕ ਪੁਸਤਕਾਂ ਦਾ ਹਵਾਲਾ ਦੇਣਾ ਲੇਖਕ ਦੀ ਮਿਹਨਤ ਅਤੇ ਸਿਰੜੀ ਸੁਭਾਅ ਦੀ ਪੁਸ਼ਟੀ ਕਰਦਾ ਹੈ।Lifestyle15 days ago
-
'ਅਖੇ ਬਾਲਾਂ ਤਾਂ ਹਾਲੇ ਅੱਧਾ ਵੀ ਨਹੀਂ ਹੋਇਆ', ਖ਼ਬਰ ਜੋ ਸੋਸ਼ਲ ਮੀਡੀਆ 'ਤੇ ਹੋ ਰਹੀ ਹੈ ਵਾਇਰਲ, ਜਾਣੋ ਕੀ ਹੈ ਸੱਚਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਤੇ ਸੋਸ਼ਲ ਮੀਡੀਆ 'ਤੇ ਪਾਈ ਕੋਈ ਵੀ ਖ਼ਬਰ ਅੱਗ ਵਾਂਗੂ ਦੁਨੀਆ ਭਰ 'ਚ ਫੈਲ ਜਾਂਦੀ ਹੈ ਇਸੇ ਤਰ੍ਹਾਂ ਦੀ ਇੱਕ ਖ਼ਬਰ ਬਾਲ ਮੁਕੰਦ ਸ਼ਰਮਾ ਬਾਰੇ ਹੈ ਜੋ ਕਿ ਸੋਸ਼ਲ ਮੀਡੀਆ 'ਤੇ ਬਹੁਤ ਚਰਚਿਤ ਹੈPunjab18 days ago
-
Bal Sahit ofg 2020 : ਸਾਹਿਤਕ ਚੇਟਕ ਲਾਉਣ ’ਚ ਕਾਮਯਾਬ 2020 ਦਾ ਬਾਲ ਸਾਹਿਤਨਵੇਂ ਵਿਦਿਆਰਥੀ ਲੇਖਕਾਂ ਦੀ ਆਮਦ ਸ਼ੁੱਭ ਸ਼ਗਨ ਵਾਲੀ ਗੱਲ ਹੈ। ਬਾਲ ਕਵਿਤਾ ਤੇ ਕਹਾਣੀ ਬਹੁਤ ਲਿਖੀ ਜਾ ਰਹੀ ਹੈ। ਬਾਲ ਨਾਟਕ ਤੇ ਨਾਵਲ ’ਤੇ ਵਿਸ਼ੇਸ਼ ਕਾਰਜ ਕਰਨ ਦੀ ਜ਼ਰੂਰਤ ਹੈ। ਅਜੋਕੇ ਸਾਹਿਤਕਾਰਾਂ ਨੂੰ ਤਕਨੀਕੀ ਯੁੱਗ ਨਾਲ ਪੈਰ ਮਿਲਾ ਕੇ ਚੱਲਣ ਲਈ ਖ਼ਾਸ ਵਿਧੀਆਂ ਇਜ਼ਾਦ ਕਰਨ ਦੀ ਲੋੜ ਹੈ।Lifestyle22 days ago
-
ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਪੰਡਿਤ ਬਾਲ ਮੁਕੰਦ ਸ਼ਰਮਾ ਨਹੀਂ ਰਹੇਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਪੰਡਿਤ ਬਾਲ ਮੁਕੰਦ ਸ਼ਰਮਾ ਦਾ ਪੀਜੀਆਈ ਚੰਡੀਗੜ੍ਹ ਵਿਖੇ ਸ਼ਾਮ ਚਾਰ ਵਜੇ ਦੇਹਾਂਤ ਹੋ ਗਿਆ।Punjab22 days ago
-
ਕਾਰਟੂਨਾਂ ਦਾ ਸੰਚਾਰਸ਼ਿਵ ਸੈਨਾ ਦਾ ਬਾਨੀ ਬਾਲ ਠਾਕਰੇ ਮੂਲ ਰੂਪ ਵਿਚ ਪੱਤਰਕਾਰ ਤੇ ਕਾਰਟੂਨਿਸਟ ਸੀ ਜਿਸ ਨੇ ਆਪਣੇ ਛੋਟੇ ਭਰਾ ਸ਼੍ਰੀਕਾਂਤ ਠਾਕਰੇ ਨਾਲ ਰਲ ਕੇ ਦੇਸ਼ ਦਾ ਪਹਿਲਾ ਕਾਰਟੂਨ ਆਧਾਰਿਤ ਸਪਤਾਹਿਕ ਪਰਚਾ 'ਮਾਰਮਿਕ' ਕੱਢਿਆ ਸੀ।Editorial4 months ago
-
ਸ਼ਿਵ ਸੈਨਾ ਬਾਲ ਠਾਕਰੇ ਦੇ ਆਗੂ ਕੁੱਕੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕਿਹਾ- ਤੈਨੂੰ ਬਖਸ਼ਿਆ ਨਹੀਂ ਜਾਵੇਗਾ...ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਮੀਤ ਪ੍ਰਧਾਨ ਅਸ਼ਵਨੀ ਕੁਮਾਰ ਕੁੱਕੂ ਨੂੰ ਧਮਕੀ ਭਰਿਆ ਪੱਤਰ ਮਿਲਿਆ ਹੈ। ਜਿਸ ਵਿਚ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਗਈ ਹੈ। ਪੱਤਰ ਵਿਚ ਲਿਖਿਆ ਹੈ ਕਿ ਖਾੜਕੂਆਂ ਨੂੰ ਅੱਤਵਾਦੀ ਦੱਸ ਕੇ ਉਨ੍ਹਾਂ ਦੇ ਪੁਤਲੇ ਫੂਕਣ ਕਰਕੇ ਉਸਦਾ ਖਾਤਮਾ ਕਰ ਦਿੱਤਾ ਜਾਵੇਗਾ। ਕੁੱਕੂ ਨੇ ਇਹ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆ ਦਿੱਤਾ ਹੈ।Punjab4 months ago
-
ਸਸ਼ਸਤਰ ਸੀਮਾ ਬਲ 'ਚ COVID-19 ਨਾਲ ਪਹਿਲੀ ਮੌਤ, 55 ਸਾਲਾ ਅਧਿਕਾਰੀ ਨੂੰ ਗਵਾਉਣੀ ਪਈ ਜਾਨਸਸ਼ਸਤਰ ਸੀਮਾ ਬਲ (SSB) ਦੇ 55 ਸਾਲਾ ਇਕ ਅਧਿਕਾਰੀ ਦੀ ਮੌਤ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਹੋ ਗਈ ਹੈ। ਸਰਹੱਦ 'ਤੇ ਤਾਇਨਾਤ ਬਲ 'ਚ ਇਹ ਇਨਫੈਕਸ਼ਨ ਨਾਲ ਪਹਿਲੀ ਮੌਤ ਹੋਈ ਹੈ।National7 months ago
-
ਨਵਾਂ ਨੌਂ ਦਿਨ, ਪੁਰਾਣਾ ਸੌ ਦਿਨਫਰਿੱਜ਼ ਦੀ ਇਹ ਕਦਰ ਵੇਖ ਕੇ ਘੜਾ ਵਿਚਾਰਾ ਸ਼ਰਮ ਦੇ ਮਾਰੇ ਹੋਰ ਹੇਠਾਂ ਨੂੰ ਝੁਕ ਜਾਂਦਾ। ਹੁਣ ਪਰਿਵਾਰ ਵਾਲੇ ਘੜੇ 'ਚ ਨਾ ਤਾਂ ਪਾਣੀ ਪਾਉਂਦੇ ਸਨ ਤੇ ਨਾ ਉਸ ਨੂੰ ਸਾਫ਼ ਕਰਦੇ ਸਨ। ਫਰਿੱਜ਼ ਹਮੇਸ਼ਾ ਆਪਣੀ ਆਕੜ 'ਚ ਰਹਿੰਦਾ।Lifestyle10 months ago
-
ਰਾਸ਼ਟਰਪਤੀ ਕੋਵਿੰਦ ਨੇ 22 ਬੱਚਿਆਂ ਨੂੰ ਦਿੱਤੇ ਕੌਮੀ ਵੀਰਤਾ ਪੁਰਸਕਾਰ, ਜਾਣੋ- ਇਨ੍ਹਾਂ ਬੱਚਿਆਂ ਦੀ ਬਹਾਦੁਰੀ ਦੀਆਂ ਕਹਾਣੀਆਂਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਭਵਨ 'ਚ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2020 ਦੀ ਵੰਡ ਕੀਤੀ।National1 year ago
-
ਸਰਕਾਰੀ ਸਕੂਲ 'ਚ ਬਾਲ ਵਿਕਾਸ ਕੈਂਪ ਲਾਇਆਨਹਿਰੂ ਯੂਵਾ ਕੇਂਦਰ ਅਤੇ ਬਸੰਤ ਰਿਤੂ ਯੂਥ ਕਲੱਬ ਤਿ੍ਪੜੀ ਵੱਲੋਂ ਪਿੰਡ ਖੇੜੀ ਜੱਟਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਬਾਲ ਵਿਕਾਸ ਕੈਂਪ ਆਯੋਜਿਤ ਕੀਤਾ ਗਿਆ। ਇਸ ਦੀ ਪ੍ਰਧਾਨਗੀ ਨਹਿਰੂ ਯੂਵਾ ਕੇਂਦਰ ਪਟਿਆਲਾ ਦੇ ਮੈਡਮ ਅਮਰਜੀਤ ਕੌਰ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਖੇੜੀ ਜੱਟਾਂ ਦੇ ਸਰਪੰਚ ਬਲਕਾਰ ਸਿੰਘ ਨੇ ਸ਼ਿਰਕਤ ਕੀਤੀ ਅPunjab1 year ago
-
ਬਾਲ ਕਹਾਣੀ : ਗ਼ਲਤੀ ਦਾ ਅਹਿਸਾਸਇਕ ਦਿਨ ਚਿੰਟੂ ਨੇ ਆਪਣੇ ਪਿਤਾ ਨੂੰ ਕਿਹਾ ਕਿ ਸ਼ਹਿਰ ਤੋਂ ਆਉਂਦੇ ਹੋਏ ਉਸ ਦੇ ਚਲਾਉਣ ਲਈ ਸਾਈਕਲ ਤੇ ਖਾਣ ਲਈ ਕੇਲੇ ਲੈ ਕੇ ਆਉਣ। ਉਸ ਦੇ ਪਿਤਾ ਸ਼ਹਿਰ ਤੋਂ ਕੰਮ ਮੁਕਾ ਕੇ ਆਉਂਦੇ ਹੋਏ ਸਾਈਕਲ ਤੇ ਕੇਲੇ ਲੈ ਆਏ।Lifestyle1 year ago
-
ਬਾਲ ਮੈਗਜ਼ੀਨ ' ਫਰੀਮਾਈਡ' ਰਿਲੀਜ਼ਸਕੂਲ ਸਿੱਖਿਆਂ ਵਿਭਾਗ ਦੀ ਹਦਾਇਤਾਂ ਅਨੁਸਾਰ ਨੰਗਲ ਬਲਾਕ ਦੇ ਸਰਕਾਰੀ ਪ੍ਰਰਾਇਮਰੀ ਸਕੂਲ ਕੁਲਗਰਾਂ ਵਿਖੇ ਸਕੂਲ ਦੇ ਵਿੱਦਿਆਰਥੀਆਂ ਵਲੋਂ ਤਿਆਰ ਕੀਤੀ ਗਈ ਹੱਥ ਲਿਖਤ ਮੈਗਜ਼ੀਨ 'ਫਰੀ ਮਾਈਡ' ਰਿਲੀਜ਼ ਕੀਤੀ ਗਈ।Punjab1 year ago
-
ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਬੱਚਿਆਂ ਲਈ ਵਰਦਾਨ : ਡਾ. ਜਸਪ੍ਰੀਤਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਅਧੀਨ ਬਲਾਕ ਦੇ ਪਿੰਡ ਸ਼ਤਾਬਗੜ੍ਹ ਵਿਖੇ ਆਂਗਣਵਾੜੀ ਕੇਂਦਰ ਦੇ ਬੱਚਿਆਂ ਦੀ ਮਾਛੀਵਾੜਾ ਆਰਬੀਐੱਸਕੇ ਟੀਮ ਦੇ ਡਾਕਟਰਾਂ ਵੱਲੋਂ ਸਿਹਤ ਜਾਂਚ ਕੀਤੀ ਗਈ, ਜਿਸ 'ਚ ਪਾਇਆ ਗਿਆ ਕਿ ਤਿੰਨ ਸਾਲ ਦੇ ਵਿਦਿਆਰਥੀ ਜਸਪ੍ਰੀਤ ਸਿੰਘ ਪੁੱਤਰ ਕਰਮਜੀਤ ਸਿੰਘ 'ਚ ਜਮਾਂਦਰੂ ਦਿਲ ਦੀ ਬਿਮਾਰੀ ਸਬੰਧੀ ਲੱਛਣ ਪਾਏ ਗਏ।Punjab1 year ago
-
ਪ੍ਰਰਾਇਮਰੀ ਸਕੂਲ ਭੰਗਲ 'ਚ ਮਨਾਇਆ ਬਾਲ ਦਿਵਸਸਰਕਾਰੀ ਪ੍ਰਰਾਇਮਰੀ ਸਕੂਲ ਭੰਗਲ ਵਿਖੇ ਚਾਚਾ ਨਹਿਰੂ ਦਾ ਜਨਮ ਦਿਨ ਬੜੇ ਹੀ ਨਿਵੇਕਲੇ ਤਰੀਕੇ ਨਾਲ ਮਨਾਇਆ ਗਿਆ। ਸਟੇਟ ਐਵਾਰਡੀ ਪ੍ਰਭਦੀਪ ਕੌਰ ਦੀ ਅਗਵਾਈ ਹੇਠ ਮਨਾਏ ਗਏ ਬਾਲ ਦਿਵਸ ਮੌਕੇ ਸਕੂਲ ਵਿੱਚ ਨਿੰਬੂ ਦੌੜ, ਕੁਰਸੀ ਗੇਮ , ਮੱਟਕਾ ਗੇਮ ਸਮੇਤ ਹੋਰ ਬਹੁਤ ਸਾਰੀਆਂ ਰੋਚਕ ਗੇਮਾਂ ਖੇਡਾਂ ਕਰਵਾਈਆਂ ਗਈਆਂ।Punjab1 year ago
-
ਗੁਰੂ ਕੀ ਬਾਣੀ ਗਾ ਕੇ ਰੰਗ ਬੰਨਿ੍ਹਆਸਥਾਨਕ ਮੂਸਾਪੁਰ ਰੋਡ ਤੇ ਸਥਿਤ ਆਰਐੱਮਬੀ ਡੀਏਵੀ ਸੈਨਟੇਨਰੀ ਪਬਲਿਕ ਸਕੂਲ ਵਿਖੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਬਾਲ ਦਿਵਸ ਦੇ ਤੌਰ 'ਤੇ ਮਨਾਇਆ ਗਿਆ। ਇਸ ਦੇ ਨਾਲ ਹੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ550 ਵਾਂ ਪ੍ਰਕਾਸ਼ ਪੁਰਬ ਵੀ ਪਿ੍ਰੰਸੀਪਲ ਸੋਨਾਲੀ ਸ਼ਰਮਾ ਦੀ ਦੇਖ ਰੇਖ ਹੇਠ ਬੜੀ ਧੂਮ ਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ।Punjab1 year ago
-
ਮਾਊਂਟ ਕਾਰਮਲ ਸਕੂਲ ਵਿਖੇ ਬਾਲ ਦਿਵਸ ਮਨਾਇਆਮਾਊਂਟ ਕਾਰਮਲ ਸਕੂਲ ਬਲਾਚੌਰ ਵਿਖੇ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਮੌਕੇ ਬਾਲ ਦਿਵਸ ਦਾ ਜਸ਼ਨ ਮਨਾਇਆ ਗਿਆ। ਇਸ ਦੌਰਾਨ ਸਕੂਲ ਦੇ ਅਧਿਆਕਾਂ ਨੇ ਬੱਚਿਆਂ ਨੂੰ ਉਪਹਾਰ ਵੀ ਦਿੱਤੇ ਅਤੇ ਕੁਝ ਬੱਚਿਆਂ ਵੱਲੋਂ ਸਕੂਲ ਵਿਚ ਡਾਂਸ ਵੀ ਪੇਸ਼ ਕੀਤਾ ਗਿਆ।Punjab1 year ago
-
ਮੰਿਢਆਣੀ ਦੇ ਸਰਕਾਰੀ ਸਕੂਲ ਮਨਾਇਆ ਬਾਲ ਦਿਵਸਸਬ ਡਵੀਜ਼ਨ ਬਲਾਚੌਰ ਵਿਚ ਪੈਂਦੇ ਪਿੰਡ ਮੰਿਢਆਣੀ ਦੇ ਸਰਕਾਰੀ ਪ੍ਰਰਾਇਮਰੀ ਸਕੂਲ ਵਿਖੇ ਬਾਲ ਦਿਵਸ ਮਨਾਇਆ ਗਿਆ। ਸਕੂਲ ਵਿਚ ਬਾਲ ਦਿਵਸ ਮੌਕੇ ਬੱਚਿਆਂ ਦੇ ਚਿੱਤਰਕਲਾਂ ਮੁਕਾਬਲੇ, ਸੁੰਦਰ ਲਿਖਾਈ ਮੁਕਾਬਲੇ, ਭਾਸ਼ਣ ਮੁਕਾਬਲੇ, ਕਵਿਤਾ ਗਾਇਣ, ਪੜ੍ਹਨ, ਪਹਾੜਿਆਂ ਆਦਿ ਦੇ ਮੁਕਾਬਲੇ ਕਰਵਾਏ ਗਏ। ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਇਸ ਵਿਚ ਬੜੇ ਉਤਸ਼ਾਹ ਵਿਚ ਭਾਗ ਲਿਆ।Punjab1 year ago
-
ਕੇਐੱਸਐੱਮ ਸਕੂਲ 'ਚ ਧੂਮ ਧਾਮ ਨਾਲ ਮਨਾਇਆ ਬਾਲ ਦਿਵਸਸਥਾਨਕ ਗੜ੍ਹਸ਼ੰਕਰ ਰੋਡ 'ਤੇ ਸਥਿਤ ਕੇਐੱਸਐੱਮ ਪਬਲਿਕ ਸਕੂਲ ਵਿਖੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਵਸ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ।Punjab1 year ago