away
-
Gauahar Khan Father Passes Away : ਪਿਤਾ ਦੇ ਦੇਹਾਂਤ ਤੋਂ ਬਾਅਦ ਗੌਹਰ ਖ਼ਾਨ ਨੇ ਬਦਲੀ ਆਪਣੀ ਇੰਸਟਾ ਫੋਟੋ, ਪਾਪਾ ਲਈ ਲਿਖੀ ਇਹ ਇਮੋਸ਼ਨਲ ਪੋਸਟਪਿਤਾ ਦੇ ਜਾਣ ਤੋਂ ਬਾਅਦ ਗੌਹਰ ਨੇ ਆਪਣੇ ਇੰਸਟਾਗ੍ਰਾਮ ’ਤੇ ਉਨ੍ਹਾਂ ਲਈ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ, ਜਿਸ ’ਚ ਉਨ੍ਹਾਂਨੇ ਜ਼ਫ਼ਰ ਅਹਿਮਦ ਨੂੰ ਆਪਣਾ ਹੀਰੋ ਦੱਸਿਆ ਹੈ। ਗੌਹਰ ਨੇ ਇੰਸਟਾਗ੍ਰਾਮ ’ਤੇ ਪਾਪਾ ਦੀ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸਦੇ ਨਾਲ ਉਨ੍ਹਾਂ ਨੇ ਲਿਖਿਆ, ‘ਮੇਰੇ ਹੀਰੋ। ਤੁਹਾਡੇ ਵਰਗਾ ਕੋਈ ਨਹੀਂ ਹੈ, ਅਤੇ ਨਾ ਹੀ ਕਦੇ ਹੋ ਸਕਦਾ।Entertainment 3 days ago
-
ਵਿਆਹ ਕਾਰਨ ਕ੍ਰਿਕਟ ਤੋਂ ਦੂਰ ਰਹਿਣਗੇ ਬੁਮਰਾਹ, ਤੀਜੇ ਟੈਸਟ ਤੋਂ ਬਾਅਦ ਘਰ ਮੁੜ ਚੁੱਕੇ ਹਨ ਦਿੱਗਜ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤਪਿਛਲੇ ਦਿਨੀਂ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਇੰਗਲੈਂਡ ਖ਼ਿਲਾਫ਼ ਚੌਥੇ ਤੇ ਆਖ਼ਰੀ ਟੈਸਟ ਤੋਂ ਆਪਣਾ ਨਾਂ ਵਾਪਿਸ ਲੈ ਲਿਆ ਸੀ। ਬੁਮਰਾਹ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਹਟਣ ਦਾ ਫ਼ੈਸਲਾ ਕੀਤਾ। ਟੈਸਟ ਸੀਰੀਜ਼ ਤੋਂ ਬਾਅਦ ਭਾਰਤ ਤੇ ਇੰਗਲੈਂਡ ਨੇ 12 ਮਾਰਚ ਤੋਂ ਪੰਜ ਟੀ-20 ਮੈਚਾਂ ਦੀ ਸੀਰੀਜ਼ ਖੇਡਣੀ ਹੈ ਜਿਸ ਵਿਚ ਬੁਮਰਾਹ ਨੂੰ ਆਰਾਮ ਦਿੱਤਾ ਗਿਆ ਹੈ। ਇਸ ਤੋਂ ਬਾਅਦ ਦੋਵੇਂ ਟੀਮਾਂ 23 ਮਾਰਚ ਤੋਂ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਵਿਚ ਭਿੜਨਗੀਆਂ।Cricket5 days ago
-
ਪੰਜਾਬੀ ਗਾਇਕ ਸਰਦੂਲ ਸਿਕੰਦਰ ਨੇ 30 ਜਨਵਰੀ ਨੂੰ ਮਨਾਈ ਸੀ ਵਿਆਹ ਦੇ ਵਰ੍ਹੇਗੰਢ, ਮੌਤ ਨਾਲ ਸਦਮੇ ’ਚ ਫੈਨਜ਼ਮਸ਼ਹੂਰ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਮੌਤ ਨਾਲ ਪੂਰਾ ਪੰਜਾਬ ਸਦਮੇ ਵਿਚ ਹੈ। ਪਿਛਲੇ ਦਿਨੀਂ ਪਹਿਲਾਂ ਕਿਡਨੀ ਦੇ ਇਨਫੈਕਸ਼ਨ ਤੋਂ ਪਹਿਲਾਂ ਉਹ ਬਿਲਕੁਲ ਠੀਕ ਸਨ। 30 ਜਨਵਰੀ ਨੂੰ ਹੀ ਗਾਇਕ ਸਰਦੂਲ ਸਿਕੰਦਰ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਈ ਸੀ।Punjab12 days ago
-
ਜੰਮੂ-ਕਸ਼ਮੀਰ ਦੇ ਸਿੱਖ ਹੱਦਬੰਦੀ ਪ੍ਰਕਿਰਿਆ ਤੋਂ ਦੂਰ ਰਹਿਣ : ਰੈਣਾਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ (ਏਪੀਐੱਸਸੀਸੀ) ਦੇ ਚੇਅਰਮੈਨ ਜਨਮੋਹਨ ਸਿੰਘ ਰੈਣਾ ਨੇ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਹੱਦਬੰਦੀ ਦੀ ਚੱਲ ਰਹੀ ਪ੍ਰਕਿਰਿਆ ਵਿਚ ਸ਼ਾਮਲ ਨਾ ਹੋਣ ਕਿਉਂਕਿ ਇਸ ਵਿਚ ਜੰਮੂ-ਕਸ਼ਮੀਰ ਦੇ ਸਿੱਖ ਭਾਈਚਾਰੇ ਲਈ ਕੋਈ ਰਾਖਵਾਂਕਰਨ ਨਹੀਂ ਹੈ।National12 days ago
-
ਜੋਬਨ ਰੁੱਤੇ ਤੁਰ ਗਿਆ ਲੋਕਾਂ ਦਾ ‘ਦਰਦੀ’ਮੀਡੀਆ ਦੀ ਦੁਨੀਆ ’ਚ ਜਾਣਿਆ-ਪਛਾਣਿਆ ਨਾਮ, ਸਤਬੀਰ ਸਿੰਘ ‘ਦਰਦੀ’ (42) ਦੇ ਇਸ ਫ਼ਾਨੀ ਦੁਨੀਆ ਤੋਂ ਅਚਾਨਕ ਰੁਖ਼ਸਤ ਹੋਣ ’ਤੇ ਸ਼ਿਵ ਕੁਮਾਰ ਬਟਾਲਵੀ ਦੇ ਬੋਲ ‘ਅਸਾਂ ਤਾਂ ਜੋਬਨ ਰੁੱਤੇ ਮਰਨਾ, ਤੁਰ ਜਾਣਾ ਅਸਾਂ ਭਰੇ ਭਰਾਏ’ ਰਹਿ-ਰਹਿ ਕੇ ਯਾਦ ਆ ਰਹੇ ਹਨ। ਉਸ ਦੇ ਛੋਟੀ ਉਮਰ ’ਚ ਅਲਵਿਦਾ ਕਹਿਣ ਤੋਂ ਬਾਅਦ ਪੱਤਰਕਾਰੀ ਭਾਈਚਾਰੇ ’ਚ ਸੋਗ ਦੀ ਲਹਿਰ ਦੌੜ ਗਈ ਹੈ।Editorial16 days ago
-
ਤੁਰ ਗਿਆ ਦਰਵੇਸ਼ ਬੇਲੀਸਾਲ ਕੁ ਪਹਿਲਾਂ ਦਰਸ਼ਨ ਦਰਵੇਸ਼ ਦੇ ਬਿਮਾਰ ਹੋਣ ਦੀ ਖ਼ਬਰ ਮਿਲੀ ਸੀ। ਚਿੰਤਾ ’ਚ ਫੋਨ ਕੀਤਾ ਤਾਂ ਅੱਗਿਓਂ ਉਹ ਬੜੇ ਹੌਸਲੇ ਵਿਚ ਬੋਲਿਆ “ਮੁੜਿਆ ਤਾਂ ਧੁਰ ਦਰਗਾਹੋਂ ਹਾਂ ਪਰ ਹੁਣ ਸਿਹਤਯਾਬੀ ਵੱਲ ਮੋੜਾ ਪੈ ਗਿਆ ਹੈ।” ਮਨ ਨੂੰ ਉਸ ਦੇ ਬੋਲਾਂ ਨਾਲ ਧਰਵਾਸ ਮਿਲਿਆ ਕਿ ਜਿਹੜਾ ਧੁਰ ਦਰਗਾਹੋਂ ਮੁੜ ਆਇਆ ਹੈ ਉਸ ਦੀ ਹੋਰ ਜਿਊਣ ਦੀ ਇੱਛਾ ਸ਼ਕਤੀ ਹੁਣ ਉਸ ਨੂੰ ਸਾਡੇ ਤੋਂ ਦੂਰ ਨਹੀਂ ਜਾਣ ਦੇਵੇਗੀ।Editorial24 days ago
-
ਵਿਅੰਗ ਕਾਵਿ ਤੇ ਗੀਤ ਰਚੇਤਾ ਪੰਜਾਬੀ ਸ਼ਾਇਰ ਬਾਬੂ ਸਿੰਘ ਚੌਹਾਨ ਦਾ ਦੇਹਾਂਤ, ਸਾਹਿਤ ਜਗਤ 'ਚ ਰੋਸPunjab news ਪੰਜਾਬੀ ਦੇ ਨਾਮਵਰ ਸ਼ਾਇਰ ਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਤੋਂ ਇਲਾਵਾ ਕਈ ਸਾਹਿੱਤਕ ਸਭਿਆਚਾਰਕ ਸੰਸਥਾਵਾਂ ਦੇ ਸਰਕਰਮ ਮੈਂਬਰ ਸਨ ਬਾਬੂ ਸਿੰਘ ਚੌਹਾਨ। ਬਾਬੂ ਸਿੰਘ ਚੌਹਾਨ ਅੱਜ ਸਦੀਵੀ ਵਿਛੋੜਾ ਦੇ ਗਏ ਹਨ। ਵਿਅੰਗ ਕਾਵਿ ਤੇ ਗੀਤ ਰਚਨਾ ਤੋਂ ਇਲਾਵਾ ਸਿੱਖ ਇਤਿਹਾਸ ਬਾਰੇ ਉਨ੍ਹਾਂ ਦੀਆਂ ਰਚਨਾਵਾਂ ਬਹੁਤ ਮਕਬੂਲ ਹੋਈਆਂ।Punjab25 days ago
-
Rajiv Kapoor ਦੇ ਦੇਹਾਂਤ ਨਾਲ ਇਸ ਪਾਕਿਸਤਾਨੀ ਅਦਾਕਾਰਾ ਨੂੰ ਲੱਗਿਆ ਝਟਕਾ, ਕਿਹਾ- 'ਮੈਨੂੰ ਸਮਝ ਨਹੀਂ ਆ ਰਿਹਾ ਕੀ ਕਹਾਂ...'ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਾਜੀਵ ਕਪੂਰ (Rajiv Kapoor) ਹੁਣ ਇਸ ਦੁਨੀਆ 'ਚ ਨਹੀਂ ਰਹੇ। ਮੰਗਲਵਾਰ (9 ਫਰਵਰੀ) ਨੂੰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਅਚਾਨਕ ਹੋਏ ਉਨ੍ਹਾਂ ਦੇ ਦੇਹਾਂਤ ਨਾਲ ਫਿਲਮ ਇੰਡਸਟਰੀ 'ਚ ਸੋਗ ਦਾ ਮਾਹੌਲ ਹੈ। ਕਈ ਫਿਲਮੀ ਸਿਤਾਰੇ ਰਾਜੀਵ ਕਪੂਰ ਨੂੰ ਯਾਦ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਦੇ ਰਹੇ ਹਨ। ਉਨ੍ਹਾਂ ਨੇ ਭਾਰਤ ਹੀ ਨਹੀਂ ਬਲਕਿ ਪਾਕਿਸਤਾਨ ਦੇ ਕਈ ਸਿਤਾਰਿਆਂ ਨਾਲ ਵੀ ਕੰਮ ਕੀਤਾ ਹੈ।Entertainment 26 days ago
-
Rajiv Kapoor Death: ਸਦਮੇ ’ਚ ਬਾਲੀਵੁੱਡ, ਨੀਤੂ ਕਪੂਰ, ਸਨੀ ਦਿਓਲ ਤੇ ਲਤਾ ਮੰਗੇਸ਼ਕਰ ਨੇ ਦਿੱਤੀ ਸ਼ਰਧਾਂਜਲੀਰਾਜ ਕਪੂਰ ਦੇ ਸਭ ਤੋਂ ਛੋਟੇ ਬੇਟੇ ਰਾਜੀਵ ਕਪੂਰ ਦੇ ਦੇਹਾਂਤ ਦੀ ਖ਼ਤਰ ਨਾਲ ਬਾਲੀਵੁੱਡ ਸਦਮੇ ’ਚ ਹੈ। ਰਿਸ਼ੀ ਕਪੂਰ ਦੇ ਦੇਹਾਂਤ ਨੂੰ ਅਜੇ ਇਕ ਸਾਲ ਵੀ ਪੂਰਾ ਨਹੀਂ ਹੋਇਆ ਕਿ ਰਾਜੀਵ ਕਪੂਰ ...Entertainment 26 days ago
-
ਜਲੰਧਰ ਦੇ ਪਿੰਗਲਾ ਘਰ ਦੀ ਕੰਪਿਊਟਰ ਅਪਰੇਟਰ ਸ਼ੱਕੀ ਹਾਲਾਤ 'ਚ ਗਾਇਬਪਿੰਗਲਾ ਘਰ ਵਿਚ ਕਾਫੀ ਸਮੇਂ ਤੋਂ ਕੰਪਿਊਟਰ ਅਪਰੇਟਰ ਦਾ ਕੰਮ ਕਰ ਰਹੀ ਇਕ ਲੜਕੀ ਸ਼ੱਕੀ ਹਾਲਾਤ ਵਿਚ ਗਾਇਬ ਹੋ ਗਈ ਹੈ ਜਿਸ ਦੀ ਤਲਾਸ਼ ਕੀਤੀ ਜਾ ਰਹੀ ਹੈ।Punjab26 days ago
-
ਮਸ਼ਹੂਰ ਲੋਕ ਨਾਚ ਭੰਗੜਾ ਤੇ ਲੋਕ ਸੰਗੀਤ ਦੇ ਪੇਸ਼ਕਾਰ ਸੰਤ ਰਾਮ ਖੀਵਾ ਦਾ ਦੇਹਾਂਤਲੋਕ ਨਾਚ ਭੰਗੜਾ ਤੇ ਲੋਕ ਸੰਗੀਤ ਪੇਸ਼ਕਾਰ ਸੰਤ ਰਾਮ ਖੀਵਾ ਦਾ ਲੁਧਿਆਣਾ ਵਿੱਚ ਬੀਤੇ ਦਿਨ ਦੇਹਾਂਤ ਹੋ ਗਿਆ ਹੈ। ਉਹ 84 ਸਾਲਾਂ ਦੇ ਸਨ। ਖੀਵਾ ਉਸਤਾਦ ਗੀਤਕਾਰ ਤੇ ਗਾਇਕ ਨਰਿੰਦਰ ਖੇਦੀ ਕਰਤਾਰਪੁਰ ਵਾਲਿਆਂ ਦੇ ਸ਼ਾਗਿਰਦ ਸਨ। ਆਕਾਸ਼ਵਾਣੀ ਜਲੰਧਰ ਤੋਂ ਲੋਕ ਸੰਗੀਤ ਪੇਸ਼ਕਾਰੀਆਂ ਲਈ ਉਹ ਪ੍ਰਵਾਣਿਤ ਕਲਾਕਾਰ ਸਨ।Punjab27 days ago
-
ਭਾਰਤੀ ਟੈਨਿਸ ਨਾਲ ਜੁੜੇ ਸਾਬਕਾ ਡੇਵਿਸ ਕੱਪ ਕੋਚ ਅਖ਼ਤਰ ਅਲੀ ਦਾ ਕੋਲਕਾਤਾ 'ਚ ਦੇਹਾਂਤਲੰਬੇ ਸਮੇਂ ਤੋਂ ਭਾਰਤੀ ਟੈਨਿਸ ਨਾਲ ਜੁੜੇ ਰਹੇ ਸਾਬਕਾ ਡੇਵਿਸ ਕਪ ਕੋਚ ਅਖ਼ਤਰ ਅਲੀ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਭਾਰਤੀ ਡੇਵਿਸ ਟੀਮ ਦੇ ਵਰਤਮਾਨ ਕੋਚ ਜੀਸ਼ਾਨ ਅਲੀ ਦੇ ਪਿਤਾ ਅਖ਼ਤਰ ਨੇ ਕੋਲਕਾਤਾ 'ਚ ਅੰਤਿਮ ਸਾਹ ਲਿਆ। ਉਹ 83 ਸਾਲ ਦੇ ਸਨ।Sports29 days ago
-
ਕਬੱਡੀ ਖੇਡ ਜਗਤ ਦੇ ਕੌਮਾਂਤਰੀ ਕੁਮੈਂਟੇਟਰ ਡਾ. ਦਰਸ਼ਨ ਬੜੀ ਨਹੀਂ ਰਹੇ: ਪਿੰਡ ਬੜੀ ਦੇ ਜੰਮਪਲ ਅਤੇ ਕਬੱਡੀ ਖੇਡ ਜਗਤ ਦੇ ਕੌਮਾਂਤਰੀ ਪੱਧਰ ’ਤੇ ਜਾਣੇ-ਪਛਾਣੇ ਕੁਮੈਂਟੇਟਰ ਡਾ. ਦਰਸ਼ਨ ਬੜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਬੜੀ ਵਿਖੇ ਕਰ ਦਿੱਤਾ ਗਿਆ ਹੈ।Punjab29 days ago
-
Swami Om Death News : ਬਿੱਗ ਬੌਸ 10 ਦੇ ਐਕਸ ਕੰਟੈਸਟੈਂਟ ਸਵਾਮੀ ਓਮ ਦਾ ਦੇਹਾਂਤ, ਕੋਰੋਨਾ ਤੋਂ ਬਾਅਦ ਪੈਰਾਲੈਸਿਸ ਦਾ ਹੋਏ ਸਨ ਸ਼ਿਕਾਰਬਿੱਗ ਬੌਸ ਦੇ ਫੈਨਜ਼ ਲਈ ਇਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਬਿੱਗ ਬੌਸ ਦੇ ਐਕਸ ਕੰਟੈਸਟੈਂਟ ਸਵਾਮੀ ਓਮ ਹੁਣ ਇਸ ਦੁਨੀਆ 'ਚ ਨਹੀਂ ਰਹੇ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਸਾਰੇ ਹੈਰਾਨ ਹਨ। ਸਵਾਮੀ ਓਮ ਬੀਤੇ ਲੰਬੇ ਸਮੇਂ ਤੋਂ ਬਿਮਾਰ ਸਨ। ਉੱਥੇ ਕਰੀਬ ਤਿੰਨ ਮਹੀਨੇ ਪਹਿਲਾਂ ਉਨ੍ਹਾਂ ਨੂੰ ਕੋਰੋਨਾ ਹੋਇਆ ਸੀ।Entertainment 1 month ago
-
ਚੋਰੀ ਦੇ ਮਾਮਲੇ 'ਚ ਫੜਿਆ ਗਿਆ ਮੁਲਜ਼ਮ ਸਿਵਲ ਹਸਪਤਾਲ 'ਚੋਂ ਫ਼ਰਾਰਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ 'ਤੇ ਉਸ ਵੇਲੇ ਹੱਥ ਪੈਰ ਫੁੱਲ ਗਏ ਜਦ ਪੁਲਿਸ ਪਾਰਟੀ ਚੋਰੀ ਦੇ ਮਾਮਲੇ ਵਿਚ ਫੜੇ ਗਏ ਇਕ ਨੌਜਵਾਨ ਦਾ ਸਿਵਲ ਹਸਪਤਾਲ 'ਚ ਡਾਕਟਰੀ ਮੁਆਇਨਾ ਕਰਵਾਉਣ ਆਈ ਤਾਂ ਉਕਤ ਨੌਜਵਾਨ ਪੁਲਿਸ ਨੂੰ ਚਕਮਾ ਦੇ ਕੇ ਭੱਜ ਗਿਆ ਜਿਸ ਨੂੰ ਲੱਭਣ ਲਈ ਦੋ ਥਾਣਿਆਂ ਦੀ ਪੁਲਿਸ ਭੀੜ ਭਾੜ ਵਾਲੇ ਬਾਜ਼ਾਰ ਵਿਚ ਹੱਥ ਪੈਰ ਮਾਰ ਰਹੀ ਸੀ।Punjab1 month ago
-
ਲੁਧਿਆਣਾ ਦੇ ਡੀਸੀਪੀ ਆਪ੍ਰੇਸ਼ਨ ਐਂਡ ਸਕਿਓਰਿਟੀ ਰਾਜਿੰਦਰ ਸਿੰਘ ਚੀਮਾ ਦੀ ਮੌਤ, DMC ਹਸਪਤਾਲ 'ਚ ਲਿਆ ਆਖਰੀ ਸਾਹਬਿਮਾਰੀ ਕਾਰਨ ਦਇਆਨੰਦ ਹਸਪਤਾਲ ਵਿੱਚ ਭਰਤੀ ਡੀਸੀਪੀ ਆਪ੍ਰੇਸ਼ਨ ਐਂਡ ਸਕਿਓਰਿਟੀ ਰਾਜਿੰਦਰ ਸਿੰਘ ਚੀਮਾ ਦੀ ਸੋਮਵਾਰ ਦੁਪਹਿਰੇ 12 ਵਜੇ ਦੇ ਕਰੀਬ ਮੌਤ ਹੋ ਗਈ ।Punjab1 month ago
-
ਤੁਰ ਗਿਆ ਪੰਜਾਬ ਦਾ ‘ਮਿਡ ਨਾਈਟ ਸਿੰਗਰ’‘ਚਲੋ ਬੁਲਾਵਾ ਆਇਆ ਹੈ’’ ਵਰਗੀ ਕੂਕਦੀ ਆਵਾਜ਼ ਵਿਚ ਉਹ ਮਹਾਮਾਈ ਦੀਆਂ ਭੇਟਾਂ ਨੂੰ ਇਸ ਤਰ੍ਹਾਂ ਗਾਉਂਦਾ ਸੀ ਮੰਨੋ ਸ਼ਰਧਾ ਦੇ ਸਮੁੰਦਰ ਵਿਚ ਡੁੱਬਣ ਤੋਂ ਬਿਨਾਂ ਕੁਝ ਵੀ ਬਾਕੀ ਨਹੀਂ ਰਹਿੰਦਾ ਸੀ। ਇਹੀ ਚੰਚਲ ਦੀ ਗਾਇਕੀ ਦਾ ਰਾਜ਼ ਤੇ ਸਿਖ਼ਰ ਸੀ।Editorial1 month ago
-
Tribute To Narendra Chanchal : ਦੁਨੀਆ ਤੋਂ ਰੁਖ਼ਸਤ ਹੋਇਆ ‘ਬੇਨਾਮ’ ਵਾਲਾ ਨਾਮੀ ਗਾਇਕ ਨਰਿੰਦਰ ਚੰਚਲਜਿਸ ਦੇ ਰੋਮ-ਰੋਮ ’ਚ ਸ਼ਰਧਾ ਵਸੀ ਹੋਈ ਸੀ, ਉਸ ਸ਼ਖ਼ਸੀਅਤ ਦਾ ਨਾਂ ਸੀ ਨਰਿੰਦਰ ਚੰਚਲ। ਜੋ ਸੁਭਾਗ ਉਸ ਨੂੰ ਹਾਸਲ ਹੋਇਆ, ਉਹ ਵਿਰਲਿਆਂ ਨੂੰ ਹੀ ਨਸੀਬ ਹੁੰਦਾ ਸੀ। ਪੰਜਾਬ ਦੀ ਗੁਰੂ ਨਗਰੀ ਅੰਮ੍ਰਿਤਸਰ ਦੀ ਨਮਕ ਮੰਡੀ ’ਚ ਜਨਮੇ ਭਜਨ ਸਮਰਾਟ ਬਿਨਾਂ ਦੇਸ਼ ਦੇ ਕਿਸੇ ਵੀ ਹਿੱਸੇ ’ਚ ਹੋਣ ਵਾਲਾ ਜਗਰਾਤਾ ਅਧੂਰਾ ਲੱਗਦਾ ਸੀ।Punjab1 month ago
-
ਨਾਨਕੇ ਆਈ ਲੜਕੀ ਨੂੰ ਦਿੱਤਾ ਵਿਆਹ ਦਾ ਝਾਂਸਾ, ਭਜਾ ਕੇ ਲੈ ਜਾਣ ਦਾ ਦੋਸ਼ਜ਼ਿਲ੍ਹਾ ਲੁਧਿਆਣਾ ਦੀ ਰਹਿਣ ਵਾਲੀ ਨਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਲੜਕਾ ਆਪਣੇ ਸਾਥੀਆਂ ਦੀ ਮਦਦ ਨਾਲ ਉਸ ਵੇਲੇ ਭਜਾ ਕੇ ਲੈ ਗਿਆ ਜਦ ਉਹ ਮੋਗਾ ਦੇ ਇਕ ਪਿੰਡ ਵਿਖੇ ਆਪਣੇ ਨਾਨਕੇ ਘਰ ਆਈ ਹੋਈ ਸੀ। ਪੁਲਿਸ ਨੇ ਲੜਕੀ ਦੀ ਮਾਤਾ ਦੀ ਸ਼ਿਕਾਇਤ 'ਤੇ ਲੜਕੇ ਅਤੇ ਉਸ ਦੇ ਤਿੰਨ ਸਾਥੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।Punjab1 month ago
-
Narendra Chanchal Death : ਨਰਿੰਦਰ ਚੰਚਲ ਨੇ ਬਾਲੀਵੁੱਡ ਨੂੰ ਦਿੱਤੇ ਕਈ ਹਿੱਟ ਗੀਤ, ਲਤਾ ਮੰਗੇਸ਼ਕਰ ਤੋਂ ਕੁਮਾਰ ਸ਼ਾਨੂ ਤਕ ਨਾਲ ਗਾਏ ਗਾਣੇRIP Narendra Chanchal : 'ਤੂਨੇ ਮੁਝੇ ਬੁਲਾਇਆ ਸ਼ੇਰਾਵਾਲੀਏ...' ਵਰਗੇ ਬਿਹਤਰੀਨ ਭਜਨ ਗਾਣ ਵਾਲੇ ਭਜਨ ਸਮਰਾਟ ਨਰਿੰਦਰ ਚੰਚਲ ਹੁਣ ਇਸ ਦੁਨੀਆ ਵਿਚ ਨਹੀਂ ਰਹੇ। ਦਿੱਲੀ ਦੇ ਅਪੋਲੋ ਹਸਪਤਾਲ 'ਚ ਅੱਜ ਸਵੇਰੇ ਨਰਿੰਦਰ ਚੰਚਲ ਦਾ ਦੇਹਾਂਤ ਹੋ ਗਿਆ। ਗਾਇਕ ਦੀ ਤਬੀਅਤ ਕਾਫੀ ਦਿਨਾਂ ਤੋਂ ਖ਼ਰਾਬ ਚੱਲ ਰਹੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਅਪੋਲੋ ਹਸਪਤਾਲ 'ਚ ਐਡਮਿਟ ਕਰਵਾਇਆ ਗਿਆ ਸੀ, ਪਰ 80 ਸਾਲ ਦੀ ਉਮਰ 'ਚ ਨਰਿੰਦਰ ਚੰਚਲ ਨੇ ਅੱਜ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।Entertainment 1 month ago