awarded
-
ਭਾਈ ਵੀਰ ਸਿੰਘ ਦਾ ਨਾਮ 'ਭਾਰਤ ਰਤਨ' ਲਈ ਭੇਜਾਂਗੇ-ਰੰਧਾਵਾਚੀਫ਼ ਖ਼ਾਲਸਾ ਦੀਵਾਨ ਵੱਲੋਂ ਸਾਹਿਤਕਾਰ, ਆਧੁਨਿਕ ਕਵਿਤਾ ਦੇ ਪਿਤਾਮਾ ਕਵੀ ਅਤੇ ਚਿੰਤਕ ਭਾਈ ਵੀਰ ਸਿੰਘ ਦੇ ਜਨਮ ਦਿਨ ਮੌਕੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ੇ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਸਹਿਕਾਰਤਾ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਵੱਲੋਂ ਭਾਈ ਵੀਰ ਸਿੰਘ ਦਾ ਨਾਂ ਭਾਰਤ ਰਤਨ ਲਈ ਭੇਜਣ ਦੀ ਮੰਗ 'ਤੇ ਬੋਲਦਿਆਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਉਨ੍ਹਾਂ ਦਾ ਨਾਂ ਉਕਤ ਵੱਕਾਰੀ ਐਵਾਰਡ ਲਈ ਭੇਜੇਗੀ।Punjab15 hours ago
-
ਹਸਪਤਾਲ ਦੇ ਲੇਬਰ ਰੂਮ ਨੂੰ ਮਿਲਿਆ ਰਾਸ਼ਟਰੀ ਪੁਰਸਕਾਰਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸਿਵਲ ਹਸਪਤਾਲ ਬਰਨਾਲਾ ਦੇ ਲੇਬਰ ਰੂਮ ਨੂੰ ਉੱਤਮ ਦਰਜੇ ਦਾ ਹੋਣ ਕਰਕੇ ਲਕਸ਼ਿਆ ਦਾ ਕੌਮੀ ਸਰਟੀਫਿਕੇਟ ਦਿੱਤਾ ਗਿਆ।Punjab1 day ago
-
ਮੋਹਨ ਲਾਲ ਫਿਲੌਰੀਆ ਤੇ ਹਰਫੂਲ ਸਿੰਘ ਨੂੰ 'ਕੇਵਲ ਵਿੱਗ ਐਵਾਰਡ'ਮਹਿੰਦਰ ਰਾਮ ਫੁੱਗਲਾਣਾ, ਜਲੰਧਰ : ਪ੍ਰਸਿੱਧ ਲੇਖਕ ਮੋਹਨ ਲਾਲ ਫਿਲੌਰੀਆ ਤੇ ਪ੍ਰਮੁੱਖ ਸ਼ਾਇਰ ਹਰਫੂਲ ਸਿੰਘ ਨੂੰ ਬੁੱਧਵਾਰ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਰਵਾਏ ਸਮਾਗਮ 'ਚ 'ਕੇਵਲ ਵਿੱਗ ਐਵਾਰਡ' ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦਾ ਆਰੰਭ ਸਮ੍ਹਾਂ ਰੋਸ਼ਨ ਕਰ ਕੇ ਕੀਤਾ ਗਿਆ। ਫਾਊਂਡੇਸ਼ਨ ਦੇ ਸੰਚਾਲਕ ਜਤਿੰਦਰ ਮੋਹਨ ਵਿੱਗ ਨੇ ਸਮਾਗਮ 'ਚ ਪੱੁਜੇ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਦੱਸਿਆ ਕਿ ਇਸ ਸਾਲ ਦਾ ਐਵਾਰਡ ਪੰਜਾਬੀ ਕਹਾਣੀ ਦੇ ਹਸਤਾਖ਼ਰ ਮੋਹਨ ਲਾਲ ਫਿਲੌਰੀਆ ਨੂੰ ਬਤੌਰ ਸਰਬੋਤਮ ਲੇਖਕ ਤੇ ਪ੍ਰਮੁੱਖ ਸ਼ਾਇਰ ਹਰਫੂਲ ਸਿੰਘ ਨੂੰ ਬਤੌਰ ਸਰਬੋਤਮ ਸ਼ਾਇਰ ਵਜੋਂ ਦਿੱਤੇ ਗਏ।Punjab1 day ago
-
Filmfare Awards : ਆਲੀਆ ਭੱਟ ਸਭ ਤੋਂ ਸਟਾਈਲਿਸ਼ ਤਾਂ ਅਨੁਸ਼ਕਾ ਸ਼ਰਮਾ ਹੈ ਸਭ ਤੋਂ ਗਲੈਮਰਸ, ਜਾਣੋ ਕਿਸ ਨੇ ਜਿੱਤਿਆ ਕਿਹੜਾ ਐਵਾਰਡਫਿਲਮ ਫੇਅਰ ਗਲੈਮਰਸ ਐਂਡ ਸਾਈਟਲ ਐਵਾਰਡ ਮੁੰਬਈ 'ਚ ਮੰਗਲਵਾਰ ਰਾਤ ਕਰਵਾਇਆ ਗਿਆ। ਇਹ ਬਾਲੀਵੁੱਡ ਦੀਆਂ ਸਭ ਤੋਂ ਫੈਸ਼ਨੇਬਲ ਨਾਈਟ 'ਚੋਂ ਇਕ ਰਹੀ। ਬਾਲੀਵੁੱਡ ਦੇ ਖ਼ੂਬਸੂਰਤ ਤੇ ਸਟਾਈਲਿਸ਼ ਸਿਤਾਰਿਆਂ ਨੇ ਇਸ ਐਵਾਰਡ ਸਮਾਗਮ 'ਚ ਸ਼ਿਰਕਤ ਕੀਤੀ। ਸੈਫ ਅਲੀ ਖ਼ਾਨ, ਆਲੀਆ ਭੱਟ, ਵਰੁਣ ਧਵਨ, ਅਨੁਸ਼ਕਾ ਸ਼ਰਮਾ ਵਰਗੇ ਸਿਤਾਰਿਆਂ ਨੇ ਸਭ ਤੋਂ ਜ਼ਿਆਦਾ ਲੋਕਾਂ ਦਾ ਧਿਆਨ ਖਿੱਚਿਆ।Entertainment 2 days ago
-
ਦਿਵਿਆਂਗ ਯਸ਼ਵੀਰ ਗੋਇਲ ਰਾਸ਼ਟਰੀ ਐਵਾਰਡ ਨਾਲ ਸਨਮਾਨਿਤਭਾਰਤ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਵਲੋਂ ਬੋਲਣ ਤੇ ਸੁਣਨ ਤੋਂ ਅਸਮਰੱਥ ਯਸ਼ਵੀਰ ਗੋਇਲ ਨੂੰ ਉਸ ਦੀਆਂ ਕੀਤੀਆਂ ਪ੍ਰਾਪਤੀਆਂ ਦੇ ਮੱਦੇਨਜ਼ਰ ਰਾਸ਼ਟਰੀ ਐਵਾਰਡ ਨਾਲ ਵਿਗਿਆਨ ਭਵਨ, ਦਿੱਲੀ 'ਚ ਸਨਮਾਨਿਤ ਕੀਤਾ ਗਿਆ।Punjab2 days ago
-
ਪੰਜਾਬ ਸਰਕਾਰ ਦਿਵਿਆਂਗਾਂ ਦੀ ਭਲਾਈ ਲਈ ਵਚਨਬੱਧ : ਅਰੁਣਾ ਚੌਧਰੀਰਾਜ ਸਰਕਾਰ ਵੱਲੋਂ ਜਿੱਥੇ ਸਰਕਾਰੀ ਨੌਕਰੀਆਂ ਅਤੇ ਤਰੱਕੀ ਵਿੱਚ ਰਾਖਵਾਂਕਰਨ 3 ਫ਼ੀਸਦੀ ਤੋਂ ਵਧਾ ਕੇ 4 ਫ਼ੀਸਦੀ ਕੀਤਾ ਗਿਆ ਹੈ, ਉੱਥੇ 31 ਦਸੰਬਰ 2019 ਤਕ ਵਿਲੱਖਣ ਪਛਾਣ ਪੱਤਰ ਦੇ ਕੰਮ ਨੂੰ ਮੁਕੰਮਲ ਕਰ ਕੇ ਦਿਵਿਆਂਗ ਵਿਅਕਤੀਆਂ ਦਾ ਡਾਟਾ ਤਿਆਰ ਕੀਤਾ ਜਾ ਰਿਹਾ ਹੈ, ਤਾਂ ਜੋ ਸਰਕਾਰ ਵੱਲੋਂ ਇਨ੍ਹਾਂ ਲਈ ਹੋਰ ਭਲਾਈ ਦੀਆਂ ਸਕੀਮਾਂ ਰਾਹੀਂ ਸਹਾਇਤਾ ਕੀਤੀ ਜਾ ਸਕੇ।Punjab2 days ago
-
ਹਰਦੀਪ ਨੂੰ ਡਾ. ਊਸ਼ਾ ਗੁਪਤਾ ਰਾਸ਼ਟਰੀ ਐਵਾਰਡ ਨਾਲ ਸਨਮਾਨਿਆਪੱਤਰ ਪੇ੍ਰਕ, ਪਟਿਆਲਾ : ਸਮਾਜ ਸੇਵੀ ਹਰਦੀਪ ਸਿੰਘ ਸਨੌਰ ਨੂੰ ਡਾ. ਊਸ਼ਾ ਗੁਪਤਾ ਕੌਮੀ ਸਨਮਾਨ ਨਾਲ ਨਿਵਾਜਿਆ ਗਿਆ। ਖੂਨਦਾPunjab2 days ago
-
ਪਿ੍ਰੰਸੀਪਲ ਪੂਜਾ ਪ੍ਰਭਾਕਰ ਸਨਮਾਨਿਤਜ਼ਿਲ੍ਹੇ ਦੀ ਨਾਮਵਰ ਖੇਡ ਸੰਸਥਾ ਸਰੱਹਦ-ਏ-ਪੰਜਾਬ ਸਪੋਰਟਸ ਕਲੱਬ ਅੰਮਿ੍ਤਸਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਈ ਗਈ 12ਵੀਂ ਇੰਟਰ ਸਕੂਲ ਅਥਲੈਟਿਕਸ ਚੈਪੀਅਨਸ਼ਿਪ 'ਚ ਸੇਂਟ ਪੀਟਰ ਕਾਨਵੈਂਟ ਹਾਈ ਸਕੂਲ ਨਰਾਇਣਗੜ੍ਹ ਛੇਹਰਟਾ ਦੀ ਪਿ੍ਰੰਸੀਪਲ ਪੂਜਾ ਪ੍ਰਭਾਕਰ ਨੂੰ ਸਨਮਾਨਿਤ ਕੀਤਾ ਗਿਆ।Punjab2 days ago
-
ਹੋਣਹਾਰ ਵਿਦਿਆਰਥੀ ਸਨਮਾਨੇਸੋਮਰਸੈਟ ਇੰਟਰਨੈਸ਼ਨਲ ਸਕੂਲ ਅਬਾਦਾਨ ਕੈਂਪਸ ਵਿਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਚੌਧਰੀ ਸੁਰਿੰਦਰ ਸਿੰਘ ਵਿਧਾਇਕ ਤੇ ਡਾ. ਐੱਸਪੀਐੱਸ ਵਿਰਕ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਮੁੱਖ ਮਹਿਮਾਨਾਂ ਦਾ ਸਕੂਲ ਦੇ ਵਿਹੜੇ ਵਿਚ ਆਉਣ 'ਤੇ ਸਕੂਲ ਦੀ ਸਟੂਡੈਂਟ ਕੌਂਸਲ ਤੇ ਸਟਾਫ਼ ਮੈਂਬਰਾਂ ਵੱਲੋਂ ਗੁਲਦਸਤੇ ਦੇ ਕੇ ਸਵਾਗਤ ਕੀਤਾ ਗਿਆ। ਸਮਾਗਮ ਦੀ ਆਰੰਭਤਾ ਚੌਧਰੀ ਸੁਰਿੰਦਰ ਸਿੰਘ, ਚੇਅਰਮੈਨ ਮਹਿੰਦਰ ਸਿੰਘ, ਚੇਅਰਪਰਸਨ ਜਗਦੀਪ ਕੌਰ ਤੇ ਪਿ੍ਰੰਸੀਪਲ ਹਰਦੀਪ ਸਿੰਘ ਪੁੰਨ ਨੇ ਸ਼ਮ੍ਹਾ ਰੋਸ਼ਨ ਕਰ ਕੇ ਕੀਤੀ। ਸਕੂਲ ਦੇ ਪਿ੍ਰੰਸੀਪਲ ਹਰਦੀਪ ਸਿੰਘ ਪੁੰਨ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ। ਸਕੂਲ ਵਿਚ ਕਰਵਾਏ ਰੰਗਾਰੰਗ ਪ੍ਰਰੋਗਰਾਮ ਦਾ ਆਰੰਭ ਸ਼ਬਦ ਗਾਇਨ ਨਾਲ ਕੀਤਾ ਗਿਆ।Punjab3 days ago
-
ਮਹਿਤਾ ਨੂੰ ਕੀਤਾ ਸਨਮਾਨਿਤ: ਭਾਈ ਰਜਿੰਦਰ ਸਿੰਘ ਮਹਿਤਾ ਨੂੰੁ ਐੱਸਜੀਪੀਸੀ ਦਾ ਸੀਨੀਅਰ ਮੀਤ ਪ੍ਰਧਾਨ ਬਣਾਏ ਜਾਣ 'ਤੇ ਅਕਾਲੀ ਆਗੂਆਂ ਤੇ ਵਰਕਰਾਂ 'ਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਸੀਨੀਅਰ ਅਕਾਲੀ ਆਗੂ ਸੁਖਪਾਲ ਸਿੰਘ ਬਾਜਵਾ, ਉੱਘੇ ਅਕਾਲੀ ਆਗੂ ਨਰਿੰਦਰ ਸਿੰਘ ਬਿੱਟੂ ਐੱਮਆਰ, ਕੁਲਦੀਪ ਸਿੰਘ ਸੰਧੂ, ਹਰਪ੍ਰਰੀਤ ਸਿੰਘ ਬੇਦੀ ਤੇ ਅਮਰੀਕ ਸਿੰਘ ਮੱਲ੍ਹੀ ਵੱਲੋਂ ਭਾਈ ਰਜਿੰਦਰ ਸਿੰਘ ਮਹਿਤਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।Punjab5 days ago
-
ਇੰਜੀਨੀਅਰਿੰਗ ਕਾਲਜ ਦੀ ਵਿਦਿਆਰਥਣ ਨੇ ਰਾਸ਼ਟਰੀ ਐਵਾਰਡ ਜਿੱਤਿਆਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ ਡੇਰਾ ਬਾਬਾ ਨਾਨਕ (ਪੰਜਾਬ) ਵਿਖੇ ਹੋਏ 'ਆਨ ਲਾਈਨ ਯੂਥ ਫੈਸਟੀਵਲ -2019' ਲੇਖ ਮੁਕਾਬਲੇ ਵਿਚ ਪਹਿਲਾ ਇਨਾਮ ਜਿੱਤਿਆ। ਸਿਮਰਨਜੀਤ ਕਾਲਜ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਵਿਚ ਤੀਜੇ ਸਮੈਸਟਰ ਦੀ ਵਿਦਿਆਰਥਣ ਹੈ। ਸਿਮਰਨਜੀਤ ਕੌਰ ਨੇ ਇਹ ਮੁਕਾਬਲਾ ਜੋ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਕਰਵਾਇਆ ਗਿਆ ਸੀ, ਵਿਚ ਰਾਸ਼ਟਰੀ ਐਵਾਰਡ ਜਿੱਤਿਆ ਹੈ। ਸਿਮਰਨਜੀਤ ਕੌਰ ਨੂੰ ਡੇਰਾ ਬਾਬਾ ਨਾਨਕ ਵਿਖੇ ਲਾਈਵ ਸਟੇਜ ਪਰਫਾਰਮੈਂਸ ਲਈ ਬੁਲਾਇਆ ਗਿਆ ਅਤੇ ਉਸ ਨੂੰ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ 51 ਹਜ਼ਾਰ ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।Punjab6 days ago
-
ਮਿਲਟਨ ਨੂੰ ਬ੍ਰਾਂਡ ਆਫ ਦ ਈਅਰ ਐਵਾਰਡਹਾਊਸਵੇਅਰ ਪ੍ਰੋਡਕਟ ਬ੍ਰਾਂਡ ਮਿਲਟਨ ਨੂੰ ਵੱਕਾਰੀ 'ਬ੍ਰਾਂਡ ਆਫ ਦ ਈਅਰ' ਐਵਾਰਡ ਦਿੱਤਾ ਗਿਆ ਹੈ। ਇਹ ਐਵਾਰਡ ਕੰਪਨੀ ਨੂੰ ਵਰਲਡ ਬ੍ਰਾਂਡਡਿੰਗ ਐਵਾਰਡਜ਼ 2019 ਦੇ ਮੌਕੇ 'ਤੇ ਲੰਡਨ ਵਿਚ ਕਰਵਾਏ ਇਕ ਸਮਾਗਮ ਵਿਚ ਪ੍ਰਦਾਨ ਕੀਤਾ ਗਿਆ।National8 days ago
-
Zee Rishtey Award ਦੇ ਪ੍ਰਚਾਰ ਲਈ ਅਦਾਕਾਰ ਲੁਧਿਆਣਾ ਪੁੱਜੇ, ਚਖਿਆ ਲੱਸੀ ਦਾ ਸਵਾਦ ਤੇ ਪਾਇਆ ਭੰਗੜਾਜ਼ੀਟੀਵੀ 'ਤੇ ਦਸੰਬਰ ਮਹੀਨੇ ਹੋਣ ਵਾਲੇ ਜ਼ੀ ਰਿਸ਼ਤੇ ਐਵਾਰਡਜ਼ ਸਮਾਗਮ ਦੀ ਪ੍ਰਮੋਸ਼ਨ ਲਈ ਟੀਵੀ ਅਦਾਕਾਰ ਅਭਿਸ਼ੇਕ ਕਪੂਰ ਤੇ ਅਦਾਕਾਰਾ ਵਰੂਸ਼ਿਕਾ ਮਹਿਤਾ ਖ਼ਾਸ ਤੌਰ 'ਤੇ ਲੁਧਿਆਣਾ ਪੁੱਜੇ। ਉਨ੍ਹਾਂ ਦਰਸ਼ਕਾਂ ਨੂੰ ਜ਼ੀ ਰਿਸ਼ਤੇ ਐਵਾਰਡਜ਼-2019 ਦਾ ਹਿੱਸਾ ਬਣਾਉਣ ਲਈ ਸਪੈਸ਼ਲ ਬੋਰਡਿੰਗ ਪਾਸ ਵੰਡੇ।Punjab11 days ago
-
ਡਾ. ਸੋਨੀ ਤੇ ਡਾ. ਬਵੇਜਾ ਨੂੰ ਤਾ-ਉਮਰ ਐਵਾਰਡ ਨਾਲ ਸਨਮਾਨਿਆਕੁਲਵਿੰਦਰ ਸਿੰਘ, ਜਲੰਧਰ : ਪੰਜਾਬ ਕਲਾ ਸਾਹਿਤ ਅਕਾਦਮੀ ਵਲੋਂ ਲਾਇਨਜ਼ ਕਲੱਬ ਵਿਚ 23ਵਾਂ ਸਨਮਾਨ ਸਮਾਗਮ ਕਰਵਾਇਆ ਗਿਆ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਸਮਾਗਮ ਵਿਚ ਗੁਰਦੁਆਰਾ ਰਾਮਪੁਰ ਖੇੜਾ ਗੜ੍ਹਦੀਵਾਲ ਤੋਂ ਸੰਤ ਸੇਵਾ ਸਿੰਘ ਉਚੇਚੇ ਤੌਰ 'ਤੇ ਅਸ਼ੀਰਵਾਦ ਦੇਣ ਲਈ ਪੁੱਜੇ। ਵਿਸ਼ੇਸ਼ ਮਹਿਮਾਨਾਂ ਵਜੋਂ ਵਿਧਾਇਕ ਰਜਿੰਦਰ ਬੇਰੀ, ਮੇਅਰ ਸੁਨੀਲ ਰਾਜ ਰਾਜਾ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਹਿਮਾਚਲ ਪ੍ਰਦੇਸ਼ ਦੇ ਸਾਬਕਾ ਬਾਗ਼ਬਾਨੀ ਮੰਤਰੀ ਠਾਕੁਰ ਸਤਿਆਪ੍ਰਕਾਸ਼, ਜਾਗਰਣ ਅਦਾਰੇ ਦੇ ਜੀਐੱਮ ਨੀਰਜ ਸ਼ਰਮਾ, ਸੁਰੇਸ਼ ਸੇਠ ਤੇ ਦੀਪਕ ਜਲੰਧਰੀ ਸ਼ਾਮਲ ਹੋਏ।Punjab11 days ago
-
ਧਰਮਪਾਲ ਪ੍ਰਭਾਕਰ ਸਨਮਾਨਿਤਨਵ-ਯੁਵਕ ਭਾਰਤ ਸੇਵਕ ਸਭਾ ਦੇ ਪ੍ਰਧਾਨ ਵਰਿੰਦਰ ਕੁਮਾਰ ਵੱਲੋਂ ਸਮਾਜ ਸੇਵਕ ਅਤੇ ਆਲ ਇੰਡੀਆ ਨਸ਼ਾ ਵਿਰੋਧੀ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਧਰਮਪਾਲ ਪ੍ਰਭਾਕਰ ਨੂੰ ਹਾਥੀ ਗੇਟ ਵਿਖੇ ਸਨਮਾਨਿਤ ਕੀਤਾ ਗਿਆ। ਪ੍ਰਧਾਨ ਵਰਿੰਦਰ ਕੁਮਾਰ ਨੇ ਕਿਹਾ ਕਿ ਧਰਮਪਾਲ ਪ੍ਰਭਾਕਰ ਪਿਛਲੇ ਕਈਆਂ ਵਰਿ੍ਹਆਂ ਤੋਂ ਗਊ ਸੇਵਾ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰਰੇਰਿਤ ਕਰਦੇ ਆ ਰਹੇ ਹਨ। ਉਨ੍ਹਾਂ ਵੱਲੋਂ ਸਮਾਜ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖ ਕੇ ਹੀ ਸੰਸਥਾ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਅਨਮੋਲ ਅਰੋੜਾ, ਦਿਲੇਰ ਸਿੰਘ ਆਦਿ ਪਤਵੰਤੇ ਹਾਜ਼ਰ ਸਨ।Punjab11 days ago
-
ਪਰਮਿੰਦਰ ਸਿੰਘ ਜੋਸਨ 'ਭਗਤ ਪੂਰਨ ਸਿੰਘ ਦੇ ਵਾਰਿਸ' ਐਵਾਰਡ ਨਾਲ ਸਨਮਾਨਿਤਸਰਬੱਤ ਦਾ ਭਲਾ ਐਜੂਕੇਸ਼ਨ ਅਤੇ ਵੈੱਲਫੇਅਰ ਸੁਸਾਇਟੀ ਵੱਲੋਂ ਰਾਸ਼ਟਰੀ ਪੱਤਰਕਾਰ ਦਿਵਸ ਨੂੰ ਸਮਰਪਿਤ ਪ੍ਰਰੈੱਸ ਵੈੱਲਫੇਅਰ ਕਲੱਬ ਜੰਡਿਆਲਾ ਗੁਰੂ (ਰਜਿ.) ਜ਼ਿਲ੍ਹਾ ਅੰਮਿ੍ਤਸਰ ਦੇ ਪ੍ਰਧਾਨ ਅਤੇ ਲੋਕ ਭਲਾਈ ਸੇਵਾ ਸੁਸਾਇਟੀ ਦੇ ਪ੍ਰਧਾਨ ਪੱਤਰਕਾਰ ਪਰਮਿੰਦਰ ਸਿੰਘ ਜੋਸਨ ਨੂੰ ਭਗਤ ਪੂਰਨ ਸਿੰਘ ਦੇ ਵਾਰਿਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।Punjab12 days ago
-
ਫੈੱਡਰੇਸ਼ਨ ਵੱਲੋਂ ਐੱਸਐੱਚਓ ਨੀਰਜ ਕੁਮਾਰ ਸਨਮਾਨਿਤਪਿਛਲੇ ਲੰਬੇ ਸਮੇਂ ਤੋਂ ਪੰਜਾਬ ਪੁਲਿਸ 'ਚ ਵਧੀਆ ਸੇਵਾਵਾਂ ਨਿਭਾਅ ਰਹੇ ਥਾਣਾ ਰਾਮਬਾਗ ਦੇ ਐੱਸਐੱਚਓ ਨੀਰਜ ਕੁਮਾਰ ਨੂੰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ (ਪਿ੍ਰੰਸ) ਦੇ ਪ੍ਰਧਾਨ ਗੁਰਪ੍ਰਰੀਤ ਸਿੰਘ ਪਿ੍ਰੰਸ ਸ਼ਰੀਫਪੁਰਾ ਵੱਲੋਂ ਸਾਥੀਆਂ ਦੇ ਇਕੱਠ 'ਚ ਸਨਮਾਨਿਤ ਕੀਤਾ ਗਿਆ। ਪਿ੍ਰੰਸ ਸ਼ਰੀਫਪੁਰਾ ਨੇ ਕਿਹਾ ਪੰਜਾਬ 'ਚ ਨੌਜਵਾਨਾਂ ਦੇ ਭਵਿੱਖ ਨੂੰ ਬਰਬਾਦ ਕਰ ਰਹੇ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਲਈ ਪੰਜਾਬ ਪੁਲਿਸ ਵੱਲੋਂ ਜੋ ਮੁਹਿੰਮ ਚਲਾਈ ਗਈ ਹੈ, ਉਸ ਮੁਹਿੰਮ ਨੂੰ ਫੈਡਰੇਸ਼ਨ (ਪਿ੍ਰੰਸ) ਵੀ ਕੀਤੇ ਜਾ ਰਹੇ ਉਪਰਾਲੇ ਤਹਿਤ ਪੂਰਾ ਸਹਿਯੋਗ ਕਰੇਗੀ ਤੇ ਫੈਡਰੇਸ਼ਨ ਵੱਲੋਂ ਜਲਦ ਹੀ ਅੰਮਿ੍ਤਸਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਨ ਲਈ ਮੁਹਿੰਮ ਨੂੰ ਅੱਗੇ ਵਧਾਉਣਗੇ। ਐੱਸਐੱਚਓ ਨੀਰਜ ਕੁਮਾਰ ਨੇ ਫੈਡਰੇਸ਼ਨ (ਪਿ੍ਰੰਸ) ਦੇ ਪ੍ਰਧਾਨ ਗੁਰਪ੍ਰਰੀਤ ਸਿੰਘ ਪਿ੍ਰੰਸ ਸ਼ਰੀਫਪੁਰਾ ਤੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ।Punjab12 days ago
-
ਗਿੱਲ ਨੂੰ 'ਫ਼ਖ਼ਰ-ਏ-ਭਦੌੜ' ਖਿਤਾਬ ਨਾਲ ਨਿਵਾਜਿਆਇਲਾਕੇ 'ਚ ਸਿੱਖਿਆ ਦੇ ਖੇਤਰ ਤੇ ਸਮਾਜ ਸੇਵਾ ਖੇਤਰ 'ਚ ਮੰਨੀ ਪ੍ਰਮੰਨੀ ਸ਼ਖ਼ਸੀਅਤ ਦਰਸ਼ਨ ਸਿੰਘ ਗਿੱਲ ਸਰਪ੍ਰਸਤ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਨੂੰ 'ਫ਼ਖ਼ਰ-ਏ-ਭਦੌੜ' ਦੇ ਖਿਤਾਬ ਨਾਲ ਨਿਵਾਜਿਆ ਗਿਆ। ਇਹ ਖਿਤਾਬ ਭਦੌੜ ਦੇ ਕਬੱਡੀ ਟੂਰਨਾਮੈਂਟ 'ਚ ਸਮੂਹ ਐੱਨਆਰਆਈ ਤੇ ਇਲਾਕਾ ਨਿਵਾਸੀਆਂ ਵਲੋਂ ਦਿੱਤਾ ਗਿਆ।Punjab13 days ago
-
ਸਟੇਟ ਅਵਾਰਡੀ ਲੈਕਚਰਾਰ ਜੋਗਿੰਦਰ ਸਿੰਘ ਮੁਅੱਤਲਸੰਗਰੂਰ 'ਚ ਪਿਛਲੇ ਦਿਨੀਂ ਹੋਈਆਂ ਰਾਜ ਪੱਧਰੀ ਖੇਡਾਂ 'ਚ ਡਿਊਟੀ 'ਚ ਲਾਪ੍ਰਵਾਹੀ ਕਰਨ 'ਤੇ ਡਾਇਰੈਕਟਰ ਸਿੱਖਿਆ ਵਿਭਾਗ ਨੇ ਆਦੇਸ਼ ਜਾਰੀ ਕਰਦਿਆਂ ਸਟੇਟ ਅਵਾਰਡੀ ਲੈਕਚਰਾਰ ਜੋਗਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਡਾਇਰੈਕਟਰ ਸੁਖਜੀਤਪਾਲ ਸਿੰਘ ਵੱਲੋਂ ਜਾਰੀ ਕੀਤੇ ਗਏ ਪੱਤਰ 'ਚ ਉਨ੍ਹਾਂ ਕਿਹਾ ਕਿ ਜੋਗਿੰਦਰ ਸਿੰਘ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਦਾ 'ਚ ਫਿਜ਼ੀਕਲ ਐਜੂਕੇਸ਼ਨ ਦੇ ਲੈਕਚਰਾਰ ਹਨPunjab13 days ago
-
ਧੂਰੀ ਦੇ ਕਿਸਾਨ ਦੀ ਝੋਲੀ ਪਿਆ 'ਅਚੀਵਰ ਐਵਾਰਡ'ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੌਰਾਨ ਕਪੂਰਥਲਾ ਵਿਖੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸਬ-ਡਵੀਜ਼ਨ ਧੂਰੀ ਦੇ ਪਿੰਡ ਭੱਦਲਵੱਡ ਦੇ ਅਗਾਂਹਵਧੂ ਕਿਸਾਨ ਹਰਵਿੰਦਰ ਸਿੰਘ ਨੂੰ ਅਚੀਵਰ ਐਵਾਰਡ ਨਾਲ ਸਨਮਾਨਿਆ ਗਿਆ।Punjab14 days ago