award
-
Golden Globe Awards 2021 ’ਚ ਨੈੱਟਫਲਿੱਕਸ ਦੀ ਸੀਰੀਜ਼ ‘ਦਿ ਕ੍ਰਾਊਨ’ ਨੇ ਮਾਰੀ ਬਾਜ਼ੀ, ਦੇਖੋ ਪੂਰੀ ਵਿਨਰ ਲਿਸਟEMMA CORRIN ਨੇ ਦਿ ਕ੍ਰਾਊਨ ਲਈ ਬੈਸਟ ਟੈਲੀਵਿਜ਼ਨ ਐਕਟਰੈੱਸ ਦਾ ਖ਼ਿਤਾਬ ਜਿੱਤਿਆ ਹੈ ਤਾਂ ਉਥੇ ਹੀ JOSH O'CONNOR ਨੂੰ ਸੀਰੀਜ਼ ਲਈ ਬੈਸਟ ਐਕਟਰ ਦਾ ਖ਼ਿਤਾਬ ਮਿਲਿਆ ਹੈ। GILLIAN ANDERSON ਨੇ ਬੈਸਟ ਸਪੋਰਟਿੰਗ ਐਕਟਰੈੱਸ ਲਈ ਐਵਾਰਡ ਜਿੱਤਿਆ ਹੈ।Entertainment 1 hour ago
-
ਪੁਲਿਸ ਕਮਿਸ਼ਨਰ ਵੱਲੋਂ 17 ਪੁਲਿਸ ਅਧਿਕਾਰੀਆਂ ਦਾ ਡੀਜੀਪੀ ਡਿਸਕ ਨਾਲ ਸਨਮਾਨਜਲੰਧਰ ਕਮਿਸ਼ਨਰੇਟ ਪੁਲਿਸ ਦੇ 17 ਪੁਲਿਸ ਅਧਿਕਾਰੀਆਂ ਜਿਨ੍ਹਾਂ ਵਿਚ 5 ਏਸੀਪੀ, 3 ਇੰਸਪੈਕਟਰ, 2 ਏਐੱਸਆਈ, 4 ਹੈੱਡ ਕਾਂਸਟੇਬਲ ਤੇ 3 ਕਾਂਸਟੇਬਲ ਸ਼ਾਮਲ ਹਨ, ਨੂੰ ਕੋਵਿਡ-19 ਦੇ ਮੱਦੇਨਜ਼ਰ ਲਗਾਏ ਗਏ ਕਰਫਿਊ ਦੌਰਾਨ ਮੋਹਰਲੀ ਕਤਾਰ ਵਿਚ ਕੰਮ ਕਰਨ 'ਤੇ ਪੁਲਿਸ ਕਮਿਸ਼ਨਰ ਗੁਰਪ੍ਰਰੀਤ ਸਿੰਘ ਭੁੱਲਰ ਵੱਲੋਂ 'ਡਾਇਰੈਕਟਰ ਜਨਰਲ ਆਫ ਪੁਲਿਸ ਡਿਸਕ ਫਾਰ ਐਗਜ਼ੰਪਲਰੀ ਸਰਵਿਸ ਟੂ ਸੁਸਾਇਟੀ' ਨਾਲ ਸਨਮਾਨਿਤ ਕੀਤਾ ਗਿਆ। ਐਵਾਰਡ ਹਾਸਲ ਕਰਨ ਵਾਲਿਆਂ ਵਿਚ ਏਸੀਪੀ ਬਲਵਿੰਦਰ ਇਕਬਾਲ ਸਿੰਘ, ਬਿਮਲ ਕਾਂਤ, ਓਮ ਪ੍ਰਕਾਸ਼, ਕੰਵਲਜੀਤ ਸਿੰਘ ਤੇ ਹਰਸਿਮਰਤ ਸਿੰਘ, ਇੰਸਪੈਕਟਰ ਰਾਜੇਸ਼ ਕੁਮਾਰ,Punjab1 day ago
-
ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਰਾਸ਼ਟਰੀ ਪੱਧਰ ‘ਤੇ ਇਕ ਵਾਰ ਫਿਰ ਉਭਰਿਆ ਨਾਂ,ਯੂਨੀਵਰਸਿਟੀ ਆਫ ਦਿ ਯੀਅਰ' ਲਈ ਨਾਮਜ਼ਦਫੈਡਰੇਸ਼ਨ ਆਫ ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ (ਫਿੱਕੀ) ਦੇ ਹੋਣ ਵਾਲੇ 16ਵੇਂ ਉੱਚ ਸਿੱਖਿਆ ਸੰਮੇਲਨ-2021 ਦੇ 'ਯੂਨੀਵਰਸਿਟੀ ਆਫ ਦਾ ਯੀਅਰ' ਐਵਾਰਡ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਨਾਮਜ਼ਦ ਕੀਤਾ ਗਿਆ ਹੈ।Punjab1 day ago
-
ਪੀਐੱਮ ਮੋਦੀ ਨੂੰ ਊਰਜਾ ਤੇ ਪੌਣਪਾਣੀ ਦੇ ਖੇਤਰ ਵਿਚ ਕੌਮਾਂਤਰੀ ਪੱਧਰ ਮਿਲੇਗਾ ਇਕ ਹੋਰ ਕੌਮਾਂਤਰੀ ਪੁਰਸਕਾਰਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਊਰਜਾ ਅਤੇ ਪੌਣਪਾਣੀ ਦੇ ਖੇਤਰ ਵਿਚ ਕੌਮਾਂਤਰੀ ਪੱਧਰ 'ਤੇ ਬਿਹਤਰੀਨ ਕੰਮ ਕਰਨ ਲਈ ਸਨਮਾਨਿਤ ਕੀਤਾ ਜਾਵੇਗਾ। ਅਗਲੇ ਹਫ਼ਤੇ ਪ੍ਰਧਾਨ ਮੰਤਰੀ ਮੋਦੀ ਨੂੰ 'ਸੇਰਾਵੀਕ ਗਲੋਬਲ ਐਨਰਜੀ ਐਂਡ ਐਨਵਾਇਰਨਮੈਂਟ ਲੀਡਰਸ਼ਿਪ ਐਵਾਰਡ' ਦਿੱਤਾ ਜਾਵੇਗਾ। ਇਕ ਤੋਂ ਪੰਜ ਮਾਰਚ ਨੂੰ ਹੋਣ ਜਾ ਰਹੀ ਸੇਰਾਵੀਕ ਵਰਚੁਅਲ ਕਾਨਫਰੰਸ-2021 ਨੂੰ ਪ੍ਰਧਾਨ ਮੰਤਰੀ ਮੋਦੀ ਸੰਬੋਧਨ ਵੀ ਕਰਨਗੇ।World1 day ago
-
ਪਹਿਲਾ ਹਰਨਾਮ ਦਾਸ ਸਹਿਰਾਈ ਐਵਾਰਡ ਗਾਸੋ ਨੂੰ 28 ਫਰਵਰੀ ਨੂੰ ਦਿੱਤਾ ਜਾਵੇਗਾਪੰਜਾਬੀ ਸਾਹਿਤ ਸਭਾ ਜਲੰਧਰ ਛਾਉਣੀ ਵੱਲੋਂ ਪਹਿਲਾ ਹਰਨਾਮ ਦਾਸ ਸਹਿਰਾਈ ਐਵਾਰਡ, ਸਾਹਿਤ ਰਤਨ ਓਮ ਪ੍ਰਕਾਸ਼ ਗਾਸੋ ਨੂੰ ਦਿੱਤਾ ਜਾ ਰਿਹਾ ਹੈ। ਇਸ ਬਾਰੇ ਸਭਾ ਦੇ ਪ੍ਰਧਾਨ ਹਰਮੀਤ ਸਿੰਘ ਅਟਵਾਲ ਤੇ ਜਨਰਲ ਸਕੱਤਰ ਪਰਮਜੀਤ ਸਿੰਘ ਸੰਸੋਆ ਨੇ ਦੱਸਿਆ ਕਿ ਉੱਘੇ ਲੇਖਕ ਓਮ ਪ੍ਰਕਾਸ਼ ਗਾਸੋ ਨੂੰ ਇਹ ਐਵਾਰਡ ਦੇਣ ਲਈ 28 ਫਰਵਰੀ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਚ ਸਮਾਗਮ ਕਰਵਾਇਆ ਜਾ ਰਿਹਾ ਹੈ।Punjab4 days ago
-
ਅਮਰੀਕੀ ਭ੍ਰਿਸ਼ਟਾਚਾਰ ਵਿਰੋਧੀ ਪੁਰਸਕਾਰ ਲਈ ਅੰਜਲੀ ਭਾਰਦਵਾਜ ਦੀ ਹੋਈ ਚੋਣਅਮਰੀਕਾ ਦੇ ਬਾਇਡਨ ਪ੍ਰਸ਼ਾਸਨ ਨੇ ਪਾਰਦਰਸ਼ਤਾ ਤੇ ਜਵਾਬਦੇਹੀ 'ਤੇ ਕੰਮ ਕਰਨ ਵਾਲੇ 12 ਲੋਕਾਂ ਨੂੰ ਕੌਮਾਂਤਰੀ ਭਿ੍ਸ਼ਟਾਚਾਰ ਵਿਰੋਧੀ ਚੈਂਪੀਅਨ ਪੁਰਸਕਾਰ ਲਈ ਚੁਣਿਆ ਹੈ। ਇਨ੍ਹਾਂ ਐਲਾਨੇ ਨਾਵਾਂ 'ਚ ਭਾਰਤੀ ਸਮਾਜਿਕ ਕਾਰਕੁੰਨ ਅੰਜਲੀ ਭਾਰਦਵਾਜ ਵੀ ਸ਼ਾਮਲ ਹਨ। ਇਹ ਪੁਰਸਕਾਰ ਹਾਲੀਆ ਸ਼ੁਰੂ ਕੀਤਾ ਗਿਆ ਹੈ।World4 days ago
-
Happy Birthday Sanjay Leela Bhansali: ਇਨ੍ਹਾਂ ਫਿਲਮਾਂ ਨੇ ਭੰਸਾਲੀ ਨੂੰ ਬਣਾ ਦਿੱਤਾ 'ਨੈਸ਼ਨਲ ਐਵਾਰਡ' ਵਿਨਿੰਗ ਡਾਇਰੈਕਟਰ, ਜਾਣੋ ਉਨ੍ਹਾਂ ਬਾਰੇ ਹੋਰ ਗੱਲਾਂHappy Birthday Sanjay Leela Bhansali : 'ਖਮੋਸ਼ੀ' ਨਾਲ ਬਾਲੀਵੁੱਡ 'ਚ ਬਤੌਰ ਨਿਰਦੇਸ਼ਕ ਕਦਮ ਰੱਖਣ ਵਾਲੇ ਸੰਜੇ ਲੀਲਾ ਭੰਸਾਲੀ ਅੱਜ ਕਲ੍ਹ ਇੰਡਸਟਰੀ ਦੇ ਦਿੱਗਜ ਨਿਰਦੇਸ਼ਕਾਂ 'ਚੋਂ ਇਕ ਹਨ। ਭੰਸਾਲੀ ਨੇ ਆਪਣੇ ਕਰੀਅਰ ਦੀ...Entertainment 4 days ago
-
National Bravery Award : ਲੁਟੇਰਿਆਂ ਨਾਲ ਦਸਤਪੰਜਾ ਲੈਣ ਵਾਲੀ ਕੁਸੁਮ ਦੀ ਕੌਮੀ ਬਹਾਦਰੀ ਐਵਾਰਡ ਲਈ ਚੋਣਪਿਛਲੇ ਸਾਲ 30 ਅਗਸਤ ਨੂੰ ਲੁਟੇਰਿਆਂ ਨਾਲ ਦਸਤਪੰਜਾ ਲੈਣ ਵਾਲੀ 15 ਸਾਲਾ ਬਹਾਦਰ ਕੁੜੀ ਕੁਸੁਮ ਦੀ ਇੰਡੀਅਨ ਕੌਂਸਲ ਫਾਰ ਚਾਈਲਡ ਵੈੱਲਫੇਅਰ ਵੱਲੋਂ ਕੌਮੀ ਬਹਾਦਰੀ ਐਵਾਰਡ ਲਈ ਚੋਣ ਹੋ ਗਈ ਹੈ। ਕੁਸੁਮ ਦੇ ਕੌਮੀ ਬਹਾਦਰੀ ਐਵਾਰਡ ਲਈ ਚੁਣੇ ਜਾਣ ’ਤੇ ਉਸ ਨੂੰ ਵਧਾਈ ਦਿੰਦੇ ਹੋਏ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਕੁਸੁਮ ਦੇ ਅਪਰਾਧਕ ਅਨਸਰਾਂ ਖ਼ਿਲਾਫ਼ ਬਹਾਦਰੀ ਭਰੇ ਕਾਰਨਾਮੇ ਲਈ ਪੂਰੇ ਜ਼ਿਲ੍ਹੇ ਨੂੰ ਉਸ ’ਤੇ ਮਾਣ ਹੈ ਕਿਉਂਕਿ ਉਸ ਨੇ ਕੁੜੀਆਂ ਸਾਹਮਣੇ ਬਹਾਦਰੀ ਦੀ ਮਿਸਾਲ ਪੇਸ਼ ਕੀਤੀ ਹੈ।Punjab5 days ago
-
ਰਾਮ ਸਿੰਘ ਰਾਣਾ 'ਦਾ ਗ੍ਰੇਟ ਮੈਨ ਆਫ ਇੰਡੀਆ' ਪੁਰਸਕਾਰ ਨਾਲ ਸਨਮਾਨਤਜਿਸ ਦਿਨ ਤੋਂ ਕੁੰਡਲੀ ਬਾਰਡਰ ਤੇ ਕਿਸਾਨ ਅੰਦੋਲਨ ਸ਼ੁਰੂ ਹੋਇਆ ਹੈ ਉਸੇ ਦਿਨ ਤੋਂ ਹੀ ਅੱਜ ਤੱਕ ਕਿਸਾਨੀ ਅੰਦੋਲਨ ਵਿੱਚ ਲਗਾਤਾਰ ਸ਼ਮੂਲੀਅਤ ਕਰਨ ਵਾਲੇ ਕਿਸਾਨ ਅੰਦੋਲਨ ਦੇ ਸੇਵਾਦਾਰ ਰਾਮ ਸਿੰਘ ਰਾਣਾ ਨੂੰ ਯੂਨਾਇਟਿਡ ਯੂਥ ਫੈਡਰੇਸ਼ਨ ਦੇ ਪ੍ਰਧਾਨ ਅਤੇ ਪੰਜਾਬ ਰਾਮਗੜ੍ਹੀਆ ਭਲਾਈ ਬੋਰਡ ਪੰਜਾਬ ਸਰਕਾਰ ਦੇ ਸਾਬਕਾ ਚੇਅਰਮੈਨ ਸੋਹਣ ਸਿੰਘ ਗੋਗਾ ਵੱਲੋਂ 'ਦਾ ਗ੍ਰੇਟ ਮੈਨ ਆਫ ਇੰਡੀਆ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।Punjab5 days ago
-
ਇੰਤਜ਼ਾਰ ਖਤਮ...ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਨੂੰ 9 ਮਹੀਨੇ ਬਾਅਦ ਮਿਲਿਆ ਮਿਊਜ਼ਿਕ ਡਾਇਰੈਕਟਰ, ਅਤੁਲ ਸ਼ਰਮਾ ਨੂੰ ਮਿਲੀ ਕਮਾਨਚੰਡੀਗਡ਼੍ਹ ਸੰਗੀਤ ਨਾਟਕ ਅਕੈਡਮੀ ਦੇ ਚੇਅਰਮੈਨ ਦੇ ਅਹੁਦੇ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਮਿਊਜ਼ਿਕ ਡਾਇਰੈਕਟਰ ਅਤੇ ਪੀਟੀਸੀ ਮਿਊਜ਼ਿਕ ਐਵਾਰਡ ਹਾਸਲ ਕਰ ਚੁੱਕੇ ਸ਼ਹਿਰ ਦੇ ਅਤੁਲ ਸ਼ਰਮਾ ਨੂੰ 9 ਮਹੀਨੇ ਬਾਅਦ ਅਕੈਡਮੀ ਦਾ ਚੇਅਰਮੈਨ ਚੁਣਿਆ ਗਿਆ ਹੈ।Punjab9 days ago
-
FIFA Awards : ਫੀਫਾ ਐਵਾਰਡ ਜੇਤੂ ਫੁੱਟਬਾਲਰਫੀਫਾ ਵੱਲੋਂ ਸਾਲ-2020 ਦੇ ਸਰਬੋਤਮ ਪੁਰਸ਼ ਤੇ ਮਹਿਲਾ ਫੁੱਟਬਾਲਰ ਚੁਣਨ ਤੋਂ ਇਲਾਵਾ ਦੋਵਾਂ ਵਰਗਾਂ ਦੇ ਬਿਹਤਰੀਨ ਗੋਲਕੀਪਰ ਤੇ ਸਿਖਲਾਇਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਫੇਅਰ ਪਲੇਅ ਐਵਾਰਡ ਇਟਲੀ ਦੇ ਡਿਫੈਂਡਰ ਮਤੀਆ ਅਗਨੀਸ ਨੂੰ ਦਿੱਤਾ ਗਿਆ ਹੈ। ਫੀਫਾ ਵੱਲੋਂ ਆਪਣੀ ਮੇਲ ਸਟਾਰ ਬੈਸਟ ਪਲੇਇੰਗ ਇਲੈਵਨ ਫੁੱਟਬਾਲ ਟੀਮ ਦਾ ਐਲਾਨ ਵੀ ਕੀਤਾ ਗਿਆ ਹੈ।Sports10 days ago
-
ITA Awards 2021 : ਸੁਰਭੀ ਚਾਂਦਨਾ ਤੇ ਧੀਰਜ ਧੂਪਰ ਬਣੇ ਸਭ ਤੋਂ ਮਸ਼ਹੂਰ ਕਲਾਕਾਰ, ਕਿਆਰਾ ਅਡਵਾਨੀ ਦੀ 'ਗਿਲਟੀ' ਨੇ ਵੀ ਮਚਾਇਆ ਧਮਾਲ, ਦੇਖੋ ਪੂਰੀ ਅਵਾਰਡ ਲਿਸਟਛੋਟੇ ਪਰਦੇ ਦੇ ਸਭ ਤੋਂ ਚਰਚਿਤ ਇੰਡੀਅਨ ਟੈਲੀਵਿਜ਼ਨ ਐਵਾਰਡਸ (ITA Awards) ਦਾ ਐਲਾਨ ਹੋ ਚੁੱਕਾ ਹੈ। ਇਸ 20ਵੇਂ ਆਈਟੀਏ ਐਵਾਰਡ ਸ਼ੋਅ 'ਚ ਤਮਾਮ ਚੈਨਲਾਂ ਦੇ ਟੀਵੀ ਸ਼ੋਅਜ਼ ਤੇ ਅਦਾਕਾਰਾਂ ਨੂੰ ਆਪਣੇ ਪ੍ਰਦਰਸ਼ਨ ਦੇ ਆਧਾਰ 'ਤੇ ਨਾਮਜ਼ਦ ਕਰ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।Entertainment 12 days ago
-
ਭਾਸ਼ਾ ਵਿਭਾਗ ਵੱਲੋਂ ਸਰਵੋਤਮ ਸਾਹਿਤਕ ਅਤੇ ਵਧੀਆ ਛਪਾਈ ਪੁਰਸਕਾਰਾਂ ਲਈ ਪੁਸਤਕਾਂ ਦੀ ਮੰਗ, ਦਿੱਤੇ ਜਾਣਗੇ ਚਾਰੇ ਭਾਸ਼ਾਵਾਂ ਦੀਆਂ ਵੱਖ-ਵੱਖ ਵਿਧਾਵਾਂ ਨਾਲ ਸਬੰਧਤ 22 ਪੁਰਸਕਾਰਭਾਸ਼ਾ ਵਿਭਾਗ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ‘ਸਰਵੋਤਮ ਸਾਹਿਤਕ’ ਅਤੇ ‘ਵਧੀਆ ਛਪਾਈ ਪੁਰਸਕਾਰ’ 2021 ਲਈ 1 ਜਨਵਰੀ, 2020 ਤੋਂ ਲੈ ਕੇ 31 ਦਸੰਬਰ, 2020 ਦੌਰਾਨ ਛਪੀਆਂ ਪੰਜਾਬੀ, ਹਿੰਦੀ, ਉਰਦੂ ਅਤੇ ਸੰਸਕਿ੍ਰਤ ਪੁਸਤਕਾਂ ਦੀ ਮੰਗ ਕੀਤੀ ਗਈ ਹੈ।Punjab12 days ago
-
ਨਾਟਕ 'ਉੱਠਣ ਦਾ ਵੇਲਾ' ਨੂੰ ਮਿਲੇ 5 ਐਵਾਰਡਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ ਪ੍ਰਧਾਨ, ਰੰਗਕਰਮੀ ਤੇ ਡਾਇਰੈਕਟਰ ਹਰਕੇਸ਼ ਚੌਧਰੀ ਨੇ ਦੱਸਿਆ ਕਿ ਪਿਛਲੇ ਦਿਨੀਂ ਸ਼੍ਰੀ ਮਹਾਸ਼ਕਤੀ ਕਲਾ ਮੰਦਰ ਬਰਾਨਾ ਵਿਖੇ ਕਰਵਾਏ ਗਏ 43ਵੇਂ ਨਾਟਕ ਮੇਲੇ 'ਚ ਲੋਕ ਕਲਾ ਮੰਚ ਦੀ ਟੀਮ ਵੱਲੋਂ ਖੇਡੇ ਗਏ ਨਾਟਕ ਚੁੱਕਣ ਦਾ ਵੇਲਾ ਨੂੰ ਮਿਲੇ ਪੰਜ ਐਵਾਰਡ ਮਿਲੇ।Punjab16 days ago
-
ITA Awards 2020 : ਪਹਿਲੀ ਵਾਰ 'ਆਈਟੀਏ ਅਵਾਰਡਜ਼' ਲਈ 1 ਕਰੋੜ ਤੋਂ ਜ਼ਿਆਦਾ ਵੋਟਿੰਗ, ਦੇਖੋ ਨੋਮੀਨੇਸ਼ਨ ਲਿਸਟITA Awards 2021 : 20ਵੇਂ ਇੰਡੀਅਨ ਟੈਲੀਵਿਜ਼ਨ ਐਵਾਰਡਜ਼ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ। ਅਵਾਰਡਜ਼ ਨੋਮੀਨੇਸ਼ਨ ਲਈ 23 ਨਵੰਬਰ 2020 ਤੋਂ ਸ਼ੁਰੂ ਹੋਈ ਵੋਟਿੰਗ ਵੀਰਵਾਰ 11 ਫਰਵਰੀ ਨੂੰ ਖ਼ਤਮ ਹੋ ਗਈ। ਇਸ ਦੀ ਜਾਣਕਾਰੀ ਦਿ ਇੰਡੀਅਨ ਟੈਲੀਵਿਜ਼ਨ ਅਕੈਡਮੀ ਐਵਾਰਡਜ਼ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ।Entertainment 16 days ago
-
ਪੰਜਾਬੀ ਗ਼ਜ਼ਲ ਦਾ ਬਾਬਾ ਬੋਹੜਪੰਜਾਬੀ ਗ਼ਜ਼ਲ ਦੇ ਬਾਬਾ ਬੋਹੜ ਦੀਪਕ ਜੈਤੋਈ ਦਾ ਜਨਮ 26 ਅਪ੍ਰੈਲ 1919 ਨੂੰ ਮਾਤਾ ਵੀਰ ਕੌਰ ਦੀ ਕੁੱਖੋਂ ਪਿਤਾ ਇੰਦਰ ਸਿੰਘ ਦੇ ਘਰ ਇਤਿਹਾਸਕ ਕਸਬੇ ਜੈਤੋ ਵਿਖੇ ਹੋਇਆ ਸੀ। ਦੀਪਕ ਦਾ ਵੱਡਾ ਭਰਾ ਗੁਰਬਚਨ ਸਿੰਘ ਪਤੰਗ ਅਤੇ ਭੈਣ ਗੁਰਚਰਨ ਕੌਰ (ਸਾਬਕਾ ਰਾਜ ਸਭਾ ਮੈਂਬਰ) ਸੀ।Editorial17 days ago
-
ਪਾਲੀ ਦੇਤਵਾਲੀਆ ਨੂੰ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਗਾਇਕ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨਿਤਲੋਕ ਸੰਗੀਤ ਗਾਇਕੀ ਅਤੇ ਗੀਤ ਸਿਰਜਣਾ ਦੇ ਖੇਤਰ ਵਿੱਚ ਨਿਵੇਕਲੀਆਂ ਪੈੜਾਂ ਪਾਉਣ ਵਾਲੇ ਪਾਲੀ ਦੇਤਵਾਲੀਆ ਨੂੰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਲ 2019 ਲਈ ਸ਼੍ਰੋਮਣੀ ਪੰਜਾਬੀ ਗਾਇਕ ਪੁਰਸਕਾਰ ਦੇਣ ਸਬੰਧੀ ਪੱਤਰ ਮਿਲਿਆ ਹੈ।Punjab18 days ago
-
ਇਸ ਭਾਰਤੀ ਖਿਡਾਰੀ ਨੇ ਜਿੱਤਿਆ ICC Player of the Month Award, ਬਣੇ ਦੁਨੀਆ ਦੇ ਪਹਿਲੇ ਖਿਡਾਰੀਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ ਨੇ ਅੱਜ ICC ਪਲੇਅਰ ਆਫ ਦ ਦ ਮੰਥ ਐਵਾਰਡਸ ਦੇ ਜੇਤੂਾਂ ਦਾ ਐਲਾਨ ਕੀਤਾ ਹੈ। ਅਜਿਹਾ ਆਈਸੀਸੀ ਹਰ ਮਹੀਨੇ ਕਰਨ ਵਾਲੀ ਹੈ, ਜੋ ਖਿਡਾਰੀ ਮਹੀਨੇ 'ਚ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਪ੍ਰਾਰੂਪਾਂ 'ਚ ਚੰਗਾ ਪ੍ਰਦਰਸ਼ਨ ਕਰਨਗੇ, ਉਨ੍ਹਾਂ ਨੂੰ ਪੁਰਸਕਾਰ ਦਿੱਤਾ ਜਾਵੇਗਾ।Cricket20 days ago
-
ਲੁਧਿਆਣਾ ਦੇ ਜਸਪ੍ਰੀਤ ਮੋਹਨ ਨੂੰ ਐਕਸੀਲੈਂਸ ਐਵਾਰਡ, ਸਿੱਖਿਆ ਦੇ ਖੇਤਰ ’ਚ ਬਿਹਤਰੀਨ ਕੰਮ ਕਰਨ ਦਾ ਮਿਲਿਆ ਇਨਾਮਸ਼ਹਿਰ ਦੇ ਰਿਟਾਇਰਡ ਸਿੱਖਿਆ ਸ਼ਾਸਤਰੀ ਜਸਪ੍ਰੀਤ ਮੋਹਨ ਸਿੰਘ ਨੂੰ ਐਕਸੀਲੈਂਸ ਐਵਰਾਡ-2021 ਨਾਲ ਸਨਮਾਨਿਤ ਕੀਤਾ ਗਿਆ ਹੈ।Punjab20 days ago
-
ਜਾਣੋ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਦੀ ਕਹਾਣੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅਜਿਹੇ ਬੱਚਿਆਂ ਦੀ ਕਰ ਚੁੱਕੇ ਹਨ ਤਾਰੀਫਪਿਛਲੇ ਦਿਨੀਂ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਬੱਚਿਆਂ ਦੀ ਪ੍ਰਸ਼ੰਸਾ ਕਰਦੇ ਹੋਏ ਸਮਾਜ ਲਈ ਪ੍ਰੇਰਣਾ ਦੱਸਿਆ।National22 days ago