awair
-
ਏਡਜ਼ ਖਿਲਾਫ਼ ਜਾਗਰੂਕਤਾ ਸਮੇਂ ਦੀ ਮੁੱਖ ਲੋੜ : ਸਮਾਜ ਸੇਵਕ ਮੱਟੂਮੌਜੂਦਾ ਸਮੇਂ 'ਚ ਏਡਜ਼ ਨਾਮੁਰਾਦ ਬਿਮਾਰੀ ਹੈ। ਏਡਜ਼ ਦਾ ਨਾਂ ਸੁਣਦਿਆਂ ਹੀ ਆਮ ਮਨੁੱਖ ਦਾ ਦਿਲ ਕੰਬ ਜਾਂਦਾ ਹੈ। ਇਸ ਬਿਮਾਰੀ ਬਾਰੇ ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਵਿਸ਼ਵ ਭਰ ਵਿਚ ਏਡਜ਼ ਦੀ ਬਿਮਾਰੀ ਸਾਲ 1981 ਦੌਰਾਨ ਅਮਰੀਕਨ ਮੁਲਕਾਂ ਤੋਂ ਸ਼ੁਰੂ ਹੋਈ ਸੀ। ਇਹ ਬਿਮਾਰੀ ਇਥੋਂ ਤੱਕ ਵਧ ਗਈ ਕਿ ਹੁਣ ਤਾਂ ਸਵਿਜ਼ਰਲੈਂਡ ਵਰਗੇ ਮੁਲਕਾਂ ਦੇ ਹਸਪਤਾਲਾਂ ਵਿਚ ਕੋਈ 80 ਫੀਸਦੀ ਬਿਸਤਰੇ ਏਡਜ਼ ਦੇ ਮਰੀਜ਼ਾਂ ਨਾਲ ਭਰੇ ਪਏ ਹਨ। ਇਸ ਤਰ੍ਹਾਂ ਅਫਰੀਕਾ ਦੇ ਸਕੂਲੀ ਬੱਚਿਆਂ ਤੇ ਅਧਿਆਪਕਾਂ ਦੀ ਹੋਂਦ ਲਈ ਇਹ ਬਿਮਾਰੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਭਾਰਤ ਵਿਚ ਇਸ ਮਨਹੂਸ ਬਿਮਾਰੀ ਦਾ ਪਹਿਲਾ ਕੇਸ 1986 ਦੌਰਾਨ ਚੇਨਈ ਵਿਖੇ ਸਾਹਮਣੇ ਆਇਆ ਸੀ। ਹੁਣ ਪੰਜਾਬ ਵਿਚ ਕੋਈ 60 ਤੋਂ 70 ਹਜ਼ਾਰ ਦੇ ਕਰੀਬ ਲੋਕ ਇਸ ਮਨਹੂਸ ਬਿਮਾਰੀ ਤੋਂ ਪ੍ਰਭਾਵਤ ਹੋ ਗਏ ਹਨ।Punjab1 month ago
-
ਜੀਵਨ ਸ਼ੈਲੀ 'ਚ ਬਦਲਾਅ ਕਰਕੇ ਰੋਗਾਂ ਤੋਂ ਬਚਿਆ ਜਾ ਸਕਦੈਦਫਤਰ ਸਿਵਲ ਸਰਜਨ ਵਿਖੇ ਸਿਵਲ ਸਰਜਨ ਡਾ. ਨਵਦੀਪ ਸਿੰਘ ਦੀ ਪ੍ਰਧਾਨਗੀ ਹੇਠ 'ਨਾਨ-ਕਮਿਊਨੀਕੇਬਲ ਡਿਸੀਜਿਜ਼' ਕੈਂਸਰ, ਸ਼ੂਗਰ ਅਤੇ ਹਾਈਪਰਟੈਂਸ਼ਨ ਦੇ ਸਬੰਧ ਵਿਚ ਜਾਗਰੂਕਤਾ ਵੈਨ ਰਵਾਨਾ ਕੀਤੀ ਗਈ। ਇਸ ਮੌਕੇ ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਕੋਵਿਡ ਕਾਲ ਦੌਰਾਨ, ਰੋਜ਼ਾਨਾ ਜੀਵਨ ਸ਼ੈਲੀ ਵਿਚ ਬਦਲਾਅ ਲਿਆ ਕੇ ਅਸੀਂ ਨਾਨ-ਕਮਿਊਨੀਕੇਬਲ ਡਿਸੀਜਿਜ਼/ਗੈਰ ਸੰਚਾਰਨ ਰੋਗਾਂ (ਐੱਨਸੀਡੀ) ਤੋਂ ਬਚ ਸਕਦੇ ਹਾਂ। ਸਾਨੂੰ ਹਾਈ ਬਲੱਡ ਪ੍ਰਰੈਸ਼ਰ ਹੋਣ ਦੀ ਸੂਰਤ ਵਿਚ ਆਪਣੇ ਸਰੀਰ ਦੇ ਭਾਰ ਨੂੰ ਸਹੀ ਰੱਖਣਾ ਚਾਹਿਦਾ ਹੈ, ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ।Punjab2 months ago
-
ਅੌਰਤਾਂ ਆਪਣੇ ਅਧਿਕਾਰਾਂ ਪ੍ਰਤੀ ਹੋਣ ਜਾਗਰੂਕ : ਮਨੀਸ਼ਾ ਗੁਲਾਟੀਪੰਜਾਬ ਰਾਜ ਮਹਿਲਾ ਕਮਿਸ਼ਨਰ ਨੇ ਪੁਲਿਸ ਲਾਈਨ ਵਿਖੇ ਦੋ ਰੋਜ਼ਾ ਅੌਰਤਾਂ ਦੇ ਘਰੇਲੂ ਝਗੜਿਆਂ ਸਬੰਧੀ ਲਗਾਈ ਗਈ ਲੋਕ ਅਦਾਲਤ ਦੇ ਪਹਿਲੇ ਦਿਨ 21 ਕੇਸਾਂ ਦਾ ਆਪਸੀ ਰਜ਼ਾਮੰਦੀ ਨਾਲ ਨਿਪਟਾਰਾ ਕੀਤਾ ਅਤੇ 10 ਹੋਰ ਆਏ ਨਵੇਂ ਕੇਸਾਂ ਦੀ ਸੁਣਵਾਈ ਕੀਤੀ। ਮਨੀਸ਼ਾ ਗੁਲਾਟੀ ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਲਗਾਈ ਗਈ ਲੋਕ ਅਦਾਲਤ ਵਿਚ ਪਤੀ-ਪਤਨੀ ਦੇ ਝਗੜਿਆਂ ਨੂੰ ਆਪਸੀ ਰਜ਼ਾਮੰਦੀ ਨਾਲ ਸੁਲਝਾਇਆ ਗਿਆ ਅਤੇ ਅੌਰਤਾਂ ਨੂੰ ਉਨਾਂ੍ਹ ਦੇ ਕਾਨੂੰਨੀ ਹੱਕਾਂ ਪ੍ਰਤੀ ਜਾਗਰੂਕ ਵੀ ਕੀਤਾ ਗਿਆ। ਇਸ ਮੌਕੇ ਗੁਲਾਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਵਿਡ-19 ਦੌਰਾਨ ਇਸ ਸਮਂੇ ਮਹਿਲਾ ਕਮਿਸ਼ਨ ਕੋਲ 30 ਹਜਾਰ ਤੋਂ ਵੱਧ ਪੈਂਡਿੰਗ ਕੇਸ ਪਏ ਹੋਏ ਹਨ ਅਤੇ ਇਨ੍ਹਾਂ ਕੇਸਾਂ ਦੇ ਨਿਪਟਾਰੇ ਲਈ ਲੋਕ ਅਦਾਲਤਾਂ ਲਗਾਈਆਂ ਜਾ ਰਹੀਆਂ ਹਨ।Punjab2 months ago
-
ਕੋਵਿਡ-19 ਸਬੰਧੀ ਜਾਗਰੂਕਤਾ ਮੁਹਿੰਮ 'ਚ ਚਮਕੇ ਜਲੰਧਰੀਏਮਿਸ਼ਨ ਫ਼ਤਿਹ ਤਹਿਤ ਕੋਵਿਡ-19 ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੀ ਗਈ ਜਾਗਰੂਕਤਾ ਮੁਹਿੰਮ 'ਚ ਲੋਕਾਂ ਨੇ ਵੀ ਵੱਡੀ ਸ਼ਮੂਲੀਅਤ ਸਦਕਾ ਜਲੰਧਰ ਵਾਸੀਆਂ ਨੇ 4 ਸੋਨੇ, ਅੱਠ ਚਾਂਦੀ ਅਤੇ 33 ਕਾਂਸੀ ਦੇ ਸਰਟੀਫਿਕੇਟ ਜਿੱਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਜਿਨ੍ਹਾਂ ਨੇ ਖੁਦ ਸੋਨੇ ਦਾ ਸਰਟੀਫਿਕੇਟ ਹਾਸਲ ਕੀਤਾ ਹੈ, ਨੇ ਦੱਸਿਆ ਕਿ ਮਿਸ਼ਨ ਫ਼ਤਿਹ ਪ੍ਰਰੋਗਰਾਮ ਤਹਿਤ ਜਲੰਧਰ ਦੇ 22785 ਲੋਕਾਂ ਨੇ ਅਪਣੇ ਆਪ ਨੂੰ ਰਜਿਸਟਰਡ ਕਰਵਾਇਆ ਹੈ। ਕੋਰੋਨਾ ਵਾਇਰਸ ਮਹਾਮਾਰੀ ਖਿਲਾਫ਼ ਸ਼ੁਰੂ ਕੀਤੀ ਗਈ ਜੰਗ 'ਚ ਜਲੰਧਰ ਵਾਸੀਆਂ ਵੱਲੋਂ ਮਿਸ਼ਨ ਫ਼ਤਿਹ ਪ੍ਰਰੋਗਰਾਮ ਤਹਿਤ ਵੱਡੇ ਪੱਧਰ 'ਤੇ ਯੋਗਦਾਨ ਪਾਇਆ ਜਾ ਰਿਹਾ ਹੈ।Punjab6 months ago
-
ਏਡਜ ਦਿਵਸ 'ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏਜਗਦੀਸ਼ ਰਾਜ, ਵਲਟੋਹਾ : ਕਸਬਾ ਵਲਟੋਹਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਲਟੋਹਾ (ਕੰਨਿਆ) ਵਿਖੇ ਏਡਜ ਜਾਗਰੂਕਤਾ ਦਿ ਜਗਦੀਸ਼ ਰਾਜ, ਵਲਟੋਹਾ : ਕਸਬਾ ਵਲਟੋਹਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਲਟੋਹਾ (ਕੰਨਿਆ) ਵਿਖੇ ਏਡਜ ਜਾਗਰੂਕਤਾ ਦਿਵਸ ਮਨਾਇਆ ਗਿਆ। ਇਸ ਸਬੰਧੀPunjab2 years ago
-
ਬੱਚਿਆਂ ਨਾਲ ਕਰਨਾ ਚਾਹੀਦਾ ਹੈ ਚੰਗਾ ਵਤੀਰਾ : ਸਿਵਲ ਜੱਜਗੁਰਦਾਸਪੁਰ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਪੁਲਸ ਜ਼ਿਲ੍ਹਾ ਗੁਰਦਾਸਪੁਰ ਅਤੇ ਬਟਾਲਾ ਦੇ ਸਮੂਹ ਨਿਯੁਕਤ ਬਾਲ ਭਲਾਈ ਅਫਸਰਾਂ ਨੂੰ ਬੱਚਿਆਂ ਨਾਲ ਸਬੰਧਤ ਵੱਖ ਵੱਖ ਪੁਲਸ ਕੇਸਾਂ ਸਮੇਂ ਮਨੋ ਵਿਗਆਨਿਕ ਢੰਗ ਨਾਲ ਵਿਵਹਾਰ ਕਰਨ ਸਬੰਧੀ ਟਰੇਨਿੰਗ ਕੈਂਪ ਆਯੋਜਿਤ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਗੁਰਨਾਮ ਸਿੰਘ ਿਢੱਲੋਂ ਸਿਵਲ ਜੱਜ ਸੀਨੀਅਰ ਡਵੀਜ਼ਨ ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕੀਤੀ ਗਈ।News7 years ago