autism treatment
-
ਸਿਰਫ਼ ਪੰਜ ਤੋਂ 15 ਮਿੰਟਾਂ ’ਚ ਸਾਫਟਵੇਅਰ ਦੱਸੇਗਾ-ਤੁਹਾਡਾ ਬੱਚਾ ਆਟਿਜ਼ਮ ਪੀੜਤ ਹੈ ਜਾਂ ਨਹੀਂਆਟਿਜ਼ਮ ਇਕ ਤਰ੍ਹਾਂ ਦੀ ਦਿਮਾਗ਼ੀ ਬਿਮਾਰੀ ਹੈ। ਇਸ ਨਾਲ ਪੀੜਤ ਨੂੰ ਆਪਣੀ ਗੱਲ ਕਹਿਣ ਤੇ ਸਮਝਣ ’ਚ ਔਖ ਹੰੁਦੀ ਹੈ। ਛੋਟੇ ਬੱਚੇ ਇਸ ’ਚ ਮਾਤਾ-ਰਿਤਾ ਤੇ ਘਰ ਵਾਲਿਆਂ ਨਾਲ ਅੱਖਾਂ ਦਾ ਸੰਪਰਕ ਨਹੀਂ ਕਰਦੇ ਹਨ। ਉਹ ਅਲੱਗ ਤਰੀਕੇ ਨਾਲ ਖੇਡਣਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਟੀਵੀ ਦੇਖਣਾ, ਮੋਬਾਈਲ ’ਤੇ ਇਕਾਗਰਚਿਤ ਹੋਣਾ ਪਸੰਦ ਹੰੁਦਾ ਹੈ।Lifestyle1 month ago
-
ਦੇਸ਼ 'ਚ ਆਟਿਜ਼ਮ ਦੇ ਇਲਾਜ ਲਈ ਨਵੀਂ ਵਿਧੀ ਦਾ ਸਫ਼ਲ ਪਰੀਖਣਲੰਡਨ (ਏਜੰਸੀ) : ਵਿਗਿਆਨੀਆਂ ਨੇ ਭਾਰਤ ਅਤੇ ਪਾਕਿਸਤਾਨ 'ਚ ਆਟਿਜ਼ਮ ਪੀੜਤ ਬੱਚਿਆਂ ਦੇ ਇਲਾਜ ਲਈ ਵਿਕਸਤ ਦੇਸ਼ਾਂ 'ਚ ਪ੫ਚਲਤ ਨਵੀਂ ਵਿਧੀ ਦਾ ਸਫ਼ਲ ਪਰੀਖਣ ਕੀਤਾ ਹੈ। ਇਸ ਤਕਨੀਕ ਰਾਹੀਂ ਵਿਕਾਸਸ਼ੀਲ ਦੇਸ਼ਾਂ 'ਚ ਆਟਿਜ਼ਮ ਪੀੜਤ ਲੱਖਾਂ ਬੱਚਿਆਂ ਦਾ ਜੀਵਨ ਸੁਧਰਨ ਦੀ ਉਮੀਦ ਹੈ। ਵਿਗਿਆਨੀਆਂ ਨੇ ਆਪਣੀ ਕਿਸਮ ਦੇ ਇਸ ਪਹਿਲੇ ਅਧਿਐਨ 'ਚ ਮਾਪਿਆਂ ਨੂੰ ਕੇਂਦਰ 'ਚ ਰੱਖ ਕੇ ਆਟਿਜ਼ਮ ਪੀੜਤ ਬੱਚਿਆਂ ਦਾ ਇਲਾਜ ਕੀਤਾ।News5 years ago