australian open 2022
-
Australian Open 2022: ਨਡਾਲ ਨੇ 21ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤ ਕੇ ਇਤਿਹਾਸ ਰਚਿਆ, ਫੈਡਰਰ ਅਤੇ ਜੋਕੋਵਿਕ ਦਾ ਰਿਕਾਰਡ ਤੋੜਿਆਸਾਲ ਦੇ ਪਹਿਲੇ ਗਰੈਂਡ ਸਲੈਮ ਆਸਟ੍ਰੇਲੀਅਨ ਓਪਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਿਗ ਥ੍ਰੀ ਦੇ ਨਾਂ ਨਾਲ ਪਛਾਣੇ ਜਾਣ ਵਾਲੇ ਨੋਵਾਕ ਜੋਕੋਵਿਕ, ਰੋਜਰ ਫੈਡਰਰ ਤੇ ਰਾਫੇਲ ਨਡਾਲ 20 ਗਰੈਂਡ ਸਲੈਮ ਖ਼ਿਤਾਬ ਦੇ ਨਾਲ ਬਰਾਬਰੀ 'ਤੇ ਸਨ ਤੇ ਤਿੰਨਾਂ ਵਿਚਾਲੇ 21ਵਾਂ ਖ਼ਿਤਾਬ ਜਿੱਤ ਕੇ ਸਭ ਤੋਂ ਅੱਗੇ ਨਿਕਲਣ ਦੀ ਦੌੜ ਸੀ।Sports6 months ago
-
Australian Open 2022: ਡੈਨਿਸ ਸ਼ਾਪੋਵਾਲੋਵ ਨੂੰ ਹਰਾ ਕੇ ਸੈਮੀਫਾਈਨਲ ’ਚ ਪੁੱਜੇ ਰਾਫੇਲ ਨਡਾਲਰਿਕਾਰਡ 21ਵਾਂ ਗਰੈਂਡਸਲੈਮ ਖਿਤਾਬ ਜਿੱਤਣ ਦੀ ਦਹਿਲੀਜ਼ ’ਤੇ ਖੜੇ੍ਹ ਛੇਵੀਂ ਰੈਂਕਿੰਗ ਦੇ ਸਪੇਨ ਦੇ ਰਾਫੇਲ ਨਡਾਲ ਨੇ ਕੈਨੇਡਾ ਦੇ ਡੈਨਿਸ ਸ਼ਾਪੋਵਾਲੋਵ ਨੂੰ ਪੰਜ ਸੈੱਟਾਂ ਤਕ ਚੱਲੇ ਮੈਰਾਥਨ ਮੁਕਾਬਲੇ ਵਿਚ ਹਰਾ ਕੇ ਸਾਲ ਦੇ ਪਹਿਲੇ ਗਰੈੈਂਡਸਲੈਮ ਆਸਟਰੇਲੀਅਨ ਓਪਨ ਦੇ ਸੈਮੀਫਾਈਨਲ ਵਿਚ ਪਰਵੇਸ਼ ਕਰ ਲਿਆ।Sports6 months ago
-
ਆਸਟ੍ਰੇਲੀਅਨ ਓਪਨ 2022 : ਮੇਦਵੇਦੇਵ ਨੇ ਕੁਆਰਟਰ ਫਾਈਨਲ ’ਚ ਬਣਾਈ ਥਾਂਯੂਐੱਸ ਓਪਨ ਚੈਂਪੀਅਨ ਦੂਸਰੀ ਵੀਰਯਤਾ ਪ੍ਰਾਪਤ ਰੂਸ ਦੇ ਡੈਨਿਲ ਮੇਦਨੇਦੇਵ ਨੇ ਅਮਰੀਕਾ ਦੇ ਮੈਕਿਸਮ ਕ੍ਰੇਸੀ ਨੂੰ ਤਿੰਨ ਘੰਟੇ 30 ਮਿੰਟ ਤਕ ਚੱਲੇ ਸੰਘਰਸ਼ਪੂਰਨ ਮੁਕਾਬਲੇ ’ਚ 6-2, 7-6, 6-7, 7-5 ਨਾਲ ਹਰਾ ਕੇ ਸਾਲ ਦੇ ਪਹਿਲੇ ਗ੍ਰੈਂਡਸਲੈਮ ਆਸ ਆਸਟ੍ਰੇਲੀਅਨ ਓਪਨ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕਰ ਲਿਆ।Sports6 months ago
-
Australian Open 2022: ਨਡਾਲ ਕੁਆਰਟਰ ਫਾਈਨਲ ’ਚ, 21ਵੇਂ ਗ੍ਰੈਂਡਸਲੈਮ ਤੋਂ ਤਿੰਨ ਕਦਮ ਦੂਰਛੇਵੀਂ ਰੈਕਿੰਗ ਪ੍ਰਾਪਤ ਸਪੇਨ ਦੇ ਰਾਫੇਲ ਨਡਾਲ ਨੇ ਐਤਵਾਰ ਨੂੰ ਇੱਥੇ ਫਰਾਂਸ ਦੇ ਐਡ੍ਰਿਅਨ ਮਨਾਰਿਨੋ ਨੂੰ ਸਿੱਧੇ ਸੈੱਟ ’ਚ ਹਰਾ ਕੇ ਸਾਲ ਦੇ ਪਹਿਲੇ ਗ੍ਰੈਂਡਸਲੈਮ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ 14ਵੀਂ ਵਾਰ ਜਗ੍ਹਾ ਬਣਾਈ।Sports6 months ago
-
Sania Mirza Retirement: ਸਾਨੀਆ ਮਿਰਜ਼ਾ ਨੇ ਕੀਤਾ ਸੰਨਿਆਸ ਦਾ ਐਲਾਨ, ਕਿਹਾ- 2022 ਹੋਵੇਗਾ ਮੇਰਾ ਆਖਰੀ ਸੀਜ਼ਨਸਾਨੀਆ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਮੈਂ ਬਿਹਤਰ ਖੇਡ ਸਕਦੀ ਹਾਂ। ਹੁਣ ਸਰੀਰ ਉਸ ਤਰ੍ਹਾਂ ਸਾਥ ਨਹੀਂ ਦੇ ਰਿਹੈ।' ਇਹ ਸਭ ਤੋਂ ਵੱਡਾ ਝਟਕਾ ਹੈ। ਮਿਰਜ਼ਾ ਨੂੰ ਟੈਨਿਸ ਖੇਡਦੇ ਹੋਏ 19 ਸਾਲ ਹੋ ਗਏ ਹਨ। ਉਹ ਡਬਲਜ਼ 'ਚ ਵਿਸ਼ਵ ਦੀ ਨੰਬਰ 1 ਖਿਡਾਰਨ ਰਹੀ ਹੈ। ਉਸ ਨੇ 6 ਗ੍ਰੈਂਡ ਸਲੈਮ ਖਿਤਾਬ ਜਿੱਤੇ ਹਨ।Sports7 months ago
-
ਜੋਕੋਵਿਕ ਤੋਂ ਬਿਨਾਂ ਸ਼ੁਰੂ ਹੋਵੇਗਾ ਆਸਟ੍ਰੇਲੀਅਨ ਓਪਨ, ਰਾਫੇਲ ਨਡਾਲ ਕੋਲ ਹੁਣ ਅੱਗੇ ਨਿਕਲਣ ਦਾ ਸੁਨਹਿਰਾ ਮੌਕਾਕੋਰੋਨਾ ਟੀਕਾਕਰਨ ਨਾ ਕਰਵਾਉਣ ਦੇ ਕਾਰਨ ਵੀਜ਼ਾ ਰੱਦ ਹੋਣ ਖ਼ਿਲਾਫ਼ ਦੁਨੀਆ ਦੇ ਨੰਬਰ-1 ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਦੀ ਅਪੀਲ 'ਤੇ ਆਸਟ੍ਰੇਲੀਆ ਦੀ ਫੈਡਰਲ ਅਦਾਲਤ ਨੇ ਇੰਮੀਗ੍ਰੇਸ਼੍ਨ ਮੰਤਰੀ ਐਲੇਕਸ ਹਾਕੇ ਦੇ ਫ਼ੈਸਲੇ ਨੂੰ ਕਾਇਮ ਰੱਖਿਆ।Sports7 months ago