australia
-
ਆਸਟਰੇਲੀਆ ਦੇ ਹਾਈ ਕਮਿਸ਼ਨਰ ਵੱਲੋਂ ਮੁੱਖ ਮੰਤਰੀ ਅਤੇ ਮੁੱਖ ਸਕੱਤਰ ਨਾਲ ਮੁਲਾਕਾਤ, ਕਈ ਖੇਤਰਾਂ ਵਿਚ ਦੁਵੱਲੇ ਸਬੰਧ ਬਣਾਉਣ ਲਈ ਵਿਚਾਰ-ਚਰਚਾਭਾਰਤ ਲਈ ਆਸਟਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓ’ਫੈਰਲ ਏਓ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਅੱਜ ਮੁੱਖ ਸਕੱਤਰ ਵਿਨੀ ਮਹਾਜਨ ਨਾਲ ਵੀ ਮੁਲਾਕਾਤ ਕੀਤੀ। ਬੀਤੇ ਕੱਲ੍ਹ ਉਨ੍ਹਾਂ ਨੇ ਪੰਜਾਬ ਵਿਚ ਆਪਣੇ ਪਹਿਲੇ ਦੌਰੇ ਦੀ ਸ਼ੁਰੂਆਤ ਕੀਤੀ ਸੀ।Punjab4 hours ago
-
ਕੋਚ ਰਵੀ ਸ਼ਾਸਤਰੀ, ਰਹਾਣੇ ਤੇ ਰੋਹਿਤ ਸ਼ਰਮਾ ਨੂੰ ਆਸਟ੍ਰੇਲੀਆ ਤੋਂ ਵਾਪਸ ਆਉਣ ਤੋਂ ਬਾਅਦ ਕੀਤਾ ਗਿਆ ਕੁਆਰੰਟਾਈਨSports news ਆਸਟ੍ਰੇਲੀਆ ਖ਼ਿਲਾਫ਼ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਭਾਰਤ ਵਾਪਸ ਆਈ ਹੈ। ਵੀਰਵਾਰ ਨੂੰ ਭਾਰਤ ਦੀ ਧਰਤੀ ’ਤੇ ਕਦਮ ਰੱਖਣ ਤੋਂ ਬਾਅਦ ਟੀਮ ਦੇ 5 ਖਿਡਾਰੀਆਂ ਨੂੰ ਹੋਮ ਕੁਆਰੰਟਾਈਨ ’ਚ ਅੱਗੇ 7 ਦਿਨਾਂ ਲਈ ਰੱਖਣ ਦੀ ਸਲਾਹ ਦਿੱਤੀ ਗਈ ਹੈ।Cricket6 hours ago
-
ਆਸਟ੍ਰੇਲੀਆ ਖ਼ਿਲਾਫ਼ ਧਮਾਕੇਦਾਰ ਜਿੱਤ ਤੋਂ ਬਾਅਦ ਕਪਤਾਨ ਅਜਿੰਕਯ ਦਾ ਭਾਰਤ ’ਚ ਹੋਇਆ ਗ੍ਰੈਂਡ ਵੈੱਲਕਮSports news ਭਾਰਤੀ ਟੀਮ ਨੇ ਆਸਟ੍ਰੇਲੀਆ ਦੇ ਦੌਰੇ ’ਤੇ ਟੈਸਟ ਸੀਰੀਜ਼ ’ਚ ਇਤਿਹਾਸਿਕ ਜਿੱਤ ਹਾਸਲ ਕੀਤੀ। ਇਹ ਲਗਾਤਾਰ ਦੂਜਾ ਮੌਕਾ ਹੈ ਜਦ ਟੀਮ ਇੰਡੀਆ ਨੇ ਆਸਟ੍ਰੇਲੀਆ ’ਚ ਆਸਟ੍ਰੇਲੀਆ ਖਿਲਾਫ਼ ਟੈਸਟ ਸੀਰੀਜ਼ ’ਚ ਜਿੱਤ ਦਰਜ ਕਰਕੇ ਬਾਰਡਰ-ਗਾਵਸਕਰ ਟਰਾਫੀ ’ਤੇ ਕਬਜ਼ਾ ਜਮਾਇਆ।Cricket6 hours ago
-
Border Gavaskar Trophy : ਕ੍ਰਿਕਟ ਆਸਟ੍ਰੇਲੀਆ ਨੇ ਬੀਸੀਸੀਆਈ ਦਾ ਕੀਤਾ ਧੰਨਵਾਦਕ੍ਰਿਕਟ ਆਸਟ੍ਰੇਲੀਆ (ਸੀਏ) ਨੇ ਬੁੱਧਵਾਰ ਨੂੰ ਮੇਜ਼ਬਾਨ ਟੀਮ 'ਤੇ ਟੈਸਟ ਸੀਰੀਜ਼ ਵਿਚ ਇਤਿਹਾਸਕ ਜਿੱਤ ਦੌਰਾਨ ਦਿਖਾਈ ਗਏ ਹੌਸਲੇ ਤੇ ਯੋਗਤਾ ਲਈ ਭਾਰਤੀ ਟੀਮ ਦੀ ਪ੍ਰਸ਼ੰਸਾ ਕੀਤੀ ਤੇ ਇਸ ਮੁਕਾਬਲੇ ਦਾ ਚੰਗੀ ਤਰ੍ਹਾਂ ਸੰਚਾਲਨ ਯਕੀਨੀ ਬਣਾਉਣ ਲਈ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਦਾ ਧੰਨਵਾਦ ਕੀਤਾ...Cricket1 day ago
-
Ind vs Aus 4th Test : ਭਾਰਤ ਦੀ ਆਸਟ੍ਰੇਲੀਆ 'ਚ ਵੱਡੀ ਜਿੱਤ, ਚਾਰ ਟੈਸਟਾਂ ਦੀ ਸੀਰੀਜ਼ 2-1 ਨਾਲ ਜਿੱਤੀInd vs Aus 4th Test Match : ਭਾਰਤ ਅਤੇ ਮੇਜ਼ਬਾਨ ਆਸਟ੍ਰੇਲੀਆ ਵਿਚਕਾਰ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖ਼ਰੀ ਮੁਕਾਬਲਾ ਅੱਜ ਖੇਡਿਆ ਗਿਆ। ਗਾਬਾ 'ਚ ਖੇਡੇ ਜਾ ਰਹੇ ਇਸ ਫ਼ੈਸਲਾਕੁੰਨ ਮੈਚ 'ਚ ਭਾਰਤ ਨੇ ਜਿੱਤ ਹਾਸਲ ਕੀਤੀ ਤੇ 4 ਮੈਚਾਂ ਦੀ ਬਾਰਡਰ-ਗਾਵਸਕਰ ਸੀਰੀਜ਼ ਨੂੰ 2-1 ਨਾਲ ਆਪਣੇ ਨਾਂ ਕੀਤਾ।Cricket2 days ago
-
ਆਸਟ੍ਰੇਲੀਆ 'ਚ ਸੀਰੀਜ਼ ਜਿੱਤਣ ਤੋਂ ਬਾਅਦ ਟੀਮ ਇੰਡੀਆ ਹੋਈ ਮਾਲਾਮਾਲ, BCCI ਨੇ ਕੀਤਾ ਕਰੋੜਾਂ ਦੇ ਇਨਾਮ ਦਾ ਐਲਾਨIndian Cricket Team ਨੇ ਆਸਟ੍ਰੇਲੀਆ 'ਚ ਲਗਾਤਾਰ ਦੂਸਰੀ ਵਾਰ ਟੈਸਟ ਸੀਰੀਜ਼ 'ਚ ਜਿੱਤ ਹਾਸਲ ਕਰਦੇ ਹੋਏ ਇਤਿਹਾਸ ਰਚਿਆ। ਆਸਟ੍ਰੇਲੀਆ ਖ਼ਿਲਾਫ਼ Border Gavaskar Trophy 'ਤੇ ਟੀਮ ਇੰਡੀਆ ਨੇ ਲਗਾਤਾਰ ਦੂਸਰੀ ਵਾਰ 2-1 ਨਾਲ ਕਬਜ਼ਾ ਕੀਤਾ। ਬ੍ਰਿਸਬੇਨ 'ਚ ਖੇਡੇ ਗਏ ਸੀਰੀਜ਼ ਦੇ ਆਖਰੀ ਮੁਕਾਬਲੇ 'ਚ ਰਿਸ਼ਭ ਪੰਤ ਦੇ 89 ਦੌੜਾਂ ਦੀ ਨਾਬਾਦ ਪਾਰੀ ਦੇ ਦਮ 'ਤੇ ਭਾਰਤ ਨੇ 3 ਵਿਕਟਾਂ ਦੀ ਜਿੱਤ ਦਰਜ ਕੀਤੀ।Cricket2 days ago
-
ਇੰਡੀਆ ਦੀ ਸ਼ਾਨਦਾਰ ਜਿੱਤ, ਰਾਸ਼ਟਰਪਤੀ ਕੋਵਿੰਦ, ਪੀਐੱਮ ਮੋਦੀ ਤੇ ਅਮਿਤ ਸ਼ਾਹ ਸਮੇਤ ਹੋਰ ਆਗੂਆਂ ਨੇ ਦਿੱਤੀਆਂ ਸ਼ੁੱਭਕਾਮਨਾਵਾਂ, ਜਾਣੋ - ਕਿਸ ਨੇ ਕੀ ਕਿਹਾ?ਟੀਮ ਇੰਡੀਆ ਨੇ Brisbane Test Match ’ਚ ਆਸਟ੍ਰੇਲੀਆ ਨੂੰ ਤਿੰਨ ਵਿਕੇਟ ਤੋਂ ਹਰਾ ਦਿੱਤਾ ਤੇ Border Gavaskar trophy ਆਪਣੀ ਨਾਂ ਕਰ ਲਈ। ਆਸਟ੍ਰੇਲੀਆ ਨੇ ਦੂਜੀ ਪਾਰੀ ’ਚ ...Cricket2 days ago
-
Ind vs Aus 4th Test : ਚੌਥੇ ਦਿਨ ਦੀ ਖੇਡ ਖ਼ਤਮ, ਭਾਰਤ ਦਾ ਸਕੋਰ 4/0, ਸਾਹਮਣੇ 328 ਦੌੜਾਂ ਦਾ ਟੀਚਾਭਾਰਤ ਅਤੇ ਮੇਜ਼ਬਾਨ ਆਸਟ੍ਰੇਲੀਆ ਵਿਚਕਾਰ ਫਾਈਨਲ ਟੈਸਟ ਮੈਚ ਬ੍ਰਿਸਬੇਨ ਦੇ ਗਾਬਾ 'ਚ ਖੇਡਿਆ ਜਾ ਰਿਹਾ ਹੈ। ਅੱਜ ਯਾਨੀ 18 ਜਨਵਰੀ ਨੂੰ ਮੁਕਾਬਲੇ ਦੇ ਚੌਥੇ ਦਿਨ ਦੀ ਖੇਡ ਜਾਰੀ ਹੈ। ਆਸਟ੍ਰੇਲਿਆਈ ਟੀਮ ਨੇ 33 ਦੌੜਾਂ ਦੀ ਬੜਤ ਤੋਂ ਬਾਅਦ ਆਪਣੀ ਦੂਸਰੀ ਪਾਰੀ 'ਚ 75.5 ਓਵਰਾਂ 'ਚ ਸਾਰੀਆਂ ਵਿਕਟਾਂ ਗੁਆ ਕੇ 294 ਦੌੜਾਂ ਬਣਾਈਆਂ।Cricket3 days ago
-
Ind vs Aus 4th Test: ਤੀਜੇ ਦਿਨ ਦਾ ਖੇਡ ਸਮਾਪਤ, ਆਸਟ੍ਰੇਲੀਆ ਨੂੰ ਮਿਲਿਆ 54 ਦੌੜਾਂ ਦਾ ਵਾਧਾSports news India vs Australia 4th Test Day 3 Match ਭਾਰਤ ਤੇ ਆਸਟ੍ਰੇਲੀਆ ਦੇ ਵਿਚਕਾਰ ਚਾਰ ਮੈਚਾਂ ਦੀ ਟੈਸਸਟ ਸੀਰੀਜ਼ ਦਾ ਫਾਈਨਲ ਮੁਕਾਬਲਾ ਬਿ੍ਬੇਨ ਦੇ ਗਾਬਾ ’ਚ ਖੇਡਿਆ ਜਾ ਰਿਹਾ ਹੈ। ਐਤਵਾਰ 17 ਜਨਵਰੀ ਨੂੰ ਮੈਚ ਦਾ ਤੀਜਾ ਦਿਨ ਸੀ ਤੇ ਤਿੰਨ ਦਿਨ ਦੀ ਖੇਡ ਸਮਾਪਤ ਹੋ ਗਈ ਹੈ।Cricket4 days ago
-
Book culture of Australia : ਆਸਟ੍ਰੇਲੀਆ ਦਾ ਪੁਸਤਕ ਸੱਭਿਆਚਾਰ ਤੇ ਲਾਇਬ੍ਰੇਰੀ ਪ੍ਰਬੰਧਪੁਸਤਕਾਂ ਮਨੁੱਖ ਦੇ ਮਾਨਸਿਕ ਤੇ ਬੌਧਿਕ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਪਰ ਪੰਜਾਬੀਆਂ ਦੀ ਜੀਵਨਸ਼ੈਲੀ ਵਿੱਚੋਂ ਪੁਸਤਕ ਸੱਭਿਆਚਾਰ ਮਨਫ਼ੀ ਹੋ ਚੱੁਕਿਆ ਹੈ। ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਲਾਇਬ੍ਰੇਰੀਆਂ ਵਿਚ ਬੈਠ ਕੇ ਪੜ੍ਹਨਾ ਵਿਦਿਆਰਥੀਆਂ ਦੀ ਮਜਬੂਰੀ ਹੈ ਕਿਉਂਕਿ ਸਿਲੇਬਸ ਨਾਲ ਸਬੰਧਤ ਪੁਸਤਕਾਂ ਉਨ੍ਹਾਂ ਨੂੰ ਇਥੋਂ ਹੀ ਮਿਲਦੀਆਂ ਹਨ।Lifestyle4 days ago
-
ਭਾਰਤ ਨੇ ਲਾਈ ਕੰਗਾਰੂਆਂ 'ਤੇ ਲਗਾਮ, ਲਾਬੂਸ਼ਾਨੇ ਦੇ ਸੈਂਕੜੇ ਦੇ ਬਾਵਜੂਦ ਆਸਟ੍ਰੇਲੀਆ ਨੇ ਬਣਾਈਆਂ ਪੰਜ ਵਿਕਟਾਂ 'ਤੇ 274 ਦੌੜਾਂਭਾਰਤੀ ਟੀਮ ਜਦ ਸ਼ੁੱਕਰਵਾਰ ਨੂੰ ਆਸਟ੍ਰੇਲੀਆ ਖ਼ਿਲਾਫ਼ ਚੌਥੇ ਤੇ ਆਖ਼ਰੀ ਟੈਸਟ ਲਈ ਬਿ੍ਸਬੇਨ ਦੇ ਗਾਬਾ ਦੇ ਮੈਦਾਨ 'ਤੇ ਉਤਰੀ ਤਾਂ ਉਸ ਦੇ ਗੇਂਦਬਾਜ਼ੀ ਹਮਲੇ ਕੋਲ ਕੋਈ ਜ਼ਿਆਦਾ ਤਜਰਬਾ ਨਹੀਂ ਸੀ...Cricket6 days ago
-
Ind vs Aus 4th Test : ਪਹਿਲੇ ਦਿਨ ਦੀ ਖੇਡ ਖ਼ਤਮ, ਆਸਟ੍ਰੇਲੀਆ ਨੇ 5 ਵਿਕਟਾਂ ਗੁਆ ਕੇ ਬਣਾਈਆਂ 274 ਦੌੜਾਂInd vs Aus : ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖ਼ਰੀ ਤੇ ਫ਼ੈਸਲਾਕੁੰਨ ਮੁਕਾਬਲਾ ਬ੍ਰਿਸਬੇਨ ਦੇ ਬ੍ਰਿਸਬੇਨ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਤੇ ਮੈਚ ਦੇ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤਕ ਆਸਟ੍ਰੇਲੀਆ ਨੇ 87 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 274 ਦੌੜਾਂ ਬਣਾ ਲਈਆਂ ਹਨ।Cricket6 days ago
-
ਚੌਥਾ ਟੈਸਟ : ਭਾਰਤ ਤੇ ਆਸਟ੍ਰੇਲੀਆ ਵਿਚਾਲੇ ਟੈਸਟ ਸੀਰੀਜ਼ ਦਾ ਚੌਥਾ ਤੇ ਆਖ਼ਰੀ ਮੁਕਾਬਲਾ ਅੱਜ ਤੋਂਸਿਡਨੀ 'ਚ ਹਾਰ ਦੇ ਕੰਢੇ 'ਤੇ ਪੁੱਜ ਕੇ ਮੈਚ ਬਚਾਉਣ ਨਾਲ ਆਸਟ੍ਰੇਲੀਆ ਦੇ ਹੌਸਲੇ ਡੇਗਣ ਵਾਲੀ ਭਾਰਤੀ ਟੀਮ ਦੇ ਸਾਹਮਣੇ ਗਾਬਾ ਦੀ ਪਿੱਚ 'ਤੇ ਸਖ਼ਤ ਚੁਣੌਤੀ ਹੋਵੇਗੀ ਕਿਉਂਕਿ ਉਸ ਦੇ ਸਿਖ਼ਰਲੇ ਖਿਡਾਰੀ ਸੱਟਾਂ ਕਾਰਨ ਫ਼ੈਸਲਾਕੁਨ ਟੈਸਟ ਖੇਡਣ ਲਈ ਉਪਲੱਬਧ ਨਹੀਂ ਹਨ। ਆਸਟ੍ਰੇਲੀਆ ਨੂੰ ਬਾਰਡਰ-ਗਾਵਸਕਰ ਟਰਾਫੀ ਜਿੱਤਣ ਲਈ ਆਖ਼ਰੀ ਟੈਸਟ ਨੂੰ ਜਿੱਤਣ ਦੀ ਲੋੜ ਹੈ ਪਰ ਭਾਰਤ ਦਾ ਕੰਮ ਡਰਾਅ ਨਾਲ ਵੀ ਚੱਲ ਜਾਵੇਗਾ।Cricket7 days ago
-
ਜਸਪ੍ਰੀਤ ਬੁਮਰਾਹ ਦੀ ਵਜ੍ਹਾ ਨਾਲ ਅੱਜ ਨਹੀਂ ਹੋਵੇਗਾ ਭਾਰਤ ਦੀ ਪਲੇਇੰਗ ਇਲੈਵਨ ਦਾ ਐਲਾਨ, ਮੁਸ਼ਕਲ ’ਚ ਟੀਮਭਾਰਟੀ ਟੀਮ ਦੇ ਬੱਲੇਬਾਜ਼ ਕੋਚ ਵਿਕਰਮ ਰਾਠੌਰ ਵੱਲੋਂ ਕੀਤੀ ਪ੍ਰੈੱਸ ਕਾਨਫਰੰਸ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਵੀਰਵਾਰ ਤਕ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 100 ਫ਼ੀਸਦੀ ਫਿੱਟ ਨਹੀਂ ਹੈ। ਬੀਸੀਸੀਆਈ ਦੀ ਮੈਡੀਕਲ ਟੀਮ ਉਸ ਨਾਲ ਬਣੀ ਹੋਈ ਹੈ। ਇਹੀ ਕਾਰਨ ਹੈ ਕਿ ਆਖ਼ਰੀ ਟੈਸਟ ਮੈਚ ਲਈ ਪਲੇਇੰਗ ਇਲੈਵਨ ਦਾ ਐਲਾਨ ਮੈਚ ਤੋਂ ਠੀਕ ਪਹਿਲਾਂ ਕੀਤਾ ਜਾਵੇਗਾ।Cricket7 days ago
-
Ravindra Jadeja ਨੇ ਆਸਟ੍ਰੇਲੀਆ ’ਚ ਕਰਵਾਈ Surgery, ਬੋਲੇ - ਹੁਣ ਹੋਰ ਤੁਫਾਨੀ ਅੰਦਾਜ਼ ’ਚ ਹੋਵੇਗੀ ਵਾਪਸੀਆਸਟ੍ਰੇਲੀਆ ਖ਼ਿਲਾਫ਼ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦੇ ਤੀਜੇ ਮੁਕਾਬਲੇ ’ਚ ਭਾਰਤੀ ਟੀਮ ਦੇ Star all-rounder Ravindra Jadeja ਨੂੰ ਸੱਟ ਲੱਗੀ ਸੀ। ਉਨ੍ਹਾਂ ਦੇ ਹੱਥ ’ਚ Fracture ਹੋ ਗਿਆ ਸੀ।...Cricket9 days ago
-
ਅੱਜ ਤਕ ਦੀ ਸਭ ਤੋਂ ਵੱਡੀ ਮੁਸ਼ਕਲ ’ਚ ਟੀਮ ਇੰਡੀਆ, ਪਲੇਇੰਗ ਇਲੈਵਨ ਨੂੰ ਲੈ ਕੇ ਖੜ੍ਹੀ ਹੋਈ ਸਮੱਸਿਆਭਾਰਤੀ ਟੀਮ ਨੂੰ ਚੌਥੇ ਟੈਸਟ ਤੋਂ ਪਹਿਲਾਂ ਆਸਟ੍ਰੇਲੀਆ ਖ਼ਿਲਾਫ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਜੂਦਾ ਸਮੇਂ ਅਜਿਹਾ ਲੱਗ ਰਿਹਾ ਹੈ ਕਿ ਭਾਰਤੀ ਟੀਮ ਕੋਲ ਮਜ਼ਬੂਤ ਟੈਸਟ ਇਲੈਵਨ ਨਹੀਂ ਹੈ ਕਿਉਂਕਿ ਤੀਸਰੇ ਟੈਸਟ ਮੈਚ ’ਚ ਖੇਡਣ ਵਾਲੇ ਜਸਪ੍ਰੀਤ ਬੰੁਮਰਾਹ, ਰਵਿੰਦਰ ਜਡੇਜ਼ਾ ਤੇ ਹਨੁਮਾ ਵਿਹਾਰੀ ਚੌਥੇ ਟੈਸਟ ਮੈਚ ਤੋਂ ਬਾਹਰ ਹੋ ਗਏ ਹਨ।Cricket9 days ago
-
ਚੌਥੇ ਟੈਸਟ ਤੋਂ ਪਹਿਲਾਂ ਭਾਰਤੀ ਟੀਮ ਨੂੰ ਲੱਗਿਆ ਤੀਸਰਾ ਵੱਡਾ ਝਟਕਾ, ਹੁਣ ਇਹ ਖਿਡਾਰੀ ਹੋਇਆ ਬਾਹਰਭਾਰਤੀ ਟੀਮ ਨੇ ਆਪਣੇ ਦਮਦਾਰ ਪ੍ਰਦਰਸ਼ਨ ਦੇ ਜ਼ੋਰ ਨਾਲ ਸਿਡਨੀ ’ਚ ਖੇਡੇ ਗਏ ਤੀਸਰੇ ਟੈਸਟ ਮੈਚ ਨੂੰ ਡਰਾਅ ਜ਼ਰੂਰ ਕਰਵਾ ਦਿੱਤਾ ਹੈ ਪਰ ਚੌਥੇ ਮੈਚ ਤੋਂ ਪਹਿਲਾਂ ਟੀਮ ਲਈ ਮੁਸੀਬਤਾਂ ਦਾ ਪਹਾੜ ਖੜ੍ਹਾ ਹੰੁਦਾ ਜਾ ਰਿਹਾ ਹੈ। ਜੀ ਹਾਂ, ਭਾਰਤੀ ਟੀਮ ਨੂੰ ਸ਼ੁਰੂਆਤ ਤੋਂ ਹੀ ਆਸਟ੍ਰੇਲੀਆ ਦੌਰੇ ’ਤੇ ਸੱਟਾਂ ਦਾ ਸਾਹਮਣਾ ਕਰਨਾ ਪਿਆ ਹੈ।Cricket9 days ago
-
ਇਕ ਸਾਲ ਦੀ ਪਾਬੰਦੀ ਤੋਂ ਬਾਅਦ ਵੀ ਨਹੀਂ ਸੁਧਰੇ ‘ਬੇਈਮਾਨ’ ਸਟੀਵ ਸਮਿੱਥ, ਰਿਸ਼ੰਭ ਪੰਤ ਨੂੰ ਆਉਟ ਕਰਨ ਲਈ ਕੀਤੀ ਸ਼ਰਮਨਾਕ ਹਰਕਤਆਸਟੇ੍ਰਲੀਆ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸਟੀਵ ਸਮਿੱਥ ’ਤੇ ਉਨ੍ਹਾਂ ਦੇ ਆਪਣੇ ਹੀ ਬੋਰਡ ਕ੍ਰਿਕਟ ਆਸਟੇ੍ਰਲੀਆ ਨੇ ਬਾਲ ਟੈਂਪਰਿੰਗ ਮਾਮਲੇ ’ਚ ਦੋਸ਼ੀ ਪਾਏ ਜਾਣ ਤੋਂ ਬਾਅਦ 1 ਸਾਲ ਦੀ ਪਾਬੰਦੀ ਲਾਈ ਸੀ। ਬੋਰਡ ਦੇ ਇਸ ਫੈਸਲੇ ’ਤੇ ਬਹੁਤ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ ।Cricket10 days ago
-
Hanuama Vihari ਨੇ ਸੱਟ ਲੱਗਣ ਤੋਂ ਬਾਅਦ ਲਗਪਗ 3 ਘੰਟੇ ਤਕ ਕੀਤੀ ਬੱਲੇਬਾਜ਼ੀ, 6 ਆਸਟ੍ਰੇਲਿਆਈ ਗੇਂਦਬਾਜ਼ ਮਿਲ ਕੇ ਵੀ ਨਹੀਂ ਕਰ ਸਕੇ ਆਉਟਇਹ ਮੈਚ ਮੇਜਬਾਨ ਟੀਮ ਨੂੰ ਜ਼ੋਰਦਾਰ ਜਵਾਬ ਦਿੱਤਾ ਹੈ, ਕਿਉਂਕਿ ਸਾਬਕਾ ਆਸਟਰੇਲੀਆਈ ਕਪਤਾਨ ਰਿਕੀ ਪੋਂਟਿਗ ਨੇ ਭਵਿੱਖਬਾਣੀ ਕੀਤੀ ਸੀ ਕਿ ਟੀਮ ਇੰਡੀਆ ...Cricket10 days ago
-
Ind vs Aus 3rd Test : ਇਨ੍ਹਾਂ ਦੋ ਬੱਲੇਬਾਜ਼ਾਂ ਨੇ ਟਾਲੀ ਭਾਰਤ ਦੀ ਹਾਰ, ਸੀਰੀਜ਼ ਅਜੇ ਵੀ ਹੈ 1-1 ਨਾਲ ਬਰਾਬਰਭਾਰਤ ਅਤੇ ਮੇਜ਼ਬਾਨ ਆਸਟ੍ਰੇਲੀਆ ਵਿਚਕਾਰ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਮੁਕਾਬਲਾ ਸਿਡਨੀ ਕ੍ਰਿਕਟ ਗ੍ਰਾਉਂਡ ਵਿਚ ਖੇਡਿਆ ਜਾ ਰਿਹਾ ਹੈ। ਸੋਮਵਾਰ 11 ਜਨਵਰੀ ਮੁਕਾਬਲੇ ਦਾ ਆਖਰੀ ਦਿਨ ਹੈ।Cricket10 days ago