aus vs eng
-
ICC Women's World Cup 2022 : ਫਾਈਨਲ ਤੋਂ ਪਹਿਲਾਂ ਪੀਐਮ ਮੋਦੀ ਨੇ ਦਿੱਤੀਆਂ ਆਸਟ੍ਰੇਲੀਆਈ ਮਹਿਲਾ ਕ੍ਰਿਕਟ ਟੀਮ ਨੂੰ ਸ਼ੁਭਕਾਮਨਾਵਾਂਆਈਸੀਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਮੈਚ ਐਤਵਾਰ ਨੂੰ ਕ੍ਰਾਈਸਟਚਰਚ ਦੇ ਹੇਗਲੇ ਓਵਲ ਮੈਦਾਨ ਵਿੱਚ ਆਸਟਰੇਲੀਆ ਅਤੇ ਇੰਗਲੈਂਡ ਵਿਚਾਲੇ ਖੇਡਿਆ ਜਾਵੇਗਾ। ਮੈਚ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟ੍ਰੇਲੀਆਈ ਮਹਿਲਾ ਕ੍ਰਿਕਟ ਟੀਮ ਨੂੰ ਵਧਾਈ ਦਿੱਤੀ ਹੈ। ਪੀਐਮ ਮੋਦੀ ਦਾ ਇਹ ਬਿਆਨ ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਸਬੰਧਾਂ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਆਸਟ੍ਰੇਲੀਆ ਨਾਲ ਇੱਕ ਵੱਡੇ ਇਤਿਹਾਸਕ ਵਪਾਰਕ ਸੌਦੇ 'ਤੇ ਦਸਤਖਤ ਕਰਨ ਦੌਰਾਨ ਆਇਆ ਹੈ।National1 month ago
-
Ashes: ਆਸਟ੍ਰੇਲੀਆ ਦਾ ਐਸ਼ੇਜ਼ 'ਤੇ 4-0 ਨਾਲ ਕਬਜ਼ਾ, ਸੀਰੀਜ਼ ਦੇ ਸਰਬੋਤਮ ਖਿਡਾਰੀ ਚੁਣੇ ਗਏ ਟ੍ਰੈਵਿਸ ਹੈੱਡਆਸਟ੍ਰੇਲੀਆ ਨੇ ਇੱਥੇ ਪੰਜਵੇਂ ਟੈਸਟ ਮੈਚ ਨੂੰ ਦੋ ਦਿਨ ਬਾਕੀ ਰਹਿੰਦੇ ਐਤਵਾਰ ਨੂੰ 146 ਦੌੜਾਂ ਨਾਲ ਜਿੱਤ ਕੇ ਐਸ਼ੇਜ਼ ਸੀਰੀਜ਼ ਵਿਚ ਇੰਗਲੈਂਡ ਨੂੰ 4-0 ਦੇ ਚੰਗੇ ਫ਼ਰਕ ਨਾਲ ਪਛਾੜ ਦਿੱਤਾ। ਇੰਗਲੈਂਡ ਨੂੰ ਚੌਥੀ ਪਾਰੀ ਵਿਚ ਜਿੱਤ ਲਈ 271 ਦੌੜਾਂ ਦਾ ਟੀਚਾ ਮਿਲਿਆ ਸੀ ।Cricket4 months ago
-
Ashes: ਟ੍ਰੈਵਿਸ ਹੈੱਡ ਨੇ 101 ਦੌੜਾਂ ਦੀ ਪਾਰੀ ਖੇਡ ਕੇ ਪੰਜਵੇਂ ਟੈਸਟ ਦੀ ਪਹਿਲੀ ਪਾਰੀ 'ਚ ਆਸਟ੍ਰੇਲੀਆ ਦੀ ਕਰਵਾਈ ਵਾਪਸੀਟ੍ਰੇਨਿਵ ਹੈੱਡ ਦੇ ਸੈਂਕੜੇ ਦੀ ਮਦਦ ਨਾਲ ਆਸਟ੍ਰੇਲੀਆ ਨੇ ਤਿੰਨ ਵਿਕਟਾਂ 'ਤੇ 12 ਦੌੜਾਂ ਦੀ ਬਹੁਤ ਖ਼ਰਾਬ ਸ਼ੁਰੂਆਤ ਤੋਂ ਬਾਅਦ ਇੰਗਲੈਂਡ ਦੇ ਖ਼ਿਲਾਫ਼ ਪੰਜਵੇਂ ਤੇ ਆਖ਼ਰੀ ਐਸ਼ੇਜ਼ ਟੈਸਟ ਮੈਚ ਦੇ ਬਾਰਿਸ਼ ਨਾਲ ਪ੍ਰਭਾਵਿਤ ਪਹਿਲੇ ਦਿਨ ਸ਼ੁੱਕਰਵਾਰ ਨੂੰ ਇੱਥੇ ਛੇ ਵਿਕਟਾਂ 'ਤੇ 241 ਦੌੜਾਂ ਬਣਾਈਆਂ।Cricket4 months ago
-
ਬੇਰਸਟੋ ਨੇ ਸੈਂਕੜਾ ਲਾ ਕੇ ਕਰਵਾਈ ਟੀਮ ਦੀ ਵਾਪਸੀ,ਆਸਟ੍ਰੇਲੀਆ ਤੋਂ 158 ਦੌੜਾਂ ਪਿੱਛੇ ਹੈ ਇੰਗਲਿਸ਼ ਟੀਮਜਾਨੀ ਬੇਰਸਟੋ ਦੇ ਹੌਸਲੇ ਵਾਲੇ ਸੈਂਕੜੇ ਤੇ ਬੇਨ ਸਟੋਕਸ ਦੇ ਅਰਧ ਸੈਂਕੜੇ ਦੀ ਮਦਦ ਨਾਲ ਇੰਗਲੈਂਡ ਨੇ ਖ਼ਰਾਬ ਸ਼ੁਰੂਆਤ ਤੋਂ ਬਾਅਦ ਚੌਥੇ ਐਸ਼ੇਜ਼ ਟੈਸਟ ਦੇ ਤੀਜੇ ਦਿਨ ਵਾਪਸੀ ਕੀਤੀ। ਬੇਰਸਟੋ ਇਸ ਸੀਰੀਜ਼ ਦੀਆਂ ਸੱਤ ਪਾਰੀਆਂ ਵਿਚ ਪਹਿਲਾ ਸੈਂਕੜਾ ਜੜਨ ਵਾਲੇ ਇੰਗਲੈਂਡ ਦੇ ਬੱਲੇਬਾਜ਼ ਹਨ।Cricket4 months ago
-
Ashes 2021-22: ਇੰਗਲੈਂਡ ਖ਼ਿਲਾਫ਼ ਚੌਥੇ ਟੈਸਟ ਮੈਚ 'ਚ ਜੇਤੂ ਮੁਹਿੰਮ ਜਾਰੀ ਰੱਖਣ ਉਤਰੇਗਾ ਆਸਟ੍ਰੇਲੀਆਆਸਟ੍ਰੇਲੀਆ ਨੇ ਪਿਛਲੇ ਮੈਚ ਵਿਚ ਜਿੱਤ ਦੇ ਹੀਰੋ ਰਹੇ ਸਕਾਟ ਬੋਲੈਂਡ ਨੂੰ ਬੁੱਧਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਚੌਥੇ ਐਸੇਜ਼ ਟੈਸਟ ਕ੍ਰਿਕਟ ਮੈਚ ਲਈ ਟੀਮ ਵਿਚ ਬਣਾਈ ਰੱਖਿਆ ਹੈ।Cricket4 months ago
-
ਐਸ਼ੇਜ ’ਚ ਕੋਰੋਨਾ ਦਾ ਸਾਏ ਹੇਠ ਇੰਗਲੈਂਡ ਦੀ ਹਾਲਤ ਖ਼ਰਾਬ, ਇੰਗਲਿਸ਼ ਟੀਮ ਦੇ ਸਹਿਯੋਗੀ ਸਟਾਫ ਦੇ ਦੋ ਮੈਂਬਰ ਪਾਏ ਗਏ ਪਾਜ਼ੇਟਿਵਆਪਣੇ ਸਹਿਯੋਗੀ ਸਟਾਫ ਦੇ ਦੋ ਮੈਂਬਰਾਂ ਦੇ ਪਾਜ਼ੇਟਿਵ ਪਾਏ ਜਾਣ ਕਾਰਨ ਆਸਟ੍ਰੇਲੀਆ ਖ਼ਿਲਾਫ਼ ਤੀਸਰੇ ਐਸ਼ੇਜ ਟੈਸਟ ਦੇ ਦੂਸਰੇ ਦਿਨ ਸੋਮਵਾਰ ਨੂੰ ਇੰਗਲੈਂਡ ਨੂੰ ਮੈਦਾਨ ਦੇ ਅੰਦਰ ਬਾਹਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।Cricket4 months ago
-
ਐਸ਼ੇਜ਼ ਸੀਰੀਜ਼ : ਤੀਜੇ ਟੈਸਟ ਦੇ ਪਹਿਲੇ ਦਿਨ ਇੰਗਲੈਂਡ 185 ਦੌੜਾਂ 'ਤੇ ਢੇਰ, ਆਸਟ੍ਰੇਲੀਆ ਦਾ ਸਕੋਰ 61/1ਕਪਤਾਨ ਪੈਟ ਕਮਿੰਸ ਅਤੇ ਸਪਿੰਨਰ ਨਾਥਨ ਲਿਓਨ ਦੀਆਂ ਤਿੰਨ-ਤਿੰਨ ਵਿਕਟਾਂ ਦੀ ਮਦਦ ਨਾਲ ਆਸਟ੍ਰੇਲੀਆ ਨੇ ਇੰਗਲੈਂਡ ਨੂੰ ਤੀਜੇ ਐਸ਼ੇਜ਼ ਟੈਸਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਐਤਵਾਰ ਨੂੰ ਇੱਥੇ ਪਹਿਲੀ ਪਾਰੀ ’ਚ 185 ਦੌੜਾਂ ’ਤੇ ਸਮੇਟ ਦਿੱਤਾ।Cricket4 months ago
-
Ashes 2021-22: ਐਸ਼ੇਜ਼ ਟੈਸਟ ਸੀਰੀਜ਼ ਦੇ ਦੂਜੇ ਮੈਚ ’ਚੋਂ ਬਾਹਰ ਹੋਣ ਕਾਰਨ ਬੇਹੱਦ ਗੁੱਸੇ ’ਚ ਸੀ ਪੈਟ ਕਮਿੰਸਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਤਦ ਗੁੱਸੇ ਨਾਲ ਲਾਲ ਪਿੱਲੇ ਹੋ ਗਏ ਸੀ ਜਦੋਂ ਉਨ੍ਹਾਂ ਨੂੰ ਪਤਾ ਚਲਿਆ ਕਿ ਡੀਨਰ ਲਈ ਬਾਹਰ ਜਾਣਾ ਉਸ ਨੂੰ ਮਹਿੰਗਾ ਪੈ ਜਾਵੇਗਾ ਅਤੇ ਕੋਵਿਡ-19 ਨਾਲ ਪੀੜਤ ਵਿਅਕਤੀ ਦੇ ਸੰਪਰਕ ਵਿਚ ਆਉਣ ਕਾਰਨ ਉਹ ਐਡੀਲੇਡ ਵਿਚ ਦੂਜੇ ਐਸ਼ੇਜ਼ ਟੈਸਟ ਮੈਚ ਵਿਚ ਨਹੀਂ ਖੇਡ ਸਕਣਗੇ।Cricket4 months ago
-
Ashes 2021-22: ਆਸਟ੍ਰੇਲੀਆ ਨੇ ਐਸ਼ੇਜ਼ ਸੀਰੀਜ਼ ’ਚ ਬਣਾਈ ਬੜ੍ਹਤ, ਇੰਗਲੈਂਡ ਨੂੰ 275 ਦੌੜਾਂ ਨਾਲ ਹਰਾਇਆਆਸਟ੍ਰੇਲੀਆ ਨੇ ਦੂਜੇ ਡੇ-ਨਾਈਟ ਟੈਸਟ ਦੇ ਪੰਜਵੇਂ ਤੇ ਆਖ਼ਰੀ ਦਿਨ ਸੋਮਵਾਰ ਨੂੰ ਇੰਗਲੈਂਡ ਨੂੰ 275 ਦੌੜਾਂ ਨਾਲ ਹਰਾ ਕੇ ਪੰਜ ਟੈਸਟ ਮੈਚਾਂ ਦੀ ਐਸ਼ੇਜ਼ ਸੀਰੀਜ਼ ਵਿਚ 2-0 ਨਾਲ ਬੜ੍ਹਤ ਬਣਾ ਲਈ। ਜਿੱਤ ਲਈ 468 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਦੀ ਟੀਮ ਆਖ਼ਰੀ ਦਿਨ 192 ਦੌੜਾਂ ’ਤੇ ਆਊਟ ਹੋ ਗਈ। ਆਸਟ੍ਰੇਲਿਆਈ ਤੇਜ਼ ਗੇਂਦਬਾਜ਼ ਝਾਅ ਰਿਚਰਡਸਨ ਨੇ 42 ਦੌੜਾਂ ਦੇ ਕੇ ਪੰਜ ਵਿਕਟਾਂ ਝਟਕੀਆਂ।Cricket5 months ago
-
Aus vs Eng Day-Night test: ਇੰਗਲੈਂਡ ਨੂੰ ਜਿੱਤ ਲਈ 386 ਦੌੜਾਂ ਦੀ ਜ਼ਰੂਰਤ, ਮਜ਼ਬੂਤ ਸਥਿਤੀ 'ਚ ਮੇਜ਼ਬਾਨ ਟੀਮਨੰਬਰ ਗੇਮ -468 ਦੌੜਾਂ ਦਾ ਰਿਕਾਰਡ ਟੀਚਾ ਆਸਟ੍ਰੇਲੀਆ ਨੇ ਇੰਗਲੈਂਡ ਨੂੰ ਜਿੱਤ ਲਈ ਦਿੱਤਾ ਹੈ। ਵੈਸਟਇੰਡੀਜ਼ ਨੇ 2003 ਵਿਚ ਨੰਬਰ ਗੇਮ -468 ਦੌੜਾਂ ਦਾ ਰਿਕਾਰਡ ਟੀਚਾ ਆਸਟ੍ਰੇਲੀਆ ਨੇ ਇੰਗਲੈਂਡ ਨੂੰ ਜਿੱਤ ਲਈ ਦਿੱਤਾ ਹੈ। ਵੈਸਟਇੰਡੀਜ਼ ਨੇ 2003 ਵਿਚ ਨੰਬਰ ਗੇਮ -468 ਦੌੜਾਂ ਦਾ ਰਿਕਾਰਡ ਟੀਚਾ ਆਸਟ੍ਰੇਲੀਆ ਨੇ ਇੰਗਲੈਂਡ ਨੂੰ ਜਿੱਤ ਲਈ ਦਿੱਤਾ ਹੈ। ਵੈਸਟਇੰਡੀਜ਼ ਨੇ 2003 ਵਿਚCricket5 months ago
-
Aus vs Eng: ਇੰਗਲੈਂਡ ਨੇ ਦੂਸਰੇ ਦਿਨ 17 ਦੌੜਾਂ ’ਤੇ ਗੁਆਈਆਂ ਦੋ ਵਿਕਟਾਂ, ਪਹਿਲੀ ਪਾਰੀ 'ਚ ਆਸਟ੍ਰੇਲੀਆ ਤੋਂ 456 ਦੌੜਾਂ ਪਿੱਛੇਮਾਰਨਸ ਲਾਬੂਸ਼ਾਨੇ ਦੀ ਰਿਕਾਰਡ ਸੈਂਕੜੇ ਵਾਲੀ ਪਾਰੀ ਤੋਂ ਬਾਅਦ ਕਪਤਾਨ ਸਟੀਵ ਸਮਿਥ ਦੀਆਂ 93 ਦੌੜਾਂ ਦੇ ਦਮ ’ਤੇ ਆਸਟ੍ਰੇਲੀਆ ਨੇ ਇੱਥੇ ਦੂਜੇ ਐਸ਼ੇਜ਼ ਡੇ-ਨਾਈਟ ਟੈਸਟ ਮੈਚ ਵਿਚ ਸ਼ੁੱਕਰਵਾਰ ਨੂੰ ਨੌਂ ਵਿਕਟਾਂ ’ਤੇ 473 ਦੌੜਾਂ ’ਤੇ ਪਾਰੀ ਐਲਾਨ ਕਰਨ ਤੋਂ ਬਾਅਦ ਇੰਗਲੈਂਡ ਦੀਆਂ ਦੋ ਵਿਕਟਾਂ ਹਾਸਲ ਕਰ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ। ਲਾਬੂਸ਼ਾਨੇ ਨੇ 103 ਦੌੜਾਂ ਦੀ ਪਾਰੀ ਖੇਡੀ, ਜੋ ਡੇ-ਨਾਈਟ ਟੈਸਟ ਵਿਚ ਉਨ੍ਹਾਂ ਦਾ ਤੀਜਾ ਸੈਂਕੜਾ ਹੈ।Cricket5 months ago
-
ਐਸ਼ੇਜ਼ ਸੀਰੀਜ਼ ਦੇ ਦੂਸਰੇ ਟੈਸਟ ਤੋਂ ਪਹਿਲਾਂ ਆਸਟ੍ਰੇਲੀਆ ਲੱਗਾ ਝਟਕਾ, ਇਹ ਗੇਂਦਬਾਜ਼ ਹੋਇਆ ਬਾਹਰਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਬਾਂਹ ’ਚ ਖਿਚਾਅ ਕਾਰਨ ਇੰਗਲੈਂਡ ਖ਼ਿਲਾਫ਼ ਦੂਸਰਾ ਐਸ਼ੇਜ਼ ਟੈਸਟ ਨਹੀਂ ਖੇਡ ਸਕਣਗੇ। ਹੇਜ਼ਲਵੁੱਡ ਨੂੰ ਪਹਿਲੇ ਟੈਸਟ ’ਚ ਨੌ ਵਿਕਟਾਂ ਮਿਲੀ ਜਿੱਤ ਦੌਰਾਨ ਸੱਟ ਲੱਗੀ ਸੀ। ਉਹ ਅੱਗੇ ਦੀ ਜਾਂਚ ਲਈ ਸਿਡਨੀ ਚਲੇ ਗਏ ਹਨ।Cricket5 months ago
-
ਇੰਗਲੈਂਡ ਦੀ ਟੀਮ 'ਤੇ ਲੱਗਾ 100 ਫ਼ੀਸਦੀ ਮੈਚ ਫੀਸ ਦਾ ਜੁਰਮਾਨਾ, ਆਸਟ੍ਰੇਲੀਆ ਦੇ ਬੱਲੇਬਾਜ਼ ਦੇ ਵੀ ਆਈਸੀਸੀ ਨੇ ਕੱਟੇ ਪੈਸੇਪਹਿਲੇ ਟੈਸਟ ਵਿਚ ਹੌਲੀ ਓਵਰਾਂ ਦੀ ਰਫ਼ਤਾਰ ਲਈ ਇੰਗਲੈਂਡ 'ਤੇ ਮੈਚ ਫੀਸ ਦਾ 100 ਫ਼ੀਸਦੀ ਜੁਰਮਾਨਾ ਲਾਇਆ ਗਿਆ ਤੇ ਇਸ ਨਾਲ ਹੀ ਉਸ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਪੰਜ ਅੰਕ ਵੀ ਗੁਆਉਣੇ ਪਏ। ਤੈਅ ਸਮੇਂ ਵਿਚ ਪੰਜ ਓਵਰ ਘੱਟ ਗੇਂਦਬਾਜ਼ੀ ਕਰਨ ਦੇ ਦੋਸ਼ ਵਿਚ ਮੈਚ ਰੈਫਰੀ ਡੇਵਿਡ ਬੂਨ ਨੇ ਇਹ ਫ਼ੈਸਲਾ ਸੁਣਾਇਆ। ਇਸ ਨਾਲ ਆਸਟ੍ਰੇਲੀਆ ਦੇ ਬੱਲੇਬਾਜ਼ ਟ੍ਰੇਵਿਸ ਹੈੱਡ 'ਤੇ ਆਈਸੀਸੀ ਜ਼ਾਬਤੇ ਦੇ ਉਲੰਘਣ ਲਈ ਮੈਚ ਫੀਸ ਦਾ 15 ਫ਼ੀਸਦੀ ਜੁਰਮਾਨਾ ਲਾਇਆ ਗਿਆ ਹੈ।Cricket5 months ago
-
ਨਾਥਨ ਲਿਓਨ ਨੇ ਹਾਸਲ ਕੀਤਾ 400ਵਾਂ ਟੈਸਟ ਵਿਕਟ, ਅਜਿਹਾ ਕਰਨ ਵਾਲੇ ਤੀਜੇ ਆਸਟ੍ਰੇਲੀਆਈ ਗੇਂਦਬਾਜ਼ ਬਣੇਲਿਓਨ ਨੇ ਪਹਿਲੇ ਐਸ਼ੇਜ਼ ਟੈਸਟ ਮੈਚ ਦੇ ਚੌਥੇ ਦਿਨ ਇੰਗਲੈਂਡ ਦੇ ਡੇਵਿਡ ਮਲਾਨ ਦੇ ਰੂਪ ਵਿਚ ਆਪਣਾ 400ਵਾਂ ਵਿਕਟ ਹਾਸਲ ਕੀਤਾ। ਉਹ ਲੈੱਗ ਸਪਿੰਨਰ ਸ਼ੇਨ ਵਾਰਨ (708) ਤੇ ਤੇਜ਼ ਗੇਂਦਬਾਜ਼ ਗਲੇਨ ਮੈਕਗ੍ਰਾ (563) ਤੋਂ ਬਾਅਦ ਤੀਜੇ ਆਸਟ੍ਰੇਲਿਆਈ ਗੇਂਦਬਾਜ਼ ਹਨ ਜੋ ਇਸ ਮੁਕਾਮ 'ਤੇ ਪੁੱਜੇ। ਵਿਸ਼ਵ ਕ੍ਰਿਕਟ ਵਿਚ ਲਿਓਨ ਇਹ ਉਪਲੱਬਧੀ ਹਾਸਲ ਕਰਨ ਵਾਲੇ 17ਵੇਂ ਗੇਂਦਬਾਜ਼ ਹਨ। ਸ੍ਰੀਲੰਕਾ ਦੇ ਆਫ ਸਪਿੰਨਰ ਮੁਥਈਆ ਮੁਰਲੀਧਰਨ 800 ਵਿਕਟਾਂ ਲੈ ਕੇ ਇਸ ਸੂਚੀ ਵਿਚ ਸਿਖਰ 'ਤੇ ਹਨ।Cricket5 months ago
-
Ashes series: ਪਹਿਲੇ ਟੈਸਟ ਦੇ ਤੀਸਰੇ ਦਿਨ ਦਾ ਖੇਡ ਖਤਮ, ਇੰਗਲੈਂਡ ਦਾ ਸਕੋਰ 220/2ਕਪਤਾਨ ਜੋ ਰੂਟ ਦੀ ਰਿਕਾਰਡ ਪਾਰੀ ਅਤੇ ਡੇਵਿਡ ਮਲਾਨ ਦੇ ਨਾਲ ਉਨ੍ਹਾਂ ਦੀ ਤੀਸਰੇ ਵਿਕਟ ਲਈ 159 ਦੌੜਾਂ ਦੀ ਅਟੂਟ ਸਾਂਝੇਦਾਰੀ ਨਾਲ ਇੰਗਲੈਂਡ ਨੇ ਆਸਟ੍ਰੇਲੀਆ ਖਿਲਾਫ ਪਹਿਲਾ ਐਸ਼ੇਜ਼ ਟੈਸਟ ਕਿ੍ਰਕਟ ਮੈਚ ਦੇ ਤੀਸਰੇ ਦਿਨ ਸ਼ੁੱਕਰਵਾਰ ਨੂੰ ਇੱਥੇ ਆਪਣੀ ਦੂਜੀ ਪਾਰੀ ਵਿਚ ਦੋ ਵਿਕਟਾਂ ’ਤੇ 220 ਦੌੜਾਂ ਬਣਾਕੇ ਵਾਪਸੀ ਦੀ ਉਮੀਦ ਜਗਾਈ।Cricket5 months ago
-
Ashes Series :ਆਸਟ੍ਰੇਲੀਆ ਦੀ ਤੂਫਾਨੀ ਸ਼ੁਰੂਆਤ, ਇੰਗਲੈਂਡ ਦੀ ਟੀਮ ਨੂੰ 147 ਦੌੜਾਂ 'ਤੇ ਸਮੇਟਿਆ-ਆਸਟ੍ਰੇਲੀਆ ਖ਼ਿਲਾਫ਼ ਪਹਿਲੇ ਟੈਸਟ 'ਚ 147 ਦੌੜਾਂ 'ਤੇ ਆਊਟ ਹੋਏ ਅੰਗਰੇਜ਼ ---------------- -1936 ਤੋਂ ਬਾਅਦ ਪਹਿ -ਆਸਟ੍ਰੇਲੀਆ ਖ਼ਿਲਾਫ਼ ਪਹਿਲੇ ਟੈਸਟ 'ਚ 147 ਦੌੜਾਂ 'ਤੇ ਆਊਟ ਹੋਏ ਅੰਗਰੇਜ਼ ---------------- -1936 ਤੋਂ ਬਾਅਦ ਪਹਿ -ਆਸਟ੍ਰੇਲੀਆ ਖ਼ਿਲਾਫ਼ ਪਹਿਲੇ ਟੈਸਟ 'ਚ 147 ਦੌੜਾਂ 'ਤੇ ਆਊਟ ਹੋਏ ਅੰਗਰੇਜ਼ ---------------- -1936 ਤੋਂ ਬਾਅਦ ਪਹਿCricket5 months ago
-
ਕੱਲ੍ਹ ਤੋਂ ਸ਼ੁਰੂ ਹੋਵੇਗੀ ਐਸ਼ੇਜ਼ ਸੀਰੀਜ਼, ਦੋਵਾਂ ਟੀਮਾਂ 'ਚ ਸ਼ਾਮਲ ਹਨ ਇਹ ਖਿਡਾਰੀਬਿ੍ਸਬੇਨ (ਏਪੀ) : ਤੇਜ਼ ਗੇਂਦਬਾਜ਼ ਪੈਟ ਕਮਿੰਸ ਦੀ ਅਗਵਾਈ ਵਿਚ ਆਸਟ੍ਰੇਲੀਆ ਬੁੱਧਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੀ ਐਸ਼ੇ ਬਿ੍ਸਬੇਨ (ਏਪੀ) : ਤੇਜ਼ ਗੇਂਦਬਾਜ਼ ਪੈਟ ਕਮਿੰਸ ਦੀ ਅਗਵਾਈ ਵਿਚ ਆਸਟ੍ਰੇਲੀਆ ਬੁੱਧਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੀ ਐਸ਼ੇ ਬਿ੍ਸਬੇਨ (ਏਪੀ) : ਤੇਜ਼ ਗੇਂਦਬਾਜ਼ ਪੈਟ ਕਮਿੰਸ ਦੀ ਅਗਵਾਈ ਵਿਚ ਆਸਟ੍ਰੇਲੀਆ ਬੁੱਧਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੀ ਐਸ਼ੇ ਬਿ੍ਸਬੇਨ (ਏਪੀ) : ਤੇਜ਼ ਗੇਂਦਬਾਜ਼ ਪੈਟ ਕਮਿੰਸ ਦੀ ਅਗਵਾਈ ਵਿਚ ਆਸਟ੍ਰੇਲੀਆ ਬੁੱਧਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੀ ਐਸ਼ੇCricket5 months ago
-
Aus vs Eng T20 world cup 2021: ਬਟਲਰ ਦੀ ਤੂਫਾਨੀ ਪਾਰੀ ’ਚ ਉੱਡਿਆ ਆਸਟ੍ਰੇਲੀਆ, ਇੰਗਲੈਂਡ ਦੀ ਟੀਮ ਨੇ ਅੱਠ ਵਿਕਟਾਂ ਨਾਲ ਦਰਜ ਕੀਤੀ ਜਿੱਤਆਸਟ੍ਰੇਲੀਆ ਵੱਲੋਂ ਸਿਰਫ਼ ਆਰੋਨ ਫਿੰਚ ਹੀ ਕੁਝ ਮੁਕਾਬਲਾ ਕਰ ਸਕੇ ਜਿਨ੍ਹਾਂ ਨੇ 49 ਗੇਂਦਾਂ ’ਤੇ 44 ਦੌੜਾਂ ਬਣਾਈਆਂ। ਇੰਗਲੈਂਡ ਵੱਲੋਂ ਗੇਂਦਬਾਜ਼ੀ ਕਰਦਿਆਂ ਕ੍ਰਿਸ ਜਾਰਡਨ ਨੇ ਤਿੰਨ, ਕ੍ਰਿਸ ਵਾਕਸ ਤੇ ਟਾਇਮਲ ਮਿਲਜ਼ ਨੇ ਦੋ-ਦੋ ਅਤੇ ਆਦਿਲ ਰਾਸ਼ਿਦ ਤੇ ਲਿਆਮ ਲਿਵਿੰਗਸਟੋਨ ਨੇ ਇਕ-ਇਕ ਵਿਕਟ ਹਾਸਲ ਕੀਤੀ। ਜਵਾਬ ’ਚ ਇੰਗਲੈਂਡ ਨੇ ਬਟਲਰ ਦੀ 32 ਗੇਂਦਾਂ ’ਤੇ ਖੇਡੀ ਅਜੇਤੂ 71 ਦੌੜਾਂ ਦੀ ਧਮਾਕੇਦਾਰ ਪਾਰੀ ਦੇ ਦਮ ’ਤੇ 11.4 ਓਵਰਾਂ ’ਚ ਦੋ ਵਿਕਟਾਂ ’ਤੇ 126 ਦੌੜਾਂ ਬਣਾ ਕੇ ਮੁਕਾਬਲਾ ਆਪਣੇ ਨਾਂ ਕਰ ਲਿਆ।Cricket6 months ago