attack
-
ਭਾਰਤ ਦੇ ਪਾਵਰ ਗਿ੍ਡ 'ਤੇ ਸਾਈਬਰ ਹਮਲਾ ਕਰ ਕੇ ਚੀਨ ਘਿਰਿਆ, ਅਮਰੀਕੀ ਸੰਸਦ ਮੈਂਬਰ ਨੇ ਦਿੱਲੀ ਦੇ ਪੱਖ 'ਚ ਖੜੇ ਹੋਣ ਲਈ ਕਿਹਾਸਾਈਬਰ ਹਮਲਾ ਕਰ ਕੇ ਮੁੰਬਈ ਵਿਚ ਬਲੈਕ ਆਊਟ ਦੀ ਸਾਜ਼ਿਸ਼ ਰੱਚਣ ਦੇ ਮਾਮਲੇ ਵਿਚ ਚੀਨ ਿਘਰਦਾ ਦਿਖਾਈ ਦੇ ਰਿਹਾ ਹੈ। ਇਕ ਸੀਨੀਅਰ ਅਮਰੀਕੀ ਐੱਮਪੀ ਨੇ ਜੋਅ ਬਾਇਡਨ ਪ੍ਰਸ਼ਾਸਨ ਤੋਂ ਬੀਜਿੰਗ ਦੀਆਂ ਹਰਕਤਾਂ ਖ਼ਿਲਾਫ਼ ਆਵਾਜ਼ ਚੁੱਕਣ ਅਤੇ ਭਾਰਤ ਨਾਲ ਖੜ੍ਹੇ ਹੋਣ ਦੀ ਮੰਗ ਕੀਤੀ ਹੈ। ਅਮਰੀਕਾ ਪਹਿਲੇ ਵੀ ਚੀਨ ਦੀ ਦਾਦਾਗਿਰੀ ਨੂੰ ਲੈ ਕੇ ਆਵਾਜ਼ ਚੁੱਕਦਾ ਰਿਹਾ ਹੈ।World2 hours ago
-
SBI ਕ੍ਰੇਡਿਟ ਪੁਆਇੰਟ ਦੇ ਨਾਂ 'ਤੇ ਫਰਾਡ ਦੀ ਕੋਸ਼ਿਸ਼, ਕ੍ਰੇਡਿਟ ਪੁਆਇੰਟ ਰਿਡੀਮ ਕਰਵਾਉਣ ਦੇ ਆ ਰਹੇ ਮੈਸੇਜਹੈਕਰਜ਼ ਨੇ ਐੱਸਬੀਆਈ ਦੇ ਕਈ ਗਾਹਕਾਂ ਨਾਲ ਧੋਖਾਧੜੀ ਦੀ ਕੋਸ਼ਿਸ਼ ਕੀਤੀ ਹੈ। ਇਸ ਫਿਸ਼ਿੰਗ ਸਕੈਮ 'ਚ ਗਾਹਕਾਂ ਕੋਲ ਕ੍ਰੇਡਿਟ ਪੁਆਇੰਟ ਪੀਐੱਮ ਰਿਡੀਮ ਕਰਵਾਉਣ ਦਾ ਮੈਸੇਜ ਭੇਜਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ, ਗਾਹਕਾਂ ਕੋਲ ਇਕ ਮੈਸੇਜ ਭੇਜ ਕੇ...Business2 hours ago
-
ਬਰਨਾਲਾ ਪੁਲਿਸ ਦਾ ਕਾਰਾ, ਮੁਦਈ ਨੂੰ ਹੀ ਬਣਾ ਦਿੱਤਾ ਮੁਲਜ਼ਮ, ਨਾਮੀ ਹਸਤੀਆਂ ਨੇ ਚੁੱਕੇ ਸਵਾਲਬੀਤੇ ਦਿਨੀਂ ਸਥਾਨਕ ਜੰਡਾਂ ਵਾਲੇ ਰੋਡ 'ਤੇ ਬਾਵਾ ਬੱਸ ਦੇ ਮਾਲਕ 'ਤੇ ਰਾਤ ਨੂੰ ਹੋਏ ਘਰ 'ਤੇ ਅਣਪਛਾਤਿਆਂ ਨੇ ਹਮਲਾ ਕਰਕੇ ਜਿੱਥੇ ਬਾਹਰੀ ਗੇਟਾਂ ਦੀ ਭੰਨਤੋੜ ਕੀਤੀ ਉੱਥੇ ਹੀ ਪਰਿਵਾਰ ਨੂੰ ਦਿੱਤੀਆਂ ਜਾਨੋਂ ਮਾਰਨ ਦੀਆਂ ਧਮਕੀਆਂ।Punjab2 days ago
-
ਛੁੱਟੀ 'ਤੇ ਜਾਣ ਵਾਲੇ ਜਵਾਨਾਂ ਨੂੰ ਮਿਲੇਗੀ MI-17 ਹੈਲੀਕਾਪਟਰ ਦੀ ਸਹੂਲਤ, CRPF ਨੇ ਜਾਰੀ ਕੀਤਾ ਹੁਕਮPulwama 'ਚ ਹੋਏ ਅੱਤਵਾਦੀ ਹਮਲੇ ਦੀ ਦੂਸਰੀ ਬਰਸੀ (14 ਫਰਵਰੀ) ਦੇ ਕੁਝ ਦਿਨਾਂ ਬਾਅਦ ਭਾਰਤ ਸਰਕਾਰ ਨੇ ਕਸ਼ਮੀਰ 'ਚ ਤਾਇਨਾਤ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਦੇ ਜਵਾਨਾਂ ਲਈ ਖਾਸ ਸਹੂਲਤ ਪ੍ਰਦਾਨ ਕੀਤੀ ਹੈ।National3 days ago
-
ਕਣਕ 'ਤੇ ਪੀਲੀ ਕੁੰਗੀ ਦਾ ਹਮਲਾ, ਵਿਭਾਗ ਨੇ ਲਿਆ ਜਾਇਜ਼ਾਕਣਕ 'ਤੇ ਪੀਲੀ ਕੁੰਗੀ ਦੇ ਹਮਲੇ ਨੂੰ ਵੇਖਦਿਆਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਹਰਕਤ 'ਚ ਆ ਗਿਆ ਹੈ। ਵਿਭਾਗ ਦੇ ਅਧਿਕਾਰੀ ਪਿੰਡਾਂ 'ਚ ਕਣਕ ਦੀ ਫ਼ਸਲ ਦਾ ਨਿਰੀਖ਼ਣ ਕਰ ਰਹੇ ਹਨ ਤੇ ਕਿਸਾਨਾਂ ਨੂੰ ਅਗਲੇ ਕੁਝ ਦਿਨ ਪੀਲੀ ਕੁੰਗੀ ਤੇ ਤੇਲੇ ਦੇ ਹਮਲੇ ਦੀ ਰੋਕਥਾਮ ਲਈ ਕਣਕ ਦੀ ਫ਼ਸਲ ਦੀ ਨਿਰੰਤਰ ਨਿਗਰਾਨੀ ਦੀ ਸਲਾਹ ਦੇ ਰਹੇ ਹਨ।Punjab6 days ago
-
ਜਬਰ ਜਨਾਹ ਦੀ ਪੀੜਤਾ ਦੇ ਪਰਿਵਾਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾਸੋਮਵਾਰ ਦੇਰ ਰਾਤ ਫਤਹਿ ਗੰਜ ਮੁਹੱਲਾ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਜਬਰ ਜਨਾਹ ਦੇ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਮੁਲਜ਼ਮ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਜਬਰ ਜਨਾਹ ਪੀੜਤ ਲੜਕੀ ਦੇ ਪਰਿਵਾਰ ਉਪਰ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।Punjab7 days ago
-
ਕਾਂਗੋ 'ਚ ਇਟਲੀ ਦੇ ਦੂਤ ਸਮੇਤ ਤਿੰਨ ਦੀ ਹੱਤਿਆਸੰਯੁਕਤ ਰਾਸ਼ਟਰ ਦੇ ਕਾਫ਼ਲੇ @ਚ ਚੱਲ ਰਹੇ ਇਟਲੀ ਦੇ ਦੂਤ ਤੇ ਸੁਰੱਖਿਆ ਮੁਲਾਜ਼ਮਾਂ @ਤੇ ਪੂਰਬੀ ਕਾਂਗੋ @ਚ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਹਮਲੇ @ਚ ਇਟਲੀ ਦੇ ਦੂਤ ਲਿਊਕਾ ਐਤਾਨਸਿਓ ਤੇ ਦੋ ਸੁਰੱਖਿਆ ਮੁਲਾਜ਼ਮ ਮਾਰੇ ਗਏ। ਇਹ ਜਾਣਕਾਰੀ ਇਟਲੀ ਦੇ ਵਿਦੇਸ਼ ਮੰਤਰਾਲੇ ਨੇ ਦਿੱਤੀ ਹੈ। ਹਮਲੇ ਤੋਂ ਪਹਿਲਾਂ ਅੱਤਵਾਦੀਆਂ ਨੇ ਪਹਿਲੇ ਇਨ੍ਹਾਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ...World7 days ago
-
Shooting of Film Attack on Aligarh Airport : John Abraham ਦੀ ਫਿਲਮ ਅਟੈਕ ਦੀ ਸ਼ੂਟਿੰਗ ਦੌਰਾਨ ਬੰਬ ਧਮਾਕੇ ਨਾਲ ਲਗੀ ਅੱਗਧਨੀਪੁਰ ਹਵਾਈ ਪੱਟੀ 'ਤੇ ਐਤਵਾਰ ਨੂੰ ਅਚਾਨਕ ਇਕ ਧਮਾਕਾ ਹੁੰਦਾ ਹੈ। ਅੱਗ ਚਾਰੇ ਪਾਸੇ ਫ਼ੈਲ ਜਾਂਦੀ ਹੈ। ਧੂੰਏ ਦੇ ਉਠਦੇ ਗੋਲੇ ਨੂੰ ਆਸਪਾਸ ਦੇ ਲੋਕ ਵੀ ਦੇਖਣ ਲਗਦੇ ਹਨ। ਜੀਟੀ ਰੋਡ ਤੋਂ ਨਿਕਲ ਰਹੇ ਲੋਕ ਵੀ ਹੈਰਾਨ ਹੋ ਗਏ। ਮਿੰਟਾਂ 'ਚ ਹੀ ਉਠਦੇ ਹੋਏ ਅੱਗ ਦੇ ਗੋਲੇ ਨੂੰ ਸ਼ਾਂਤ ਕਰ ਲਿਆ ਗਿਆ। ਦਰਅਸਲ, ਇਹ ਕੋਈ ਹਾਦਸਾ ਨਹੀਂ ਬਲਕਿ John Abraham ਦੀ ਫਿਲਮ ਅਟੈਕ ਦੀ ਸ਼ੂਟਿੰਗ ਦਾ ਸੀਨ ਸੀ।Entertainment 8 days ago
-
ਪਾਕਿਸਤਾਨ 'ਚ ਅੱਤਵਾਦੀਆਂ ਦੇ ਹਮਲੇ 'ਚ NGO 'ਚ ਕੰਮ ਕਰਨ ਵਾਲੀਆਂ ਔਰਤਾਂ ਦੀ ਹੱਤਿਆਪਾਕਿਸਤਾਨ 'ਚ ਅਰਾਜਕਤਾ ਦੀ ਸਥਿਤੀ ਚਰਮ 'ਤੇ ਅਤੇ ਮਨੁੱਖੀ ਅਧਿਕਾਰਾਂ ਦੇ ਹਾਲਾਤ ਗੰਭੀਰ ਹਨ। ਤਾਜ਼ਾ ਘਟਨਾ ਉੱਤਰੀ ਵਜ਼ੀਰੀਸਤਾਨ ਦੇ ਮੀਰ ਅਲੀ ਦੀ ਹੈ, ਜਿਥੇ ਅੌਰਤਾਂ ਦੀ ਭਲਾਈ ਲਈ ਐੱਨਜੀਓ ਚਲਾਉਣ ਵਾਲੀਆਂ ਚਾਰ ਅੌਰਤਾਂ ਦੀ ਅੱਤਵਾਦੀਆਂ ਨੇ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ।World8 days ago
-
ਬੰਗਾਲ ਭਾਜਪਾ ਪ੍ਰਧਾਨ ਦੇ ਕਾਫ਼ਲੇ 'ਤੇ ਹਮਲਾ, ਤਿੰਨ ਜ਼ਖਮੀਉੱਤਰ 24 ਪਰਗਨਾ ਜ਼ਿਲ੍ਹੇ ਦੇ ਮਾਲੰਚਾ ਇਲਾਕੇ 'ਚ ਸ਼ਨਿਚਰਵਾਰ ਨੂੰ ਭਾਜਪਾ ਦੀ ਪਰਿਵਰਤਨ ਯਾਤਰਾ 'ਤੇ ਕੁਝ ਲੋਕਾਂ ਨੇ ਹਮਲਾ ਕੀਤਾ, ਉੱਥੇ ਦੂਜੇ ਪਾਸੇ ਇਸੇ ਜ਼ਿਲ੍ਹੇ ਦੇ ਮਿਨਾਖਾਂ ਡਵੀਜ਼ਨ 'ਚ ਬੰਗਾਲ ਭਾਜਪਾ ਪ੍ਰਧਾਨ ਦਲੀਪ ਘੋਸ਼ ਦੇ ਕਾਫਲੇ 'ਤੇ ਵੀ ਹਮਲਾ ਕੀਤਾ ਗਿਆ। ਇਸ ਹਮਲੇ 'ਚ ਭਾਜਪਾ ਦੇ ਤਿੰਨ ਵਰਕਰ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ।National9 days ago
-
ਅੱਧੀ ਰਾਤ ਚੱਲੀਆਂ ਤਲਵਾਰਾਂ, ਇਕ ਜ਼ਖ਼ਮੀਫ਼ਤਾਹਪੁਰ ਅਧੀਨ ਪੈਂਦੇ ਖੇਤਰ ਨੌਗਜ਼ੀਏ 'ਚ ਬੀਤੀ ਰਾਤ ਇਕ ਵਜੇ ਆਹਮੋ-ਸਾਹਮਣੇ ਰਹਿੰਦੇ ਗੁਆਂਢੀਆਂ ਵਿਚਕਾਰ ਮਾਮੂਲੀ ਝਗੜਾ ਹੋਣ ਤੋਂ ਬਾਅਦ ਤਲਵਾਰਾਂ ਚੱਲ ਗਈਆਂ। ਝਗੜੇ ਦੌਰਾਨ ਇਕ ਧਿਰ ਦਾ ਵਿਅਕਤੀ ਜ਼ਖ਼ਮੀ ਹੋ ਗਿਆ, ਜਦੋਂਕਿ ਦੂਜੀ ਧਿਰ ਘਰੋਂ ਫ਼ਰਾਰ ਹੈ।Punjab10 days ago
-
ਇੱਟਾਂ, ਰੋੜਿਆਂ ਤੇ ਬੋਤਲਾਂ ਨਾਲ ਕੀਤਾ ਹਮਲਾਪੁਲਿਸ ਥਾਣਾ ਸਦਰ ਅਧੀਨ ਆਉਂਦੇ ਇਲਾਕਾ ਇੰਦਰਾ ਕਾਲੋਨੀ ਦੇ ਵਾਸੀ ਅਮਰਜੀਤ ਸਿੰਘ ਨੇ ਬੀਤੀ ਰਾਤ ਇਕ ਨੌਜਵਾਨ ਵੱਲੋਂ ਅਣਪਛਾਤੇ ਵਿਅਕਤੀਆਂ ਨਾਲ ਉਨ੍ਹਾਂ ਦੇ ਘਰ 'ਤੇ ਹਮਲਾ ਕਰਨ ਦੇ ਦੋਸ਼ ਲਾਏ ਹਨ।Punjab10 days ago
-
ਬਲੋਚਿਸਤਾਨ 'ਚ ਅੱਤਵਾਦੀ ਹਮਲੇ 'ਚ ਫ਼ੌਜ ਦੇ 5 ਜਵਾਨ ਹਲਾਕ, ਦੋ ਜ਼ਖ਼ਮੀਬਲੋਚਿਸਤਾਨ ਸੂਬੇ 'ਚ ਅੱਤਵਾਦੀਆਂ ਵੱਲੋਂ ਘਾਤ ਲਾ ਕੇ ਕੀਤੇ ਗਏ ਦੋ ਹਮਲਿਆਂ ਵਿਚ ਫ਼ੌਜ ਦੇ ਪੰਜ ਜਵਾਨ ਮਾਰੇ ਗਏ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਪਹਿਲਾ ਹਮਲਾ ਫਰੰਟੀਅਰ ਕਾਰਪਸ ਦੇ ਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਕੁਏਟਾ ਸ਼ਹਿਰ ਦੇ ਬਾਹਰਵਾਰ ਕੋਹਲੂ ਖੇਤਰ ਵਿਚ ਕੀਤਾ ਗਿਆ।World10 days ago
-
Crime News : ਹਮਲਾਵਰਾਂ ਨੇ ਪੱਟੀ ’ਚ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਵੱਢਿਆਪੱਟੀ ਦੇ ਗਾਂਧੀ ਸੱਥ ਚੌਕ ’ਚ ਇਕ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਘਟਨਾ ਦੇਰ ਰਾਤ ਪੌਣੇ ਅੱਠ ਵਜੇ ਦੇ ਕਰੀਬ ਵਾਪਰੀ। ਪਹਿਲਾਂ ਇਕ ਨੌਜਵਾਨ ਨੂੰ ਪੱਟੀ ਦੀ ਗਾਂਧੀ ਸੱਥ ਨੇੜੇ ਇਕ ਦੁਕਾਨ ਦੇ ਬਾਹਰ ਕੁੱਟਿਆ ਤੇ ਕੁੱਟਮਾਰ ਕਰ ਕੇ ਉਸ ਦੇ ਮੋਟਰਸਾਈਕਲ ਦੀ ਵੀ ਭੰਨਤੋੜ ਕੀਤੀ ਗਈ।Punjab10 days ago
-
Militant Attack : ਸ੍ਰੀਨਗਰ ਦੇ ਭਗਤ ਬਰਜੁੱਲਾ 'ਚ ਅੱਤਵਾਦੀ ਹਮਲਾ, ਦੋ ਪੁਲਿਸ ਮੁਲਾਜ਼ਮ ਸ਼ਹੀਦ; ਫੁਟੇਜ 'ਚ ਗੋਲ਼ੀਆਂ ਵਰ੍ਹਾਉਂਦਾ ਕੈਦ ਹੋਇਆ ਅੱਤਵਾਦੀKashmir Valley 'ਚ ਪਿਛਲੇ 16 ਘੰਟਿਆਂ ਦੇ ਅੰਦਰ ਤੀਸਰੀ ਅੱਤਵਾਦੀ ਵਾਰਦਾਤ ਪੇਸ਼ ਆਈ ਹੈ। ਅੱਤਵਾਦੀ ਨੇ ਜ਼ਿਲ੍ਹਾ ਸ੍ਰੀਨਗਰ ਦੇ ਭਗਤ ਬਰਜੁੱਲਾ ਇਲਾਕੇ ਦੇ ਮੁੱਖ ਬਾਜ਼ਾਰ 'ਚ ਖੜ੍ਹੇ ਦੋ ਪੁਲਿਸ ਮੁਲਾਜ਼ਮਾਂ 'ਤੇ ਗੋਲ਼ੀਆਂ ਵਰ੍ਹਾ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ।National11 days ago
-
Kashmir Encounter : ਸ਼ੋਪੀਆਂ 'ਚ LeT ਦੇ 3 ਅੱਤਵਾਦੀ ਢੇਰ, ਬਡਗਾਮ ਮੁਕਾਬਲੇ 'ਚ ਪੁਲਿਸ ਦਾ SPO ਸ਼ਹੀਦ, ਇਕ ਜ਼ਖ਼ਮੀJammu & Kashmir : ਮੱਧ ਕਸ਼ਮੀਰ 'ਚ ਜ਼ਿਲ੍ਹਾ ਬਡਗਾਮ ਦੇ ਬੀਰਵਾਹ ਇਲਾਕੇ 'ਚ ਲੁਕੇ ਅੱਤਵਾਦੀ ਸੁਰੱਖਿਆ ਬਲਾਂ ਤੋਂ ਬੱਚ ਕੇ ਭੱਜਣ ਵਿਚ ਕਾਮਯਾਬ ਰਹੇ ਹਨ। ਇਸੇ ਮੁਕਾਬਲੇ 'ਚ ਜੰਮੂ-ਕਸ਼ਮੀਰ ਪੁਲਿਸ ਦਾ ਇਕ ਐੱਸਪੀਓ ਅਲਤਾਫ ਅਹਿਮਦ ਸ਼ਹੀਦ ਜਦਕਿ ਇਕ ਪੁਲਿਸ ਮੁਲਾਜ਼ਮ ਮਨਜ਼ੂਰ ਅਹਿਮਦ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਹੈ।National11 days ago
-
ਰਿਮੋਟ ਕੰਟਰੋਲ ਬੰਬ ਨਾਲ ਮੰਤਰੀ ਹੁਸੈਨ 'ਤੇ ਹੋਇਆ ਹਮਲਾ : ਮਮਤਾਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਜ਼ਾਕਿਰ ਹੁਸੈਨ 'ਤੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਰਿਮੋਟ ਕੰਟਰੋਲ ਨਾਲ ਬੰਬ ਹਮਲਾ ਕੀਤਾ ਗਿਆ। ਵੀਰਵਾਰ ਨੂੰ ਮਮਤਾ ਨੇ ਦੋਸ਼ ਲਾਇਆ ਕਿ ਕੁਝ ਲੋਕ ਉਨ੍ਹਾਂ 'ਤੇ ਦੂਜੀ ਪਾਰਟੀ 'ਚ ਸ਼ਾਮਲ ਹੋਣ ਲਈ ਦਬਾਅ ਬਣਾ ਰਹੇ ਸਨ।National12 days ago
-
ਹਾਰਟ ਅਟੈਕ ਨਾਲ ਨਾਨ-ਸਟ੍ਰਾਈਕ ’ਤੇ ਖੜ੍ਹਾ ਖਿਡਾਰੀ ਜ਼ਮੀਨ ’ਤੇ ਡਿਗਿਆ, ਮੈਦਾਨ ’ਚ ਹੀ ਹੋ ਗਈ ਮੌਤਕਟ ਦੇ ਮੈਦਾਨ ’ਚ ਅਕਸਰ ਹਾਦਸੇ ਹੰੁਦੇ ਰਹਿੰਦੇ ਹਨ ਕਿਉਂਕਿ ਇਹ ਖੇਡ ਜਿੰਨੀ ਮਜ਼ੇਦਾਰ ਹੈ, ਓਨੀ ਹੀ ਜਾਨਲੇਵਾ ਹੈ। ਜਦੋਂ ਇਕ ਿਕਟਰ ਦੀ ਮੌਤ ਿਕਟ ਮੈਦਾਨ ’ਚ ਹੰੁਦੀ ਹੈ ਤਾਂ ਫਿਰ ਇਸ ਖੇਡ ਨੂੰ ਥੋੜ੍ਹਾ ਜਿਹਾ ਕਲੰਕ ਲੱਗ ਜਾਂਦਾ ਹੈ। ਅਜਿਹਾ ਹੀ ਕੁਝ ਮਹਾਰਾਸ਼ਟਰ ਦੇ ਪੁਣੇ ’ਚ ਹੋਇਆ ਹੈ, ਜਿੱਥੇ ਿਕਟ ਦੇ ਮੈਦਾਨ ’ਚ ਇਕ ਿਕਟਰ ਦੀ ਮੌਤ ਹੋ ਗਈ।Cricket12 days ago
-
: ਗਜ਼ਨਵੀ ਫੋਰਸ ਦਾ ਅੱਤਵਾਦੀ ਸ਼ੇਰ ਅਲੀ ਕੁਵੈਤ ਤੋਂ ਡਿਪੋਰਟ, ਜੰਮੂ ਲੈ ਕੇ ਆਈ ਪੁਲਿਸਗਜ਼ਨਵੀ ਫੋਰਸ ਦੇ ਬਦਨਾਮ ਅੱਤਵਾਦੀ ਸ਼ੇਰ ਅਲੀ ਨੂੰ ਕੁਵੈਤ ਸਰਕਾਰ ਨੇ ਬੱੁਧਵਾਰ ਨੂੰ ਡਿਪੋਰਟ ਕਰ ਦਿੱਤਾ। ਨਵੀਂ ਦਿੱਲੀ ਤੋਂ ਬੱੁਧਵਾਰ ਨੂੰ ਜੰਮੂ ਕਸ਼ਮੀਰ ਪੁਲਿਸ ਜੰਮੂ ਲੈ ਕੇ ਆਈ। ਸ਼ੇਰ ਅਲੀ ’ਤੇ ਦੋਸ਼ ਹੈ ਕਿ ਉਸ ਨੇ ਬਾਲਾਕੋਟ ਸੈਕਟਰ ’ਚ ਭਾਰਤੀ ਖੇਤਰ ’ਚ ਤਿੰਨ ਪਿਸਤੌਲ, ਇਕ ਆਈਈਡੀ ਤੇ ਹਥਿਆਰ ਤੇ ਗੋਲਾ ਬਾਰੂਦ ਲਿਆਉਣ ’ਚ ਸਹਿਯੋਗ ਕੀਤਾ ਸੀ।National12 days ago
-
ਭਾਜਪਾ ਆਗੂ ਤੇ ਉਸ ਦੇ ਪੁੱਤਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾਨਜ਼ਦੀਕੀ ਪਿੰਡ ਕੈਂਡੋਵਾਲ ਵਿਚ ਮੁਰਗੀ ਫਾਰਮ ਤੋਂ ਆਪਣੇ ਚਾਰ ਸਾਲਾ ਪੁੱਤਰ ਨਾਲ ਸਕੂਟਰੀ 'ਤੇ ਘਰ ਨੂੰ ਨਿਕਲੇ ਭਾਜਪਾ ਆਗੂ 'ਤੇ ਕੁੱਝ ਹਥਿਆਰਬੰਦ ਅਨਸਰਾਂ ਨੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਉਹ ਆਪ ਜ਼ਖ਼ਮੀ ਹੋ ਗਏ ਪਰ ਪੁੱਤਰ ਦਾ ਬਚਾਅ ਹੋ ਗਿਆ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ।Punjab12 days ago