attack in california
-
ਅਮਰੀਕਾ ਦੇ ਕੈਲੀਫੋਰਨੀਆ 'ਚ ਨਡਾਲਾ ਵਾਸੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤਰੋਜ਼ੀ ਰੋਟੀ ਦੀ ਖਾਤਰ ਆਪਣੇ ਚੰਗੇ ਭਵਿੱਖ ਲਈ ਕਰੀਬ ਅੱਠ ਸਾਲ ਪਹਿਲਾਂ ਨਡਾਲਾ (ਕਪੂਰਥਲਾ) ਤੋਂ ਅਮਰੀਕਾ ਗਏ 28 ਸਾਲਾ ਨਡਾਲਾ ਨਿਵਾਸੀ ਦੀ ਦਿਲ ਦਾ ਦੌਰਾ ਪੈਣ ਕਾਰਨ ਫਰਿਜਨੋ (ਕੈਲੀਫੋਰਨੀਆ) ਵਿੱਚ ਮੌਤ ਹੋ ਗਈ। ਗੁਰਪ੍ਰੀਤ ਸਿੰਘ ਵਾਲੀਆ ਉਰਫ ਗੋਪੀ ਪੁੱਤਰ ਨੰਬਰਦਾਰ ਬਲਵਿੰਦਰਜੀਤ ਸਿੰਘ ਵਾਲੀਆਂ ਦੀ ਮੌਤ ਦੀ ਖਬਰ ਨਾਲ ਨਡਾਲਾ ਵਿੱਚ ਸੋਗ ਦੀ ਲਹਿਰ ਦੌੜ ਗਈ।Punjab2 months ago
-
ਪਤੀ-ਪਤਨੀ ਜੋੜੇ 2015 ਦੇ ਹਮਲੇ 'ਚ ਵਰਤੀ ਗੰਨ ਲੈਣ 'ਤੇ 20 ਸਾਲ ਕੈਦ2015 ਵਿਚ ਦੱਖਣੀ ਕੈਲੀਫੋਰਨੀਆ 'ਚ ਹੋਏ ਅੱਤਵਾਦੀ ਹਮਲੇ ਦੌਰਾਨ ਪਤੀ-ਪਤਨੀ ਜੋੜੇ ਵੱਲੋਂ ਵਰਤੀ ਗੰਨ ਖ਼ਰੀਦਣ ਵਾਲੇ ਨੂੰ 20 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਸ ਹਮਲੇ ਵਿਚ 14 ਲੋਕਾਂ ਦੀ ਮੌਤ ਹੋ ਗਈ ਸੀ। ਗੰਨ ਖ਼ਰੀਦਣ ਵਾਲੇ ਵਿਅਕਤੀ ਦੀ ਪਛਾਣ ਐਨਰਿਕ ਮਾਰਕੁਏਜ਼ ਵਜੋਂ ਹੋਈ ਹੈWorld3 months ago
-
ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਵਾਲੇ ਅਮਰੀਕੀ ਨੂੰ 20 ਸਾਲ ਦੀ ਜੇਲ੍ਹਇਕ ਅਮਰੀਕੀ ਨੂੰ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਅਤੇ ਪਾਕਿਸਤਾਨੀ ਮੂਲ ਦੇ ਜੋੜੇ ਨੂੰ ਦੋ ਸ਼ਕਤੀਸ਼ਾਲੀ ਅਸਾਲਟ ਰਾਈਫਲਾਂ ਮੁਹੱਈਆ ਕਰਵਾਉਣ ਲਈ 20 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।World3 months ago
-
ਅਮਰੀਕਾ 'ਚ ਮਸਜਿਦ ਸਾੜਨ ਦੀ ਕੋਸ਼ਿਸ਼, ਨਿਊਜ਼ੀਲੈਂਡ ਹਮਲੇ ਦੇ ਜ਼ਿਕਰ ਵਾਲਾ ਨੋਟ ਮਿਲਿਆਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਦੀ ਇਕ ਮਸਜਿਦ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਮਸਜਿਦ ਦੇ ਪਾਰਕਿੰਗ ਖੇਤਰ 'ਚੋਂ ਇਕ ਨੋਟ ਮਿਲਿਆ ਹੈ ਜਿਸ 'ਚ ਨਿਊਜ਼ੀਲੈਂਡ 'ਚ ਹਾਲੀਆ ਦੋ ਮਸਜਿਦਾਂ 'ਚ ਹੋਈ ਗੋਲੀਬਾਰੀ ਦਾ ਜ਼ਿਕਰ ਸੀ।World1 year ago