atm withdrawal
-
ATM 'ਚੋਂ 5000 ਰੁਪਏ ਤੋਂ ਜ਼ਿਆਦਾ ਕਢਵਾਉਣ 'ਤੇ ਲਗ ਸਕਦੈ ਏਨੇ ਰੁਪਏ ਚਾਰਜ, ਜਾਣੋ ਕੀ ਹੈ RBI ਦੀ ਪਲਾਨਿੰਗਜਿਹਡ਼ੇ ਲੋਕ ATM ਦੀ ਜ਼ਿਆਦਾ ਵਰਤੋਂ ਕਰਦੇ ਹਨ, ਇਹ ਖ਼ਬਰ ਉਨ੍ਹਾਂ ਲਈ ਹੈ। ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ 'ਚ 5,000 ਤੋਂ ਜ਼ਿਆਦਾ ਦੀ ਰਕਮ ਕਢਵਾਉਣ 'ਤੇ ਚਾਰਜ ਦੇਣਾ ਪਵੇ। ਰਿਜ਼ਰਵ ਬੈਂਕ ਆਫ ਇੰਡੀਆ ਯਾਨੀ RBI ਇਸ 'ਤੇ ਵਿਚਾਰ ਕਰ ਰਿਹਾ ਹੈ। ਮੀਡੀਆ ਰਿਪੋਰਟਸ ਮੁਤਾਬਿਕ, ਇਹ ਪੰਜ ਮੁਫ਼ਤ ਟ੍ਰਾਂਜ਼ੈਕਸ਼ਨਜ਼ 'ਚ ਸ਼ਾਮਲ ਨਹੀਂ ਹੋਵੇਗਾ।Business2 months ago
-
ਅੱਜ ਤੋਂ ਬਿਨਾਂ OTP ਏਟੀਐੱਮ ਤੋਂ ਨਹੀਂ ਨਿਕਲਣਗੇ 10,000 ਰੁਪਏ ਤੋਂ ਵੱਧ, ਜਾਣੋ ਕਿਵੇਂ ਕੰਮ ਕਰੇਗਾ ਇਹ ਸਿਸਟਮਭਾਰਤੀ ਸਟੇਟ ਬੈਂਕ (ਐੱਸਬੀਆਈ) ਦੇ ਗਾਹਕਾਂ ਨੂੰ ਸ਼ੁੱਕਰਵਾਰ ਤੋਂ ਬੈਂਕ ਦੇ ਏਟੀਐੱਮ 'ਚੋਂ ਕਿਸੇ ਵੀ ਸਮੇਂ 10,000 ਰੁਪਏ ਤੋਂ ਵੱਧ ਦੀ ਰਾਸ਼ੀ ਦੀ ਨਿਕਾਸੀ ਲਈ ਵਨ ਟਾਈਮ ਪਾਸਵਰਡ (ਓਟੀਪੀ) ਦੀ ਜ਼ਰੂਰਤ ਹੋਵੇਗੀ। ਏਟੀਐੱਮ ਤੋਂ ਲੈਣ-ਦੇਣ ਨੂੰ ਸੁਰੱਖਿਅਤ ਬਣਾਉਣ ਲਈ ਬੈਂਕ ਨੇ ਇਹ ਕਦਮ ਚੁੱਕਿਆ ਹੈ। ਸਾਈਬਰ ਮਾਹਿਰਾਂ ਨੇ ਬੈਂਕ ਦੀ ਇਸ ਪਹਿਲ ਨੂੰ ਸੁਰੱਖਿਅਤ ਬੈਂਕਿੰਗ ਦੀ ਦ੍ਰਿਸ਼ਟੀ ਨਾਲ ਚੁੱਕਿਆ ਗਿਆ ਅਹਿਮ ਕਦਮ ਕਰਾਰ ਦਿੱਤਾ ਹੈ। ਬੈਂਕ ਨੇ ਪਹਿਲੀ ਜਨਵਰੀ, 2020 ਤੋਂ ਰਾਤ ਅੱਠ ਵਜੇ ਤੋਂ ਲੈ ਕੇ ਸਵੇਰੇ ਅੱਠ ਵਜੇ ਤਕ ਐੱਸਬੀਆਈ ਏਟੀਐੱਮ ਤੋਂ 10,000 ਰੁਪਏ ਤੋਂ ਵੱਧ ਦੀ ਰਕਮ ਕਢਵਾਉਣ ਲਈ ਰਜਿਸਟਰਡ ਮੋਬਾਈਲ ਨੰਬਰ 'ਤੇ ਪ੍ਰਾਪਤ ਓਟੀਪੀBusiness4 months ago
-
ਬੈਂਕ ਖਾਤੇ ਵਿੱਚ ਨਹੀਂ ਹੈ ਲੋੜੀਂਦੀ ਨਕਦੀ, ਜੇਕਰ ਫੇਲ ਹੁੰਦਾ ਹੈ SBI ਏਟੀਐੱਮ ਲੈਣ-ਦੇਣ ਤਾਂ ਕਿੰਨਾ ਪੈਂਦਾ ਹੈ ਖਰਚ, ਜਾਣੋਸਟੇਟ ਬੈਂਕ ਆਫ਼ ਇੰਡੀਆ (ਐੱਸਬੀਆਈ) ਨੇ 1 ਜੁਲਾਈ ਤੋਂ ਆਪਣੇ ਏਟੀਐਮ ਨਿਕਾਸੀ ਨਿਯਮਾਂ ਵਿੱਚ ਤਬਦੀਲੀ ਕੀਤੀ ਹੈ। ਬੈਂਕ ਦੀ ਵੈਬਸਾਈਟ...Business5 months ago
-
SBI ਨੇ ATM ਧੋਖਾਧੜੀ ਤੋਂ ਬਚਣ ਲਈ ਦੱਸੇ ਇਹ 10 Tips, ਜਾਣੋ ਕਿਵੇਂ ਕਰੀਏ ਸੁਰੱਖਿਅਤ ਲੈਣ-ਦੇਣਐੱਸਬੀਆਈ ਨੇ ਆਪਣੇ ਗਾਹਕਾਂ ਨੂੰ ਕਿਹਾ ਹੈ ਕਿ ਗਾਹਕਾਂ ਨੂੰ ਕਿਸੇ ਵੀ ਏਟੀਐੱਮ, ਡੈਬਿਟ ਕਾਰਡ ਧੋਖਾਧੜੀ ਤੋਂ ਬਚਣ ਲਈ ਪੂਰੀ ਤਰ੍ਹਾਂ ਗੁਪਤ ਤਰੀਕੇ ਨਾਲ ਏਟੀਐੱਮ ਲੈਣ-ਦੇਣ ਕਰਨਾ ਚਾਹੀਦਾ ਹੈ।Technology5 months ago
-
SBI ਦੀ ਖ਼ਾਸ ਸਰਵਿਸ : ATM ਤੋਂ ਜਿੰਨੀ ਵਾਰ ਮਰਜ਼ੀ ਕਢਵਾਓ ਪੈਸੇ, ਨਹੀਂ ਲੱਗੇਗਾ ਕੋਈ ਚਾਰਜਕਈ ਲੋਕਾਂ ਨੂੰ ATM ਤੋਂ ਛੋਟੀ-ਛੋਟੀ ਰਕਮ ਕਢਵਾਉਣ ਦੀ ਆਦਤ ਹੁੰਦੀ ਹੈ। ਅਜਿਹੀ ਆਦਤ ਲੋਕਾਂ ਨੂੰ ਇਨ੍ਹੀਂ ਦਿਨੀਂ ਭਾਰੀ ਪੈ ਰਹੀ ਹੈ ਕਿਉਂਕਿ ਹੁਣ ਸਾਰੇ ਬੈਂਕਾਂ ਨੇ ATM ਤੋਂ ਪੈਸੇ ਕਢਵਾਉਣ ਦੀ ਗਿਣਤੀ ਨੂੰ ਸੀਮਤ ਕਰ ਦਿੱਤਾ ਹੈ।Business5 months ago
-
1 ਜੁਲਾਈ ਤੋਂ ਨਹੀਂ ਮਿਲੇਗਾ PF Advance, ਬਦਲ ਜਾਣਗੇ ਤੁਹਾਡੇ ਪੈਸਿਆਂ ਨਾਲ ਜੁੜੇ ਇਹ ਨਿਯਮਕੋਰੋਨਾ ਮਹਾਸੰਕਟ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਆਮ ਜਨਤਾ ਨਾਲ ਜੁੜੀਆਂ ਕਈ ਚੀਜ਼ਾਂ 'ਚ ਰਿਆਇਤ ਦਿੱਤੀ ਹੈ। ਇਸ ਤੋਂ ਇਲਾਵਾ ਕਈ ਜ਼ਰੂਰੀ ਡੈੱਡਲਾਈਨ ਵੀ ਸਰਕਾਰ ਨੇ ਅੱਗੇ ਵਧ ਕੇ 30 ਜੂਨ ਕਰ ਦਿੱਤੀ ਸੀ।Business6 months ago
-
ATM ਤੋਂ ਕੈਸ਼ ਕਢਵਾਉਣ ਦੀ ਹੱਦ 5000 ਰੁਪਏ ਨਿਰਧਾਰਤ ਕਰਨ ਦੀ ਸਿਫ਼ਾਰਸ਼!Reserve Bank of India (RBI) ਦੀ ਇਕ ਕਮੇਟੀ ਨੇ ATM ਤੋਂ ਕੈਸ਼ ਕਢਵਾਉਣ ਦੀ ਹੱਦ 5000 ਰੁਪਏ ਨਿਰਧਾਰਤ ਕਰਨ ਤੇ ATM ਚਾਰਜ ਵਧਾਉਣ ਦੀ ਸਿਫ਼ਾਰਸ਼ ਕੀਤੀ ਹੈ।Business6 months ago
-
ATM ਤੋਂ ਪੈਸੇ ਕੱਢਵਾਉਣਾ ਹੋ ਸਕਦੈ ਮਹਿੰਗਾ, ਆਪਰੇਟਰਸ ਨੇ RBI ਤੋਂ ਕੀਤੀ ਹੈ ਅਜਿਹੀ ਮੰਗਆਉਣ ਵਾਲੇ ਦਿਨਾਂ 'ਚ ATM ਤੋਂ ਪੈਸੇ ਕੱਢਣਾ ਮਹਿੰਗਾ ਹੋ ਸਕਦਾ ਹੈ। ਦੇਸ਼ ਦੇ ATM ਆਪਰੇਟਰਸ ਨੇ ਰਿਜ਼ਰਵ ਬੈਂਕ ਨੂੰ ਖਤ ਲਿਖ ਕੇ ਇਟਰਚੇਜ਼ ਫੀਸ ਵਧਾਉਣ ਦੀ ਮੰਗ ਕੀਤੀ ਹੈ। ਇਹ ਫੀਸ ਗਾਹਕਾਂ ਵੱਲੋਂ ਵਸੂਲੀ ਜਾਂਦੀ ਹੈ ਤੇ ਇਸ 'ਚ ਵਾਧੇ ਦੀ ਮੰਗ ਕੀਤੀ ਹੈ।Technology11 months ago
-
ਹੁਣ ਕਿਸੇ ਵੀ ATM ਤੋਂ ਬਿਨਾਂ ਡੈਬਿਟ ਕਾਰਡ ਦੇ ਪੈਸੇ ਕਢਵਾ ਸਕਣਗੇ ਗਾਹਕ, ਇਨ੍ਹਾਂ ਬੈਂਕਾਂ ਨੇ ਸ਼ੁਰੂ ਕੀਤੀ ਸੇਵਾਬਗ਼ੈਰ ਡੈਬਿਟ ਕਾਰਡ ਦੇ ATM ਤੋਂ ਕੈਸ਼ ਕਢਵਾਉਣਾ ਸੰਭਵ ਹੋ ਗਿਆ ਹੈ। ਦੇਸ਼ ਦੇ ਸਭ ਤੋਂ ਵੱਡੇ ਸਟੇਟ ਬੈਂਕ ਆਫ ਇੰਡੀਆ (SBI) ਨੇ ਵੀ ਇਹ ਸਹੂਲਤ ਸ਼ੁਰੂ ਕਰ ਦਿੱਤੀ ਹੈ।Business11 months ago
-
SBI Customers Alert : ATM 'ਚੋਂ ਪੈਸੇ ਕਢਵਾਉਣ ਦੇ ਨਿਯਮ 'ਚ ਬੈਂਕ ਨੇ ਕੀਤਾ ਬਦਲਾਅ, ਹੁਣ OTP ਵੀ ਹੋਵੇਗਾ ਜ਼ਰੂਰੀਸਟੇਟ ਬੈਂਕ ਆਫ ਇੰਡੀਆ (SBI) ਹੁਣ ਆਪਣੇ ਗਾਹਕਾਂ ਲਈ ਏਟੀਐੱਮ ਤੋਂ ਕੈਸ਼ ਕਢਵਾਉਣ ਲਈ ਵਨ ਟਾਈਮ ਪਾਸਵਰਡ (OTP) ਦੀ ਸਹੂਲਤ ਲਿਆ ਰਿਹਾ ਹੈ। ਬੈਂਕ ਗਾਹਕਾਂ ਵੱਲੋਂ ਏਟੀਐੱਮ ਜ਼ਰੀਏ ਗ਼ਲਤ ਢੰਗ ਨਾਲ ਪੈਸੇ ਕਢਵਾਉਣ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਇਹ ਕਦਮ ਉਠਾ ਰਿਹਾ ਹੈ। ਬੈਂਕ ਦੀ ਇਹ ਨਵੀਂ ਸਹੂਲਤ ਦੇਸ਼ ਭਰ ਦੇ ਸਾਰੇ SBI ਏਟੀਐੱਮ 'ਤੇ 1 ਜਨਵਰੀ ਤੋਂ ਲਾਗੂ ਹੋ ਜਾਵੇਗੀ।Business1 year ago
-
ਹੁਣ ਬਦਲ ਗਏ ਹਨ ਇਹ ਨਿਯਮ, ਜਾਣੋ ਤੁਹਾਡੇ 'ਤੇ ਕੀ ਪਵੇਗਾ ਇਸ ਦਾ ਅਸਰਨਵੇਂ ਸਾਲ 'ਚ ਵਿੱਤੀ ਲਿਹਾਜ਼ ਤੋਂ ਕਈ ਸਾਰੇ ਬਦਲਾਅ ਹੋਣ ਜਾ ਰਹੇ ਹਨ। ਇਹ ਬਦਲਾਅ ਸਾਡੀ-ਤੁਹਾਡੀ ਜੇਬ 'ਤੇ ਅਸਰ ਪਾਉਣਗੇ। ਇਸ ਲਈ ਤੁਹਾਡੇ ਲਈ ਇਨ੍ਹਾਂ ਬਾਰੇ ਜਾਣਨਾ ਜ਼ਰੂਰੀ ਹੈ। ਨਵੇਂ ਨਿਯਮ ਡੈਬਿਟ ਕਾਰਡ, ਪੈਨ ਕਾਰਡ ਤੇ ਇੱਥੋਂ ਤਕ ਕਿ ਉਨ੍ਹਾਂ ਲੋਕਾਂ ਨੂੰ ਪ੍ਰਭਾਵਿਤ ਕਰਨਗੇ ਜਿਹੜੇ ਏਟੀਐੱਮ ਤੋਂ ਨਕਦੀ ਕਢਵਾਉਣ ਜਾਂ ਆਨਲਾਈਨ ਮਨੀ ਟ੍ਰਾਂਸਫਰ ਕਰਨੀ ਚਾਹੁੰਦੇ ਹਨ। ਆਓ ਜਾਣਦੇ ਹਾਂ ਉਨ੍ਹਾਂ ਬਦਲਾਵਾਂ ਬਾਰੇ...Business1 year ago
-
ATM ਤੋਂ ਟਰਾਂਜ਼ੈਕਸ਼ਨ ਫੇਲ੍ਹ ਹੋਣ 'ਤੇ ਬੈਂਕ ਦੇਣਗੇ ਪੈਨਲਟੀ, ਜਾਣੋ ਕੀ ਹਨ ਨਿਯਮਜੇਕਰ ਤੁਸੀਂ ਏਟੀਐੱਮ ਤੋਂ ਪੈਸਾ ਕਢਾਉਣ ਜਾਂਦੇ ਹੋ ਤੇ ਇਸ ਦੌਰਾਨ ਖਾਤੇ ਤੋਂ ਪੈਸਾ ਕੱਟਿਆ ਜਾਂਦਾ ਹੈ ਪਰ ਏਟੀਐੱਮ ਤੋਂ ਪੈਸਾ ਬਾਹਰ ਨਹੀਂ ਆਉਂਦਾ ਤਾਂ ਇਸ਼ ਲਈ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਜਾਂ ਫਿਰ ਜੇਕਰ ਤੁਸੀਂ ਕਿਸੇ ਖਾਤੇ 'ਚ ਪੈਸਾ ਭੇਜਦੇ ਹੋ ਤਾਂ ਤੁਹਾਡੇ ਖਾਤੇ ਤੋਂ ਪੈਸਾ ਕੱਟਿਆ ਜਾਂਦਾ ਹੈ ਪਰ ਸਾਹਮਣੇ ਵਾਲੇ ਦੇ ਖਾਤੇ 'ਚ ਪੈਸਾ ਨਹੀਂ ਪਹੁੰਚਦਾ ਹੈ ਤਾਂ ਵੀ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈBusiness1 year ago