association
-
ਅਦੀਬ ਸਮੁੰਦਰੋਂ ਪਾਰ ਦੇ : ਸਮਾਜ ਸੇਵੀ ਭਾਵਨਾ ਭਰਪੂਰ ਲਿਖਾਰੀ ਅਜੈਬ ਸਿੰਘ ਚੱਠਾਅਜੈਬ ਸਿੰਘ ਚੱਠਾ ਦੀਆਂ ਲਿਖੀਆਂ ਜਾਂ ਸੰਪਾਦਿਤ ਕੀਤੀਆਂ ਪੁਸਤਕਾਂ ਦੀ ਵੀ ਕਾਫ਼ੀ ਗਿਣਤੀ ਹੈ ਜਿਨ੍ਹਾਂ ’ਚੋਂ ਕੁਝ ਇਕ ਦਾ ਸੰਖਿਪਤ ਜ਼ਿਕਰ ਇਥੇ ਕੀਤਾ ਜਾਂਦਾ ਹੈ। ਪਹਿਲੀ ਪੁਸਤਕ ਹੈ ‘ਯਾਦਾਂ ਦਾ ਪਰਾਗਾ’ ਜਿਸ ਦਾ ਤੱਤਵਸਤੂ ਨਕੋਦਰ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਤੇ ਉਨ੍ਹਾਂ ਦੇ ਇਤਿਹਾਸ ਨਾਲ ਸਬੰਧਿਤ ਹੈ।Lifestyle19 hours ago
-
ਕਿਰਤ ਕਮਿਸ਼ਨਰ ਦਫਤਰ ’ਚ ਤਾਇਨਾਤ ਸੇਵਾਦਾਰ ਨੇ ਸਾਥੀਆਂ ਨਾਲ ਮਿਲ ਕੇ ਲੱਖਾਂ ਦਾ ਕੀਤਾ ਘੁਟਾਲਾPunjab news ਸਹਾਇਕ ਕਿਰਤ ਕਮਿਸ਼ਨਰ ਦਫ਼ਤਰ ਮੋਗਾ 'ਚ ਤਾਇਨਾਤ ਸੇਵਾ ਸੇਵਾਦਾਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦਫ਼ਤਰ 'ਚੋਂ ਚੈਕ ਚੋਰੀ ਕਰਕੇ 25 ਲੱਖ 90 ਹਜ਼ਾਰ ਰੁਪਏ ਦਾ ਘੁਟਾਲਾ ਕਰ ਲਿਆ ਹੈ।Punjab4 days ago
-
ਵੈੱਲਫੇਅਰ ਐਸੋਸੀਏਸ਼ਨ ਵਲੋਂ ਫਰਨੀਚਰ ਮਾਰਕੀਟ 'ਚ ਕੀਤੀਆਂ ਇਨਕਰੋਚਮੈਂਟਾਂ ਦਾ ਵਿਰੋਧਫੇਜ਼-4 ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ (ਰਜਿ.) ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਹਰਭਜਨ ਸਿੰਘ ਪ੍ਰਧਾਨ ਦੀ ਪ੍ਰਧਾਨਗੀ 'ਚ ਹੋਈ। ਮੀਟਿੰਗ 'ਚ ਫੇਜ਼-4 ਦੇ ਵਿਕਾਸ ਤੇ ਸਾਫ਼-ਸਫ਼ਾਈ ਸਬੰਧੀ ਆਉਂਦੀਆਂ ਮੁਸ਼ਕਿਲਾਂ ਸਬੰਧੀ ਕਈ ਮੁੱਦਿਆਂ 'ਤੇ ਵਿਚਾਰ ਕੀਤਾ ਗਿਆ। ਮੈਂਬਰਾਂ ਵੱਲੋਂ ਮੁੱਖ ਤੌਰ 'ਤੇ ਮਦਨਪੁਰ ਚੌਕ ਤੋਂ ਡਿਪਲਾਸਟ ਚੌਕ ਅਤੇ ਡਿਪਲਾਸਟ ਚੌਕ ਤੋਂ ਪੀਟੀਐੱਲ ਚੌਕ ਸੜਕ ਦੇ ਆਲੇ-ਦੁਆਲੇ ਫਰਨੀਚਰ ਦੀਆਂ ਦੁਕਾਨਾਂ ਵੱਲੋਂ ਅਤੇ ਹੋਰ ਰੇਹੜੀਆਂ/ਫੜ੍ਹੀਆਂ ਵੱਲੋਂ ਕੀਤੀਆਂ ਜਾ ਰਹੀਆਂ ਇਨਕਰੋਚਮੈਂਟਾਂ ਕਾਰਨ ਐਕਸੀਡੈਂਟਾਂ 'ਚ ਵਾਧੇ ਕਾਰਨ ਦੁੱਖ ਦਾ ਪ੍ਰਗਟਾਵਾ ਕੀਤਾ।Punjab6 days ago
-
ਸਾਬਕਾ ਸੀਐੱਮ ਹੁੱਡਾ ਦੇ ਕਰੀਬੀਆਂ ਨੂੰ ਗ਼ਲਤ ਢੰਗ ਨਾਲ ਦਿੱਤੇ 14 ਵਪਾਰਕ ਪਲਾਟਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਦੀ ਸਰਕਾਰ 'ਚ ਪੰਚਕੂਲਾ 'ਚ ਵਪਾਰਕ ਪਲਾਟਾਂ ਦੀ ਵੰਡ 'ਚ ਘੁਟਾਲੇ ਦੀ ਜਾਂਚ ਕਰ ਰਹੇ ਈਡੀ ਨੇ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਸਾਬਕਾ ਮੁੱਖ ਮੰਤਰੀ ਹੁੱਡਾ ਸਮੇਤ ਕੁੱਲ 22 ਮੁਲਜ਼ਮਾਂ ਖ਼ਿਲਾਫ਼ ਪ੍ਰਰੀਵੈਂਸ਼ਨ ਆਫ ਮਨੀ ਲਾਂਡਿ੍ੰਗ ਐਕਟ, 2002 (ਪੀਐੱਮਐੱਲਏ) ਤਹਿਤ ਦੋਸ਼ ਪੱਤਰ ਦਾਖ਼ਲ ਕੀਤਾ ਗਿਆ ਹੈ।National12 days ago
-
PCA Recruitment 2021: ਪੰਜਾਬ ਕ੍ਰਿਕਟ ਐਸੋਸੀਏਸ਼ਨ 'ਚ ਨੌਕਰੀ ਦਾ ਮੌਕਾ, ਮੈਨੇਜਰ, ਅਕਾਊਟੈਂਟ ਤੇ ਹੋਰ ਲਈ ਈਮੇਲ ਤੋਂ ਕਰੋ ਅਪਲਾਈਪੰਜਾਬ ਕ੍ਰਿਕਟ ਐਸੋਸੀਏਸ਼ਨ 'ਚ ਨੌਕਰੀ ਦੀ ਇੱਛਾ ਰੱਖਣ ਵਾਲੇ ਉਮੀਦਵਾਰਾਂ ਲਈ ਖ਼ੁਸ਼ਖ਼ਬਰੀ। ਐਸੋਸੀਏਸ਼ਨ ਨੇ ਵੱਖ-ਵੱਖ ਵਿਭਾਗਾਂ 'ਚ ਮੈਨੇਜਰ, ਅਕਾਊਂਟੈਂਟ ਤੇ ਐਗਜੀਕਿਊਟਿਵ ਅਸਿਸਟੈਂਟ- ਸੀਈਓ ਦੇ ਅਹੁਦਿਆਂ 'ਤੇ ਭਰਤੀ ਲਈ ਵਿਗਿਆਪਨ ਜਾਰੀ ਕੀਤਾ ਹੈ।Education25 days ago
-
ਮੈਡੀਕਲ ਪ੍ਰਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਦੀ ਚੋਣ ਹੋਈਮੈਡੀਕਲ ਪ੍ਰਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਰਾਏਕੋਟ (ਸੁਧਾਰ) ਦਾ ਇਜਲਾਸ ਬਲਾਕ ਪ੍ਰਧਾਨ ਤੇਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਹੋਇਆ। ਇਜਲਾਸ ਦੀ ਸ਼ੁਰੂਆਤ ਦਿੱਲੀ ਸੰਘਰਸ਼ 'ਚ ਸ਼ਹੀਦ ਹੋਏ ਕਿਸਾਨਾਂ ਨੂੰ ਸਰਧਾਂਜਲੀਆਂ ਭੇਂਟ ਕਰਨ ਉਪਰੰਤ ਕੀਤੀ ਗਈ।Punjab27 days ago
-
Budget 2021 Expectations : ਪੰਜਾਬ ਦੀਆਂ ਟੈਕਸਟਾਈਲ ਮਿੱਲਾਂ ਦੀ ਵਿੱਤ ਮੰਤਰੀ ਤੋਂ ਮੰਗ - Man made yarn ’ਤੇ ਵਧਾਈ ਜਾਵੇ 10 ਫ਼ੀਸਦੀ ਕਸਟਮ ਡਿਊਟੀਨਾਰਦਰਨ ਇੰਡੀਆ ਟੈਕਸਟਾਈਲ ਮਿੱਲ ਐਸੋਸੀਏਸ਼ਨ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਬੇਨਤੀ ਕੀਤੀ ਹੈ ਕਿ ਆਉਣ ਵਾਲੇ ਵਿੱਤੀ ਸਾਲ ਦੇ ਬਜਟ ਵਿਚ Man made yarn ’ਤੇ 10 ਫ਼ਸਦੀ ਕਸਟਮ ਡਿਊਟੀ ਵਧਾਈ ਜਾਵੇ। ਇਸ ਨਾਲ ਘਰੇਲੂ ਉਦਯੋਗਾਂ ਨੂੰ ਸੁਰੱਖਿਆ ਮਿਲੇਗੀ ਤੇ ਦਰਾਮਦ ’ਤੇ ਰੋਕ ਲਗਾਈ ਜਾ ਸਕੇਗੀ।Punjab27 days ago
-
ਆਰਥਿਕ ਸੰਕਟ ਨਾਲ ਨਜਿੱਠਣ ਲਈ ਬੈਂਕਾਂ ਦੀ ਭੂਮਿਕਾ ਅਹਿਮਪੰਜਾਬ ਨੈਸ਼ਨਲ ਬੈਂਕ ਆਫਿਸਰਜ਼ ਐਸ਼ੋਸੀਏਸ਼ਨ ਪੰਜਾਬ ਦੀ 6ਵੀਂ ਕਾਨਫਰੰਸ ਪ੍ਰਭਾਤ ਪਰਵਾਨਾ ਮੈਮੋਰੀਅਲ ਟਰੇਡ ਯੂਨੀਅਨ ਸੈਂਟਰ ਵਿਖੇ ਸੰਪੰਨ ਹੋਈ। ਜਿਸਦਾ ਉਦਘਾਟਨ ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਆਫਿਸਰਜ਼ ਫੈਡਰੇਸ਼ਨ ਦੇ ਜਨਰਲ ਸਕੱਤਰ ਕਿ੍ਸ਼ਨ ਕੁਮਾਰ ਨੇ ਕੀਤਾ। ਇਸ ਮੌਕੇ ਉਨ੍ਹਾਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਕੋਵਿਡ-19 ਮਹਾਮਾਰੀ ਦੇ ਕਾਰਨ ਅੱਜ ਪੂਰਾ ਦੇਸ਼ ਵਿੱਤੀ ਸੰਕਟ ਦੇ ਦੌਰ ਵਿਚੋਂ ਲੰਘ ਰਿਹਾ ਹੈ। ਇਸ ਸੰਕਟ ਵਿਚੋਂ ਉਭਰਨ ਲਈ ਬੈਂਕਾਂ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਸPunjab28 days ago
-
ਬਾਰ ਐਸੋਸੀਏਸ਼ਨ ਨੇ ਕਿਸਾਨਾਂ ਦੇ ਹੱਕ 'ਚ ਕੀਤੀ ਭੁੱਖ ਹੜਤਾਲਸ਼ਨੀਵਾਰ ਨੂੰ ਮਾਨਸਾ ਬਾਰ ਐਸੋਸੀਏਸ਼ਨ ਵੱਲੋਂ ਕਿਸਾਨਾਂ ਦੇ ਉੱਪਰ 26 ਜਨਵਰੀ ਨੂੰ ਟ੍ਰੈਕਟਰ ਪਰੇਡ ਦੌਰਾਨ ਝੂਠੇ ਮੁਕੱਦਮੇ ਦਰਜ ਕਰਨ ਸਬੰਧੀ ਨਿੰਦਿਆ ਮਤਾ ਪਾ ਕੇ ਕੰਮ ਬੰਦ ਕੀਤਾ ਗਿਆ ਅਤੇ ਨਾਲ ਹੀ ਬਾਰ ਮੈਂਬਰ ਭੁੱਖ ਹੜਤਾਲ 'ਤੇ ਬੈਠੇ। ਇਸ ਦੌਰਾਨ ਐਡਵੋਕੇਟ ਅਜੀਤ ਸਿੰਘ ਭੰਗੂ, ਹਰਿੰਦਰ ਸ਼ਰਮਾ, ਬਲਵੀਰ ਕੌਰ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਵੱਲ਼ੋਂ ਲਿਆਂਦੇ ਗਏ ਤਿੰਨੋ ਕਿਸਾਨਾਂPunjab28 days ago
-
ਬਾਰ ਐਸੋਸੀਏਸ਼ਨ ਨੇ ਕਿਸਾਨਾਂ ਦੇ ਹੱਕ 'ਚ ਕੀਤੀ ਭੁੱਖ ਹੜਤਾਲਸ਼ਨੀਵਾਰ ਨੂੰ ਮਾਨਸਾ ਬਾਰ ਐਸੋਸੀਏਸ਼ਨ ਵੱਲੋਂ ਕਿਸਾਨਾਂ ਦੇ ਉੱਪਰ 26 ਜਨਵਰੀ ਨੂੰ ਟ੍ਰੈਕਟਰ ਪਰੇਡ ਦੌਰਾਨ ਝੂਠੇ ਮੁਕੱਦਮੇ ਦਰਜ ਕਰਨ ਸਬੰਧੀ ਨਿੰਦਿਆ ਮਤਾ ਪਾ ਕੇ ਕੰਮ ਬੰਦ ਕੀਤਾ ਗਿਆ ਅਤੇ ਨਾਲ ਹੀ ਬਾਰ ਮੈਂਬਰ ਭੁੱਖ ਹੜਤਾਲ 'ਤੇ ਬੈਠੇ। ਇਸ ਦੌਰਾਨ ਐਡਵੋਕੇਟ ਅਜੀਤPunjab29 days ago
-
ਕਿਸਾਨਾਂ ਦੀ ਹਮਾਇਤ 'ਚ ਆਏ ਵਕੀਲਰਾਜ ਦੇ ਸਮੂਹ ਵਕੀਲ ਐਸੋਸੀਏਸ਼ਨਾਂ ਵੱਲੋਂ ਦਿੱਤੇ ਗਏ ਸੱਦੇ 'ਤੇ ਬਾਰ ਐਸੋਸੀਏਸ਼ਨ ਖਮਾਣੋਂ ਵੱਲੋਂ ਵੀ ਅਦਾਲਤੀ ਕੰਮ ਕਾਰ ਬੰਦ ਰੱਖਿਆ ਗਿਆ। ਐਸੋਸੀਏਸ਼ਨ ਪ੍ਰਧਾਨ ਚਰਨਜੀਤ ਸਿੰਘ ਸਿੱਧੂ ਨੇ ਕਿਹਾ ਕਿ ਦਿੱਲੀ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਕਿਸਾਨਾਂ ਦਾ ਬਾਰ ਐਸੋਸੀਏਸ਼ਨ ਸ਼ੁਰੂ ਤੋਂ ਹੀ ਸਮਰਥਨ ਕਰਦੀ ਆ ਰਹੀ ਹੈ। ਬੀਤੇ ਦਿਨੀਂ ਕਿਸਾਨਾਂ ਦੇ ਅੰਦੋਲਨ ਨੂੰ ਠੱਲ ਪਾਉਣ ਦੇ ਮੰਤਵ ਨਾਲ ਦਿੱਲੀ ਪੁਿPunjab1 month ago
-
ਸੋਮਾਸਰ ਟਿੱਪਰ ਵੈੱਲਫੇਅਰ ਐਸੋਸੀਏਸ਼ਨ ਦੇ ਦਫ਼ਤਰ ਦਾ ਉਦਘਾਟਨਸੋਮਾਸਰ ਟਿੱਪਰ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਲੁਧਿਆਣਾ ਵੱਲੋਂ ਆਪਣੇ ਨਵੇਂ ਬਣੇ ਦਫ਼ਤਰ ਡੇਹਲੋਂ ਰੋਡ ਸਾਹਨੇਵਾਲ ਵਿਖੇ ਉਦਘਾਟਨ ਸਮਾਗਮ ਦੇ ਸਮਾਗਮ ਦੌਰਾਨ ਧੰਨ-ਧੰਨ ਸ਼੍ਰੀ ਗੁਰੂ ਗ੍ੰਥ ਸਾਹਿਬ ਜੀ ਦੀ ਓਟ ਦਾ ਸਹਾਰਾ ਲੈਂਦੇ ਹੋਏ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਰਾਗੀਂ ਸਿੰਘਾਂ ਵੱਲੋਂ ਗੁਰੂ ਦੀ ਬਾਣੀ ਉਚਾਰਣ ਕਰਕੇ ਆਈਆਂ ਹੋਈਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ।Punjab1 month ago
-
ਕੁਆਰੰਟਾਈਨ ਖਿਡਾਰਨਾਂ ਲਈ ਮੈਲਬੌਰਨ ਵਿਚ ਨਵੇਂ ਟੂਰਨਾਮੈਂਟ ਦਾ ਐਲਾਨਮਹਿਲਾ ਟੈਨਿਸ ਸੰਘ (ਡਬਲਯੂਟੀਏ) ਨੇ ਮੈਲਬੌਰਨ ਵਿਚ ਉਨ੍ਹਾਂ ਖਿਡਾਰਨਾਂ ਲਈ ਨਵੇਂ ਟੂਰਨਾਮੈਂਟ ਦਾ ਐਲਾਨ ਕੀਤਾ ਹੈ ਜੋ 14 ਦਿਨ ਦੇ ਕੁਆਰੰਟਾਈਨ ਵਿਚ ਰਹਿ ਰਹੀਆਂ ਹਨ ਤੇ ਜਿਨ੍ਹਾਂ ਨੂੰ ਅੱਠ ਫਰਵਰੀ ਤੋਂ ਸ਼ੁਰੂ ਹੋਣ ਵਾਲੇ ਆਸਟ੍ਰੇਲੀਅਨ ਓਪਨ ਤੋਂ ਪਹਿਲਾਂ ਅਭਿਆਸ ਕਰਨ ਦਾ ਮੌਕਾ ਨਹੀਂ ਮਿਲ ਪਾ ਰਿਹਾ ਹੈ।Sports1 month ago
-
ਐੱਫਸੀਆਈ ਦੀਆਂ ਨੀਤੀਆਂ ਰਾਈਸ ਮਿੱਲਰਜ਼ ਵਿਰੋਧੀ : ਮੋਦੀਫੂਡ ਕਾਰਪੋਰੇਸ਼ਨ ਆਫ ਇੰਡੀਆ (ਐੱਫਸੀਆਈ) ਵੱਲੋਂ ਪੰਜਾਬ ਦੇ ਮਾਮਲੇ 'ਚ ਅਪਣਾਈਆਂ ਨੀਤੀਆਂ ਕਾਰਨ ਪੰਜਾਬ ਦੇ ਰਾਈਸ ਮਿੱਲਰਜ਼ ਦਾ ਕਚੂਮਰ ਨਿਕਲਿਆ ਹੈ ਤੇ ਸਹੀ ਲੀਡਰਸ਼ਿਪ ਨਾ ਹੋਣ ਕਾਰਨ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਇਹ ਪ੍ਰਗਟਾਵਾ ਅੱਜ ਇੱਥੇ ਪਟਿਆਲਾ ਮੀਡੀਆ ਕਲੱਬ 'ਚ ਇਕ ਪ੍ਰਰੈੱਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਪ੍ਰਰੋਮਦ ਮੋਦੀ ਪ੍ਰਧਾਨ ਰਾਈਸ ਮਿੱਲਰਜ਼ ਐਸੋਸੀਏਸ਼ਨ ਸੰਗਰੂਰ, ਦਿਨੇਸ਼ ਗPunjab1 month ago
-
ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਨੇੜਲੇ ਸਾਥੀ ਗੁਰਚਰਨ ਸਿੰਘ ਪੰਛੀ ਨਹੀਂ ਰਹੇਦੇਸ਼ ਦੇ ਮਰਹੂਮ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਲੰਬਾਂ ਸਮਾਂ ਨਜ਼ੀਦੀਕ ਸਾਥੀ ਰਹੇ ਗੁਰਚਰਨ ਸਿੰਘ ਢਿੱਲੋਂ ਉਰਫ ‘ਪੰਛੀ’ ਵਾਸੀ ਪਿੰਡ ਪਿੱਥੋ ਜ਼ਿਲ੍ਹਾ ਬਠਿੰਡਾ 16 ਜਨਵਰੀ ਨੂੰ ਆਪਣੀ ਸਵਾਸਾਂ ਦੀ ਪੂੰਜੀ ਪੂਰੀ ਕਰ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ।Punjab1 month ago
-
ਪੀਏਯੂ ਟੀਚਰਜ਼ ਐਸੀਸੋਏਸ਼ਨ ਦੇ ਨਵ-ਨਿਯੁਕਤ ਪ੍ਰਧਾਨ ਡਾ. ਕਿੰਗਰਾ ਸਨਮਾਨਤਪੀਏਯੂ ਇੰਪਲਾਈਜ਼ ਯੂਨੀਅਨ (ਮਾਨਤਾ ਪ੍ਰਰਾਪਤ) ਦੀ ਐਗਜ਼ੈਕਟਿਵ ਕੌਂਸਲ ਵੱਲੋ ਮੰਗਲਵਾਰ ਨੂੰ ਪੀਏਯੂ ਟੀਚਰਜ਼ ਐਸੀਸੋਏਸ਼ਨ ਦੀ ਮੁੜ ਜਿੱਤ ਕੇ ਆਈ ਐਗਜ਼ੈਕਟਿਵ ਕੌਂਸਲ ਦਾ ਪੀਏਯੂ ਇੰਪਲਾਈਜ਼ ਯੂਨੀਅਨ ਦੇ ਦਫਤਰ ਵਿਖੇ ਸਨਮਾਨ ਕੀਤਾ ਗਿਆ।Punjab1 month ago
-
ਭਾਰਤੀ ਮੂਲ ਦੀ ਪਹਿਲੀ ਅਮਰੀਕੀ ਮਹਿਲਾ ਉਪ ਰਾਸ਼ਟਰਪਤੀ ਕਮਲਾ ਹੈਰਿਸਟਰੰਪ ਪ੍ਰਸ਼ਾਸਨ ਦੌਰਾਨ ਕਾਲੇ ਲੋਕਾਂ ਤੇ ਕੀਤੇ ਜਾਂਦੇ ਅਤਿਆਚਾਰਾਂ ਕਰਕੇ ਸਿਆਹਫਾਮ ਸਮੁਦਾਏ ਦੇਸ਼ ਵਿਚ ਮੁਜ਼ਾਹਰੇ ਕਰ ਰਹੇ ਸਨ। ਇਸ ਮੌਕੇ ਨੂੰ ਭਾਂਪਦਿਆਂ ਜੋਅ ਬਾਇਡਨ ਨੇ ਸਿਆਣਪ ਤੋਂ ਕੰਮ ਲੈਂਦਿਆਂ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਲਈ ਨਾਮਜ਼ਦ ਕਰ ਦਿੱਤਾ ।Lifestyle1 month ago
-
SCBA ਚੋਣ ਲਈ ਪੈਨਲ ਦੇ ਸਾਰੇ ਤਿੰਨ ਮੈਂਬਰਾਂ ਨੇ ਦਿੱਤਾ ਅਸਤੀਫ਼ਾਇਸ ਸਾਲ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (SCBA) ਦੀ ਚੋਣ ਕਰਨ ਵਾਲੇ ਚੋਣ ਕਮਿਸ਼ਨ (election committee) ਦੇ ਸਾਰੇ ਤਿੰਨ ਮੈਂਬਰਾਂ ਨੇ ਸ਼ਨਿਚਰਵਾਰ ਨੂੰ ਅਸਤੀਫ਼ਾ ਦੇ ਦਿੱਤਾ। SCBA ਚੋਣ 2020-21 ਲਈ ਚੋਣ ਕਮਿਸ਼ਨ ਦੇ ਚੇਅਰਮੈਨ ਸੀਨੀਅਰ ਐਡਵੋਕੇਟ ਜੈਦੀਪ ਗੁਪਤਾ (Jaideep Gupta) ਤੇ ਹੋਰ ਦੋ ਮੈਂਬਰ ਹਰਿਨ ਪੀ ਰਾਵਲ (Harin P Raval) ਤੇ ਨਕੁਲ ਦੀਵਾਨ (Nakul Dewan) ਸਨ।National1 month ago
-
PAU ਟੀਚਰਜ਼ ਐਸੋਸੀਏਸ਼ਨ ਦੀਆਂ ਚੋਣਾਂ : ਸ਼ਾਂਤਮਈ ਚੱਲ ਰਿਹੈ ਵੋਟਾਂ ਪਾਉਣ ਦਾ ਕੰਮ, ਨਤੀਜਾ ਸ਼ਾਮ 8 ਵਜੇਪੀਏਯੂ ਟੀਚਰਜ਼ ਯੂਨੀਅਨ ਦੀਆਂ ਚੋਣਾਂ ਅੱਜ ਹੋ ਰਹੀਆਂ ਹਨ ਜਿਸ ਵਿੱਚ ਯੂਨੀਅਨ ਦੇ ਮੌਜੂਦਾ ਪ੍ਰਧਾਨ ਕਿੰਗਰਾ ਅਤੇ ਡਾ. ਸਿਆਗ ਦੀ ਟੀਮ ਮੈਦਾਨ ਵਿੱਚ ਹੈ।Punjab1 month ago
-
ਪੇਰੈਂਟਸ ਐਸੋਸੀਏਸ਼ਨ ਦੇ ਸੰਘਰਸ਼ ਨੂੰ ਪਿਆ ਬੂਰਅੱਜ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਨੂੰ ਵੱਲੋਂ ਵਿਦਿਆਰਥੀਆਂ ਦੀਆਂ ਫੀਸਾਂ ਦੇ ਸਬੰਧ 'ਚ ਛੇੜੇ ਗਏ ਸੰਘਰਸ਼ ਨੂੰ ਉਸ ਸਮੇਂ ਬੂਰ ਪਿਆ ਜਦੋਂ ਰਾਜਪੁਰਾ ਦੇ ਇੱਕ ਨਿੱਜ਼ੀ ਸਕੂਲ ਵੱਲੋਂ ਪੇਰੈਟਸ ਐਸੋਸੀਏਸ਼ਨ ਦੇ ਦਖਲ ਤੋਂ ਬਾਅਦ ਟਿਊਸ਼ਨ ਫੀਸ ਤੋਂ ਇਲਾਵਾ ਵਾਧੂ ਚਾਰਜ਼ਿਜ਼ ਨੂੰ ਫੀਸ 'ਚ ਐਡਜਸ਼ਟ ਕਰਨ ਦਾ ਭਰੋਸਾ ਦੁਆਇਆ। ਇਸ ਸਬੰਧੀ ਜਾਣਕਾਰੀ ਦਿੰਦਿਆ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰਰੀਤ ਸਿੰਘ ਧਮੋਲੀ,Punjab1 month ago