ashwin
-
ਅਸ਼ਵਿਨ 400 ਵਿਕਟਾਂ ਲੈਣ ਵਾਲੇ ਦੂਜੇ ਸਭ ਤੋਂ ਤੇਜ਼ ਗੇਂਦਬਾਜ਼ ਬਣੇਭਾਰਤੀ ਦਿੱਗਜ ਸਪਿੰਨਰ ਰਵੀਚੰਦਰਨ ਅਸ਼ਵਿਨ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਇੰਗਲੈਂਡ ਖ਼ਿਲਾਫ਼ ਤੀਜੇ ਟੈਸਟ ਦੀ ਦੂਜੀ ਪਾਰੀ ਵਿਚ ਇਤਿਹਾਸ ਰਚ ਦਿੱਤਾ। ਉਹ ਸਭ ਤੋਂ ਤੇਜ਼ 400 ਵਿਕਟਾਂ ਤਕ ਪੁੱਜਣ ਵਾਲੇ ਦੁਨੀਆ ਦੇ ਦੂਜੇ ਗੇਂਦਬਾਜ਼ ਹਨ। ਉਹ ਇੰਨੀਆਂ ਟੈਸਟ ਵਿਕਟਾਂ ਲੈਣ ਵਾਲੇ ਚੌਥੇ ਭਾਰਤੀ ਹਨ। ਅਸ਼ਵਿਨ ਨੇ 77 ਮੈਚਾਂ ਵਿਚ 400 ਵਿਕਟਾਂ ਦਾ ਅੰਕੜਾ ਛੂਹਿਆ ਜਦਕਿ ਸ੍ਰੀਲੰਕਾ ਦੇ ਮੁਥਈਆ ਮੁਰਲੀਧਰਨ ਨੇ ਸਿਰਫ਼ 72 ਮੈਚਾਂ ਵਿਚ ਇੱਥੇ ਤਕ ਦਾ ਸਫ਼ਰ ਪੂਰਾ ਕੀਤਾ ਸੀ।Cricket1 day ago
-
ਸਾਬਕਾ ਇੰਗਲਿਸ਼ ਕਪਤਾਨ ਨੇ ਕਿਹਾ, ਅਕਸ਼ਰ ਪਟੇਲ ਤੇ ਆਰ ਆਸ਼ਵਿਨ ਤੋਂ ਸਿੱਖਣ ਇੰਗਲੈਂਡ ਦੇ ਸਪਿਨਰਉਨ੍ਹਾਂ ਨੇ ਅੱਗੇ ਕਿਹਾ, ਮੈਂ ਅਕਸ਼ਰ ਅਤੇ ਆਸ਼ਵਿਨ ਨੂੰ ਫੁੱਲ ਟੌਸ ਪਾਉਣ ਹੋਏ ਨਹੀਂ ਦੇਖਿਆ, ਉਹ ਕਾਫੀ ਕੰਟਰੋਲ ’ਚ ਸੀ ਅਤੇ ਉਨ੍ਹਾਂ ਦੇ ਅੰਦਰ ਵਿਕੇਟ ਲੈਣ ਦੀ ਸਮਰੱਥਾ ਨਜ਼ਰ ਆਈ। ਇਹੀ ਉਹ ਚੀਜ਼ ਹੈ, ਜਿਸ ’ਤੇ ਉਨ੍ਹਾਂ ਨੂੰ ਕੰਮ ਕਰਨ ਹੋਵੇਗਾ। ਬੱਲੇਬਾਜ਼ ’ਤੇ ਭਾਰਤੀ ਸਪਿਨਰਾਂ ਨੇ ਹਾਵੀ ਹੋ ਕੇ ਗੇਂਦਬਾਜ਼ੀ ਕੀਤੀ।Cricket6 days ago
-
ICC Test Rankings 'ਚ ਰੋਹਿਤ ਸ਼ਰਮਾ ਨੇ ਮਾਰੀ ਲੰਬੀ ਛਾਲ, ਟਾਪ 5 'ਚ ਪਹੁੰਚੇ ਆਰ ਅਸ਼ਵਿਨICC Test Rankings : ਮੇਜ਼ਬਾਨ ਭਾਰਤ ਤੇ ਇੰਗਲੈਂਡ 'ਚ ਖੇਡੇ ਗਏ ਚਾਰ ਮੈਚਾਂ ਦੀ ਟੈਸਟ ਸੀਰੀਜ਼ ਤੋਂ ਪਹਿਲਾਂ ਦੋ ਮੁਕਾਬਲਿਆਂ ਤੋਂ ਬਾਅਦ ਇੰਟਰਨੈਸ਼ਨਲ ਕ੍ਰਿਕਟ ਕੌਂਸਲਿੰਗ ਭਾਵ ਆਈਸੀਸੀ ਨੇ ਟੈਸਟ ਰੈਕਿੰਗ ਜਾਰੀ ਕੀਤੀ ਹੈ। ਤਾਜ਼ਾ ਟੈਸਟ ਰੈਕਿੰਗ 'ਚ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਜ਼ਬਰਦਸਤ ਫਾਇਦਾ ਹੋਇਆ ਹੈ...Cricket9 days ago
-
ਪਟੇਲ ਦੀ ਫਿਰਕੀ ’ਚ ਫਸੇ ਅੰਗਰੇਜ਼, ਡੈਬਿਊ ਟੈਸਟ ਮੈਚ ’ਚ ਹੀ ਹਾਸਿਲ ਕੀਤਾ ਖ਼ਾਸ ਮੁਕਾਮਭਾਰਤੀ ਿਕਟ ਟੀਮ ਦੇ ਸਪਿੱਨਰ ਅਕਸ਼ਰ ਪਟੇਲ ਨੇ ਇੰਗਲੈਂਡ ਖ਼ਿਲਾਫ਼ ਚੇਨਈ ’ਚ ਖੇਡੇ ਗਏ ਦੂਸਰੇ ਟੈਸਟ ਮੈਚ ਜ਼ਰੀਏ ਿਕਟ ਨਾਲ ਸਭ ਤੋਂ ਲੰਬੇ ਫਾਰਮੈਟ ’ਚ ਡੈਬਿਊ ਕੀਤਾ ਤੇ ਉਸ ਦੀ ਸ਼ੁਰੂਆਤ ਖ਼ਾਸ ਹੋ ਗਈ। ਅਕਸ਼ਰ ਦਾ ਡੈਬਿਊ ਖ਼ਾਸ ਇਸ ਵਜ੍ਹਾ ਕਰਕੇ ਬਣਿਆ ਕਿਉਂਕਿ ਉਨ੍ਹਾਂ ਨੇ ਟੀਮ ਇੰਡੀਆ ਦੀ ਜਿੱਤ ’ਚ ਆਪਣੀ ਵੱਡੀ ਭੂਮਿਕਾ ਨਿਭਾਈ।Cricket10 days ago
-
ਅਸ਼ਵਿਨ ਨੇ 5 ਵਿਕੇਟ ਲੈਣ ਤੋਂ ਬਾਅਦ ਬਣਾਇਆ ਧਮਾਕੇਦਾਰ ਸੈਂਕੜਾ, ਕਈ ਦਿੱਗਜ਼ਾਂ ਨੂੰ ਛੱਡਿਆ ਪਿੱਛੇਭਾਰਤੀ ਟੀਮ ਦੇ ਅਨੁਭਵੀ ਸਪੀਨਰ ਆਰ ਅਸ਼ਵਿਨ ਨੇ ਚੇਨਈ ਟੈਸਟ ਇੰਗਲੈਂਡ ਦੇ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪਹਿਲੀ ਪਾਰੀ ’ਚ 5 ਵਿਕੇਟ ਝਟਕੇ ਤੋਂ ਬਾਅਦ ਅਸ਼ਵਿਨ ਨੇ ਦੂਜੀ ਪਾਰੀ...Cricket11 days ago
-
ਆਰ ਅਸ਼ਵਿਨ ਨੇ ਭਾਰਤੀ ਧਰਤੀ ’ਤੇ ਸਭ ਤੋਂ ਜ਼ਿਆਦਾ ਵਿਕਟ ਲੈਣ ਦੇ ਮਾਮਲੇ ’ਚ ਹਰਭਜਨ ਸਿੰਘ ਦਾ ਰਿਕਾਰਡ ਤੋੜਿਆIndia vs England test series : ਭਾਰਤੀ ਕ੍ਰਿਕਟ ਟੀਮ ਦੇ ਸੀਨੀਅਰ ਆਫ ਸਪਿੰਨਰ ਆਰ ਅਸ਼ਵਿਨ ਇੰਗਲੈਂਡ ਖ਼ਿਲਾਫ਼ ਬਿਹਤਰੀਨ ਗੇਂਦਬਾਜ਼ੀ ਕਰ ਰਹੇ ਹਨ। ਚੇਨੱਈ 'ਚ ਖੇਡੇ ਗਏ ਪਹਿਲੇ ਟੈਸਟ ਮੈਚ 'ਚ ਉਨ੍ਹਾਂ ਨੇ ਕੁੱਲ 9 ਵਿਕਟ ਲਏ ਸੀ ਤੇ ਹੁਣ ਦੂਜੇ ਟੈਸਟ ਮੈਚ ਦੀ ਪਹਿਲੀ ਪਾਰੀ 'ਚ ਉਹ ਹੁਣ ਤਕ ਚਾਰ ਵਿਕਟਾਂ ਲੈ ਚੁੱਕੇ ਹਨ।Cricket12 days ago
-
ਆਰ ਅਸ਼ਵਨੀ ਨੇ ਕੀਤੀ ਟੈਸਟ ਕਰੀਅਰ ’ਚ ਸਭ ਤੋਂ ਲੰਬੀ ਗੇਂਦਬਾਜ਼ੀ, ਪਹਿਲੀ ਪਾਰੀ ’ਚ ਪਾਏ ਇੰਨੇ ਓਵਰਭਾਰਤ ਤੇ ਇੰਗਲੈਂਡ ’ਚ ਖੇਡੀ ਜਾ ਰਹੀ ਚਾਰ ਮੈਚਾਂ ਦੀ ਸੀਰੀਜ਼ ਦਾ ਪਹਿਲਾਂ ਟੈਸਟ ਭਾਰਤੀ ਗੇਂਦਬਾਜ਼ਾਂ ਲਈ ਥਕਾਉਣ ਵਾਲਾ ਰਿਹਾ। ਤਿੰਨ ਦਿਨਾਂ ’ਚ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਆਊਟ ਕਰਨ ਲਈ ਟੀਮ ਇੰਡੀਆ ਦੇ ਗੇਂਦਬਾਜ਼ਾਂ ਨੂੰ 191 ਓਵਰਾਂ ਦੀ ਗੇਂਦਬਾਜ਼ੀ ਕਰਨੀ ਪਈ। ਤੀਜੇ ਦਿਨ ਤੋਂ ਪਹਿਲੇ ਸੈਸ਼ਨ ’ਚ 578 ਰਨ ਬਣਾ ਕੇ ਇੰਗਲਿੰਸ਼ ਟੀਮ ਆਲਆਊਟ ਹੋਈ।Cricket19 days ago
-
ਸਾਬਕਾ ਦਿੱਗਜ ਬੱਲੇਬਾਜ਼ ਸੁਨੀਲ ਮੁਤਾਬਕ ਇੰਗਲੈਂਡ ਦੀ ਟੀਮ ਨੂੰ ਘੱਟ ਸਮਝਣਾ ਟੀਮ ਇੰਡੀਆ ਲਈ ਹੋਵੇਗਾ ਗ਼ਲਤਭਾਰਤੀ ਕ੍ਰਿਕਟ ਦੇ ਸਾਬਕਾ ਕਪਤਾਨ ਤੇ ਦਿੱਗਜ ਸਲਾਮੀ ਬੱਲੇਬਾਜ਼ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਵਿਚ ਮਿਲੀ ਜਿੱਤ ਨੇ ਇਹ ਸਾਬਤ ਕਰ ਦਿੱਤਾ ਕਿ ਭਾਰਤ ਦੇ ਨੌਜਵਾਨ ਖਿਡਾਰੀਆਂ ਨੇ ਚੁਣੌਤੀ ਨੂੰ ਆਪਣੇ ਲਈ ਮੌਕੇ ਵਿਚ ਬਦਲਿਆ। ਹਾਲਾਂਕਿ ਉਨ੍ਹਾਂ ਨੇ ਨਾਲ ਹੀ ਇਸ ਜਿੱਤ ਨੂੰ ਇਕ ਸੰਕੇਤ ਦੱਸਿਆ ਤੇ ਟੀਮ ਇੰਡੀਆ ਨੂੰ ਚੌਕਸ ਕੀਤਾ ਕਿ ਇੰਗਲੈਂਡ ਨੂੰ ਘੱਟ ਸਮਝਣਾ ਉਨ੍ਹਾਂ ਦੀ ਗ਼ਲਤੀ ਹੋ ਸਕਦੀ ਹੈ।Cricket23 days ago
-
ICC test ranking ’ਚ ਵਿਰਾਟ ਕੋਹਲੀ ਥੱਲ੍ਹੇ ਡਿੱਗੇ, ਜਾਣੋ ਟਾਪ-10 ’ਚ ਕਿਹੜੇ-ਕਿਹੜੇ ਭਾਰਤੀ ਬੱਲੇਬਾਜ਼ਆਈਸੀਸੀ ਦੀ ਤਾਜ਼ਾ ਟੈਸਟ ਰੈਕਿੰਗ ’ਚ ਵਿਰਾਟ ਕੋਹਲੀ ਨੂੰ ਨੁਕਸਾਨ ਹੋਇਆ ਤੇ ਉਹ ਇਕ ਸਥਾਨ ਥੱਲ੍ਹੇ ਆ ਗਏ ਹਨ।Cricket27 days ago
-
ਪੁਰਸਕਾਰਾਂ ਲਈ ਅਸ਼ਵਿਨ ਤੇ ਪੰਤ ਨਾਮਜ਼ਦ, ਮਹੀਨੇ ਦੇ ਦੂਜੇ ਸੋਮਵਾਰ ਕੀਤਾ ਜਾਵੇਗਾ ਜੇਤੂ ਦਾ ਐਲਾਨਭਾਰਤ ਦੇ ਸੀਨੀਅਰ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਦੇ ਨਵੇਂ ਸ਼ੁਰੂ ਕੀਤੇ ਗਏ ਮਹੀਨੇ ਦੇ ਸਰਬੋਤਮ ਖਿਡਾਰੀ ਦੇ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ।Cricket1 month ago
-
ਟੈਸਟ ਸੀਰੀਜ਼ ਜਿੱਤਣ ਤੋਂ ਬਾਅਦ ਅਸ਼ਵਿਨ ਤੇ ਸੁੰਦਰ ਵੀ ਵਾਪਿਸ ਪਰਤੇਆਸਟ੍ਰੇਲੀਆ ਖ਼ਿਲਾਫ਼ ਉਸ ਦੇ ਘਰ ਵਿਚ 2-1 ਨਾਲ ਟੈਸਟ ਸੀਰੀਜ਼ ਜਿੱਤਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਤੇ ਹਰਫ਼ਨਮੌਲਾ ਵਾਸ਼ਿੰਗਟਨ ਸੁੰਦਰ ਸ਼ੁੱਕਰਵਾਰ ਨੂੰ ਵਾਪਿਸ ਦੇਸ਼ ਪਰਤ ਆਏ ਹਨ...Cricket1 month ago
-
ਮੈਂ ਚੰਗੀ ਕਪਤਾਨੀ ਨਹੀਂ ਕਰ ਸਕਿਆ ਤੇ ਅਸ਼ਵਿਨ ਨਾਲ ਸਲੇਜਿੰਗ ਮੇਰੀ ਬੇਵਕੂਫੀ : ਟਿਮ ਪੇਨਆਸਟ੍ਰੇਲੀਆ ਟੈਸਟ ਟੀਮ ਦੇ ਕਪਤਾਨ ਟਿਮ ਪੇਨ ਨੇ ਭਾਰਤ ਖ਼ਿਲਾਫ਼ ਡਰਾਅ ਹੋਏ ਸਿਡਨੀ ਟੈਸਟ ਦੌਰਾਨ ਮੈਦਾਨ 'ਤੇ ਆਪਣੇ ਵਤੀਰੇ ਲਈ ਮਾਫੀ ਮੰਗੀ ਹੈ...Cricket1 month ago
-
ਸਿਡਨੀ ਟੈਸਟ ਤੋਂ ਬਾਅਦ ਸੌਰਵ ਗਾਂਗੁਲੀ ਦਾ ਕਰਾਰਾ ਟਵੀਟ, ਅਸ਼ਵਨੀ, ਪੁਜਾਰਾ ਤੇ ਪੰਤ ਦੇ ਆਲੋਚਕ ਨੂੰ ਲਾਈ ਲਤਾੜਭਾਰਤੀ ਕ੍ਰਿਕਟ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਆਸਟੇ੍ਰਲੀਆ ਖ਼ਿਲਾਫ਼ ਸਿਡਨੀ ਕ੍ਰਿਕਟ ਗਰਾਊਂਡ ’ਤੇ ਟੀਮ ਇੰਡੀਆ ਦੇ ਪ੍ਰਦਰਸ਼ਨ ’ਤੇ ਵਧਾਈ ਦਿੱਤੀ ਹੈ। ਸਾਬਕਾ ਕਪਤਾਨ ਨੇ ਚੇਤੇਸ਼ਵਰ ਪੁਜਾਰਾ, ਆਰ ਅਸ਼ਵਨੀ ਤੇ ਵਿਕਟਕੀਪਰ ਰਿਸ਼ੰਭ ਪੰਤ ਦੇ ਆਲੋਚਕਾਂ ਨੂੰ ਕਰਾਰਾ ਜਵਾਬ ਦਿੰਦੇ ਹੋਏ ਅਜਿਹਾ ਟਵੀਟ ਕੀਤਾ ਜਿਸ ਨੇ ਸਾਰਿਆਂ ਦੀ ਬੋਲਦੀ ਬੰਦ ਕਰ ਦਿੱਤੀ।Cricket1 month ago
-
ਅਸ਼ਵਿਨ ਚਲਾਕ ਗੇਂਦਬਾਜ਼ : ਲਾਬੂਸ਼ਾਨੇਆਸਟ੍ਰੇਲਿਆਈ ਬੱਲੇਬਾਜ਼ ਮਾਰਨਸ ਲਾਬੂਸ਼ਾਨੇ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਦੇ ਬੱਲੇਬਾਜ਼ ਰਵੀਚੰਦਰਨ ਅਸ਼ਵਿਨ ਦੀ ਅਗਵਾਈ ਵਿਚ ਭਾਰਤੀ ਗੇਂਦਬਾਜ਼ਾਂ ਦੇ ਜਾਲ ਵਿਚ ਫਸ ਗਏ...Cricket1 month ago
-
ਟੈਸਟ ਦਰਜਾਬੰਦੀ : ਰਹਾਣੇ ਛੇਵੇਂ ਤੇ ਅਸ਼ਵਿਨ ਸੱਤਵੇਂ ਸਥਾਨ 'ਤੇ, ਬੱਲੇਬਾਜ਼ਾਂ ਦੀ ਸੂਚੀ 'ਚ ਕੋਹਲੀ ਦੂਜੇ ਨੰਬਰ 'ਤੇ ਕਾਇਮਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਈਸੀਸੀ ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ ਵਿਚ ਦੂਜਾ ਸਥਾਨ ਕਾਇਮ ਰੱਖਿਆ ਹੈ ਜਦਕਿ ਕਾਰਜਕਾਰੀ ਕਪਤਾਨ ਅਜਿੰਕੇ ਰਹਾਣੇ ਪੰਜ ਸਥਾਨ ਚੜ੍ਹ ਕੇ ਟਾਪ-10 ਵਿਚ ਪੁੱਜ ਗਏ ਹਨ...Cricket1 month ago
-
Practice match : ਉਮੇਸ਼ ਤੇ ਅਸ਼ਵਿਨ ਦਾ ਸ਼ਾਨਦਾਰ ਪ੍ਰਦਰਸ਼ਨ, ਗ੍ਰੀਨ ਦਾ ਸੈਂਕੜਾਉਮੇਸ਼ ਯਾਦਵ ਅਤੇ ਅਸ਼ਵਿਨ ਨੇ ਆਸਟ੍ਰੇਲੀਆ-ਏ ਖ਼ਿਲਾਫ਼ ਅਭਿਆਸ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਹਿਲੇ ਟੈਸਟ 'ਚ ਭਾਰਤੀ ਬੋਰਡ ਇਲੈਵਨ 'ਚ ਚੋਣ ਦਾ ਆਪਣਾ ਦਾਅਵਾ ਪੁਖ਼ਤਾ ਕਰ ਲਿਆ...Cricket2 months ago
-
ਨਰਾਤਿਆਂ 'ਤੇ ਵਿਸ਼ੇਸ਼ : ਮਾਂ ਸ਼ਕਤੀ ਦੀ ਅਰਾਧਨਾ ਦੇ ਪ੍ਰਤੀਕ ਅੱਸੂ ਦੇ ਨਰਾਤੇਦੇਸੀ ਕਲੈਂਡਰ ਅਨੁਸਾਰ ਵਰ੍ਹੇ ਦਾ ਸੱਤਵਾਂ ਮਹੀਨਾ 'ਅਸ਼ਵਿਨ' ਜਾਂ 'ਅੱਸੂ' ਦਾ ਮਹੀਨਾ ਅਖਵਾਉਂਦਾ ਹੈ। ਇਸ ਮਹੀਨੇ ਨੂੰ ਵਪਾਰੀਆਂ ਦਾ ਮਹੀਨਾ ਵੀ ਮੰਨਿਆ ਜਾਂਦਾ ਹੈ। ਇਸ ਮਹੀਨੇ ਨੂੰ Bhagwan Vishnu ਜੀ ਦੀ ਅਰਾਧਨਾ ਲਈ ਉੱਤਮ ਮੰਨਿਆ ਜਾਂਦਾ ਹੈ। ਨੌਂ ਨਰਾਤਿਆਂ ਤੋਂ ਬਾਦ ਦਸਵੀਂ ਵਾਲੇ ਦਿਨ ਵਿਜੈ-ਦਸ਼ਮੀ (ਦੁਸਹਿਰੇ) ਦਾ ਤਿਉਹਾਰ ਮਨਾਇਆ ਜਾਂਦਾ ਹੈ।Religion4 months ago
-
ਅੱਸੂ ਦੀ ਮੱਸਿਆ ਦੇ ਦਿਨ ਕਰੋ ਇਹ ਉਪਾਅ ਤੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨਮੰਨਿਆ ਜਾਂਦਾ ਹੈ ਕਿ ਜੇ ਮੱਸਿਆ ਦੇ ਦਿਨ ਕੁਝ ਉਪਾਅ ਕੀਤੇ ਜਾਣ ਤਾਂ ਉਹ ਬਹੁਤ ਫਲਦਾਇਕ ਹੁੰਦੇ ਹਨ। ਜੇ ਕੋਈ ਵਿਅਕਤੀ ਕਿਸੇ ਸਮੱਸਿਆ ਜਾਂ ਬਿਮਾਰੀ ਤੋਂ ਪੀੜਤ ਹੈ, ਤਾਂ ਉਸਨੂੰ ਇਹ ਉਪਾਅ ਕਰਨੇ ਚਾਹੀਦੇ ਹਨ। ਇਸ ਲੇਖ ਵਿਚ, ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇ ਰਹੇ ਹਾਂ ਕਿ ਅੱਸੂ ਦੀ ਮੱਸਿਆ 'ਤੇ ਕਿਹੜੇ ਉਪਾਅ ਕੀਤੇ ਜਾ ਸਕਦੇ ਹਨ।Religion4 months ago
-
ਅਸ਼ਵਿਨ ਦੀ ਪਹਿਲੀ ਤੇ ਆਖ਼ਰੀ ਚਿਤਾਵਨੀ, ਕਿਹਾ-ਗੇਂਦਬਾਜ਼ੀ ਵਾਲੇ ਪਾਸੇ ਤੋਂ ਬੱਲੇਬਾਜ਼ ਨੂੰ ਰਨ ਆਊਟ ਕਰਨ ਤੋਂ ਆਪਣੇ ਆਪ ਨੂੰ ਨਹੀਂ ਰੋਕਣਗੇਅਸ਼ਵਿਨ ਨੇ ਟਵੀਟ 'ਚ ਲਿਖਿਆ ਕਿ ਮੈਂ ਇਹ ਸਾਫ਼ ਕਰ ਦਿੰਦਾ ਹਾਂ। 2020 ਵਿਚ ਪਹਿਲੀ ਤੇ ਆਖ਼ਰੀ ਚਿਤਾਵਨੀ। ਮੈਂ ਇਸ ਨੂੰ ਸਪੱਸ਼ਟ ਕਰ ਰਿਹਾ ਹਾਂ, ਬਾਅਦ ਵਿਚ ਮੈਨੂੰ ਦੋਸ਼ ਨਾ ਦੇਣਾ।Cricket4 months ago
-
ਸੀਐੱਸਕੇ ਨੂੰ ਕਰਨਾ ਪਵੇਗਾ ਧੋਨੀ ਦੇ ਬੱਲੇਬਾਜ਼ੀ ਨੰਬਰ 'ਤੇ ਵਿਚਾਰ, ਦਿੱਲੀ ਨੂੰ ਸਤਾਏਗੀ ਅਸ਼ਵਿਨ ਦੀ ਸੱਟ ਦੀ ਚਿੰਤਾਚੇਨਈ ਸੁਪਰ ਕਿੰਗਜ਼ (ਸੀਐੱਸਕੇ) ਸ਼ੁੱਕਰਵਾਰ ਨੂੰ ਆਤਮਵਿਸ਼ਵਾਸ ਨਾਲ ਭਰੀ ਦਿੱਲੀ ਕੈਪੀਟਲਜ਼ ਦੀ ਟੀਮ ਖ਼ਿਲਾਫ਼ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿਚ ਆਪਣੇ ਤੀਜੇ ਮੁਕਾਬਲੇ ਤੋਂ ਪਹਿਲਾਂ ਬੱਲੇਬਾਜ਼ੀ ਨੰਬਰ ਵਿਚ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਨੰਬਰ 'ਤੇ ਵਿਚਾਰ ਕਰਨਾ ਚਾਹੇਗੀ।Cricket5 months ago