arrestted
-
ਲੁੱਟਾਂ-ਖੋਹਾਂ ਤੇ ਲੜਾਈ ਝਗੜੇ ਦੇ ਮਾਮਲਿਆਂ 'ਚ ਨੌਜਵਾਨ ਗਿ੍ਫਤਾਰਐਸਐਸਪੀ ਕਨਵਰੀਦੀਪ ਕੌਰ ਕਪੂਰਥਲਾ ਨੇ ਦੱਸਿਆ ਕਿ ਵਿਸ਼ਾਲਜੀਤ ਸਿੰਘ ਐਸਪੀ ਡੀ, ਸਰਬਜੀਤ ਰਾਏ ਡੀਐਸਪੀ ਡੀ ਕੂਪਰਥਲਾ ਅਤੇ ਇੰਸਪੈਕਟਰ ਪਰਮਜੀਤ ਸਿੰਘ ਇੰਚਾਰਜ ਸੀਆਈਏ ਕਪੂਰਥਲਾ ਦੀPunjab26 mins ago
-
3 ਕੁਇੰਟਲ 50 ਕਿੱਲੋ ਚੂਰਾ ਪੋਸਤ ਸਮੇਤ 3 ਤਸਕਰ ਕਾਬੂਥਾਣਾ ਭੋਗਪੁਰ ਪੁਲਿਸ ਨੇ ਟਰੱਕ ਸਵਾਰ ਤਿੰਨ ਵਿਅਕਤੀਆਂ ਨੂੰ 3 ਕੁਇੰਟਲ 50 ਕਿੱਲੋ ਚੂਰਾਥਾਣਾ ਭੋਗਪੁਰ ਪੁਲਿਸ ਨੇ ਟਰੱਕ ਸਵਾਰ ਤਿੰਨ ਵਿਅਕਤੀਆਂ ਨੂੰ 3 ਕੁਇੰਟਲ 50 ਕਿੱਲੋ ਚੂਰਾ ਥਾਣਾ ਭੋਗਪੁਰ ਪੁਲਿਸ ਨੇ ਟਰੱਕ ਸਵਾਰ ਤਿੰਨ ਵਿਅਕਤੀਆਂ ਨੂੰ 3 ਕੁਇੰਟਲ 50 ਕਿੱਲੋ ਚੂਰਾPunjab55 mins ago
-
ਨਾਜਾਇਜ਼ ਸ਼ਰਾਬ ਸਣੇ ਇਕ ਵਿਅਕਤੀ ਕਾਬੂ,ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਨੇ ਗਸ਼ਤ ਦੇ ਦੌਰਾਨ 6750 ਮਿਲੀ ਲੀਟਰ ਨਾਜਾਇਜ਼ ਸ਼ਰਾਬ ਸਣੇ ਇੱਕ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਥਾਣਾ ਤਲਵੰਡੀ ਚੋਧਰੀਆਂ ਦੇ ਐਸ.ਐਚ.ਓ. ਸਬ ਇੰਸਪੈਕਟਰ ਜਸਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਦੌਰਾਨੇ ਗਸ਼ਤ ਤਲਵੰਡੀ ਚੌਧਰੀਆ ਤੋਂ ਭੈਣੀ ਹੁਸੇ ਖਾਂ, ਫਰੀਦਪੁਰ, ਸ਼ਿਵ ਦਿਆਲਵਾਲਾ ਆਦਿ ਨੂੰ ਜਾ ਰਹੀ ਸੀ।Punjab1 hour ago
-
20 ਕਿਲੋ ਡੋਡਾ ਪੋਸਤ ਤੇ 25 ਪੇਟੀਆਂ ਸ਼ਰਾਬ ਸਮੇਤ ਦੋ ਕਾਬੂਥਾਣਾ ਸਿਟੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਭਾਰੀ ਮਾਤਰਾ 'ਚ ਸ਼ਰਾਬ ਅਤੇ ਭੁੱਕਥਾਣਾ ਸਿਟੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਭਾਰੀ ਮਾਤਰਾ 'ਚ ਸ਼ਰਾਬ ਅਤੇ ਭੁੱਕਥਾਣਾ ਸਿਟੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਭਾਰੀ ਮਾਤਰਾ 'ਚ ਸ਼ਰਾਬ ਅਤੇ ਭੁੱਕPunjab2 hours ago
-
ਪੁਲਿਸ ਨੇ 6 ਕਿੱਲੋ ਅਫ਼ੀਮ ਤੇ ਸਮੈਕ ਸਮੇਤ ਦੋ ਵਿਅਕਤੀ ਕੀਤੇ ਗ੍ਰਿਫ਼ਤਾਰ, ਮਾਮਲਾ ਦਰਜPunjab news ਪੁਲਿਸ ਥਾਣਾ ਕਲਾਨੌਰ ਅਧੀਨ ਆਉਂਦੇ ਸੰਗਤਪੁਰ ਦੇ ਨਾਲੇ ਪੁਲਿਸ ਵੱਲੋਂ ਨਾਕਾਬੰਦੀ ਕਰਕੇ 6 ਕਿੱਲੋ 200 ਗ੍ਰਾਮ ਅਫ਼ੀਮ ਤੇ 40 ਗ੍ਰਾਮ ਸਮੈਕ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਪੁਲਿਸ ਥਾਣਾ ਕਲਾਨੌਰ 'ਚ ਮਾਮਲਾ ਦਰਜ ਕਰ ਲਿਆ ਹੈ।Punjab3 hours ago
-
ਪੁਲਿਸ ਨੇ ਬਰਾਮਦ ਕੀਤੀ ਵੱਡੀ ਮਾਤਰਾ 'ਚ ਹੈਰੋਇਨ, ਔਰਤ ਸਣੇ ਅੱਧੀ ਦਰਜਨ ਮੁਲਜ਼ਮ ਗ੍ਰਿਫ਼ਤਾਰPunjab news ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਵੱਡੀ ਮਾਤਰਾ 'ਚ ਹੈਰੋਇਨ ਬਰਾਮਦ ਕਰਕੇ ਔਰਤ ਸਣੇ ਅੱਧਾ ਦਰਜਨ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦਾਅਵਾ ਕੀਤਾ ਹੈ। ਜਿਨ੍ਹਾਂ ਦੇ ਖਿਲਾਫ਼ ਸਬੰਧਤ ਥਾਣਿਆਂ 'ਚ ਐੱਨਡੀਪੀਐੱਸ ਐਕਟ ਦੇ ਤਹਿਤ ਕੇਸ ਦਰਜ ਕੀਤੇ ਗਏ ਹਨ।Punjab3 hours ago
-
ਪੱਤਰਕਾਰ, ਪ੍ਰਾਪਰਟੀ ਡੀਲਰ ਤੋਂ ਬਾਅਦ ਪੰਜਾਬ ਦੇ ਵੱਡੇ ਸ਼ਰਾਬ ਕਾਰੋਬਾਰੀ ਅਰਵਿੰਦ ਸਿੰਗਲਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾPunjab news ਪੱਤਰਕਾਰ, ਪ੍ਰਾਪਰਟੀ ਡੀਲਰ ਤੋਂ ਬਾਅਦ ਹੁਣ ਸ਼ਰਾਬ ਠੇਕੇਦਾਰ ਅਰਵਿੰਦਰ ਸਿੰਗਲਾ ਨੂੰ ਚੰਡੀਗੜ੍ਹ ਪੁਲਿਸ ਨੇ ਬੁੱਧਵਾਰ ਨੂੰ ਜੀਰਕਪੁਰ ਤੋਂ ਗਿ੍ਫ਼ਤਾਰ ਕੀਤਾ ਹੈ।Punjab3 hours ago
-
ਲੁਧਿਆਣਾ 'ਚ ਹੈਰੋਇਨ ਦੀ ਤਸਕਰੀ ਦੇ ਮਾਮਲੇ 'ਚ ਮੁਟਿਆਰ ਸਮੇਤ ਚਾਰ ਗ੍ਰਿਫ਼ਤਾਰPunjab news ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੇ ਆਤਮ ਪਾਰਕ ਪੁਲ ਦੇ ਕੋਲ ਕੀਤੀ ਗਈ ਨਾਕਾਬੰਦੀ ਦੌਰਾਨ ਸਕੂਟਰ ਸਵਾਰ ਮੁਟਿਆਰ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਲਾਸ਼ੀ ਦੇ ਦੌਰਾਨ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਚੋਂ ਦੱਸ ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।Punjab3 hours ago
-
ਅੌਰਤ ਕੋਲੋਂ 500 ਨਸ਼ੀਲੀਆਂ ਗੋਲੀਆਂ ਬਰਾਮਦਲਹਿਰਾ ਪੁਲਿਸ ਨੇ ਇੱਕ ਅੌਰਤ ਕੋਲੋਂ 500 ਨਸ਼ੀਲੀਆਂ ਗੋਲੀਆਂ ਤੋਂ ਇਲਾਵਾ ਇੱਕ ਵਿਅਕਤੀ ਤੋਂ ਚਾਲੀ ਲੀਟਰ ਲਾਹਣ ਬਰਾਮਦ ਕੀਤਾ ਹੈ। ਇਸ ਬਾਰੇ ਡੀਐੱਸਪੀ ਲਹਿਰਾ ਰਛਪਾਲ ਸਿੰਘ ਨੇ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਵਿਜੈਪਾਲ, ਸਿਟੀ ਇੰਚਾਰਜ ਬਿਕਰਮਜPunjab5 hours ago
-
ਧੀ ਲਈ ਲੜ ਰਹੇ ਪਿਤਾ ਦੀ ਹੱਤਿਆ, ਇਕ ਮੁਲਜ਼ਮ ਗਿ੍ਫ਼ਤਾਰ, ਮੁੱਖ ਮੁਲਜ਼ਮ ਸਮੇਤ ਪੰਜ ਹਾਲੇ ਵੀ ਫਰਾਰਧੀ ਨਾਲ ਛੇੜਛਾੜ ਦੇ ਮਾਮਲੇ 'ਚ ਸਮਝੌਤਾ ਨਾ ਕਰਨ ਵਾਲੇ ਕਿਸਾਨ ਦੀ ਹੱਤਿਆ ਨੂੰ ਲੈ ਕੇ ਸਾਸਨੀ ਦੇ ਪਿੰਡ ਨੌਜਰਪੁਰ 'ਚ ਗੁੱਸੇ ਦੀ ਲਹਿਰ ਹੈ। ਮੰਗਲਵਾਰ ਨੂੰ ਉਨ੍ਹਾਂ ਦਾ ਸਸਕਾਰ ਹੋਇਆ। ਇਸ ਦੌਰਾਨ ਉਨ੍ਹਾਂ ਦੀ ਧੀ ਨੇ ਮੋਢਾ ਵੀ ਦਿੱਤਾ। ਹਤਿਆਰਿਆਂ ਨੂੰ ਫਾਹੇ ਟੰਗਣ ਦੀ ਮੰਗ ਕੀਤੀ ਜਾ ਰਹੀ ਹੈ। ਉਥੇ, ਪੁਲਿਸ ਨੇ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਹੈ।National12 hours ago
-
160 ਨਸ਼ੇ ਦੀਆਂ ਗੋਲੀਆਂ ਸਣੇ 1 ਕਾਬੂ, ਕੇਸ ਦਰਜਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਥਾਣਾ ਕਬੀਰਪੁਰ ਦੀ ਪੁਲਿਸ ਨੇ ਇਕ ਨੌਜਵਾਨ ਨੂੰ ਵੱਡੀ ਮਾਤਰਾ ਵਿਚ ਨਸ਼ੇ ਦੀਆਂ ਗੋਲ਼ੀਆਂ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਥਾਣਾ ਮੁਖੀ ਕਬੀਰਪੁਰ ਇੰਸਪੈਕਟਰ ਚੰਨਣ ਸਿੰਘ ਨੇ ਦੱਸਿਆ ਕਿPunjab1 day ago
-
ਨਸ਼ਾ ਪਦਾਰਥਾਂ ਸਮੇਤ ਤਿੰਨ ਗਿ੍ਫ਼ਤਾਰਪੁਲਿਸ ਨੇ ਵੱਖ-ਵੱਖ ਥਾਂਵਾਂ ਤੋਂ ਦੋ ਵਿਅਕਤੀਆਂ ਨੂੰ ਭੁੱਕੀ ਅਤੇ ਇਕ ਹੋਰ ਵਿਅਕਤੀ ਨੂੰ ਹੈਰੋਇਨ ਸਮੇਤ ਗਿ੍ਫਤਾਰ ਕੀਤਾ ਹੈ। ਪੁਲਿਸ ਨੇ ਤਿੰਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।Punjab1 day ago
-
ਸੇਠੀ ਟਾਈਪਿਸਟ ਸੈਂਟਰ ਦੇ ਮਾਲਕ ਸਣੇ ਦੋ ਨਸ਼ਾ ਤਸਕਰ ਪੌਣੇ 6 ਕਿਲੋ ਅਫੀਮ ਸਮੇਤ ਕਾਬੂਗੁਰਦਾਸਪੁਰ ਪੁਲਿਸ ਨੇ ਹੱਥ ਉਸ ਸਮੇਂ ਵੱਡੀ ਸਫਲਤਾ ਲੱਗੀ ਜਦੋਂ ਉਸਨੇ ਸਥਾਨਕ ਲਾਇਬ੍ਰੇਰੀ ਰੋਡ ਸਥਿਤ ਪ੍ਰਸਿੱਧ ਸੇਠੀ ਟਾਈਪਿਸਟ ਦੇ ਮਾਲਿਕ ਰਸ਼ਪਾਲ ਸਿੰਘ ਨੂੰ 5 ਕਿਲੋ 100 ਗ੍ਰਾਮ ਅਫੀਮ ਅਤੇ ਇਕ ਹੋਰ ਵਿਅਕਤੀ ਨੂੰ 645 ਗ੍ਰਾਮ ਅਫੀਮ ਸਮੇਤ ਗਿ੍ਫਤਾਰ ਕੀਤਾ।Punjab1 day ago
-
ਗਾਂਜੇ ਤੇ ਸਮੈਕ ਸਮੇਤ ਦੋ ਕਾਬੂਘੱਗਾ ਪੁਲਿਸ ਨੇ ਦੋ ਵੱਖ ਵੱਖ ਮਾਮਲਿਆਂ ਵਿਚ ਇਕ ਅੌਰਤ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾ ਕੋਲੋਂ 1 ਕਿੱਲੋ ਗਾਂਜਾ ਤੇ 10 ਗ੍ਰਾਮ ਸਮੈਕ ਬਰਾਮਦ ਕੀਤੀ ਹੈ।Punjab1 day ago
-
11 ਕਿਲੋ ਭੁੱਕੀ ਤੇ 9 ਬੋਤਲਾਂ ਬਰਾਮਦ, 3 ਕਾਬੂਪੁਲਿਸ ਨੇ ਤਿੰਨ ਵੱਖ-ਵੱਖ ਮਾਮਲਿਆਂ ਵਿਚ ਛਾਪੇਮਾਰੀ ਕਰਕੇ 11 ਕਿੱਲੋ ਭੁੱਕੀ ਤੇ 9 ਬੋਤਲਾਂ ਨਾਜਾਇਜ਼ ਸ਼ਰਾਬ ਸਣੇ 3 ਲੋਕਾਂ ਨੂੰ ਹਿਰਾਸਤ ਵਿਚ ਲੈ ਕੇ ਉਨ੍ਹਾਂ ਖ਼ਿਲਾਫ਼ ਨਸ਼ਾ ਵਿਰੋਧੀ ਐਕਟ ਤਹਿਤ 3 ਮਾਮਲੇ ਦਰਜ ਕੀਤੇ ਹਨ।Punjab1 day ago
-
ਬੱਸ 'ਚੋਂ ਡੀਜ਼ਲ ਕੱਢ ਰਹੇ ਦੋ ਚਾਲਕ ਕਾਬੂਬੀਆਰਟੀਐੱਸ ਬੱਸ ਤੋਂ ਡੀਜ਼ਲ ਕੱਢ ਕੇ ਵੇਚਣ ਦੇ ਦੋਸ਼ ਵਿਚ ਛੇਹਰਟਾ ਪੁਲਿਸ ਨੇ ਬੱਸ ਦੇ ਦੋ ਚਾਲਕਾਂ ਨੂੰ ਗਿ੍ਫਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ 'ਚੋਂ 24 ਲੀਟਰ ਡੀਜ਼ਲ, ਸਫਾਰੀ (ਕਾਰ) ਅਤੇ ਦੋ ਪਲਾਸਟਿਕ ਪਾਈਪ ਬਰਾਮਦ ਕਰ ਕੇ ਕੇਸ ਦਰਜ ਕਰ ਲਿਆ ਹੈ। ਉੱਧਰ ਛੇਹਰਟਾ ਥਾਣੇ ਦੇ ਇੰਚਾਰਜ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਟਿਆਲਾ ਸਥਿਤ ਦੀਪ ਨਗਰ ਨਿਵਾਸੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਕਿਸ਼ਨ ਮੋਟਰ ਕੰਪਨੀ ਵਿਚ ਬਤੌਰ ਜਨਰਲ ਮੈਨੇਜਰ ਕੰਮ ਕਰਦੇ ਹਨ।Punjab1 day ago
-
ਸ਼ਾਹਕੋਟ ਪੁਲਿਸ ਨੇ 7 ਕਿੱਲੋ ਅਫ਼ੀਮ ਸਮੇਤ ਦੋ ਵਿਅਕਤੀ ਕੀਤੇ ਗ੍ਰਿਫ਼ਤਾਰ, ਝਾਰਖੰਡ ਤੋਂ ਲਿਆ ਕੇ ਸਪਲਾਈ ਕਰਦੇ ਸਨ ਨਸ਼ਾਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਦਰਸ਼ਨ ਸਿੰਘ ਵਾਸੀ ਸੁਚੇਤਗੜ੍ਹ ਥਾਣਾ ਸੁਲਤਾਨਪੁਰ ਲੋਧੀ ਅਤੇ ਪਿੱਛੇ ਬੈਠੇ ਵਿਅਕਤੀ ਨੇ ਆਪਣਾ ਨਾਮ ਸਨਾਜੀਰ ਮੀਆਂ ਵਾਸੀ ਪਿੰਡ ਜਮੁਨਾ ਥਾਣਾ ਮਨਾਤੋ ਜਿਲ੍ਹਾ ਪਲਾਮ (ਝਾਰਖੰਡ) ਹਾਲ ਵਾਸੀ ਪਿੰਡ ਬਾਦਸ਼ਾਹਪੁਰ ਥਾਣਾ ਲਾਂਬੜਾ ਦੱਸਿਆ। ਜਦੋਂ ਦੋਵਾਂ ਦੀ ਚੈਕਿੰਗ ਕੀਤੀ ਗਈ ਤਾਂ ਦਰਸ਼ਨ ਸਿੰਘ ਪਾਸੋਂ 2 ਕਿੱਲੋਗ੍ਰਾਮ ਅਫ਼ੀਮ ਅਤੇ ਸਨਾਰ ਮੀਆਂ ਪਾਸੋਂ 5 ਕਿਲੋਗ੍ਰਾਮ ਅਫੀਮ ਬਰਾਮਦ ਹੋਈ।Punjab1 day ago
-
ਨਸ਼ੇ ਗੋਲ਼ੀਆ ਸਮੇਤ ਇਕ ਕਾਬੂ, ਕੇਸ ਦਰਜਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਤਹਿਤ 110 ਨਸ਼ੇ ਦੀਆਂ ਗੋਲ਼ੀਆਂ ਸਮੇਤ ਇਕ ਵਿਅਕਤੀ ਨੂੰ ਗਿ੍ਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਦੇ ਅੱੈਸਐੱਚਓ ਸਬPunjab1 day ago
-
ਨਸ਼ੇ ਦੀਆਂ ਗੋਲੀਆਂ ਸਣੇ ਇਕ ਗਿ੍ਫ਼ਤਾਰਜ਼ਿਲ੍ਹਾ ਪੁਲਿਸ ਮੁੱਖੀ ਡੀ. ਸੁਡਰਵਿਲੀ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ 'ਤੇ ਇੰਜ਼ਿਲ੍ਹਾ ਪੁਲਿਸ ਮੁੱਖੀ ਡੀ. ਸੁਡਰਵਿਲੀ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ 'ਤੇ ਇੰਜ਼ਿਲ੍ਹਾ ਪੁਲਿਸ ਮੁੱਖੀ ਡੀ. ਸੁਡਰਵਿਲੀ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ 'ਤੇ ਇੰPunjab1 day ago
-
ਹੈਰੋਇਨ ਸਮੇਤ 11 ਕਾਬੂਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੁਲਿਸ ਕਮਿਸ਼ਨਰੇਟ ਅੰਮਿ੍ਤਸਰ ਵੱਲੋਂ ਵੱਡੇ ਪੱਧਰ 'ਤੇ ਕਰਵਾਈ ਜਾਰੀ ਹੈ। ਸੋਮਵਾਰ ਨੂੰ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ 11 ਮੁਲਜ਼ਮਾਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਥਾਣਾ ਗੇਟ ਹਕੀਮਾਂ ਦੀ ਪੁਲਿਸ ਨੇ ਲਵਪ੍ਰਰੀਤ ਸਿੰਘ ਉਰਫ਼ ਪਿ੍ਰੰਸ ਵਾਸੀ ਗੁਰੂ ਨਾਨਕ ਕਾਲੋਨੀ ਤਰਨ ਤਾਰਨ ਰੋਡ ਨੂੰ 370 ਗ੍ਰਾਮ ਹੈਰੋਇਨ, ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਨੇ ਬਲਜਿੰਦਰ ਸਿੰਘ ਵਾਸੀ ਹਊਸਿੰਗ ਬੋਰਡ ਕਾਲੋਨੀ ਨੂੰ 80 ਗ੍ਰਾਮ ਹੈਰੋਇਨ, ਥਾਣਾ ਮਜੀਠਾ ਰੋਡ ਦੀ ਪੁਲਿਸ ਨੇ ਕਾਲੀ ਮਹਿੰਦੀ, ਸੁਮਿਤ ਤੇ ਬੌਬੀ ਨੂੰ 12 ਗ੍ਰਾਮ ਹੈਰੋਇਨ, ਥਾਣਾ ਮਕਬੂਲਪੁਰਾ ਦੀ ਪੁਲਿਸ ਨੇ ਵਿਸ਼ਾਲਦੀਪ ਸਿੰਘ ਤੇ ਲਵਦੀਪ ਸਿੰਘ ਨੂੰ 20 ਗ੍ਰਾਮ ਹੈਰੋਇਨ, ਥਾਣਾ ਡੀ ਡਵੀਜਨ ਪੁਲਿਸ ਨੇ ਸੁਖਵਿੰਦਰ ਸਿੰਘ ਵਾਸੀ ਹਰੀ ਕਿਸ਼ਨ ਨਗਰ ਛੇਹਰਟਾ ਨੂੰ 45 ਗ੍ਰਾਮ ਹੈਰੋਇਨ, ਥਾਣਾ ਸੀ ਡਵੀਜ਼ਨ ਦੀ ਪੁਲਿਸ ਨੇ ਸਿਮਰਨ ਸਿੰਘ ਤੇ ਹਰਪ੍ਰਰੀਤ ਸਿੰਘ ਵਾਸੀ ਜ਼ਿਲ੍ਹਾ ਗੁਰਦਾਸਪੁਰ ਨੂੰ 250 ਗ੍ਰਾਮ ਹੈਰੋਇਨ ਅਤੇ ਥਾਣਾ ਇਸਲਾਮਾਬਾਦ ਦੀ ਪੁਲਿਸ ਨੇ ਹਰਜੀਤ ਸਿੰਘ ਪਿੰਡ ਗੁਮਾਨਪੁਰਾ ਕਾਲੋਨੀਆਂ ਨੂੰ 45 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ 'ਚ ਕੇਸ ਦਰਜ ਕਰ ਲਿਆ ਗਿਆ ਹੈ।Punjab1 day ago