arrested
-
ਗੈਂਗਸਟਰ ਨੂੰ ਹਥਿਆਰਾਂ ਸਮੇਤ ਕੀਤਾ ਗਿ੍ਫ਼ਤਾਰਲਾਲੜੂ ਪੁਲਿਸ ਨੰੂ ਪੰਜਾਬ ਹਰਿਆਣ ਰਾਜ 'ਚ ਵੱਖ-ਵੱਖ ਗੈਂਗਸਟਰ ਗਿਰੋਹ ਵੱਲੋਂ ਚਲਾਏ ਜਾ ਰਹੇ ਫਿਰੌਤੀ ਦੇ ਧੰਦੇ 'ਤੇ ਠੱਲ੍ਹ ਪਾਉਣ 'ਚ ਉਸ ਵੇਲੇ ਭਾਰੀ ਸਫ਼ਲਤਾ ਮਿਲੀ ਜਦੋਂ ਡੀਐੱਸਪੀ ਗੁਰਬਖਸੀਸ ਸਿੰਘ ਡੇਰਾਬੱਸੀ ਦੀ ਅਗਵਾਈ 'ਚ ਇੰਸਪੈਟਰ ਸੁਖਬੀਰ ਸਿੰਘ ਮੁੱਖ ਅਫ਼ਸਰ ਥਾਣਾ ਲਾਲੜੂ ਦੀ ਨਿਗਰਾਨੀ ਅਧੀਨ ਥਾਣਾ ਲਾਲੜੂ ਦੀ ਪੁਲਿਸ ਪਾਰਟੀ ਵੱਲੋਂ ਚਾਰ ਮਾਰਚ ਨੰੂ ਨਾਕਾਬੰਦੀ ਦੌਰਾਨ ਸਰਸੀਣੀ ਬੱਸ ਸਟੈਂਡ ਮੇਨ ਹਾਈਵੇ ਅੰਬਾਲਾ ਤੋਂ ਚੰਡੀਗੜ੍ਹ ਵਿਖੇ ਇੱਕ ਵਿਅਕਤੀ ਨੂੰ ਸਮੇਤ ਇੱਕ ਕੈਰੀ ਬੈਗ ਦੇ ਕਾਬੂ ਕੀਤਾ।Punjab20 hours ago
-
1175 ਲੀਟਰ ਲਾਹਣ ਬਰਾਮਦ, 2 ਅੌਰਤਾਂ ਤੇ 6 ਵਿਅਕਤੀ ਕਾਬੂਕੌਮਾਂਤਰੀ ਮਹਿਲਾ ਦਿਵਸ ਪੂਰੀ ਦੁਨੀਆਂ 'ਚ ਮਨਾਇਆ ਜਾ ਰਿਹਾ ਹੈ ਤੇ ਦੁਨੀਆਂ ਕੌਮਾਂਤਰੀ ਮਹਿਲਾ ਦਿਵਸ ਪੂਰੀ ਦੁਨੀਆਂ 'ਚ ਮਨਾਇਆ ਜਾ ਰਿਹਾ ਹੈ ਤੇ ਦੁਨੀਆਂ ਕੌਮਾਂਤਰੀ ਮਹਿਲਾ ਦਿਵਸ ਪੂਰੀ ਦੁਨੀਆਂ 'ਚ ਮਨਾਇਆ ਜਾ ਰਿਹਾ ਹੈ ਤੇ ਦੁਨੀਆਂPunjab21 hours ago
-
ਫੌਜ ਦੀ ਭਰਤੀ ਪ੍ਰੀਖਿਆ ਦਾ ਪਰਚਾ ਲੀਕ ਹੋਣ ਦੇ ਮਾਮਲੇ 'ਚ ਮੇਜਰ ਰੈਂਕ ਦਾ ਅਧਿਕਾਰੀ ਗ੍ਰਿਫ਼ਤਾਰ, ਜਾਣੋ ਹੁਣ ਤਕ ਕਿੰਨੇ ਫੜੇ ਗਏਭਰਤੀ ਪ੍ਰੀਖਿਆ ਦਾ ਪਰਚਾ ਲੀਕ ਹੋਣ ਦੇ ਮਾਮਲੇ 'ਚ ਐਤਵਾਰ ਨੂੰ ਫੌਜ ਦੇ ਇਕ ਮੇਜਰ ਰੈਂਕ ਦੇ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਣੇ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਫੌਜ ਦੇ ਅਧਿਕਾਰੀ ਦੀ ਇਸ ਮਾਮਲੇ 'ਚ ਇਹ ਨੌਂਵੀ ਗ੍ਰਿਫ਼ਤਾਰੀ ਹੈ।National21 hours ago
-
ਸੁਸ਼ਾਂਤ ਸਿੰਘ ਰਾਜਪੂਤ ਨੂੰ ਡਰੱਗ ਮੁਹਈਆ ਕਰਵਾਉਣ ਵਾਲੇ ਸਮੇਤ ਤਿੰਨ ਗਿ੍ਫ਼ਤਾਰਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਗੋਆ 'ਚ ਐਂਟੀ ਨਾਰਕੋਟਿਕਸ ਮੁਹਿੰਮ ਤਹਿਤ ਕੀਤੀ ਗਈ ਛਾਪੇਮਾਰੀ ਦੌਰਾਨ ਦੋ ਵਿਦੇਸ਼ੀਆਂ ਸਮੇਤ ਤਿੰਨ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ। ਇਨ੍ਹਾਂ 'ਚੋਂ ਇਕ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨੂੰ ਡਰੱਗ ਮੁਹਈਆ ਕਰਵਾਉਣ ਵਾਲਾ ਸ਼ਾਮਲ ਹੈ। ਐੱਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਦੀ ਅਗਵਾਈ 'ਚ ਮਹਾਰਾਸ਼ਟਰ ਤੇ ਗੋਆ ਦੀ ਟੀਮ ਨੇ ਸੱਤ ਤੇ ਅੱਠ ਮਾਰਚ ਦੀ ਅੱਧੀ ਰਾਤ ਨੂੰ ਗੋਆ ਦੇ ਵੱਖ-ਵੱਖ ਇਲਾਕਿਆਂ 'ਚ ਛਾਪੇਮਾਰੀ ਕੀਤੀ।National22 hours ago
-
ਸ਼ਰਧਾਲੂ ਦਾ ਪਰਸ ਚੋਰੀ ਕਰਨ 'ਤੇ ਦੋ ਅੌਰਤਾਂ ਗਿ੍ਫ਼ਤਾਰਆਪਣੇ ਜਨਮ ਦਿਨ 'ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਈ ਅੌਰਤ ਦਾ ਪਰਸ ਚੋਰੀ ਗਿਆ, ਪਰ ਉਕਤ ਅੌਰਤ ਵੱਲੋਂ ਰੌਲਾ ਪਾਉਣ 'ਤੇ ਸੰਗਤ ਨੇ ਪਰਸ ਚੋਰੀ ਕਰਨ ਵਾਲੀਆਂ ਦੋਹਾਂ ਅੌਰਤਾਂ ਵਾਸੀ ਜੰਮੂ-ਕਸ਼ਮੀਰ ਨੂੰ ਤੁਰੰਤ ਕਾਬੂ ਕਰ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਥਾਣਾ ਕੋਤਵਾਲੀ ਦੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ। ਚੌਕੀ ਗਲਿਆਰਾ ਦੇ ਏਐੱਸਆਈ ਗੁਰਪ੍ਰਕਾਸ਼ ਸਿੰਘ ਨੇ ਦੱਸਿਆ ਕਿ ਅਨੀਤਾ ਵਾਸੀ ਅੰਮਿ੍ਤਸਰ ਐਤਵਾਰ ਆਪਣੇ ਜਨਮ ਦਿਨ 'ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਆਏ ਸਨ। ਜਦੋਂ ਉਹ ਮੱਥਾ ਟੇਕਣ ਲਈ ਕਤਾਰ 'ਚ ਖੜੇ੍ਹ ਸਨ ਤਾਂ ਦੋ ਅੌਰਤਾਂ ਨੇ ਉਨ੍ਹਾਂ ਦਾ ਪਰਸ ਚੋਰੀ ਕਰ ਲਿਆ ਜਿਸ 'ਚ 9820 ਰੁਪਏ ਤੇ ਹੋਰ ਜ਼ਰੂਰੀ ਸਾਮਾਨ ਸੀ।Punjab22 hours ago
-
ਖੋਹਬਾਜ਼ੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਇਕ ਕਾਬੂਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਪਿਛਲੇ ਦਿਨੀਂ ਸ਼ਹਿਰ 'ਚ ਲਗਾਤਾਰ ਖੋਹਬਾਜ਼ੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਸਨੈਚਰ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਕਾਬੂ ਕੀਤੇ ਗਏ ਸਨੈਚਰ ਕੋਲੋਂ ਖੋਹੀਆਂ ਹੋਈਆਂ ਸੋਨੇ ਦੀਆਂ ਵਾਲੀਆਂ ਤੇ ਦੋ ਵਾਹਨ ਵੀ ਬਰਾਮਦ ਕੀਤੇ ਹਨ ਜਿਨ੍ਹਾਂ ਉਪਰ ਉਹ ਜਾਅਲੀ ਨੰਬਰ ਲਾ ਕੇ ਖੋਹਬਾਜ਼ੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪੁਲਿਸ ਉਸਦੇ ਦੂਜੇ ਸਾਥੀ ਦੀ ਤਲਾਸ਼ ਵਿਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸਬ ਇੰਸਪੈਕਟਰ ਗਗਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰਭਜੋਤ ਸਿੰਘ ਵਾਸੀ ਬਸਤੀ ਮਿੱਠੂ ਨੇ ਸ਼ਿਕਾਇਤ ਦਿੱਤੀ ਸੀ ਕਿPunjab1 day ago
-
Sacrilege Case : ਬਰਨਾਲਾ ਪੁਲਿਸ ਨੇ 24 ਘੰਟਿਆਂ ਅੰਦਰ ਗ੍ਰਿਫ਼ਤਾਰ ਕੀਤਾ ਬੇਅਦਬੀ ਦਾ ਦੋਸ਼ੀਪਿੰਡ ਖੁੱਡੀ ਖੁਰਦ ਵਿਖੇ ਗੁਰਦੁਆਰਾ ਸਾਹਿਬ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਜ਼ਿਲਾ ਪੁਲਸ ਮੁਖੀ ਸੰਦੀਪ ਗੋਇਲ ਦੀ ਟੀਮ ਨੇ ਚੌਵੀ ਘੰਟਿਆਂ ਦੇ ਅੰਦਰ-ਅੰਦਰ ਐੱਸਪੀ ਡੀ ਸੁਖਦੇਵ ਸਿੰਘ ਵਿਰਕ ਤੇ ਸੀਆਈਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਟੀਮ ਵੱਲੋਂ ਅਰੁਨ ਕੁਮਾਰ ਉਰਫ ਦੇਵ ਵਾਸੀ ਹਰਿਆਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈPunjab1 day ago
-
ਲੜਕੀ ਦਾ ਪਰਸ ਖੋਹ ਕੇ ਭੱਜਦਾ ਝਪਟਮਾਰ ਕਾਬੂਥਾਣਾ ਛੇਹਰਟਾ ਅਧੀਨ ਆਉਂਦੀ ਚੌਕੀ ਟਾਊਨ ਛੇਹਰਟਾ ਦੀ ਪੁਲਿਸ ਨੇ ਲੜਕੀ ਕੋਲੋਂ ਪਰਸ ਖੋਹ ਕੇ ਦੌੜੇ ਝਪਟਮਾਰ ਨੂੰ ਤੁਰੰਤ ਕਰਵਾਈ ਕਰਦੇ ਹੋਏ ਕਾਬੂ ਕਰ ਲਿਆ। ਪੁਲਿਸ ਚੌਕੀ ਟਾਊਨ ਛੇਹਰਟਾ ਦੇ ਇੰਚਾਰਜ ਏਐੱਸਆਈ ਰੂਪ ਲਾਲ ਨੇ ਦੱਸਿਆ ਕਿ ਸ਼ਨਿਚਰਵਾਰ ਸ਼ਾਮ ਨੂੰ ਉਨ੍ਹਾਂ ਨੇ ਸਾਥੀ ਮੁਲਾਜ਼ਮਾਂ ਨਾਲ ਨਾਕੇਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਵਿਨਾਕਸ਼ੀ ਵਾਸੀ ਬਾਲਟੀਆਂ ਵਾਲੀ ਗਲੀ ਸੁਭਾਸ਼ ਰੋਡ ਛੇਹਰਟਾ ਨੇ ਸੂਚਿਤ ਕੀਤਾ ਕਿ ਨੌਕਰੀ ਤੋਂ ਵਾਪਸ ਆਉਂਦੇ ਸਮੇਂ ਦਵਾਈਆਂ ਵਾਲਾ ਆਜ਼ਾਦ ਰੋਡ ਨੇੜੇ ਇਕ ਝਪਟਮਾਰ ਉਸ ਕੋਲੋਂ ਪਰਸ ਖੋਹ ਕੇ ਭੱਜ ਗਿਆ ਹੈ, ਜਿਸ 'ਚ 300 ਰੁਪਏ ਤੇ ਉਸ ਦਾ ਆਧਾਰ ਕਾਰਡ ਹੈ। ਇਸ 'ਤੇ ਉਨ੍ਹਾਂ ਸਾਥੀ ਮੁਲਾਜ਼ਮ ਨੂੰ ਨਾਲ ਲੈ ਕੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਕਾਬੂ ਕਰ ਲਿਆ, ਜਿਸ ਦੀ ਪਛਾਣ ਜਸ਼ਨਦੀਪ ਸਿੰਘ ਵਾਸੀ ਪਿੰਡ ਢੰਡ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ।Punjab1 day ago
-
ਪੁਲਿਸ ਨੇ ਸੁਲਝਾਈ ਨਰਿੰਦਰਪਾਲ ਨੀਲ ਦੀ ਹੱਤਿਆ ਦੀ ਗੁੱਥੀਬੀਤੀ 16 ਫਰਵਰੀ 2021 ਨੂੰ ਸਥਾਨਕ ਭਾਰੂ ਚੌਕ ਦੇ ਨਜ਼ਦੀਕ ਆਈ-20 ਕਾਰ ਵਿਚ ਭੇਦਭਰੇ ਹਲਾਤਾਂ ਬੀਤੀ 16 ਫਰਵਰੀ 2021 ਨੂੰ ਸਥਾਨਕ ਭਾਰੂ ਚੌਕ ਦੇ ਨਜ਼ਦੀਕ ਆਈ-20 ਕਾਰ ਵਿਚ ਭੇਦਭਰੇ ਹਲਾਤਾਂ ਬੀਤੀ 16 ਫਰਵਰੀ 2021 ਨੂੰ ਸਥਾਨਕ ਭਾਰੂ ਚੌਕ ਦੇ ਨਜ਼ਦੀਕ ਆਈ-20 ਕਾਰ ਵਿਚ ਭੇਦਭਰੇ ਹਲਾਤਾਂPunjab1 day ago
-
ਸੁਪਾਰੀ ਲੈ ਕੇ ਕਰਦੇ ਸਨ ਲੋਕਾਂ ਦਾ ਕਤਲ, ਤਿੰਨ ਜਣੇ ਅਸਲੇ ਸਮੇਤ ਇਸ ਤਰ੍ਹਾਂ ਆਏ ਪੁਲਿਸ ਅੜਿੱਕੇਸੀਆਈਏ ਸਟਾਫ ਬਹਾਦਰ ਸਿੰਘ ਵਾਲਾ ਦੀ ਟੀਮ ਨੇ ਇੰਚਾਰਜ ਸਤਨਾਮ ਸਿੰਘ ਇੰਸਪੈਕਟਰ ਦੀ ਅਗਵਾਈ ਹੇਠ ਮੁਖ਼ਬਰੀ ਦੇ ਅਧਾਰ 'ਤੇ ਗੈਂਗਸਟਰ ਅਬਦੁਲ ਰਸ਼ੀਦ ਘੱਦੂ ਦੇ ਕਤਲ ਕੇਸ ਦੇ ਮੁਲਜ਼ਮ ਜਗਦੀਪ ਕਾਕਾ ਵਾਸੀ ਕੋਟਕਪੂਰਾ, ਸੁਖਦੀਨ ਟੋਨੀ ਵਾਸੀ ਕੋਟਕਪੂਰਾ ਤੇ ਸਾਗਰ ਪਵਾਰ ਵਾਸੀ ਏਲਮ ਜ਼ਿਲ੍ਹਾ ਸ਼ਾਮਲੀ ਨੂੰ ਭਵਾਨੀਗੜ੍ਹ ਸਮਾਣਾ ਰੋਡ 'ਤੇ ਨਹਿਰ ਪੁਲ ਥੰਮਣ ਸਿੰਘ ਵਾਲਾ ਕੋਲ ਨਾਕਾ ਲਾ ਕੇ ਕਾਬੂ ਕੀਤਾ।Punjab1 day ago
-
ਨੰਗੇ ਧੜ ਮੋਤੀ ਮਹਿਲ ਦਾ ਘਿਰਾਓ ਕਰਨ ਜਾ ਰਹੇ ਮੰਦਰ ਕਮੇਟੀ ਮੈਂਬਰਾਂ ਨੂੰ ਪੁਲਿਸ ਨੇ ਕੀਤਾ ਗਿ੍ਫ਼ਤਾਰਸ਼੍ਰੀ ਭੂਤਨਾਥ ਮਦਿਰ ਕਮੇਟੀ ’ਤੇ ਬਾਹਰੀ ਵਿਅਕਤੀਆਂ ਦੀ ਦਖ਼ਲ ਅੰਦਾਜ਼ੀ ਕਰਨ ਵਾਲਿਆਂ ਖਿਲਾਫ਼ ਕਾਰਵਾਈ ਦੀ ਮੰਗ ਲਈ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਨੰਗੇ ਧੜ ਕਮੇਟੀ ਮੈਂਬਰਾਂ ਨੂੰ ਪੁਲਿਸ ਨੇ ਹਿਰਾਸਤ ’ਚ ਲੈ ਲਿਆ।Punjab1 day ago
-
ਜੰਮੂ 'ਚ ਨਾਜਾਇਜ਼ ਤੌਰ 'ਤੇ ਵਸੇ ਰੋਹਿੰਗਿਆਂ ਦੀ ਫੜੋ-ਫੜੀਜੰਮੂ 'ਚ ਨਾਜਾਇਜ਼ ਤੌਰ 'ਤੇ ਵਸੇ ਰੋਹਿੰਗਿਆਂ ਦੀ ਫੜੋ-ਫੜੀ ਲਈ ਸੂਬੇ 'ਚ ਹੁਣ ਤਕ ਦੀ ਸਭ ਤੋਂ ਵੱਡੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਸ਼ਨਿਚਰਵਾਰ ਨੂੰ ਜੰਮੂ ਪੁਲਿਸ ਨੇ ਰੋਹਿੰਗਿਆਂ ਨੂੰ ਮੌਲਾਨਾ ਆਜ਼ਾਦ (ਐੱਮਏ) ਸਟੇਡੀਅਮ 'ਚ ਸੱਦ ਕੇ ਉਨ੍ਹਾਂ ਨੂੰ ਪਛਾਣ ਪੱਤਰਾਂ ਤੇ ਸੰਯੁਕਤ ਰਾਸ਼ਟਰ ਉੱਚ ਕਮਿਸ਼ਨ ਵੱਲੋਂ ਜਾਰੀ ਰਿਫਿਊਜੀ ਕਾਰਡ ਦੀ ਜਾਂਚ ਕੀਤੀ। ਪਹਿਲੇ ਦਿਨ 250 ਤੋਂ ਜ਼ਿਆਦਾ ਰੋਹਿੰਗਿਆਂ ਦੀ ਜਾਂਚ ਕੀਤੀ।National2 days ago
-
ਅੰਤਰਰਾਜੀ ਸੈਕਸ ਰੈਕਟ ਬੇਨਕਾਬ, ਗਿਰੋਹ ਮੁਖੀ ਤੇ 10 ਲੜਕੀਆਂ ਸਮੇਤ 14 ਜਣੇ ਗਿ੍ਫ਼ਤਾਰਸ਼ਨਿਚਰਵਾਰ ਸਵੇਰ ਤੜਕਸਾਰ ਪੁਲਿਸ ਨੇ ਲੁਧਿਆਣਾ 'ਚ ਸਰਗਰਮ ਅੰਤਰਰਾਜੀ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ। ਇਸ ਕਾਰਵਾਈ ਦੌਰਾਨ ਪਹਿਲਾਂ ਤੋਂ ਜ਼ਮਾਨਤ 'ਤੇ ਚੱਲ ਰਹੀ ਗਿਰੋਹ ਮੁਖੀ, 10 ਲੜਕੀਆਂ ਸਮੇਤ 14 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ।Punjab2 days ago
-
ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂਜੇ ਐੱਸ ਕਲੇਰ, ਜ਼ੀਰਕਪੁਰ : ਜ਼ੀਰਕਪੁਰ ਪੁਲਿਸ ਨੇ ਨਾਕਾਬੰਦੀ ਦੌਰਾਨ ਐਕਟਿਵਾ ਸਵਾਰ ਜੇ ਐੱਸ ਕਲੇਰ, ਜ਼ੀਰਕਪੁਰ : ਜ਼ੀਰਕਪੁਰ ਪੁਲਿਸ ਨੇ ਨਾਕਾਬੰਦੀ ਦੌਰਾਨ ਐਕਟਿਵਾ ਸਵਾਰ ਇਕ ਨੌਜਵਾਨ ਨੂੰ ਕਾਬੂ ਕਰ ਕੇ ਉਸ ਕੋਲ ਜੇ ਐੱਸ ਕਲੇਰ, ਜ਼ੀਰਕਪੁਰ : ਜ਼ੀਰਕਪੁਰ ਪੁਲਿਸ ਨੇ ਨਾਕਾਬੰਦੀ ਦੌਰਾਨ ਐਕਟਿਵਾ ਸਵਾਰ ਇਕ ਨੌਜਵਾਨ ਨੂੰ ਕਾਬੂ ਕਰ ਕੇ ਉਸ ਕੋਲ ਜੇ ਐੱਸ ਕਲੇਰ, ਜ਼ੀਰਕਪੁਰ : ਜ਼ੀਰਕਪੁਰ ਪੁਲਿਸ ਨੇ ਨਾਕਾਬੰਦੀ ਦੌਰਾਨ ਐਕਟਿਵਾ ਸਵਾਰ ਇਕ ਨੌਜਵਾਨ ਨੂੰ ਕਾਬੂ ਕਰ ਕੇ ਉਸ ਕੋਲ ਇਕ ਨੌਜਵਾਨ ਨੂੰ ਕਾਬੂ ਕਰ ਕੇ ਉਸ ਕੋਲPunjab2 days ago
-
5 ਗ੍ਰਾਮ ਹੈਰੋਇਨ ਸਣੇ ਕਾਬੂਸਿਟੀ ਪੁਲਿਸ ਨੇ ਗਸ਼ਤ ਦੌਰਾਨ ਇਕ ਮੁਲਜ਼ਮ ਨੂੰ 5 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਕੇ ਕੇਸ ਦਰਜ ਕੀਤਾ ਹੈ। ਸਿਟੀ ਥਾਣਾ ਮੁਖੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਜਲੰਧਰ ਪੁਲੀ ਨਕੋਦਰ ਤੋਂ ਹੁੰਦੇ ਹੋਏ ਪਿੰਡ ਆਲੋਵਾਲ ਵੱਲ ਜਾ ਰਹੀ ਸੀ। ਜਦੋਂ ਪੁਲਿਸ ਪਾਰਟੀ ਮਾਲੜੀ ਗੇਟ ਪੁੱਜੀ ਤਾਂ ਮਾਲੜੀ ਗੇਟ ਵੱਲੋਂ ਇਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ, ਜੋ ਪੁਲਿਸ ਨੂੰ ਦੇਖ ਕੇ ਪਿੰਡ ਮਾਲੜੀ ਵੱਲ ਨੂੰ ਮੁੜਨ ਲੱਗਾ। ਨੌਜਵਾਨ ਨੇ ਆਪਣੀ ਜੇਬ 'ਚੋਂ ਲਿਫ਼ਾਫ਼ਾ ਕੱਢ ਕੇ ਸੜਕPunjab2 days ago
-
ਮਾਮਲਾ ਸਕੱਤਰ ਗੌਰਵ ਕੁਮਾਰ ਦੀ ਖ਼ੁਦਕੁਸ਼ੀ ਦਾ1 ਮਾਰਚ ਨੂੰ ਪਿੰਡ ਦੁਬੇਟਾ ਦੀ ਸਹਕਾਰੀ ਸੁਸਾਇਟੀ ਦੇ ਸਕੱਤਰ ਗੌਰਵ ਕੁਮਾਰ ਵੱਲੋਂ ਕੀਤੀ ਖ਼ੁਦਕੁਸ਼ੀ ਨਾਲ ਜੁੜੇ ਤਿੰਨ ਕਥਿਤ ਮੁਲਜ਼ਮਾਂ 'ਚੋਂ ਸਥਾਨਕ ਪੁਲਿਸ ਨੇ ਦੋ ਨੂੰ ਗਿ੍ਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਬਾਰੇ 'ਚ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਪਵਨ ਚੌਧਰੀ ਨੇ ਦੱਸਿਆ ਕਿ ਸਕੱਤਰ ਗੌਰਵ ਕੁਮਾਰ ਦੀ ਆਤਮ ਹੱਤਿਆ ਨਾਲ ਜੁੜੇ ਦੋ ਕਥਿਤ ਦੋਸ਼ੀ ਸ਼ੁੱਕਰਵਾਰ ਨੂੰ ਫੜ ਲਏ ਸੀ।Punjab2 days ago
-
ਵਿਦਿਆਰਥਣ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲਾ ਗਿ੍ਫ਼ਤਾਰਚਾਰ ਮਾਰਚ ਨੂੰ ਸ਼ੰਕਰ ਰੋਡ 'ਤੇ ਸਵੇਰੇ ਸਕੂਲ ਜਾ ਰਹੀ ਇਕ ਦਸਵੀਂ ਜਮਾਤ ਦੀ ਵਿਦਿਆਰਥਣ ਨੂੰ ਵਰਗਲਾ ਕੇ ਆਪਣੇ ਮੋਟਰਸਾਈਕਲ 'ਤੇ ਬਿਠਾ ਕੇ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਮੁਲਜ਼ਮ ਨੂੰ ਸਿਟੀ ਥਾਣਾ ਪੁਲਿਸ ਨੇ ਗਿ੍ਫ਼ਤਾਰ ਕਰ ਕੇ ਲੜਕੀ ਦੇ ਬਿਆਨ 'ਤੇ ਮੁਕੱਦਮਾ ਦਰਜ ਕਰ ਦਿੱਤਾ ਹੈ। ਮੁਲਜ਼ਮ ਦੀ ਪਛਾਣ ਬਲਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਬੁਲੰਦਾ ਥਾਣਾ ਮਹਿਤਪੁਰ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਸ਼ੰਕਰ ਰੋਡ 'ਤੇ ਸਥਿਤ ਸਕੂਲ ਦੀ ਦਸਵੀਂ ਦੀ ਵਿਦਿਆਰਥਣ ਨੂੰPunjab2 days ago
-
ਸਕੂਲ ਦੀ ਨਾਬਾਲਿਗ ਵਿਦਿਆਰਥਣ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲਾ ਪੁਲਿਸ ਨੇ ਕੀਤਾ ਗ੍ਰਿਫ਼ਤਾਰPunjab news 4 ਮਾਰਚ ਨੂੰ ਸ਼ੰਕਰ ਰੋਡ 'ਤੇ ਸਵੇਰੇ ਸਕੂਲ ਜਾ ਰਹੀ ਇਕ ਦਸਵੀਂ ਕਲਾਸ ਦੀ ਵਿਦਿਆਰਥਣ ਨੂੰ ਵਰਗਲਾ ਕੇ ਆਪਣੇ ਮੋਟਰਸਾਈਕਲ 'ਤੇ ਬਿਠਾ ਕੇ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਮੁਲਜ਼ਮ ਨੂੰ ਸਿਟੀ ਥਾਣਾ ਪੁਲਿਸ ਨੇ ਗ੍ਰਿਫ਼ਤਾਰ ਕਰ ਕੇ ਲੜਕੀ ਦੇ ਬਿਆਨ 'ਤੇ ਮੁਕੱਦਮਾ ਦਰਜ ਕਰ ਦਿੱਤਾ ਹੈ।Punjab3 days ago
-
ਸ਼ਰਾਬ ਦਾ ਨਾਜਾਇਜ਼ ਧੰਦਾ ਕਰਨ ਵਾਲੇ ਤਿੰਨ ਕਾਬੂ, ਮਾਮਲੇ ਦਰਜਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਪੁਲਿਸ ਵੱਲੋਂ ਸ਼ਰਾਬ ਦਾ ਨਾਜਾਇਜ਼ ਧੰਦਾ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਖਿਲਾਫ਼ ਐਕਸਾਈਜ਼ ਐਕਟ ਤਹਿਤ ਵੱਖ-ਵੱਖ ਮਾਮਲੇ ਦਰਜ ਕੀਤੇ ਜਾਣ ਦੀ ਖਬਰ ਹੈ।Punjab3 days ago
-
ਏਅਰਟੈੱਲ ਕੰਪਨੀ ਦਾ ਮੁਲਾਜ਼ਮ ਤੇ ਮਕੈਨਿਕ ਚੋਰੀ ਦੇ ਮੋਟਰਸਾਈਕਲਾਂ ਸਣੇ ਕਾਬੂਥਾਣਾ ਬਾਰਾਦਰੀ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਚੋਰੀ ਦੇ ਮੋਟਰਸਾਈਕਲ ਉਪਰ ਸਫਾਰੀ ਗੱਡੀ ਦਾ ਨੰਬਰ ਲਾ ਕੇ ਘੁੰਮ ਰਹੇ ਏਅਰਟੈੱਲ ਕੰਪਨੀ ਦੇ ਮੁਲਾਜ਼ਮ ਤੇ ਉਸ ਦੇ ਮਕੈਨਿਕ ਸਾਥੀ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ ਚੋਰੀ ਦੇ ਚਾਰ ਮੋਟਰਸਾਈਕਲ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਰਵਿੰਦਰ ਕੁਮਾਰ ਦੀ ਅਗਵਾਈ ਹੇਠ ਸਬ ਇੰਸਪੈਕਟਰ ਹਰਦੇਵ ਸਿੰਘ ਨੇ ਕਿ੍ਸ਼ਨਾ ਫੈਕਟਰੀ ਲਾਡੋਵਾਲੀ ਰੋਡ 'ਤੇ ਨਾਕੇਬੰਦੀ ਕੀਤੀ ਹੋਈ ਸੀ ਕਿ ਬੀਐੱਸਐੱਫ ਚੌਕ ਵੱਲੋਂ ਇਕ ਮੋਟਰਸਾਈਕਲ ਉੱਪਰ ਆਉਂਦੇ ਹੋਏ ਦੋ ਨੌਜਵਾਨਾਂ ਨੇ ਜਦ ਪੁਲਿਸ ਨਾਕਾ ਦੇਖਿਆ ਤਾਂ ਉਹ ਇਕਦਮ ਆਪਣਾ ਮੋਟਰਸਾਈਕਲ ਮੋੜਨ ਲੱਗੇ। ਅਜਿਹਾ ਕਰਦੇPunjab3 days ago