ਗੁਰਦਾਸਪੁਰ 'ਚ ਸੜਕ ਹਾਦਸਾ, ਖੜ੍ਹੀ ਕਾਰ 'ਚ ਮੋਟਰਸਾਈਕਲ ਵੱਜਣ ਨਾਲ ਫ਼ੌਜੀ ਦੀ ਮੌਤ
ਪੁਰਾਣਾਸ਼ਾਲਾ ਨੇੜੇ ਸੜਕ ਕਿਨਾਰੇ ਬਿਨਾਂ ਇੰਡੀਕੇਟਰ ਦੇ ਖੜ੍ਹੀ ਕਾਰ ਦੇ ਨਾਲ ਟੱਕਰ ਤੋਂ ਬਾਅਦ ਮੁਕੇਰੀਆਂ ਵੱਲੋਂ ਆ ਰਹੀ ਕਾਰ 'ਚ ਵੱਜਣ 'ਤੇ ਫ਼ੌਜੀ ਜ਼ਖ਼ਮੀ ਹੋ ਗਿਆ ਪਰ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।
Punjab3 months ago