arested
-
ਯੂਕੋ ਬੈਂਕ 'ਚ ਡਕੈਤੀ ਕਰਨ ਵਾਲਾ ਅਜੇਪਾਲ ਸਿੰਘ ਨਿਹੰਗ ਤਿੰਨ ਲੁਟੇਰਿਆਂ ਸਣੇ ਕਾਬੂਜਲੰਧਰ ਕਮਿਸ਼ਨਰੇਟ ਪੁਲੀਸ ਨੇ ਯੂਕੋ ਬੈਂਕ 'ਚ ਹੋਈ ਲੁੱਟ ਦੀ ਵਾਰਦਾਤ ਨੂੰ ਹੱਲ ਕਰਦੇ ਹੋਏ ਬਸਤੀਆਤ ਇਲਾਕੇ ਦੇ ਬਦਮਾਸ਼ ਅਜੈ ਪਾਲ ਸਿੰਘ ਨਿਹੰਗ ਸਮੇਤ ਤਿੰਨ ਲੁਟੇਰਿਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਜਦਕਿ ਨਿਹੰਗ ਦਾ ਭਰਾ ਗੋਪੀ ਹਾਲੇ ਪੁਲੀਸ ਦੇ ਹੱਥੇ ਨਹੀਂ ਚੜਿ੍ਹਆ। ਪੁਲਿਸ ਨੇ ਫੜੇ ਗਏ ਲੁਟੇਰਿਆਂ ਕੋਲੋਂ ਲੁੱਟੀ ਗਈ ਰਕਮ 'ਚੋਂ ਸਾਢੇ ਸੱਤ ਲੱਖ ਰੁਪਏ ਤੇ ਵਾਰਦਾਤ 'ਚ ਵਰਤੀ ਐਕਟਿਵਾ ਵੀ ਬਰਾਮਦ ਕਰ ਲਈ ਹੈ।Punjab7 days ago
-
ਇਕ ਕਿਲੋ ਅਫੀਮ ਸਮੇਤ 60 ਸਾਲਾ ਤਸਕਰ ਗਿ੍ਫਤਾਰਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਪੈਟਰੋਲਿੰਗ ਦੇ ਦੌਰਾਨ ਅੱਜ ਕ੍ਰਾਈਮ ਬਰਾਂਚ ਦੀ ਟੀਮ ਨੇ ਇਕ ਨਸ਼ਾ ਤਸਕਰ ਨੂੰ ਕਾਬੂ ਕੀਤਾ। ਸੈਕਟਰ-17 ਫੁੱਟਬਾਲ ਗਰਾਊਂਡ ਦੇ ਪਿੱਛੇ 60 ਸਾਲਾ ਤਸਕਰ ਦੇ ਕੋਲੋਂ ਇਕ ਕਿਲੋ ਅਫੀਮ ਬਰਾਮਦ ਹੋਈ।Punjab10 days ago
-
ਹੋਟਲ ਦੇ ਰਜਿਸਟਰ 'ਤੇ ਗਾਹਕ ਦੀ ਐਂਟਰੀ ਨਾ ਕਰਨ 'ਤੇ ਮੈਨੇਜਰ ਗਿ੍ਫਤਾਰਸੁਤੰਤਰਤਾ ਦਿਵਸ ਮੌਕੇ ਸੁਰੱਖਿਆ ਦੇ ਮੱਦੇਨਜ਼ਰ ਇੰਡਸਟ੍ਰੀਅਲ ਏਰੀਆ ਥਾਣਾ ਮੁਖੀ ਰਾਮਰਤਨ ਸ਼ਰਮਾ ਦੀ ਦੇਖਰੇਖ 'ਚ ਪੁਲਿਸ ਟੀਮ ਏਰੀਏ 'ਚ ਸ਼ੱਕੀ ਲੋਕਾਂ ਦੀ ਪਛਾਣ ਕਰਨ ਦੇ ਨਾਲ ਹੋਟਲਾਂ ਅਤੇ ਸਰਾਵਾਂ ਦੀ ਚੈਕਿੰਗ ਕਰ ਰਹੀ ਸੀPunjab15 days ago
-
ਠੇਕੇਦਾਰ ਤੋਂ ਰਿਸ਼ਵਤ ਲੈਂਦਾ ਹਰਿਆਣਾ ਟੂਰਿਜ਼ਮ ਦਾ ਜੇਈ ਗਿ੍ਫਤਾਰਹਰਿਆਣਾ ਟੂਰਿਜ਼ਮ 'ਚ ਤਾਇਨਾਤ ਜੂਨੀਅਰ ਇੰਜੀਨੀਅਰ ਇਕ ਠੇਕੇਦਾਰ ਤੋਂ 10 ਹਜ਼ਾਰ ਰਿਸ਼ਵਤ ਲੈਂਦਾ ਵਿਜੀਲੈਂਸ ਦੇ ਹੱਥੇ ਚੜ੍ਹ ਗਿਆ।Punjab16 days ago
-
ਦੇਸੀ ਕੱਟੇ ਨਾਲ ਮੁਲਜ਼ਮ ਗਿ੍ਫਤਾਰਸੈਕਟਰ-17 ਬੱਸ ਅੱਡੇ ਸਾਹਮਣੇ ਅੱਜ ਇਕ ਮੁਲਜ਼ਮ ਨੂੰ ਦੇਸੀ ਕੱਟੇ ਨਾਲ ਕ੍ਰਾਈਮ ਬ੍ਾਂਚ ਦੀ ਟੀਮ ਨੇ ਗਿ੍ਫਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਯੂਪੀ ਦੇ ਬੁਲੰਦ ਸ਼ਹਿਰ ਦੇ ਸਿਕੰਦਰਾਬਾਦ ਨਿਵਾਸੀ 21 ਸਾਲਾ ਰਾਕੇਸ਼ ਦੇ ਤੌਰ 'ਤੇ ਹੋਈ ਹੈ।Punjab19 days ago
-
ਗ੍ਹਿ ਮੰਤਰੀ ਦੇ ਆਉਣ ਤੋਂ ਪਹਿਲਾਂ ਯੁਵਾ ਕਾਂਗਰਸ ਨੇਤਾਵਾਂ ਨੂੰ ਲਿਆ ਹਿਰਾਸਤ 'ਚਕੇਂਦਰੀ ਗ੍ਹਿ ਮੰਤਰੀ ਅਮਿਤ ਸ਼ਾਹ ਦੇ ਆਉਣ ਤੋਂ ਪਹਿਲਾਂ ਅੱਜ ਸਵੇਰੇ ਪੁਲਿਸ ਨੇ ਯੁਵਾ ਕਾਂਗਰਸ ਦੇ ਪ੍ਰਧਾਨ ਮਨੋਜ ਲੁਬਾਣਾ ਸਮੇਤ ਇਕ ਦਰਜਨ ਨੇਤਾਵਾਂ ਨੂੰ ਹਿਰਾਸਤ 'ਚ ਲਿਆ ਅਤੇ ਸ਼ਾਮ ਨੂੰ ਛੱਡ ਦਿੱਤਾ ਗਿਆ।Punjab19 days ago
-
ਚੇਨ ਝਪਟਮਾਰ ਕਾਬੂ, 3 ਦਿਨਾ ਪੁਲਿਸ ਰਿਮਾਂਡ 'ਤੇਪਿਛਲੇ ਮਈ ਮਹੀਨੇ 'ਚ ਪਿੰਜੌਰ ਤੋਂ ਇਕ ਅੌਰਤ ਦੀ ਸੋਨੇ ਦੀ ਚੇਨ ਝਪਟ ਕੇ ਲਿਜਾਣ ਵਾਲੇ ਝਪਟਮਾਰ ਨੂੰ ਗਿ੍ਫਤਾਰ ਕੀਤੇ ਜਾਣ ਦੀ ਖਬਰ ਹੈ। ਗਿ੍ਫਤਾਰ ਮੁਲਜ਼ਮ ਦੀ ਪਹਿਚਾਣ ਸਤਨਾਮ ਸਿੰਘ ਨਿਵਾਸੀ ਤਾਜਪੁਰਾ ਜ਼ਿਲਾ ਰੂਪਨਗਰ ਪੰਜਾਬ ਦੇ ਰੂਪ 'ਚ ਹੋਈ ਹੈ।Punjab19 days ago
-
ਆਬਕਾਰੀ ਵਿਭਾਗ ਵੱਲੋਂ 2 ਕਾਰਾਂ 'ਚੋਂ 20 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, 2 ਕਾਬੂਪੰਜਾਬ ਦੇ ਆਬਕਾਰੀ ਅਤੇ ਕਰ, ਵਿੱਤ, ਯੋਜਨਾ ਅਤੇ ਪੋ੍ਗਰਾਮ ਲਾਗੂ ਕਰਨ ਮੰਤਰੀ ਹਰਪਾਲ ਸਿੰਘ ਚੀਮਾ ਦੇ ਸਖ਼ਤ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਆਬਕਾਰੀ ਡਿਊਟੀ ਦੀ ਅਦਾਇਗੀ ਕੀਤੇ ਬਿਨਾਂ੍ਹ ਸਕਾਚ ਵਿਸਕੀ ਦੀ ਤਸਕਰੀ ਕਰਨ ਵਾਲੇ ਸ਼ਰਾਬ ਮਾਫ਼ੀਆ ਖ਼ਿਲਾਫ਼ ਸਖ਼ਤੀ ਕਰਦਿਆਂ ਆਬਕਾਰੀ ਵਿਭਾਗ ਲੁਧਿਆਣਾ ਦੀ ਟੀਮ ਵੱਲੋਂ ਸਥਾਨਕ ਭਾਰਤ ਨਗਰ ਚੌਕ ਵਿਖੇ 2 ਕਾਰਾਂ ਵਿੱਚੋਂ 20 ਪੇਟੀਆਂ ਪ੍ਰਰੀਮੀਅਮ ਬ੍ਾਂਡ ਸ਼ਰਾਬ ਦੀਆਂ ਬਰਾਮਦ ਕੀਤੀਆਂ ਅਤੇ 2 ਮੁਲਜ਼ਮਾਂ ਨੂੰ ਵੀ ਕਾਬੂ ਕੀਤਾ।Punjab21 days ago
-
350 ਕਿੱਲੋ ਭੁੱਕੀ ਸਮੇਤ ਚਾਰ ਗਿ੍ਫਤਾਰਲੁਧਿਆਣਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ 350 ਕਿੱਲੋ ਭੁੱਕੀ ਬਰਾਮਦ ਕਰਕੇ ਤਿੰਨ ਟਰੱਕ ਡਰਾਈਵਰਾਂ ਸਮੇਤ ਚਾਰ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ। ਮੁਲਜ਼ਮ ਦੂਸਰੇ ਸੂਬਿਆਂ 'ਚੋਂ ਨਸ਼ੀਲੇ ਪਦਾਰਥ ਲਿਆ ਕੇ ਲੁਧਿਆਣਾ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ 'ਚ ਨਸ਼ਾ ਸਪਲਾਈ ਕਰਦੇ ਸਨ। ਪੁਲਿਸ ਦੇ ਮੁਤਾਬਕ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਹਲਕਾ ਸਾਹਨੇਵਾਲ ਦੇ ਪਿੰਡ ਮਜਾਰਾ ਦੇ ਵਾਸੀ ਕਮਲਪ੍ਰਰੀਤ ਸਿੰਘ ਉਰਫ਼ ਕਮਲ, ਪਿੰਡ ਡੇਹਲੋਂ ਦੇ ਗਗਨਦੀਪ ਉਰਫ਼ ਲਾਲੀ, ਪਿੰਡ ਸਾਹਨੀ ਦੇ ਮਨਦੀਪ ਸਿੰਘPunjab21 days ago
-
ਰਾਹਗੀਰਾਂ ਨੂੰ ਲੁੱਟਣ ਵਾਲਾ ਨੌਜਵਾਨ ਗਿ੍ਫ਼ਤਾਰਕਰਾਈਮ ਬ੍ਾਂਚ ਦੀ ਟੀਮ ਨੇ ਇਕ ਅਜਿਹੇ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ ਜੋ ਰਾਤ ਵੇਲੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਜਾ ਕੇ ਰਾਹਗੀਰਾਂ ਕੋਲੋਂ ਮੋਬਾਇਲ ਫੋਨ ਤੇ ਨਕਦੀ ਲੁੱਟਦਾ ਸੀ। ਪੁਲਿਸ ਨੇ ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ 'ਚੋਂ 9 ਮੋਬਾਈਲ ਫੋਨ ਤੇ ਵਾਰਦਾਤਾਂ 'ਚ ਵਰਤਿਆ ਜਾਣ ਵਾਲਾ ਮੋਟਰਸਾਈਕਲ ਬਰਾਮਦ ਕਰ ਲਿਆ ਹੈ ।Punjab22 days ago
-
ਸੈਨੇਟਰੀ ਸਟੋਰ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਮੁਲਜ਼ਮ ਗਿ੍ਫ਼ਤਾਰਕ੍ਰਾਈਮ ਬਰਾਂਚ 2 ਦੀ ਟੀਮ ਨੇ ਡਕੈਤੀ ਦੀ ਯੋਜਨਾ ਬਣਾ ਰਹੇ ਗਿਰੋਹ ਦੇ 5 ਮੈਂਬਰਾਂ ਨੂੰ ਗਿ੍ਫ਼ਤਾਰ ਕੀਤਾ ਹੈ। ਕ੍ਰਾਈਮ ਬ੍ਾਂਚ ਦੀ ਟੀਮ ਦੇ ਮੁਤਾਬਕ ਮੁਲਜ਼ਮਾਂ ਨੇ ਇੱਕ ਵੱਡੇ ਸੈਨੇਟਰੀ ਸਟੋਰ 'ਤੇ ਡਾਕਾ ਮਾਰਨਾ ਸੀ। ਪੁਲਿਸ ਮੁਤਾਬਕ ਗਿ੍ਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪਿੰਡ ਗੜ੍ਹਾ ਦੇ ਵਾਸੀ ਮਨਿੰਦਰਪਾਲ ਸਿੰਘ ਭਿੰਡਰੀ (32), ਲਾਡੋਵਾਲ ਦੇ ਵਾਸੀ ਗੁਰਪ੍ਰਰੀਤ ਸਿੰਘ (25), ਮਿਹਰਬਾਨ ਦੇ ਰਹਿਣ ਵਾਲੇPunjab29 days ago
-
ਹੈਰੋਇਨ ਦੀ ਸਪਲਾਈ ਦੇਣ ਜਾ ਰਿਹਾ ਤਸਕਰ ਦਾ ਕਰਿੰਦਾ ਕਾਬੂਥਾਣਾ ਰਾਮਾਮੰਡੀ ਦੀ ਪੁਲਿਸ ਨੇ ਗਸ਼ਤ ਦੌਰਾਨ ਉਸ ਵੱਲੋਂ ਇਕ ਨੌਜਵਾਨ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਜਦ ਉਹ ਆਪਣੇ ਮਾਲਕ ਦੇ ਕਹਿਣ ਤੇ ਪੱਕੇ ਗਾਹਕਾਂ ਨੂੰ ਹੈਰੋਇਨ ਦੀ ਸਪਲਾਈ ਦੇਣ ਲਈ ਐਕਟਿਵਾ 'ਤੇ ਜਾ ਰਿਹਾ ਸੀ।Punjab1 month ago
-
ਹੈਰੋਇਨ ਸਮੇਤ ਦੋ ਨੌਜਵਾਨ ਕਾਬੂਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਨਾਕੇਬੰਦੀ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਹੈਰੋਇਨ ਬਰਾਮਦ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ।Punjab1 month ago
-
ਨੌਜਵਾਨ 'ਤੇ ਗੋਲ਼ੀਆਂ ਚਲਾਉਣ ਵਾਲੇ ਤਿੰਨ ਗਿ੍ਫ਼ਤਾਰਗੈਂਗਵਾਰ ਦੇ ਚਲਦੇ ਸੀਐਮਸੀ ਚੌਕ 'ਚ ਨੌਜਵਾਨ 'ਤੇ ਗੋਲ਼ੀਆਂ ਚਲਾਉਣ ਵਾਲੇ ਤਿੰਨ ਮੁਲਜ਼ਮਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ। ਉਨ੍ਹਾਂ ਦੇ ਕਬਜ਼ੇ 'ਚੋਂ 32 ਬੋਰ ਦਾ ਪਿਸਤੌਲ ਤੇ 2 ਕਾਰਤੂਸ ਵੀ ਬਰਾਮਦ ਹੋਏ ਹਨ। ਪੁਲਿਸ ਅਧਿਕਾਰੀ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੇ ਹਨ। ਤਿੰਨਾਂ ਮੁਲਜ਼ਮਾਂ ਨੂੰ ਵੀਰਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।Punjab1 month ago
-
ਅਕਾਲੀ ਆਗੂ ਸੁਭਾਸ਼ ਸੋਂਧੀ ਦੇ ਪੁੱਤਰ 'ਤੇ ਗੋਲ਼ੀਆਂ ਚਲਾਉਣ ਵਾਲੇ ਪਿੰਪੂ ਨੂੰ ਸ਼ਿਰਡੀ ਤੋਂ ਦਬੋਚਿਆਗੋਪਾਲ ਨਗਰ 'ਚ ਅਕਾਲੀ ਆਗੂ ਸੁਭਾਸ਼ ਸੋਂਧੀ ਦੇ ਪੁੱਤਰ ਹਿਮਾਂਸ਼ੂ ਸੋਂਧੀ 'ਤੇ ਗੋਲ਼ੀਆਂ ਚਲਾਉਣ ਦੇ ਮਾਮਲੇ 'ਚ ਮਹਾਰਾਸ਼ਟਰ ਦੇ ਸ਼ਿਰਡੀ 'ਚ ਗਿ੍ਫ਼ਤਾਰ ਪੰਚਮ ਦੇ ਸਾਥੀ 'ਤੇ ਗੋਲ਼ੀ ਚਲਾਉਣ ਵਾਲੇ ਮੁਲਜ਼ਮ ਪੁਨੀਤ ਉਰਫ ਪਿੰਪੂ ਨੂੰ ਪੁਲਿਸ ਸ਼ਿਰਡੀ ਤੋਂ ਜਲੰਧਰ ਲੈ ਆਈ ਤੇ ਉਸ ਦੀ ਗਿ੍ਫ਼ਤਾਰੀ ਦਿਖਾ ਦਿੱਤੀ। ਮਹਾਰਾਸ਼ਟਰ ਪੁਲਿਸ ਨੇ ਪਿੰਪੂ ਨੂੰ ਸ਼ਿਰਡੀ ਦੇ ਹੋਟਲ ਤੋਂ ਗਿ੍ਫਤਾਰ ਕੀਤਾ ਸੀPunjab1 month ago
-
ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਮੁਲਜ਼ਮ ਗਿ੍ਫ਼ਤਾਰਮਹਾਨਗਰ ਦੇ ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ ਮੋਬਾਈਲ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਦੇ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗੁਰਪ੍ਰਰੀਤ ਸਿੰਘ ਉਰਫ ਗੋਪੀ ਵਾਸੀ ਮੁਹੱਲਾ ਧਰਮਪੁਰਾ ਅਤੇ ਸਾਗਰ ਕੁਮਾਰ ਉਰਫ ਡੋਰੀ ਵਾਸੀ ਪਿੰਡ ਖਾਸੀ ਕਲਾਂ ਤਾਜਪੁਰ ਰੋਡ ਵਜੋਂ ਹੋਈ ਹੈ।Punjab1 month ago
-
ਨਸ਼ਾ ਤਸਕਰੀ ਦੇ ਮਾਮਲੇ 'ਚ ਭਗੌੜਾ ਕੀਤਾ ਗਿ੍ਫ਼ਤਾਰਥਾਣਾ ਡਵੀਜ਼ਨ ਨੰਬਰ 5 ਦੇ ਅਧੀਨ ਚੌਕੀ ਕੋਚਰ ਮਾਰਕੀਟ ਪੁਲਿਸ ਨੇ ਇਕ ਭਗੌੜੇ ਨੂੰ ਗਿ੍ਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਪਰਮਜੀਤ ਸਿੰਘ ਉਰਫ਼ ਪੰਮਾ ਵਾਸੀ ਪਿੰਡ ਮੇਰੇ ਨਵਾਂਸ਼ਹਿਰ ਦੇ ਰੂਪ 'ਚ ਹੋਈ। ਚੌਕੀ ਜਗਤਪੁਰੀ ਉਦੈ ਮੁਖੀ ਸਹਾਇਕ ਥਣੇਦਾਰ ਗੁਰਚਰਨਜੀਤ ਸਿੰਘ ਮੁਤਾਬਕ ਅਦਾਲਤ ਵੱਲੋਂ ਭਗੌੜੇ ਕਰਾਰ ਦਿੱਤੇ ਮੁਲਜ਼ਮਾਂ ਦੀ ਫੜਨ ਲਈ ਸ਼ੁਰੂ ਕੀਤੀ ਮੁਹਿੰਮ ਦੌਰਾਨ ਮੁਲਜ਼ਮ ਪਰਮਜੀਤ ਸਿੰਘ ਉਰਫ ਪੰਮਾ ਨੂੰ ਗਿ੍ਫ਼ਤਾਰ ਕੀਤਾ ਗਿਆ।Punjab1 month ago
-
ਮਹਿਤਪੁਰ ਪੁਲਿਸ ਵੱਲੋਂ ਨਸ਼ੇ ਦੇ ਵੱਖ-ਵੱਖ ਮਾਮਲਿਆਂ 'ਚ 4 ਮੁਲਜ਼ਮ ਕਾਬੂਥਾਣਾ ਮਹਿਤਪੁਰ ਦੀ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ ਵਿਚ 4 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਐੱਸਆਈ ਮਹਿੰਦਰਪਾਲ ਨੇ ਦੱਸਿਆ ਕਿ ਐੱਸਆਈ ਭੁਪਿੰਦਰ ਸਿੰਘ ਨੇ ਨਸ਼ਾ ਤਸਕਰ ਪਾਸੋਂ ਡੋਡੇ ਚੂਰਾ ਪੋਸਤ ਤੇ ਨਿਰਮਲ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਨਸ਼ਾ ਤਸਕਰ ਪਾਸੋਂ 220 ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ ਕੀਤੀਆਂPunjab2 months ago
-
ਪਾਬੰਦੀਸ਼ੁਦਾ ਗੋਲ਼ੀਆਂ ਸਮੇਤ ਨੌਜਵਾਨ ਕਾਬੂਚੌਕੀ ਦਕੋਹਾ ਦੀ ਪੁਲਿਸ ਨੇ ਗਸ਼ਤ ਦੌਰਾਨ ਇਕ ਨੌਜਵਾਨ ਨੂੰ ਕਾਬੂ ਕਰ ਕੇ ਉਸ ਕੋਲੋਂ ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਮੁਨੀਸ਼ ਸ਼ਰਮਾ ਨੇ ਦੱਸਿਆ ਕਿ ਏਐੱਸਆਈ ਸਤਨਾਮ ਸਿੰਘ ਪੁਲਿਸ ਪਾਰਟੀ ਸਮੇਤ ਰਾਮਾ ਮੰਡੀ ਪੁਲ਼ ਹੇਠਾਂ ਗਸ਼ਤ ਕਰ ਰਹੇ ਸਨ ਕਿ ਰੇਲਵੇ ਲਾਈਨਾਂ ਲਾਗੇ ਹਨੇਰੇ 'ਚ ਇਕ ਨੌਜਵਾਨ ਖੜ੍ਹਾ ਦਿਖਾਈ ਦਿੱਤਾ।Punjab2 months ago
-
ਨਸ਼ੀਲੇ ਪਦਾਰਥ ਸਮੇਤ ਨੌਜਵਾਨ ਕਾਬੂਰਾਕੇਸ਼ ਗਾਂਧੀ, ਜਲੰਧਰ : ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਗਸ਼ਤ ਦੌਰਾਨ ਨੌਜਵਾਨ ਨੂੰ ਕਾਬੂ ਕਰ ਕੇ ਉਸ ਕੋਲੋਂ ਨਸ਼ੀਲਾ ਪਦਾਰਥPunjab2 months ago