area
-
ਸਰਹੱਦੀ ਖੇਤਰ ਦੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਐੱਸਐਲਐੱਸਡੀ ਕਾਲਜਸਰਹੱਦੀ ਪੱਟੀ ਤੇ ਵਸੇ ਪਿੰਡਾਂ ਦੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਹੇ ਸ਼ਹੀਦ ਲਛਮਣ ਸਿੰਘ ਧਾਰੋਵਾਲੀ ਯੂਨੀਵਰਸਿਟੀ ਕਾਲਜ ਕਲਾਨੌਰ ਵਿਚ ਦਾਖਲੇ ਲੈਣ ਵਾਲੇ ਵਿਦਿਆਰਥੀਆਂ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆ ਕਾਲਜ ਦੇ ਪਿੰ੍ਸੀਪਲ ਡਾ ਕਮਲ ਕਿਸ਼ੋਰ ਅੱਤਰੀ ਨੇ ਦੱਸਿਆ ਕਿ ਕਾਲਜ ਵਿਚ ਦਾਖਲੇ ਲੈਣPunjab1 hour ago
-
ਬੀਐੱਸਐੱਫ ਵੱਲੋ ਸਰਹੱਦੀ ਖੇਤਰ 'ਚ ਕੱਢੀ 'ਤਿਰੰਗਾ ਰੈਲੀ'ਰਾਸ਼ਟਰੀ ਤਿਰੰਗਾ ਦੇਸ਼ ਦੀ ਆਜ਼ਾਦੀ ਦਾ ਪ੍ਰਤੀਕ ਹੈ ਤੇ ਦੇਸ਼ ਦੀ ਖ਼ਾਤਿਰ ਕੁਰਬਾਨੀਆਂ ਦੇਣ ਵਾਲੇ ਸੂਰਵੀਰਾਂ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੀਐੱਸਐੱਫ਼ ਦੇ ਏਸੀਓ ਮੁਕੇਸ਼ ਕੁਮਾਰ ਨੇ ਸਰਹੱਦੀ ਖੇਤਰ ਦੇ ਵੱਖ-ਵੱਖ ਪਿੰਡਾਂ ਤੇ ਸਰਹੱਦ ਨੇੜਲੇ ਇਲਾਕਿਆਂ 'ਚ 'ਤਿਰੰਗਾ ਰੈਲੀ' 'ਚ ਸ਼ਾਮਲ ਹੋਣ ਮੌਕੇ ਕੀਤਾ ਗਿਆ। ਪੰਜਾPunjab7 days ago
-
ਗੁੱਗਾ ਨੌਮੀ ਸਬੰਧੀ ਇਲਾਕੇ ਦੀ ਛੱਤਰ ਪਰਿਕਰਮਾ ਸ਼ੁਰੂਕਸਬਾ ਹਰਿਆਣਾ ਦੇ ਇਤਿਹਾਸਕ ਅਸਥਾਨ ਗੁੱਗਾ ਜਾਹਰ ਪੀਰ ਜੀ ਦੇ ਗੱਦੀ ਨਸ਼ੀਨ ਬਾਬਾ ਅਸ਼ਨੀ ਕੁਮਾਰ ਦੀ ਅਗਵਾਈ 'ਚ ਛੱਤਰ ਪਰਿਕਰਮਾ ਸੇਵਾ ਦਲ ਗੁੱਗਾ ਜਾਹਰ ਪੀਰ ਜੀ ਦੀ ਪਾਵਨ ਗਾਥਾ ਕਰਦਾ 9 ਦਿਨਾਂ ਲਈ ਇਲਾਕੇ ਦੀ ਪਰਿਕਰਮਾ ਲਈ ਰਵਾਨਾ ਹੋਇਆ।Punjab7 days ago
-
ਘਰੇਲੂ ਗੈਸ ਕਾਲਾਬਾਜ਼ਾਰੀ ਖ਼ਿਲਾਫ਼ ਲੁਧਿਆਣਾ ਪੁਲਿਸ ਦੀ ਕਾਰਵਾਈ, ਰਿਹਾਇਸ਼ੀ ਇਲਾਕਿਆਂ 'ਚ ਛੋਟੇ ਸਿਲੰਡਰਾਂ ਤੇ ਥ੍ਰੀ ਵ੍ਹੀਲਰਾਂ 'ਚ ਗੈਸ ਭਰਦੇ ਤਿੰਨ ਮੁਲਜ਼ਮ ਗ੍ਰਿਫ਼ਤਾਰਜਾਣਕਾਰੀ ਦਿੰਦਿਆਂ ਥਾਣਾ ਦੁੱਗਰੀ ਦੇ ਐਸਐਚਓ ਸੁਖਦੇਵ ਰਾਜ ਨੇ ਦੱਸਿਆ ਕਿ ਕਮਲਜੀਤ ਅਤੇ ਸੰਨੀ ਸੀਆਰਪੀਐਫ ਕਲੋਨੀ ਵਿੱਚ ਪੈਂਦੇ ਕਮਲਜੀਤ ਦੇ ਘਰ ਵਿੱਚ ਵੱਡੇ ਘਰੇਲੂ ਸਿਲੰਡਰਾਂ ਤੋਂ ਛੋਟੇ ਸਿਲੰਡਰਾਂ ਵਿੱਚ ਗੈਸ ਭਰਦੇ ਹਨ ....Punjab9 days ago
-
ਸ੍ਰੀ ਮਾਛੀਵਾੜਾ ਸਾਹਿਬ 'ਚ ਲੰਪੀ ਸਕਿਨ ਨੇ ਆਪਣੇ ਪੈਰ ਪਸਾਰੇਪਹਿਲਾਂ ਬੱਕਰੀਆਂ ਤੇ ਅੱਜ-ਕੱਲ੍ਹ ਗਊਆਂ ਤੇ ਮੱਝਾਂ 'ਚ ਪਾਈ ਜਾ ਰਹੀ ਲੰਪੀ ਸਕਿਨ ਵਾਇਰਸ ਦੀ ਬੀਮਾਰੀ ਸਾਰੇ ਬਲਾਕ 'ਚ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਹੀ ਹੈ। ਸਥਾਨਕ ਸ਼ਹਿਰ ਤੇ ਨਾਲ ਲੱਗਦੇ ਕਰੀਬ 120 ਪਿੰਡਾਂ ਤੋਂ ਵੀ ਵੱਧ ਕੋਈ ਅਜਿਹਾ ਪਿੰਡ ਨਹੀਂPunjab9 days ago
-
ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਲਾਏ ਪੋਸਟਰਵਕੀਲ ਮਹਿਰੋਂ, ਮੋਗਾ : ਬੰਦੀ ਸਿੰਘਾਂ ਦੀ ਰਿਹਾਈ ਲਈ ਲੋਕਤੰਤਰੀ ਪ੍ਰਕਿਰਿਆ ਰਾਹੀਂ ਆਵਾਜ਼ ਬੁਲੰਦ ਕਰਨ ਸਬੰਧੀ ਦਿੱਤੇ ਆਦੇਸ਼ ਵਕੀਲ ਮਹਿਰੋਂ, ਮੋਗਾ : ਬੰਦੀ ਸਿੰਘਾਂ ਦੀ ਰਿਹਾਈ ਲਈ ਲੋਕਤੰਤਰੀ ਪ੍ਰਕਿਰਿਆ ਰਾਹੀਂ ਆਵਾਜ਼ ਬੁਲੰਦ ਕਰਨ ਸਬੰਧੀ ਦਿੱਤੇ ਆਦੇਸ਼Punjab11 days ago
-
ਡੀਸੀ ਦਫ਼ਤਰ ਦਾ ਿਘਰਾਓ 17 ਨੂੰ : ਰਾਣਾ ਕਰਨ ਸਿੰਘਸੰਯੁਕਤ ਕਿਸਾਨ ਮਜ਼ਦੂਰ ਮੋਰਚਾ ਦੀ ਮੀਟਿੰਗ ਬੀਬੀ ਅਵਤਾਰ ਕੌਰ ਸਰਪੰਚ ਭੇਡੀਆਂ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਇਲਾਕੇ ਦੇ ਪਸ਼ੂਆਂ ਵਿਚ ਫੈਲ ਰਹੀ ਧੱਫੜੀ ਰੋਗ ਅਤੇ ਸਨਅਤੀ ਖੇਤਰ ਵਿਚ ਹਵਾ ਪਾਣੀ ਦੇ ਵੱਧ ਰਹੇ ਪ੍ਰਦੂਸ਼ਣ ਬਾਰੇ ਚਰਚਾ ਕੀਤੀ ਗਈ। ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਇਨ੍ਹਾਂ ਦੋਹਾਂ ਮਸਲਿਆਂ ਨੂੰ ਹੱਲ ਨਾ ਕਰਨPunjab12 days ago
-
ਪਾਣੀ ਦੀ ਨਿਕਾਸੀ ਲਈ ਸੁਖਬੀਰ ਬਾਦਲ ਨੇ ਭੇਜੇ ਦੋ ਪੰਪਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਦੋ ਪੰਪ ਸੈੱਟ ਅਬੋਹਰ ਭੇਜੇ ਹਨ, ਜੋ ਸਰਕਲ ਪ੍ਰਧਾਨ ਸੁਰੇਸ਼ ਸਤੀਜਾ ਅਤੇ ਅਜੀਤਪਾਲ ਸਿੰਘ ਰਿੰਕੂ ਦੇ ਹਵਾਲੇ ਕਰ ਦਿੱਤੇ ਗਏ।Punjab12 days ago
-
Bacterial Contamination Found : ਸ਼ੁਕਰਚੱਕ 'ਚ ਫੈਲਿਆ ਡਾਇਰੀਆ, ਪਾਣੀ ਦੇ ਸੈਂਪਲ ਫੇਲ੍ਹ, ਇਸੇ ਇਲਾਕੇ 'ਚ ਹੋਈ ਸੀ ਬੱਚੇ ਦੀ ਮੌਤਦੂਸ਼ਿਤ ਪਾਣੀ ਦੀ ਸਮੱਸਿਆ ਕਾਰਨ ਵੇਰਕਾ 'ਚ ਪੈਂਦੇ ਪਿੰਡ ਫਤਿਹਗੜ੍ਹ ਸ਼ੁਕਰਚੱਕ 'ਚ ਡਾਇਰੀਆ ਫੈਲ ਗਿਆ ਹੈ। ਉਥੇ 24 ਤੋਂ ਵੱਧ ਉਲਟੀਆਂ ਅਤੇ ਦਸਤ ਦੇ ਮਰੀਜ਼ ਪਾਏ ਗਏ ਹਨ। ਇਲਾਕੇ ਵਿੱਚ ਦੂਸ਼ਿਤ ਪਾਣੀ ਪੀਣ ਨਾਲ ਹੀ ਲੋਕ ਬਿਮਾਰ ਹੋ ਗਏ ਹਨ। ਉPunjab12 days ago
-
ਬਾਰਡਰ ਏਰੀਆ 'ਚ ਸਪੈਸ਼ਲ ਸਰਚ ਤੇ ਨਾਕਾਬੰਦੀ ਆਪਰੇਸਨ ਚਲਾਇਆਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ ਪੰਜਾਬ ਸਰਕਾਰ ਵੱਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਹੋਰ ਸ਼ਰਾਰਤੀ ਤੱਤਾਂ ਖਾਸ ਕਰਕੇ ਨਸ਼ੇ ਦੇPunjab13 days ago
-
ਪੁਲਿਸ ਨੇ ਸਰਹੱਦ ਨੇੜਲੇ ਪਿੰਡਾਂ 'ਚ ਚਲਾਈ ਤਲਾਸ਼ੀ ਮੁਹਿੰਮਸਰਕਾਰ ਦੀ ਨਸ਼ਿਆਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਜਿੱਥੇ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ਕੈਸੋ ਤਲਾਸ਼ੀ ਅਭਿਆਨ ਚਲਾਏ ਜਾ ਰਹੇ ਹਨ। ਉਥੇ ਹੀ ਇਸ ਮੁਹਿੰਮ ਨੂੰ ਚਲਾਉਣ ਸਬੰਧੀ ਸਰਕਾਰ ਨੇ ਆਈਪੀਐੱਸ ਅਧਿਕਾਰੀਆਂ ਦੀ ਨਿਯੁਕਤੀ ਵੀ ਕੀਤੀ ਹੈ। ਜਿਸ ਕਾਰਨ ਡੀਆਈਜੀ ਸਟੇਟ ਸਾਈਬਰ ਸੈੱਲ ਨੀਲਾਮਬਰੀ ਵਿਜੇ ਜਗਾਦਲੇ ਨੇ ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਖੇਤਰ ਤੇ ਪਿੰਡਾਂ 'ਚPunjab13 days ago
-
ਅੱਜ ਬੰਦ ਰਹੇਗੀ ਬਿਜਲੀ11 ਕੇਵੀ ਸਿਟੀ-2 ਫੀਡਰ ਦੀ ਜ਼ਰੂਰੀ ਮੁਰੰਮਤ ਦੇ ਚੱਲਦਿਆਂ 6 ਅਗਸਤ ਦਿਨ ਸ਼ਨਿੱਚਰਵਾਰ ਨੂੰ ਸਵੇਰੇ 10.30 ਵਜੇ ਤੋਂ ਦੁਪਹਿਰ ਦੇ 1.30 ਵਜੇ ਤਕ ਬਿਜਲੀ ਦੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਦਿੰਦੇ ਹੋਏ ਉਪ ਮੰਡਲ ਅਫਸਰ ਸਿਟੀ-2 ਖੰਨਾ ਨੇ ਦੱਸਿਆ ਬੱਸ ਸਟੈਂਡ, ਜੀਟੀਬੀ ਮਾਰਕੀਟ, ਸ਼ੇਰੇ ਪੰਜਾਬ ਮਾਰਕੀਟ, ਜੀਟੀ ਰੋਡ, ਚਾਂਦਲਾ ਮਾਰਕੀਟ, ਸੁਭਾਸ਼ ਬਾਜ਼ਾਰ, ਕਰਨੈਲ ਸਿੰਘ ਰੋਡ, ਮਾਤਾ ਰਾਣੀ ਮੁਹੱਲਾ, ਜੀਤਾ ਸਿੰਘ ਦਾ ਖੂਹ, ਪੁਰਾਣੀ ਬੈਂਕ ਕਾਲੋਨੀ, ਕੁੰਦਰਾ ਸਟਰੀਟ, ਪੀਰਖਾਨਾ ਰੋਡ, ਰਵਿਦਾਸ ਮੁਹੱਲਾ, ਏਐੱਸ ਮਾਡਰਨ ਸਕੂਲ, ਡਾ. ਅੰਬੇਡਕਰ ਪਾਰਕ ਆਦਿ ਇਲਾਕਿਆਂ ਦੀ ਸਪਲਾਈ ਪ੍ਰਭਾਵਿਤ ਰਹੇਗੀ।Punjab13 days ago
-
ਮੀਂਹ ਤੋਂ ਬਾਅਦ ਸ਼ਹਿਰ ਦੇ ਨੀਵੇਂ ਖੇਤਰਾਂ 'ਚ ਪਾਣੀ ਭਰਿਆਜ਼ਿਲ੍ਹੇ ਅੰਦਰ ਅੱਜ ਸਵੇਰ ਤੋਂ ਰੁਕ ਰੁਕ ਕੇ ਪੈ ਰਹੇ ਮੀਂਹ ਕਾਰਨ ਜਿੱਥੇ ਮੌਸਮ ਖੁਸ਼ਗਵਾਰ ਹੋ ਗਿਆ ਉਥੇ ਹੀ ਸ਼ਹਿਰ ਦੇ ਨੀਵੇਂ ਖੇਤਰਾਂ ਵਿੱਚ ਮੀਂਹ ਦਾ ਪਾਣੀ ਭਰ ਗਿਆ। ਮੀਂਹ ਕਾਰਨ ਜਿੱਥੇ ਕਿਸਾਨ ਖੁਸ਼ ਨਜ਼ਰ ਆ ਰਹੇ ਹਨ ਉਥੇ ਹੀ ਸ਼ਹਿਰ ਦੀਆਂ ਸੜਕਾਂ ਤੇ ਗਲੀਆਂ ਵਿਚ ਪਾਣੀ ਭਰ ਜਾਣ ਕਾਰਨ ਲੋਕ ਪੇ੍ਸ਼ਾਨ ਦਿਖਾਈ ਦਿੱਤੇ। ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਨੂੰ ਦੁਪਹਿਰ ਢਾਈ ਵਜੇ ਤਕ ਚਾਰ ਐੱਮਐੱਮ ਮੀਂਹ ਦਰਜ ਕੀਤਾ ਗਿPunjab13 days ago
-
ਲੰਪੀ ਸਕਿਨ ਨਾਲ ਲੋਹੀਆਂ ਖਾਸ ਇਲਾਕੇ 'ਚ 10 ਗਊਆਂ ਦੀ ਮੌਤ, 15 ਦੀ ਹਾਲਤ ਗੰਭੀਰਲੋਹੀਆਂ ਦੇ ਆਸ-ਪਾਸ ਦੇ ਪਿੰਡਾਂ ਵਿਚ ਵੱਡੀ ਗਿਣਤੀ ਵਿਚ ਗਊਆਂ ਮਰ ਰਹੀਆਂ ਹਨ ਅਤੇ ਲੋਹੀਆਂ ਸ਼ਹਿਰ ਦੀ ਗਊਸ਼ਾਲਾ ਵਿਚ ਵੀਰਵਾਰ ਨੂੰ ਹੀ ਕਰੀਬ 10 ਗਊਆਂ ਮਰ ਚੁੱਕੀਆਂ ਹਨ ਅਤੇ ਕਰੀਬ 15 ਦੀ ਹਾਲਤ ਗੰਭੀਰ ਹੈ । ਗਊਸ਼ਾਲਾ ਦੇ ਪ੍ਰਧਾਨ ਪਵਨ ਕੁਮਾਰ ਗਾਂਧੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਕੀਮਤ 'ਤੇ ਗਊਆਂ ਨੂੰ ਮਰਨੋਂ ਬਚਾਇਆ ਜਾਵੇ।Punjab14 days ago
-
ਏਡੀਸੀ ਵੱਲੋਂ ਸੀਵਰੇਜ ਬੋਰਡ ਤੇ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਇਲਾਕਿਆਂ ਦਾ ਕੀਤਾ ਦੌਰਾਚਾਨਾ, ਕੋਟਕਪੂਰਾ : ਪਰਮਦੀਪ ਸਿੰਘ ਖਹਿਰਾ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਵੱਲੋਂ ਨਗਰ ਕੌਂਸਲ, ਵਾਟਰ ਸਪਲਾਈ ਐਂਡ ਸ ਚਾਨਾ, ਕੋਟਕਪੂਰਾ : ਪਰਮਦੀਪ ਸਿੰਘ ਖਹਿਰਾ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਵੱਲੋਂ ਨਗਰ ਕੌਂਸਲ, ਵਾਟਰ ਸਪਲਾਈ ਐਂਡ ਸPunjab14 days ago
-
ਖੇਤ ਮਜ਼ਦੂਰਾਂ ਨੇ ਵਿਧਾਇਕ ਤੇ ਬੀਡੀਪੀਓ ਪਨੂੰਆਂ ਦਾ ਫੂਕਿਆ ਪੁਤਲਾਦਿਹਾਤੀ ਮਜ਼ਦੂਰ ਸਭਾ ਵੱਲੋਂ ਅੱਡਾ ਬਾਠ 'ਚ ਬਲਵਿੰਦਰ ਸਿੰਘ ਤੇ ਗੁਰਮੀਤ ਸਿੰਘ ਦੀ ਅਗਵਾਈ ਹੇਠ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਤੇ ਬੀਡੀਪੀਓ ਨੌਸ਼ਹਿਰਾ ਪਨੂੰਆਂ ਦਾ ਪੁਤਲਾ ਫੂਕਿਆ ਗਿਆ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਿਆ। ਇਸ ਮੌਕੇ ਬਲਦੇਵ ਸਿPunjab14 days ago
-
ਅਰਬਨ ਏਰੀਆ ਵਿਖੇ ਐਂਟੀ ਲਾਰਵਾ ਗਤੀਵਿਧੀਆਂ ਜਾਰੀ : ਸਿਵਲ ਸਰਜਨ ਫਾਜ਼ਿਲਕਾਸਿਵਲ ਸਰਜਨ ਫਾਜ਼ਿਲਕਾ ਡਾ. ਰਜਿੰਦਰ ਕੁਮਾਰ ਬੈਂਸ ਵਲੋਂ ਦੱਸਿਆ ਗਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਅਧੀਨ ਨੈਸ਼ਨਲ ਵੈਕਟਰ ਬੋਰਨ ਡਜੀਜ ਕੰਟਰੋਲ ਪੋ੍ਗਰਾਮ ਤਹਿਤ ਮਲੇਰੀਆ/ਡੇਂਗੂ ਦੀ ਰੋਕਥਾਮ ਲਈ ਫੀਵਰ ਸਰਵੈ, ਜਾਗਰੂਕਤਾ/ ਐਂਟੀਲਾਰਵਾ ਗਤੀਵਿਧੀਆਂ ਜਾਰੀ ਹਨ।Punjab14 days ago
-
ਪੇਂਟ ਫੈਕਟਰੀ ਪ੍ਰਬੰਧਕਾਂ ਨੇ ਇਲਾਕਾ ਵਾਸੀਆਂ ਦਾ ਖ਼ਦਸ਼ਾ ਕੀਤਾ ਦੂਰਬੀਤੇ ਦਿਨੀ ਇਲਾਕਾ ਨਿਵਾਸੀਆਂ ਵੱਲੋ ਸਥਾਨਕ ਪੇਂਟ ਫੈਕਟਰੀ ਨੂੰ ਨੋਟਿਸ ਜਾਰੀ ਕਰਨ ਦੀਆਂ ਲੱਗੀਆਂ ਖਬਰਾਂ ਜਿਸ ਵਿਚ ਖਦਸ਼ਾ ਪ੍ਰਗਟਾਇਆ ਗਿਆ ਸੀ ਕਿ ਪੇਂਟ ਫੈਕਟਰੀ ਆਪਣੇ ਕੈਮੀਕਲ ਯੁਕਤ ਪਾਣੀ ਨਾਲ ਧਰਤੀ ਹੇਠਲਾਂ ਪਾਣੀ ਦੂਸ਼ਿਤ ਕਰ ਰਹੀ ਹੈ। ਜਿਸ 'ਤੇ ਅਸਰ ਕਰਦਿਆਂ ਸਥਾਨਕ ਪੇਂਟ ਫੈਕਟਰੀ ਮੈਨੇਜਮੈਂਟ ਵੱਲੋਂ ਇਲਾਕਾ ਨਿਵਾਸੀਆਂ ਦੇ ਵਫਦ ਨੂੰ ਫੈਕਟਰੀ ਦਾ ਦੌPunjab15 days ago
-
ਸੁਖਬੀਰ ਬਾਦਲ ਨੇੇ ਲੰਬੀ 'ਚ ਹੜ੍ਹ ਮਾਰੇ ਪਿੰਡਾਂ ਦਾ ਕੀਤਾ ਦੌਰਾ, ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੰਬੀ ਵਿਚ ਹੜ੍ਹ ਮਾਰੇ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਬਰਸਾਤਾਂ ਕਾਰਨ ਨਰਮੇ ਤੇ ਝੋਨੇ ਦੇ ਹੋਏ ਨੁਕਸਾਨ ਦਾ ਪਤਾ ਲਾਉਣ ਲਈ ਤੁਰੰਤ ਗਿਰਦਾਵਰੀ ਦੇ ਹੁਕਮ ਦੇਣ ਦੀ ਮੰਗ ਕੀਤੀ। ਸੁਖਬੀਰ ਨੇ ਮੰਗ ਕੀਤੀ ਕਿ ਜਿਨ੍ਹਾਂ ਦੇ ਘਰ ਡਿੱਗ ਗਏ ਹਨ, ਨੂੰ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਵੇ।Punjab18 days ago
-
ਮੁੱਖ ਮੰਤਰੀ ਨੇ BSF ਡਾਇਰੈਕਟਰ ਜਨਰਲ ਨਾਲ ਕੀਤੀ ਮੁਲਾਕਾਤ; ਸਰਹੱਦ 'ਤੇ ਚੌਕਸੀ ਵਧਾਉਣ ਲਈ ਕਿਹਾਪੰਜਾਬ ਪੁਲਿਸ ਤੇ ਬੀਐਸਐਫ ਸਰਹੱਦ ਪਾਰ ਤੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਰੋਕਣ ਲਈ ਅਣਥੱਕ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਇਨ੍ਹਾਂ ਦੋਵਾਂ ਦਸਤਿਆਂ ਦੀਆਂ ਕੋਸ਼ਿਸ਼ਾਂ ਦੇ ਮਨਚਾਹੇ ਨਤੀਜੇ ਨਿਕਲਣਗੇ। ਭਗਵੰਤ ਮਾਨ ਨੇ ਦੇਸ਼ ਖ਼ਾਸ ਤੌਰ ਉਤੇ ਪੰਜਾਬ ਵਿੱਚ ਸਰਹੱਦ ਦੀ ਰਾਖੀ ਲਈ ਬੀ.ਐਸ.ਐਫ. ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।Punjab19 days ago