ਜੇਕਰ ਨਹੀਂ ਭਰਿਆ ਹੈ ਈ-ਚਾਲਾਨ ਤਾਂ ਹੋ ਜਾਓ ਚੌਕਸ, 1 ਦਸੰਬਰ ਤੋਂ ਤੁਹਾਡਾ ਵਾਹਨ ਹੋ ਸਕਦੈ ਜ਼ਬਤ
E-Challan ਜਾਣਕਾਰੀ ਲਈ ਦੱਸ ਦਈਏ ਇਕ ਰਿਪੋਰਟ ਅਨੁਸਾਰ ਹਰ ਦਿਨ ਕਰੀਬ 25,000 ਈ ਚਾਲਾਨ ਜਾਰੀ ਕੀਤੇ ਜਾਂਦੇ ਹਨ। ਜਿਸ ਦੇ ਚੱਲਦੇ ਮਹਾਰਾਸ਼ਟਰ 'ਚ ਕੁੱਲ 700 ਕਰੋੜ ਤੋਂ ਜ਼ਿਆਦਾ ਦਾ ਟ੍ਰੈਫਿਕ ਈ-ਚਾਲਾਨ ਜੁਰਮਾਨਾ ਪੈਂਡਿੰਗ ਹੈ।
National2 months ago