aramco
-
COVID-19 ਦੇ ਬਾਵਜੂਦ Apple ਨੇ ਸਤੰਬਰ ਤਿਮਾਹੀ ਚ ਭਾਰਤ ਚ ਬਣਾਇਆ ਕਮਾਈ ਦਾ ਰਿਕਾਰਡਦਿੱਗਜ ਤਕਨਾਲੋਜੀ ਕੰਪਨੀ Apple ਨੂੰ ਸਤੰਬਰ ਤਿਮਾਹੀ 'ਚ ਰਿਕਾਰਡ 64.7 ਬਿਲਿਅਨ ਡਾਲਰ ਦੀ ਆਮਦਨੀ ਹੋਈ। ਭਾਰਤ ਸਮੇਤ ਹੋਰ ਬਾਜ਼ਾਰਾਂ 'ਚ ਮਜ਼ਬੂਤ ਪ੍ਰਦਰਸ਼ਨ ਦੇ ਦਮ 'ਤੇ ਕੰਪਨੀ ਨੂੰ ਇਹ ਆਮਦਨੀ ਹਾਸਲ ਹੋਈ ਹੈ।Business2 months ago
-
ਰਿਲਾਇੰਸ 200 ਅਰਬ ਡਾਲਰ ਮਾਰਕੀਟ ਕੈਪ ਵਾਲੀ ਪਹਿਲੀ ਕੰਪਨੀ ਬਣੀ, ਸ਼ੇਅਰਾਂ 'ਚ 6 ਫੀਸਦੀ ਤੋਂ ਜ਼ਿਆਦਾ ਦਾ ਉਛਾਲਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ 200 ਅਰਬ ਡਾਲਰ ਦਾ ਮਾਰਕੀਟ ਕੈਪ ਹਾਸਲ ਕਰਨ ਵਾਲੀ ਦੇਸ਼ ਦੀ ਪਹਿਲੀ ਕੰਪਨੀ ਬਣ ਗਈ ਹੈ।Business4 months ago
-
ਦਿੱਗਜ ਤੇਲ ਕੰਪਨੀ Saudi Aramco ਨੇ ਚੀਨ ਨਾਲ 10 ਅਰਬ ਡਾਲਰ ਦਾ ਸੌਦਾ ਰੱਦ ਕੀਤਾ, ਜਾਣੋ ਕੀ ਹੈ ਵਜ੍ਹਾਸਾਊਦੀ ਅਰਬ ਦੀ ਸਰਕਾਰੀ ਤੇਲ ਕੰਪਨੀ ਸਾਊਦੀ ਅਰਾਮਕੋ ਨੇ ਚੀਨ 'ਚ ਰਿਫਾਈਨਿੰਗ ਤੇ ਪੈਟਰੋਕੈਮੀਕਲਜ਼ ਕੰਪਲੈਕਸ ਨਿਰਮਾਣ ਦੇ 10 ਅਰਬ ਡਾਲਰ ਦੇ ਸੌਦੇ ਨੂੰ ਰੱਦ ਕਰ ਦਿੱਤਾ ਹੈ।Business4 months ago
-
Apple ਬਣੀ ਦੁਨੀਆ ਦੀ ਸਭ ਤੋਂ ਕੀਮਤੀ ਲਿਸਟੇਡ ਕੰਪਨੀ, ਸਾਊਦੀ ਅਰਾਮਕੋ ਨੂੰ ਛੱਡਿਆ ਪਿੱਛੇApple ਨੇ ਜੂਨ ਤਿਮਾਹੀ ਲਈ ਸ਼ਾਨਦਾਰ ਰਿਜਲਟ ਦਾ ਐਲਾਨ ਕੀਤਾ ਹੈ। Refinitiv ਮੁਤਾਬਕ ਸ਼ਾਨਦਾਨ ਰਿਜਲਟ ਤੋਂ ਬਾਅਦ 20 ਤੋਂ ਜ਼ਿਆਦਾ ਵਿਸ਼ਲੇਸ਼ਕ ਨੇ Apple ਦੇ ਸਟਾਕ ਦਾ ਟਾਰਗੇਟ ਮੁੱਲ ਵਧਾ ਦਿੱਤਾ ਹੈ।Technology5 months ago
-
Petrol Diesel Price : ਲਗਾਤਾਰ ਤੀਜੇ ਦਿਨ ਵਧੇ ਪੈਟਰੋਲ-ਡੀਜ਼ਲ ਰੇਟ, ਜਾਣੋ ਕਿੰਨਾਂ ਜ਼ਿਆਦਾ ਕਰਨਾ ਪਵੇਗਾ ਭੁਗਤਾਨਸਰਕਾਰੀ ਮਾਲਕੀਅਤ ਵਾਲੀ ਤੇਲ ਕੰਪਨੀਆਂ ਨੇ ਐਤਵਾਰ ਤੋਂ ਤੇਲ ਦੀਆਂ ਕੀਮਤਾਂ 'ਚ ਕੀਤੇ ਜਾਣ ਵਾਲੇ ਹੋਰ ਦਿਨ ਦੇ ਬਦਲਾਅ ਨੂੰ 83 ਦਿਨਾਂ ਬਾਅਦ ਫਿਰ ਤੋਂ ਸ਼ੁਰੂ ਕਰ ਦਿੱਤਾ ਸੀ, ਉਦੋਂ ਤੋਂ ਹੀ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਤੇਜ਼ੀ ਆ ਰਹੀ ਹੈ।Business7 months ago
-
Petrol Diesel Price : ਪੈਟਰੋਲ ਹੋਇਆ ਸਸਤਾ, ਡੀਜ਼ਲ ਦੀਆਂ ਵੀ ਘਟੀਆਂ ਕੀਮਤਾਂ, ਜਾਣੋ ਅੱਜ ਦੇ ਭਾਅਹਫ਼ਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਪੈਟਰੋਲ-ਡੀਜ਼ਲ ਦੋਵਾਂ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਰਾਸ਼ਟਰੀ ਰਾਜਧਾਨੀ ਸਮੇਤ ਦੇਸ਼ ਦੇ ਕਈ ਮਹਾਨਗਰਾਂ 'ਚ ਅੱਜ ਪੈਟਰੋਲ-ਡੀਜ਼ਲ ਸਸਤਾ ਹੋ ਗਿਆ ਹੈ। ਪੈਟਰੋਲ ਤੇ ਡੀਜ਼ਲ ਦੇ ਗਾਹਕਾਂ ਲਈ ਇਹ ਇਕ ਰਾਹਤ ਭਰੀ ਖ਼ਬਰ ਹੈ।Business1 year ago
-
Petrol Diesel Price : ਪੈਟਰੋਲ ਤੇ ਡੀਜ਼ਲ ਦੀਆਂ ਘਟ ਗਈਆਂ ਹਨ ਕੀਮਤਾਂ, ਪੜ੍ਹੋ ਕਿੰਨੇ ਸਸਤੇ ਹੋਏਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਸੁੱਕਰਵਾਰ ਨੂੰ ਕਟੌਤੀ ਕੀਤੀ ਗਈ ਹੈ। ਰਾਸ਼ਟਰੀ ਰਾਜਧਾਨੀ ਸਮੇਤ ਦੇਸ਼ ਦੇ ਕਈ ਮਹਾਨਗਰਾਂ 'ਚ ਸ਼ੁੱਕਰਵਾਰ ਨੂੰ ਪੈਟਰੋਲ ਤੇ ਡੀਜ਼ਲ ਸਸਤਾ ਵਿਕ ਰਿਹਾ ਹੈ। ਪੈਟਰੋਲ ਤੇ ਡੀਜ਼ਲ ਖਰੀਦਣ ਵਾਲਿਆਂ ਲਈ ਇਹ ਰਾਹਤ ਵਾਲੀ ਖ਼ਬਰ ਹੈ।Business1 year ago
-
Petrol Diesel Price : ਭਾਈ ਦੂਜ 'ਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਹੋਈ ਕਟੌਤੀ, ਪੜ੍ਹੋ ਅੱਜ ਦੇ ਭਾਅਦੀਵਾਲੀ ਦੇ ਆਖ਼ਰੀ ਦਿਨ ਅੱਜ ਭਾਈ ਦੂਜ ਨੂੰ ਪੈਟਰੋਲ ਤੇ ਡੀਜ਼ਲ ਖਰੀਦਣ ਵਾਲਿਆਂ ਲਈ ਰਾਹਤ ਵਾਲੀ ਖ਼ਬਰ ਹੈ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅੱਜ ਘਟੀਆਂ ਹਨ। ਰਾਸ਼ਟਰੀ ਰਾਜਧਾਨੀ ਸਮੇਤ ਦੇਸ਼ ਦੇ ਕਈ ਮਹਾਨਗਰਾਂ 'ਚ ਮੰਗਲਵਾਰ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਯਾਨੀ ਤੁਹਾਨੂੰ ਅੱਜ ਪੈਟਰੋਲ ਤੇ ਡੀਜ਼ਲ ਖਰੀਦਣ ਲਈ ਨਵੀਆਂ ਘਟੀਆਂ ਹੋਈਆਂ ਕੀਮਤਾਂ ਚੁਕਾਉਣੀਆਂ ਪੈਣਗੀਆਂ। ਆਓ ਜਾਣਦੇ ਹਾਂ ਕਿ ਤੁਹਾਡੇ ਸ਼ਹਿਰ 'ਚ ਪੈਟਰੋਲ ਤੇ ਡੀਜ਼ਲ ਕਿਸੇ ਕੀਮਤ 'ਤੇ ਵਿਕ ਰਿਹਾ ਹੈ।Business1 year ago
-
Petrol Diesel Price : ਪੈਟਰੋਲ ਤੇ ਡੀਜ਼ਲ ਦੋਵੇਂ ਹੋਏ ਸਸਤੇ, ਪੜ੍ਹੋ ਕੀ ਰਹਿ ਗਈ ਹੈ ਕੀਮਤਪੈਟਰੋਲ ਤੇ ਡੀਜ਼ਲ ਖਰੀਦਣ ਵਾਲਿਆਂ ਲਈ ਅੱਜ ਮੁੜ ਰਾਹਤ ਭਰੀ ਖ਼ਬਰ ਹੈ। ਪੈਟਰੋਲ ਤੇ ਡੀਜ਼ਲ ਅੱਜ ਸ਼ਨਿਚਰਵਾਰ ਨੂੰ ਮੁੜ ਸਸਤਾ ਹੋ ਗਿਆ ਹੈ। ਅੱਜ ਰਾਸ਼ਟਰੀ ਰਾਜਧਾਨੀ ਸਮੇਤ ਦੇਸ਼ ਦੇ ਕਈ ਮਹਾਨਗਰਾਂ 'ਚ ਪੈਟਰੋਲ ਤੇ ਡੀਜ਼ਲ ਦੇ ਭਾਅ 'ਚ ਗਿਰਾਵਟ ਦਰਜ ਕੀਤੀ ਗਈ ਹੈ। ਯਾਨੀ ਤੁਹਾਨੂੰ ਅੱਜ ਫਿਰ ਤੋਂ ਪੈਟਰੋਲ ਤੇ ਡੀਜ਼ਲ ਖਰੀਦਣ ਲਈ ਨਵੀਆਂ ਘਟੀਆਂ ਹੋਈਆਂ ਕੀਮਤਾਂ ਚੁਕਾਉਣੀਆਂ ਪੈਣਗੀਆਂ।Business1 year ago
-
Petrol Diesel Price : ਡੀਜ਼ਲ ਅੱਜ ਫਿਰ ਸਸਤਾ ਹੋਇਆ, ਪੜ੍ਹੋ ਕਿਸ ਭਾਅ ਵਿਕ ਰਿਹਾ ਪੈਟਰੋਲਗਾਹਕਾਂ ਨੂੰ ਅੱਜ ਸ਼ਨਿਚਰਵਾਰ ਨੂੰ ਵੀ ਡੀਜ਼ਲ ਦੀਆਂ ਕੀਮਤਾਂ 'ਚ ਰਾਹਤ ਮਿਲੀ ਹੈ। ਉੱਥੇ ਹੀ ਪੈਟਰੋਲ ਦੀਆਂ ਕੀਮਤਾਂ ਆਪਣੇ ਪੁਰਾਣੇ ਭਾਅ 'ਤੇ ਜਿਉਂ ਦੀਆਂ ਤਿਉਂ ਹਨ। ਆਇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਲਗਾਤਾਰ ਪੰਜਵੇਂ ਦਿਨ ਪੈਟਰੋਲ ਕੀਮਤਾਂ 'ਚ ਵਾਧਾ ਨਹੀਂ ਕੀਤਾ ਹੈ।Business1 year ago
-
Petrol Diesesl Price : ਪੈਟਰੋਲ ਤੇ ਡੀਜ਼ਲ ਦੋਵੇਂ ਹੋਏ ਮਹਿੰਗੇ, ਪੜ੍ਹੋ ਕਿੰਨੀ ਵਧੀ ਕੀਮਤਹਫ਼ਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਅੱਜ ਰਾਸ਼ਟਰੀ ਰਾਜਧਾਨੀ ਸਮੇਤ ਦੇਸ਼ ਦੇ ਕਈ ਮਹਾਨਗਰਾਂ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ, ਯਾਨੀ ਤੁਹਾਨੂੰ ਅੱਜ ਪੈਟਰੋਲ ਤੇ ਡੀਜ਼ਲ ਖਰੀਦਣ ਲਈ ਨਵੀਆਂ ਵਧੀਆਂ ਹੋਈਆਂ ਕੀਮਤਾਂ ਚੁਕਾਉਣੀਆਂ ਪੈਣਗੀਆਂ।Business1 year ago
-
Petrol Diesel Price : ਪੜ੍ਹੋ ਤੁਹਾਡੇ ਸ਼ਹਿਰ 'ਚ ਅੱਜ ਕਿਸ ਭਾਅ ਵਿਕ ਰਹੇ ਹਨ ਪੈਟਰੋਲ-ਡੀਜ਼ਲਰਾਸ਼ਟਰੀ ਰਾਜਧਾਨੀ ਸਮੇਤ ਦੇਸ਼ ਦੇ ਕਈ ਮਹਾਨਗਰਾਂ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਤੇਜ਼ੀ ਦਾ ਦੌਰ ਅੱਜ ਬੁੱਧਵਾਰ ਨੂੰ ਰੁਕ ਗਿਆ ਹੈ। ਹਫ਼ਤੇ ਦੇ ਤੀਸਰੇ ਦਿਨ ਰਾਸ਼ਟਰੀ ਰਾਜਧਾਨੀ ਸਮੇਤ ਦੇਸ਼ ਦੇ ਕਈ ਮਹਾਨਗਰਾਂ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ, ਯਾਨੀ ਤੁਹਾਨੂੰ ਅੱਜ ਪੈਟਰੋਲ-ਡੀਜ਼ਲ ਖਰੀਦਣ ਲਈ ਪੁਰਾਣੀ ਕੀਮਤ ਹੀ ਚੁਕਾਉਣੀ ਪਵੇਗੀ।Business1 year ago
-
Petrol Diesel Price : ਪੈਟਰੋਲ ਤੇ ਡੀਜ਼ਲ ਹੋਏ ਹੋਰ ਮਹਿੰਗੇ, ਜਾਣੋ ਅੱਜ ਕਿੰਨੀਆਂ ਵਧੀਆਂ ਕੀਮਤਾਂਦੇਸ਼ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਤੇਜ਼ੀ ਦਾ ਦੌਰ ਅੱਜ ਸੋਮਵਾਰ ਨੂੰ ਵੀ ਜਾਰੀ ਹੈ। ਦੁਨੀਆ ਦੀ ਦਿੱਗਜ ਤੇਲ ਕੰਪਨੀ ਸਾਊਦੀ ਅਰਾਮਕੋ ਦੇ ਤੇਲ ਪਲਾਂਟਾਂ 'ਤੇ ਡਰੋਨ ਹਮਲੇ ਤੋਂ ਬਾਅਦ ਇਸ ਦਾ ਸਿੱਧਾ ਅਸਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਪਿਆ ਹੈ।Business1 year ago
-
ਅੱਜ ਮੁੜ ਆਇਆ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ, ਜਾਣੋ ਕੀ ਹਨ ਤਾਜ਼ਾ ਭਾਅਸਾਊਦੀ ਅਰਬ ਦੇ ਤੇਲ ਪਲਾਂਟਾਂ 'ਤੇ ਡਰੋਨ ਹਮਲਿਆਂ ਦਾ ਸਿੱਧਾ ਅਸਰ ਪੈਟਰੋਲ ਤੇ ਡੀਜ਼ਲ ਕੀਮਤਾਂ ਦੇ ਦਿਖਾਈ ਦੇ ਰਿਹਾ ਹੈ। ਅੱਜ ਵੀਰਵਾਰ ਨੂੰ ਵੀ ਰਾਸ਼ਟਰੀ ਰਾਜਧਾਨੀ ਸਮੇਤ ਦੇਸ਼ ਦੇ ਕਈ ਮਹਾਨਗਰਾਂ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਜ਼ਬਰਦਸਤ ਵਾਧਾ ਦੇਖਿਆ ਗਿਆ ਹੈ।Business1 year ago
-
ਤਿੰਨ ਦਹਾਕਿਆਂ 'ਚ ਪਹਿਲੀ ਵਾਰ ਉੱਚ ਪੱਧਰ 'ਤੇ ਪਹੁੰਚੀਆਂ ਤੇਲ ਕੀਮਤਾਂ, ਵਧ ਸਕਦਾ ਹੈ ਸੰਕਟ!ਦੁਨੀਆ ਦੇ ਦੋ ਵੱਡੇ ਤੇਲ ਉਤਪਾਦਕ ਦੇਸ਼ਾਂ ਵਿਚਕਾਰ ਜੇਕਰ ਜੰਗ ਹੋਈ ਤਾਂ ਤੇਲ ਦੀਆਂ ਕੀਮਤਾਂ ਅਸਮਾਨ ਛੂਹਣਗੀਆਂ। ਫ਼ਿਲਹਾਲ ਸਾਊਦੀ ਅਰਬ ਦੀ ਅਰੈਮਕੋ ਕੰਪਨੀ (ਅਰਬੀ ਅਮੇਰੀਕਨ ਆਇਲ ਕੰਪਨੀ) 'ਤੇ ਡ੍ਰੋਨ ਹਮਲੇ ਤੋਂ ਬਾਅਦ ਬੀਤੇ 28 ਸਾਲਾਂ 'ਚ ਪਹਿਲੀ ਵਾਰ ਤੇਲ ਕੀਮਤਾਂ 'ਚ ਇੰਨਾ ਉਛਾਲ ਆਇਆ ਹੈ।National1 year ago
-
ਬਿਕਵਾਲੀ ਕਾਰਨ ਸ਼ੇਅਰ ਬਾਜ਼ਾਰ 'ਚ ਕੋਹਰਾਮ, ਸੈਂਸੇਕਸ 642 ਅੰਕ ਟੁੱਟਿਆ, ਨਿਫਟੀ 'ਚ ਵੀ ਗਿਰਾਵਟਸਾਊਦੀ ਅਰੈਮਕੋ ਦੀਆਂ ਦੋ ਤੇਲ ਕੰਪਨੀਆਂ 'ਤੇ ਡ੍ਰੋਨ ਹਮਲੇ ਤੋਂ ਬਾਅਦ ਪੈਦਾ ਹੋਏ ਭੂ-ਰਾਜਨੀਤਕ ਤਣਾਅ, ਕੌਮਾਂਤਰੀ ਬਾਜ਼ਾਰ 'ਚ ਤੇਲ ਕੀਮਤਾਂ ਦੇ ਵਾਧੇ ਤੇ ਰੁਪਿਆ ਕਮਜ਼ੋਰ ਪੈਣ 'ਤੇ ਭਾਰੀ ਬਿਕਵਾਲੀ ਕਾਰਨ ਬੀਐੱਸਈ ਸੈਂਸੇਕਸ ਨੇ ਮੰਗਲਵਾਰ ਨੂੰ 642.22 ਅੰਕਾਂ ਦਾ ਗੋਤਾ ਲਾਇਆ। ਉੱਥੇ ਹੀ ਐੱਨਐੱਸਈ ਨਿਫਟੀ ਵੀ 185.90 ਅੰਕ ਟੁੱਟ ਕੇ 10,900 'ਤੇ ਆ ਗਿਆ।Business1 year ago
-
ਸਾਊਦੀ ਦੇ ਤੇਲ ਖੂਹਾਂ 'ਤੇ ਹਮਲੇ ਤੋਂ ਬਾਅਦ ਕੱਚਾ ਤੇਲ ਮਹਿੰਗਾ, ਪੜ੍ਹੋ ਆਪਣੇ ਸ਼ਹਿਰ ਦੇ ਪੈਟਰੋਲ-ਡੀਜ਼ਲ ਦੇ ਭਾਅਸਾਊਦੀ ਅਰਬ ਦੀ ਤੇਲ ਕੰਪਨੀ ਅਰਾਮਕੋ ਦੇ ਤੇਲ ਖੂਹਾਂ 'ਤੇ ਡ੍ਰੋਨ ਹਮਲੇ ਤੋਂ ਬਾਅਦ ਆਲਮੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਵਾਧਾ ਦੇਖਿਆ ਗਿਆ ਹੈ। ਕੱਚੇ ਤੇਲ ਦੀ ਕੀਮਤ ਵਧਣ ਨਾਲ ਆਉਣ ਵਾਲੇ ਦਿਨਾਂ 'ਚ ਭਾਰਤ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਦੇ ਆਸਾਰ ਹਨ।Business1 year ago
-
ਸਾਊਦੀ ਅਰਬ ਦੇ ਪਲਾਂਟਾਂ 'ਤੇ ਡਰੋਨ ਹਮਲੇ ਤੋਂ ਬਾਅਦ ਤੇਲ ਦੀਆਂ ਕੀਮਤਾਂ 'ਚ 10 ਫ਼ੀਸਦੀ ਉਛਾਲਸਾਊਦੀ ਅਰਬ ਦੇ ਦੋ ਤੇਲ ਪਲਾਂਟਾਂ 'ਤੇ ਹੋਏ ਡਰੋਨ ਹਮਲੇ ਤੋਂ ਬਾਅਦ ਸੋਮਵਾਰ ਨੂੰ ਤੇਲ ਦੀਆਂ ਕੀਮਤਾਂ ਨੂੰ 10 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਸਾਊਦੀ ਅਰਬ ਦੀ ਸਰਕਾਰੀ ਤੇਲ ਕੰਪਨੀ ਅਰਾਮਕੋ ਦੇ ਦੋ ਵੱਡੇ ਟਿਕਾਣਿਆਂ 'ਤੇ ਸ਼ਨਿਚਰਵਾਰ ਸਵੇਰੇ ਡਰੋਨ ਹਮਲਿਆਂ ਤੋਂ ਬਾਅਦ ਉੱਥੇ ਉਤਪਾਦਨ ਠੱਪ ਹੋ ਗਿਆ ਸੀ।World1 year ago
-
ਅਰੈਮਕੋ ਨੇ ਭਾਰਤ 'ਚ ਸਪਲਾਈ ਪ੍ਰਭਾਵਿਤ ਨਾ ਹੋਣ ਦਾ ਦਿਵਾਇਆ ਭਰੋਸਾਯਮਨ ਦੇ ਹਾਊਤੀ ਵਿਦਰੋਹੀਆਂ ਦੇ ਡਰੋਨ ਹਮਲੇ ਦਾ ਸ਼ਿਕਾਰ ਹੋਈ ਸਾਊਦੀ ਅਰਬ ਦੀ ਤੇਲ ਕੰਪਨੀ ਅਰੈਮਕੋ ਨੇ ਭਾਰਤ 'ਚ ਤੇਲ ਸਪਲਾਈ ਪ੍ਰਭਾਵਿਤ ਨਾ ਹੋਣ ਦਾ ਭਰੋਸਾ ਦਿਵਾਇਆ ਹੈ। ਸੂਤਰਾਂ ਮੁਤਾਬਕ, ਅਰੈਮਕੋ ਨੇ ਇਕ ਭਾਰਤੀ ਰਿਫਾਇਨਰੀ ਨੂੰ ਦੱਸਿਆ ਕਿ ਹਮਲੇ ਕਾਰਨ ਤੇਲ ਸਪਲਾਈ 'ਤੇ ਤੁਰੰਤ ਕੋਈ ਮਾੜਾ ਪ੍ਰਭਾਵ ਨਹੀਂ ਪਵੇਗਾ।World1 year ago
-
ਭਾਰਤ 'ਚ ਮਹਿੰਗੇ ਹੋ ਸਕਦੇ ਹਨ ਪੈਟਰੋਲ-ਡੀਜ਼ਲ, ਸਾਊਦੀ 'ਚ ਦੋ ਤੇਲ ਪਲਾਂਟਾਂ 'ਤੇ ਹਮਲੇ ਕਾਰਨ ਉਤਪਾਦਨ ਠੱਪਊਦੀ ਅਰਬ ਦੀ ਸਰਕਾਰ ਤੇਲ ਕੰਪਨੀ ਅਰਾਮਕੋ ਦੇ ਦੋ ਵੱਡੇ ਟਿਕਾਣਿਆਂ 'ਤੇ ਸ਼ਨਿਚਰਵਾਰ ਸਵੇਰੇ ਡਰੋਨ ਹਮਲੇ ਤੋਂ ਬਾਅਦ ਕੰਪਨੀ ਨੇ ਉੱਥੇ ਉਤਪਾਦਨ ਠੱਪ ਕਰ ਦਿੱਤਾ ਹੈ। ਇਸ ਕਾਰਨ ਸਾਊਦੀ ਅਰਬ ਦੀ ਸਭ ਤੋਂ ਵੱਡੀ ਤੇਲ ਤੇ ਗੈਸ ਕੰਪਨੀ ਦੇ ਉਤਪਾਦਨ 'ਚ 50 ਫ਼ੀਸਦੀ ਤਕ ਦੀ ਘਾਟ ਆਈ ਹੈ।World1 year ago