anushka sharma baby
-
ਵਿਰਾਟ-ਅਨੁਸ਼ਕਾ ਨੂੰ ਲੈ ਕੇ Ad ਕੰਪਨੀਆਂ ’ਚ ਮਚੀ ਹੋੜ, ਮਾਤਾ-ਪਿਤਾ ਬਣਦੇ ਹੀ ਰੇਸ ’ਚ ਕਈ ਵੱਡੇ ਬ੍ਰਾਂਡvirat kohli and anushka sharma ਇੰਡੀਅਨ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਉਨ੍ਹਾਂ ਦੀ ਪਤਨੀ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੇ ਘਰ ਸੋਮਵਾਰ ਨੂੰ ਛੋਟੇ ਮਹਿਮਾਨ ਦਾ ਆਗਮਨ ਹੋਇਆ।Entertainment 1 month ago
-
Anushka Sharma ਦੀ ਫਿਰ ਵਾਇਰਲ ਹੋਈ ਨਵੀਂ ਤਸਵੀਰ, ਬੇਬੀ ਬੰਪ ’ਚ ਦਿਸਿਆ ਅਦਾਕਾਰਾ ਦਾ ਖ਼ੂਬਸੂਰਤ ਅੰਦਾਜ਼ਅਨੁਸ਼ਕਾ ਦੀ ਹੁਣ ਇਕ ਹੋਰ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ’ਚ ਉਹ ਆਪਣੀ ਦੋਸਤ ਦੇ ਨਾਲ ਦਿਖਾਈ ਦੇ ਰਹੀ ਹੈ। ਅਨੁਸ਼ਕਾ ਸ਼ਰਮਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਆਪਣੀ ਦੋਸਤ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ।Entertainment 1 month ago
-
Anushka Sharma Baby Bump: ਸਵੀਮਿੰਗ ਪੂਲ ’ਚ ਮਜ਼ੇ ਕਰਦੀ ਦਿਸੀ ਅਨੁਸ਼ਕਾ ਸ਼ਰਮਾ, Flaunt ਕੀਤਾ ਬੇਬੀ ਬੰਪਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਜਲਦ ਮਾਂ ਬਣਨ ਵਾਲੀ ਹੈ। ਅਨੁਸ਼ਕਾ ਤੇ ਵਿਰਾਟ ਨੇ ਕੁਝ ਦਿਨ ਪਹਿਲਾਂ ਹੀ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਅਦਾਕਾਰਾ ਗਰਭਵਤੀ ਹੈ।Entertainment 5 months ago
-
Anushka Sharma Baby Bump Pics: ਬੇਬੀ ਬੰਪ ਦੇ ਨਾਲ ਨਜ਼ਰ ਆਈ ਅਨੁਸ਼ਕਾ ਸ਼ਰਮਾ, ਵਿਰਾਟ ਕੋਹਲੀ ਨੇ ਕਹੀ ਇਹ ਗੱਲਅਨੁਸ਼ਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਬੇਬੀ ਬੰਪ ਦੇ ਨਾਲ ਇਕ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ।Entertainment 5 months ago