anti sikh riot
-
1984 Anti Sikh Riots : ਕਾਨਪੁਰ 'ਚ 127 ਸਿੱਖਾਂ ਦੀ ਹੋਈ ਸੀ ਹੱਤਿਆ,10 ਹੋਰ ਕੇਸਾਂ ਦੀਆਂ ਫਾਈਲਾਂ ਖੁੱਲ੍ਹਣ ਦੀ ਉਮੀਦਸਿੱਖ ਵਿਰੋਧੀ ਦੰਗਿਆਂ ਦੌਰਾਨ ਦਰਜ ਹੱਤਿਆ ਤੇ ਡਕੈਤੀ ਦੇ ਜਿਹੜੇ 10 ਮੁਕੱਦਮਿਆਂ ਦੀਆਂ ਫਾਈਲਾਂ ਸਬੂਤਾਂ ਦੀ ਘਾਟ ਕਾਰਨ ਬੰਦ ਹੋ ਗਈਆਂ ਸਨ ਉਨ੍ਹਾਂ ਦੇ ਮੁੜ ਖੁੱਲ੍ਹਣ ਦੀ ਉਮੀਦ ਹੈ। ਪਿਛਲੇ ਦਿਨੀਂ ਦਿੱਲੀ ਸਥਿਤ ਗ੍ਰਹਿ ਮੰਤਰਾਲੇ ਜਾ ਕੇ ਐੱਸਆਈਟੀ ਨੇ ਪੀੜਤਾਂ ਵੱਲੋਂ ਕਈ ਸਾਲ ਪਹਿਲਾਂ ਦਿੱਤੇ ਗਏ ਸਹੁੰ ਪੱਤਰ ਦੇਖੇ ਤਾਂ ਉਨ੍ਹਾਂ ਵਿਚ ਇਨ੍ਹਾਂ ਕੇਸਾਂ ਨਾਲ ਸਬੰਧਿਤ ਸਬੂਤ ਵੀ ਮਿਲੇ ਹਨ।National9 days ago
-
ਸਿੱਖ ਵਿਰੋਧੀ ਦੰਗੇ : 135 ਸਹੁੰ ਪੱਤਰਾਂ 'ਚ 250 ਤੋਂ ਜ਼ਿਆਦਾ ਦੰਗਾਕਾਰੀਆਂ ਦੇ ਨਾਂਸਿੱਖ ਵਿਰੋਧੀ ਦੰਗਿਆਂ ਤੋਂ ਬਾਅਦ ਗਠਿਤ ਰੰਗਨਾਥ ਮਿਸ਼ਰ ਕਮਿਸ਼ਨ ਨੂੰ ਦਿੱਤੇ ਗਏ ਸਹੁੰ ਪੱਤਰਾਂ ਵਿਚ ਪੀੜਤਾਂ ਨੇ ਨਾ ਸਿਰਫ਼ ਅੱਖੀਂ ਦੇਖੀ ਘਟਨਾ ਲਿਖੀ ਬਲਕਿ ਦੰਗਾਕਾਰੀਆਂ ਦੇ ਨਾਵਾਂ ਦਾ ਵੀ ਪਰਦਾਫ਼ਾਸ਼ ਕੀਤਾ ਸੀ। ਪਿਛਲੇ ਦਿਨੀਂ ਦਿੱਲੀ ਵਿਚ ਗ੍ਰਹਿ ਮੰਤਰਾਲੇ ਜਾ ਕੇ ਐੱਸਆਈਟੀ ਨੇ ਹੱਤਿਆ, ਡਕੈਤੀ ਵਰਗੇ ਗੰਭੀਰ ਅਪਰਾਧਾਂ ਨਾਲ ਸਬੰਧਤ 135 ਪੀੜਤਾਂ ਦੇ ਸਹੁੰ ਪੱਤਰ ਲੱਭੇ ਹਨ। ਇਨ੍ਹਾਂ ਵਿਚ 250 ਤੋਂ ਜ਼ਿਆਦਾ ਦੰਗਾਕਾਰੀਆਂ ਦੇ ਨਾਂ ਲਿਖੇ ਹਨ। ਸੋਮਵਾਰ ਤਕ ਇਨ੍ਹਾਂ ਸਹੁੰ ਪੱਤਰਾਂ ਦੀ ਤਸਦੀਕਸ਼ੁਦਾ ਕਾਪੀ ਮਿਲਣ ਦੀ ਉਮੀਦ ਹੈ।National25 days ago
-
Anti Sikh Riots : ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ’ਚ ਪਤਾ ਲੱਗੇ 100 ਮੁਲਜ਼ਮਾਂ ਦੇ ਨਾਂ, ਸ਼ਾਸਨ ਵੱਲੋਂ ਗਠਿਤ ਐੱਸਆਈਟੀ 19 ਮਾਮਲਿਆਂ ਦੀ ਕਰ ਰਹੀ ਹੈ ਜਾਂਚਸਿੱਖ ਵਿਰੋਧੀ ਦੰਗਿਆਂ ਦੌਰਾਨ ਦਰਜ ਮੁਕੱਦਮਿਆਂ ਦੀ ਜਾਂਚ ਵਿਚ ਮੁਲਜ਼ਮਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਕਿਦਵਈਨਗਰ, ਅਰਮਾਪੁਰ, ਦਬੌਲੀ, ਨਿਰਾਲਾ ਨਗਰ ਆਦਿ ਸਥਾਨਾਂ ’ਤੇ ਵਾਪਰੀਆਂ ਹਿੰਸਾ ਦੀਆਂ 10 ਘਟਨਾਵਾਂ ’ਚ ਹੁਣ ਤਕ 100 ਮੁਲਜ਼ਮਾਂ ਦੇ ਨਾਂ ਸਾਹਮਣੇ ਆ ਚੁੱਕੇ ਹਨ। ਐੱਸਆਈਟੀ ਹੁਣ ਤਕ 47 ਮੁਲਜ਼ਮਾਂ ਦੀ ਤਸਦੀਕ ਕਰ ਚੁੱਕੀ ਹੈ ਤੇ ਬਾਕੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।National1 month ago
-
ਸਿੱਖ ਵਿਰੋਧੀ ਦੰਗੇ : ਜਾਨ ਬਚਾਉਣ ਵਾਲੇ ਬਜ਼ੁਰਗ ਨੇ ਦਿੱਤੀ ਗਵਾਹੀ, ਦੰਗਾਕਾਰੀਆਂ ਦੇ ਨਾਂ ਮਿਲੇਸਿੱਖ ਵਿਰੋਧੀ ਦੰਗਿਆਂ ਦੌਰਾਨ ਕਾਨਪੁਰ ਦੇ ਚਕੇਰੀ ਦੀ ਜੇਕੇ ਕਾਲੋਨੀ 'ਚ ਦੋ ਸਕੇ ਭਰਾਵਾਂ ਦੀ ਹੱਤਿਆ ਦੇ ਮਾਮਲੇ 'ਚ ਪੁਲਿਸ ਨੂੰ ਕਰੀਬ ਅੱਧਾ ਦਰਜਨ ਦੰਗਾਕਾਰੀਆਂ ਦੇ ਨਾਂ-ਪਤੇ ਮਿਲ ਗਏ ਹਨ। ਸਿੱਖ ਪਰਿਵਾਰ ਦੀ ਜਾਨ ਬਚਾਉਣ ਵਾਲੇ ਇਕ ਬਜ਼ੁਰਗ ਗੁਆਂਢੀ ਨੇ ਵੀ ਐੱਸਆਈਟੀ ਨੂੰ ਗਵਾਹੀ ਦਿੱਤੀ ਹੈ...National2 months ago
-
ਸਿੱਖ ਵਿਰੋਧੀ ਦੰਗਾ ਪੀੜਤਾਂ ਦੇ ਕੋਰਟ 'ਚ ਬਿਆਨ ਕਰਵਾਉਣ ਦੇ ਨਿਰਦੇਸ਼ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸਆਈਟੀ) ਨੇ ਪੰਜਾਬ, ਮੱਧ ਪ੍ਰਦੇਸ਼ ਆਦਿ ਸੂਬਿਆਂ ਦੇ ਜਿਨ੍ਹਾਂ ਸਿੱਖ ਵਿਰੋਧੀ ਦੰਗਾ ਪੀੜਤ ਪਰਿਵਾਰਾਂ ਤੋ ਪੁੱਛਗਿੱਛ ਕੀਤੀ ਹੈ, ਹੁਣ ਉਨ੍ਹਾਂ ਦੇ ਬਿਆਨ ਕੋਰਟ 'ਚ ਦਰਜ ਕਰਵਾਏ ਜਾਣਗੇ...National2 months ago
-
ਸਿੱਖ ਵਿਰੋਧੀ ਦੰਗੇ : ਗਵਾਹਾਂ ਦੇ ਬਿਆਨ ਲੈਣ ਚੇਨਈ ਤੇ ਦਿੱਲੀ ਜਾਵੇਗੀ ਐੱਸਆਈਟੀਸਿੱਖ ਵਿਰੋਧੀ ਦੰਗਿਆਂ ਦੌਰਾਨ ਕਾਨਪੁਰ ਦੇ ਚਕੇਰੀ ਅਤੇ ਗੋਵਿੰਦ ਨਗਰ 'ਚ ਹੱਤਿਆਵਾਂ ਦੇ ਮਾਮਲੇ 'ਚ ਪੀੜਤ ਪਰਿਵਾਰਾਂ ਦੇ ਬਿਆਨ ਲੈਣ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸਆਈਟੀ) ਚੇਨਈ ਤੇ ਦਿੱਲੀ ਜਾਵੇਗੀ...National2 months ago
-
ਸਿੱਖ ਵਿਰੋਧੀ ਦੰਗਾ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਮੰਗਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਪੀਸੀ) ਨੇ 1984 ਸਿੱਖ ਵਿਰੋਧੀ ਦੰਗਾ ਪੀੜਤਾਂ ਨੂੰ ਛੇਤੀ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ...National3 months ago
-
ਸਿੱਖ ਵਿਰੋਧੀ ਦੰਗਿਆਂ ਦੀ ਜਾਂਚ : ਕੈਨੇਡਾ ਜਾ ਕੇ ਪੀੜਤਾਂ ਦੇ ਬਿਆਨ ਲਵੇਗੀ ਐੱਸਆਈਟੀਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਦਾ ਦਾਇਰਾ ਹੁਣ ਦੇਸ਼ ਤੋਂ ਬਾਹਰ ਪੁੱਜਣ ਵਾਲਾ ਹੈ। ਕਾਨਪੁਰ 'ਚ ਜਿਹੜੇ ਸਿੱਖ ਪਰਿਵਾਰਾਂ ਦੇ ਜੀਆਂ ਦੀਆਂ ਹੱਤਿਆਵਾਂ ਹੋਈਆਂ ਸਨ, ਉਨ੍ਹਾਂ ਵਿਚੋਂ ਅੱਧੀ ਦਰਜਨ ਪਰਿਵਾਰ ਕੈਨੇਡਾ ਵਿਚ ਹਨ।National3 months ago
-
ਸਿੱਖ ਵਿਰੋਧੀ ਦੰਗਿਆਂ 'ਚ ਐੱਸਆਈਟੀ ਨੇ ਸ਼ੁਰੂ ਕੀਤੀ ਮੁਲਜ਼ਮਾਂ ਦੀ ਭਾਲਸਆਈਟੀ ਬਿਆਨਾਂ ਦੇ ਆਧਾਰ 'ਤੇ ਸਾਹਮਣੇ ਆਏ ਦੰਗਾਕਾਰੀਆਂ ਦੀ ਭਾਲ ਕਰ ਰਹੀ ਹੈ...National3 months ago
-
ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਲੱਭ ਲਏ ਸਿੱਖ ਵਿਰੋਧੀ ਦੰਗਿਆਂ ਦੇ 47 ਮੁਲਜ਼ਮਸਿੱਖ ਵਿਰੋਧੀ ਦੰਗਿਆਂ ਦੇ ਪੀੜਤ ਪਰਿਵਾਰਾਂ ਦੇ ਬਿਆਨਾਂ ਨਾਲ ਪਤਾ ਲੱਗੇ 60 ਮੁਲਜ਼ਮਾਂ 'ਚੋਂ 47 ਨੂੰ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸਆਈਟੀ) ਨੇ ਲੱਭ ਲਿਆ ਹੈ ਜਦਕਿ 10 ਦੀ ਮੌਤ ਹੋ ਚੁੱਕੀ ਹੈ।National3 months ago
-
ਸਿੱਖ ਵਿਰੋਧੀ ਦੰਗਿਆਂ ਸਬੰਧੀ ਜਲੰਧਰ ਪੁੱਜੀ ਐੱਸਆਈਟੀ ਤਿੰਨ ਹੋਰ ਪਰਿਵਾਰਾਂ ਨੂੰ ਮਿਲੀਸਿੱਖ ਵਿਰੋਧੀ ਦੰਗਿਆਂ ਦੇ ਮੁਕੱਦਮਿਆਂ 'ਚ ਪੀੜਤਾਂ ਦੇ ਬਿਆਨ ਦਰਜ ਕਰਨ ਪੰਜਾਬ ਪੁੱਜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸਆਈਟੀ) ਸ਼ੁੱਕਰਵਾਰ ਨੂੰ ਜਲੰਧਰ 'ਚ ਤਿੰਨ ਹੋਰ ਪਰਿਵਾਰਾਂ ਨੂੰ ਮਿਲੀ...National4 months ago
-
ਦਿੱਲੀ ਦੰਗਿਆਂ ਦੇ ਸੱਲ ਅਜੇ ਵੀ ਹਰੇ31 ਅਕਤੂਬਰ 1984 ਨੂੰ 'ਬੜਾ ਪੇੜ' ਡਿੱਗਣ ਦੇ ਨਾਲ ਹੀ ਦਿੱਲੀ ਝੰਜੋੜ ਕੇ ਰੱਖ ਦਿੱਤੀ ਗਈ। ਉਸੇ ਦਿਨ ਤੋਂ ਤਿੰਨ ਦਿਨਾਂ ਲਈ ਦਹਿਲੀ ਦਿੱਲੀ ਦੀ ਇਸ ਵਾਰ 36ਵੀਂ ਬਰਸੀ ਹੈ।Editorial5 months ago
-
ਸਿੱਖ ਵਿਰੋਧੀ ਦੰਗਿਆਂ ਦੇ ਗਵਾਹ ਨੇ ਪੁਲਿਸ ਖ਼ਿਲਾਫ਼ ਦਾਖ਼ਲ ਕੀਤੀ ਪਟੀਸ਼ਨਅਦਾਲਤ ਦੇ ਹੁਕਮ ਦੇ ਬਾਵਜੂਦ ਸੁਰੱਖਿਆ ਨਾ ਮਿਲਣ 'ਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਗਵਾਹ ਤੇ ਹਥਿਆਰ ਡੀਲਰ ਅਭਿਸ਼ੇਕ ਵਰਮਾ ਨੇ ਦਿੱਲੀ ਪੁਲਿਸ ਖ਼ਿਲਾਫ਼ ਹੁਕਮ ਅਦੂਲੀ ਦੀ ਪਟੀਸ਼ਨ ਦਾਖ਼ਲ ਕੀਤੀ ਹੈ।National6 months ago
-
1984 Anti-Sikh Riots: ਸਿੱਖ ਵਿਰੋਧੀ ਦੰਗਾ ਮਾਮਲੇ ’ਚ ਉਮਰਕੈਦ ਦੀ ਸਜ਼ਾ ਕੱਟ ਰਹੇ ਸੱਜਣ ਕੁਮਾਰ ਨੂੰ SC ਤੋਂ ਨਹੀਂ ਮਿਲੀ ਰਾਹਤ1984 ਵਿਚ ਹੋਏ ਦਿੱਲੀ ਸਿੱਖ ਦੰਗਿਆਂ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਅਤੇ ਦਿੱਲੀ ਦੇ ਦਿੱਗਜ ਨੇਤਾ ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ ’ਤੇ ਸੁਪਰੀਮ ਕੋਰਟ ਵਿਚ ਸ਼ੁੱਕਰਵਾਰ ਨੂੰ ਸੁਣਵਾਈ ਹੋਈ ਪਰ ਉਨ੍ਹਾਂ ਨੇ ਕੋਈ ਰਾਹਤ ਨਹੀਂ।National7 months ago
-
ਸਿੱਖ ਕਤਲੇਆਮ ਨਾਲ ਸਬੰਧਿਤ ਮਾਮਲੇ 'ਚ ਸਜ਼ਾ ਭੁਗਤ ਰਹੇ ਸਾਬਕਾ ਵਿਧਾਇਕ ਮਹਿੰਦਰ ਯਾਦਵ ਦੀ ਕੋਰੋਨਾ ਨਾਲ ਮੌਤਸਿੱਖ ਕਤਲੇਆਮ ਨਾਲ ਸਬੰਧਿਤ ਇਕ ਮਾਮਲੇ 'ਚ ਜੇਲ੍ਹ ਦੀ ਸਜ਼ਾ ਭੁਗਤ ਰਹੇ ਸਾਬਕਾ ਵਿਧਾਇਕ ਮਹਿੰਦਰ ਯਾਦਵ ਦੀ ਮੌਤ ਹੋ ਗਈ ਹੈ। ਦਿੱਲੀ ਦੀ ਮੰਡੋਲੀ ਜੇਲ੍ਹ 'ਚ ਉਸ ਦੀ ਮੌਤ ਕੋਰੋਨਾ ਵਾਇਰਸ ਨਾਲ ਹੋਈ ਹੈ।National9 months ago
-
1984 anti-Sikh riot case : ਜ਼ਮਾਨਤ ਲਈ ਸੁਪਰੀਮ ਕੋਰਟ ਪੁੱਜੇ ਸੱਜਣ ਕੁਮਾਰ ਨੂੰ ਨਹੀਂ ਮਿਲੀ ਰਾਹਤਦਿੱਲੀ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਉਮਰਕੈਦ ਦੀ ਸਜ਼ਾਯਾਫ਼ਤਾ ਸਾਬਕਾ ਐੱਮਪੀ ਤੇ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ 'ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਹੋਈ ਪਰ ਉਨ੍ਹਾਂ ਨੂੰ ਰਾਹਤ ਨਹੀਂ ਮਿਲੀ।National11 months ago
-
'84 ਦੰਗਿਆਂ ਦੇ ਦੋਸ਼ੀ ਦੀ ਪੈਰੋਲ ਲਈ ਸੁਪਰੀਮ ਕੋਰਟ ਨੇ ਸੀਬੀਆਈ ਤੋਂ ਜਵਾਬ ਮੰਗਿਆਸੁਪਰੀਮ ਕੋਰਟ ਨੇ ਵੀਰਵਾਰ ਨੂੰ ਸਾਬਕਾ ਕਾਂਗਰਸੀ ਕੌਂਸਲਰ ਬਲਵਾਨ ਖੋਖਰ ਦੀ ਅਰਜ਼ੀ 'ਤੇ ਸੀਬੀਆਈ ਤੋਂ ਜਵਾਬ ਮੰਗਿਆ। ਉਹ 1984 ਦੇ ਸਿੱਖ ਵਿਰੋਧੀ ਦੰਗਾ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।National11 months ago
-
1984 anti-Sikh riots case: ਉਮਰ ਕੈਦ ਦੀ ਸਜ਼ਾਯਾਫ਼ਤਾ ਸੱਜਣ ਕੁਮਾਰ ਜ਼ਮਾਨਤ ਲਈ ਪੁੱਜੇ ਸੁਪਰੀਮ ਕੋਰਟ1984 ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਨੇ ਜ਼ਮਾਨਤ ਲਈ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੈ। ਕੋਰਟ ਉਨ੍ਹਾਂ ਦੀ ਪਟੀਸ਼ਨ 'ਤੇ ਹੋਲੀ ਦੀਆਂ ਛੁੱਟੀਆਂ ਤੋਂ ਬਾਅਦ ਸੁਣਵਾਈ ਕਰੇਗੀ।National1 year ago
-
'84 Anti Sikh Riots Case : ਕੇਂਦਰ ਨੇ ਐੱਸਆਈਟੀ ਦੀਆਂ ਸਿਫਾਰਸ਼ਾਂ ਮੰਨੀਆਂ, ਕਿਹਾ ਕਾਰਵਾਈ ਕਰਾਂਗੇਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਨੂੰ ਕਿਹਾ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਜਸਟਿਸ ਢੀਂਗਰਾ ਦੀ ਅਗਵਾਈ ਵਾਲੀ ਐੱਸਆਈਟੀ ਦੀਆਂ ਸਿਫਾਰਸ਼ਾਂ ਉਸ ਨੇ ਸਵੀਕਾਰ ਕਰ ਲਈਆਂ ਹਨ ਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।National1 year ago
-
'84 ਦੇ ਦੰਗਿਆਂ 'ਚ ਉਮਰ ਕੈਦ ਕੱਟ ਰਹੇ ਬਲਵਾਨ ਖੋਖਰ ਨੂੰ ਚਾਰ ਹਫ਼ਤਿਆਂ ਦੀ ਪੈਰੋਲ ਮਿਲੀਸੁਪਰੀਮ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਦੋਸ਼ੀ ਤੇ ਕਾਂਗਰਸ ਦੇ ਸਾਬਕਾ ਕੌਂਸਲਰ ਬਲਵਾਨ ਖੋਖਰ ਨੂੰ ਹਾਈ ਕੋਰਟ ਦੇ ਫ਼ੈਸਲੇ ਵਿਰੁੱਧ ਇਕ ਮਹੀਨੇ ਦੀ ਪੈਰੋਲ ਦਿੱਤੀ ਹੈ।National1 year ago