anniversary
-
ਬੀਬੀ ਸੁਰਿੰਦਰ ਕੌਰ ਬਾਦਲ ਦੀ 11ਵੀਂ ਬਰਸੀ 'ਤੇ ਪਾਠ ਕਰਵਾਇਆਜਗਸੀਰ ਸਿੰਘ ਛੱਤਿਆਣਾ, ਗਿੱਦੜਬਾਹਾ ਗੁਰੂ ਗੋਬਿੰਦ ਸਿੰਘ ਗਰੁੱਪ ਆਫ ਇੰਸਟੀਚਿਊਸਨ ਅਤੇ ਮਾਲਵਾ ਸਕੂਲ ਗਿੱਦੜਬਾਹਾ ਵੱਲੋPunjab6 hours ago
-
80ਵੇਂ ਸਾਲਾਨਾ ਉਰਸ ਦਾ ਪੋਸਟਰ ਰਿਲੀਜ਼ਪਿੰਡ ਕੇਸੋਪੁਰ ਵਿਖੇ ਪੀਰ ਬਾਬਾ ਸ਼ਾਹ ਮੁਹੰਮਦ ਜੀ, ਪੀਰ ਬਾਬਾ ਮੇਲ ਸਾਹ ਜੀ ਅਤੇ ਪੀਰ ਬਾਬਾ ਸ਼ਾਦੀ ਸਾਪਿੰਡ ਕੇਸੋਪੁਰ ਵਿਖੇ ਪੀਰ ਬਾਬਾ ਸ਼ਾਹ ਮੁਹੰਮਦ ਜੀ, ਪੀਰ ਬਾਬਾ ਮੇਲ ਸਾਹ ਜੀ ਅਤੇ ਪੀਰ ਬਾਬਾ ਸ਼ਾਦੀ ਸਾਹ ਜੀ ਦੀ ਦਰਗਾਹ 'ਤੇ ਸਾਲਾਨਾ ਜੋੜ ਮੇਲਾ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈPunjab9 hours ago
-
ਬਰਸੀ ਨੂੰ ਸਮਰਪਿਤ ਿਛੰਦੀ ਬਾਬਾ ਨੇ ਲਾਇਆ ਲੰਗਰਜਗਸੀਰ ਛੱਤਿਆਣਾ, ਗਿੱਦੜਬਾਹਾ ਸਿੱਧ ਬਾਬਾ ਸ੍ਰੀ ਗੰਗਾ ਰਾਮ ਜੀ ਦੀ 91ਵੀਂ ਬਰਸੀ ਨੂੰ ਸਮਰਪਿਤ ਅੱਜ ਬਾਬਾ ਜੀ ਦੇ ਸੇਵਾਦਾਰ ਸੁਿPunjab1 day ago
-
ਸ਼ਹੀਦ ਅਵਤਾਰ ਸਿੰਘ ਦੀ ਬਰਸੀ ਭਲਕੇਸਵਰਨ ਗੁਲਾਟੀ, ਮੋਗਾ : ਜ਼ਿਲ੍ਹੇ ਦੇ ਪਿੰਡ ਕਪੂਰੇ ਦੇ ਸ਼ਹੀਦ ਹੌਲਦਾਰ ਅਵਤਾਰ ਸਿੰਘ ਦੀ ਬਰਸੀ ਅਤੇ ਸ਼ਰਧਾਂਜਲੀ ਸਮਾਗਮ 25 ਮਈ ਬ ਸਵਰਨ ਗੁਲਾਟੀ, ਮੋਗਾ : ਜ਼ਿਲ੍ਹੇ ਦੇ ਪਿੰਡ ਕਪੂਰੇ ਦੇ ਸ਼ਹੀਦ ਹੌਲਦਾਰ ਅਵਤਾਰ ਸਿੰਘ ਦੀ ਬਰਸੀ ਅਤੇ ਸ਼ਰਧਾਂਜਲੀ ਸਮਾਗਮ 25 ਮਈ ਬPunjab1 day ago
-
ਬਰਸੀ ਸਬੰਧੀ ਛਬੀਲ ਲਗਾਈਜਗਸੀਰ ਸਿੰਘ ਛੱਤਿਆਣਾ, ਗਿੱਦੜਬਾਹਾ ਸਿੱਧ ਬਾਬਾ ਗੰਗਾ ਰਾਮ ਜੀ ਦੀ 23 ਮਈ ਨੂੰ ਮਨਾਈ ਜਾਣ ਵਾਲੀ 91ਵੀਂ ਬਰਸੀ ਦੇ ਸੰਬੰਧ ਿPunjab2 days ago
-
Rajiv Gandhi 31st Death Anniversary: ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ 31ਵੀਂ ਬਰਸੀ ਅੱਜ, PM ਮੋਦੀ ਤੇ ਸੋਨੀਆ ਗਾਂਧੀ ਨੇ ਦਿੱਤੀ ਸ਼ਰਧਾਂਜਲੀਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਸ਼ਨੀਵਾਰ ਨੂੰ 31ਵੀਂ ਬਰਸੀ ਹੈ। ਇਸ ਮੌਕੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਸ਼ਟਰੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ‘ਵੀਰ ਭੂਮੀ’ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।National3 days ago
-
ਸੰਤ ਰਾਮਾਨੰਦ ਦੀ ਬਰਸੀ ਸਮਾਗਮ 25 ਨੂੰਪੱਤਰ ਪੇ੍ਰਰਕ, ਕਿਸ਼ਨਗੜ੍ਹ : ਸੰਤ ਰਾਮਾਨੰਦ ਮਹਾਰਾਜ ਡੇਰਾ ਸੱਚਖੰਡ ਬੱਲਾਂ ਵਾਲਿਆਂ ਦਾ ਸਾਲਾਨਾ 13ਵਾਂ ਬਰਸੀ ਸਮਾਗਮ ਡੇਰਾ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਮਹਾਰਾਜ (ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਨਾਸੀ ਯੂਪੀ) ਦੀ ਸਰਪ੍ਰਸਤੀ ਹੇਠ 25 ਮਈ ਨੂੰ ਡੇਰੇ 'ਚ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।Punjab3 days ago
-
ਮਾਤਾ ਵਿੱਦਿਆ ਰਾਣੀ ਦੀ ਬਰਸੀ ਮਨਾਈ ਜਾਵੇਗੀ ਭਲਕੇਸਮਾਜ ਸੇਵਕ ਠੇਕੇਦਾਰ ਤਰਲੋਚਨ ਸਿੰਘ ਪ੍ਰਧਾਨ ਲਾਇਨਜ਼ ਕਲੱਬ ਐਕਟਿਵ ਨਵਾਂਸ਼ਹਿਰ ਦੀ ਪੂਜਨਸਮਾਜ ਸੇਵਕ ਠੇਕੇਦਾਰ ਤਰਲੋਚਨ ਸਿੰਘ ਪ੍ਰਧਾਨ ਲਾਇਨਜ਼ ਕਲੱਬ ਐਕਟਿਵ ਨਵਾਂਸ਼ਹਿਰ ਦੀ ਪੂਜਨੀਕ ਮਾਤਾ ਵਿਦਿਆ ਰਾਣੀ ਪਿਛਲੇ ਦਿਨੀਂ ਅਕਾਲੀ ਚਲਾਣਾ ਕਰ ਗਏ।Punjab4 days ago
-
ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਿਪਤ ਕਥਾ ਕੀਰਤਨ ਸਮਾਗਮ ਕਰਵਾਇਆਸਟਾਫ ਰਿਪੋਰਟਰ ਕੋਟਕਪੂਰਾ : ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਚੈਰੀਟੇਬਲ ਸੁਸਾਇਟੀ ਵੱਲੋਂ ਗੁਰੂ ਸਟਾਫ ਰਿਪੋਰਟਰ ਕੋਟਕਪੂਰਾ : ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਚੈਰੀਟੇਬਲ ਸੁਸਾਇਟੀ ਵੱਲੋਂ ਗੁਰੂPunjab6 days ago
-
ਸੰਤ ਪ੍ਰਰੀਤਮ ਦਾਸ ਜੀ ਦੀ ਬਰਸੀ ਸਬੰਧੀ ਸਮਾਗਮ ਕਰਵਾਇਆਅਮਰਜੀਤ ਸਿੰਘ ਵੇਹਗਲ, ਜਲੰਧਰ : ਸੰਤ ਪ੍ਰਰੀਤਮ ਦਾਸ ਮਹਾਰਾਜ ਦੀ 33ਵੀਂ ਸਾਲਾਨਾ ਬਰਸੀ 'ਤੇ ਸੰਤ ਰਾਮ ਸਿੰਘ ਸੀਂਗੜਾ ਕਰਨਾਲ ਵਾਲੇ, ਗਿਆਨੀ ਹਰੀ ਸਿੰਘ, ਗਿਆਨੀ ਜਗਜੀਤ ਸਿੰਘ ਤੇ ਗਿਆਨੀ ਜੋਗਿੰਦਰ ਸਿੰਘ ਦੀ ਯਾਦ ਬਾਬਾ ਨਿਰਮਲ ਦਾਸ ਬਾਬਾ ਜੋੜੇ ਵਾਲੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਵੱਲੋਂ ਗੁਰਮਤਿ ਸਮਾਗਮ ਡੇਰਾ ਸ੍ਰੀ ਮਾਨ ਸੰਤ ਬਾਬਾ ਪ੍ਰਰੀਤਮ ਦਾਸ ਮਹਾਰਾਜ ਬਾਬਾ ਜੋੜੇ ਪਿੰਡ ਰਾਏਪੁਰ ਰਸੂਲਪੁਰ ਵਿਖੇ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ।Punjab7 days ago
-
ਸ਼ਹੀਦ ਸੁਖਦੇਵ ਥਾਪਰ ਦੇ 116ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸਾਇਕਲ ਫੇਰੀ ਲਗਾਈ ਗਈਦੇਸ਼ ਦੀ ਆਜ਼ਾਦੀ ਵਿਚ ਆਪਣਾ ਬਲੀਦਾਨ ਦੇ ਕੇ ਸਾਨੂੰ ਅਜ਼ਾਦ ਕਰਵਾਉਣ ਵਾਲੇ ਸ਼ਹੀਦ ਸੁਖਦੇਵ ਥਾਪਰ ਦੇ 116ਵੇਂ ਜਨਮ ਦਿਹਾੜੇ ਮੌਕੇ ਕੋਟਕਪੂਰਾ ਸਾਇਕਲ ਰਾਇਡਰਜ਼ ਦੀ ਟੀਮ ਦੇ ਮੈਂਬਰਾਂ ਵੱਲੋਂ ਸਾਇਕਲ ਫੇਰੀ ਦਾ ਪ੍ਰਬੰਧ ਕੀਤਾ ਗਿਆ।Punjab7 days ago
-
ਬਰਸੀ ਮੌਕੇ ਮੈਂਗੋ ਸ਼ੇਕ ਦੀ ਛਬੀਲ ਲਾਈਗੁਰਦੁਆਰਾ ਬਾਬਾ ਕਾਹਲਾ ਸਿੰਘ ਭਦੌੜ ਦੇ ਮੁਖ ਸੇਵਾਦਾਰ ਰਹੇ ਮਹਾਂਪੁਰਸ਼ ਸਵ: ਸੰਤ ਬਾਬਾ ਮਲਕੀਤ ਸਿੰਘ ਦੀ ਅੱਠਵੀਂ ਬਰਸੀ ਮੌਕੇ ਹਰੇਕ ਸਾਲ ਦੀ ਤਰਾਂ੍ਹ ਨੌਜਵਾਨਾਂ ਵੱਲੋਂ ਨਾਨਕਸਰ ਰੋਡ ਵਿਖੇ ਮੈਂਗੋ ਸ਼ੇਕ ਦੀ ਛਬੀਲ ਲਗਾਈ ਗਈ। ਜਿੱਥੇ ਰਾਹਗੀਰਾਂ ਅਤੇ ਸੰਗਤਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਠੰਡਾ ਮੈਂਗੋ ਸ਼ੇPunjab8 days ago
-
ਸੰਤ ਬਾਬਾ ਜੀਊਣ ਸਿੰਘ ਬਰਸੀ ਸਮਾਗਮ 19 ਨੂੰ : ਭਗਤ ਸ਼ੰਮੀ ਚਾਵਲਾਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਸਥਾਨਕ ਗਾਂਧੀ ਨਗਰ ਸਥਿਤ ਮਾਨਵਤਾ ਅਤੇ ਧਾਰਮਿਕ ਆਸਥਾ ਦੇ ਪ੍ਰਤੀਕ ਵਜੋਂ ਜਾਣੇ ਜਾਂਦੇPunjab8 days ago
-
ਸਕੂਲ 'ਚ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆਪੱਤਰ ਪੇ੍ਰਰਕ, ਪੰਜਗਰਾਈ ਕਲਾਂ : ਮਿਲੇਨੀਅਮ ਵਰਲਡ ਸਕੂਲ ਕੋਟਕਪੂਰਾ ਵਿਖੇ ਸ੍ਰੀ ਗੁਰੂ ਅਮਰ ਦਾਸ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਪੱਤਰ ਪੇ੍ਰਰਕ, ਪੰਜਗਰਾਈ ਕਲਾਂ : ਮਿਲੇਨੀਅਮ ਵਰਲਡ ਸਕੂਲ ਕੋਟਕਪੂਰਾ ਵਿਖੇ ਸ੍ਰੀ ਗੁਰੂ ਅਮਰ ਦਾਸ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬPunjab9 days ago
-
ਸਿੱਧ ਬਾਬਾ ਸ੍ਰੀ ਗੰਗਾ ਰਾਮ ਦੀ ਬਰਸੀ ਮੌਕੇ ਸ਼ੋਭਾ ਯਾਤਰਾ ਕੱਢੀਜਗਸੀਰ ਸਿੰਘ ਛੱਤਿਆਣਾ, ਗਿੱਦੜਬਾਹਾ ਬਾਬਾ ਸ੍ਰੀ ਗੰਗਾ ਰਾਮ ਸੇਵਾ ਸੰਮਤੀ ਗਿੱਦੜਬਾਹਾ ਵੱਲੋਂ ਸਿੱਧ ਬਾਬਾ ਸ੍ਰੀ ਗੰਗਾ ਰਾਮ ਜPunjab9 days ago
-
ਸ੍ਰੀਸ੍ਰੀ ਰਵੀ ਸ਼ੰਕਰ ਦੇ 67ਵੇਂ ਜਨਮ ਦਿਵਸ 'ਤੇ ਪੌਦੇ ਲਾਏਆਰਟ ਆਫ ਲਿਵਿੰਗ, ਐੱਸਕੇਟੀ ਟੀਮ ਪਲਾਂਟੇਸ਼ਨ ਅਤੇ ਆਰੀਆ ਸਮਾਜ ਵੱਲੋਂ ਗਰੂ ਸ੍ਰੀ ਸ੍ਰੀ ਰਵੀ ਸ਼ੰਕਰ ਦੇ 67ਵੇਂ ਜਨਮ ਦਿਵਸ 'ਤੇ ਆਰੀਆ ਕਾਲਜ ਵਿਖੇ ਪੌਦੇ ਲਗਾਏ ਗਏ ਅਤੇ ਸਫਾਈ ਅਭਿਆਨ ਚਲਾਇਆ ਗਿਆ। ਇਸ ਮੌਕੇ ਆਰੀਆ ਪ੍ਰਤੀਨਿਧ ਸਭਾ ਪੰਜਾਬ ਦੇ ਮਹਾਮੰਤਰੀ ਅਤੇ ਆਰੀਆ ਸਮਾਜ ਨਵਾਂਸ਼ਹਿਰ ਦੇ ਪ੍ਰਧਾਨ ਪੇ੍ਮ ਭਾਰਦਵਾਜ ਨੇ ਕਿਹਾ ਕਿ ਗੁੁਰਦੇਵ ਖੁਦ ਜੀਵਾਂ ਤੇ ਦਇਆ ਕਰਦੇ ਅਤੇ ਵਾਤਾਵਰਨ ਪੇ੍ਮੀ ਵੱਜੋਂ ਜਾਣੇ ਜਾਂਦੇ ਹਨ। ਆਰਟ ਆਫ਼ ਲਿਵਿੰਗPunjab9 days ago
-
ਸੰਤ ਬਾਬਾ ਕਾਹਲਾ ਸਿੰਘ ਦੀ 31ਵੀਂ ਬਰਸੀ 15 ਨੂੰਕਾਰ ਸੇਵਾ ਵਾਲੇ ਮਹਾਪੁਰਖ ਬਾਬਾ ਕਾਹਲਾ ਸਿੰਘ ਲੱਲ ਕਲਾਂ ਵਾਲਿਆਂ ਦੀ 31ਵੀਂ ਬਰਸੀ 15 ਮਈ ਨੂੰ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਜਾ ਰਹੀ ਹੈ। ਬਾਬਾ ਜੀ ਦੇ ਪੁਰਾਣੇ ਸੇਵਾਦਾਰ ਨਿਰਮਲ ਸਿੰਘ ਜੇਈ ਨੇ ਦੱਸਿਆ ਸੰਤ ਬਾਬਾ ਕਾਹਲਾ ਸਿੰਘ ਲੱਲ ਕਲਾਂ ਵਾਲਿਆਂ ਨੇ ਨਿਸ਼ਕਾਮ ਸੇਵਾ ਕਰਦੇ ਹੋਏ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਇਕ ਸੁੰਦਰ ਬਾਗ ਲਾਇਆ ਤੇ ਚਾਰ ਏਕੜ ਜ਼ਮੀਨ ਸੰਗਤ ਦੇ ਸਹਿਯੋਗ ਨਾਲ ਮੁੱਲ ਲੈ ਕੇ ਉੱਥੇ ਵੀ ਫ਼ਲਦਾਰ ਰੁੱਖ ਲਗਾਏ, ਜਿਸ ਨਾਲ ਗੁਰਦੁਆਰਾ ਸਾਹਿਬ ਦੀ ਸੁੰਦਰਤਾ 'ਚ ਵਾਧਾ ਹੋਇਆ ਤੇ ਵਾਤਾਵਰਣ ਦੀ ਸ਼ੁੱਧਤਾ ਲਈ ਆਪਣਾ ਵੱਡਾ ਯੋਗਦਾਨ ਪਾਇਆ ਗਿਆ। ਬਾਬਾ ਜੀ ਦੇ ਸੇਵਾਦਾਰਾਂ ਤੇ ਇਲਾਕੇ ਦੀ ਸੰਗਤ ਵੱਲੋਂ ਮਿਤੀ 13 ਮਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਅਰੰਭ ਕੀਤੇ ਗਏ ਹਨ, ਜਿਨ੍ਹਾਂ ਦੇ 15 ਮਈ ਦਿਨ ਐਤਵਾਰ ਸਵੇਰੇ 10 ਵਜੇ ਭੋਗ ਪਾਏ ਜਾਣਗੇ ਤੇ ਉਪਰੰਤ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਜਥੇ ਆਈ ਸੰਗਤ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ। ਇਲਾਕੇ ਦੀਆਂ ਧਾਰਮਿਕ, ਸਮਾਜਿਕ ਤੇ ਸਿਆਸੀ ਜਥੇਬੰਦੀਆਂ ਦੇ ਆਗੂ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।Punjab10 days ago
-
ਰਾਜਪੂਤ ਸਭਾ ਬਹਿਰਾਮਪੁਰ ਨੇ ਮਹਾਰਾਣਾ ਪ੍ਰਤਾਪ ਦੀ 482 ਵੀਂ ਜੈਅੰਤੀ ਮਨਾਈਸਥਾਨਕ ਕਸਬਾ ਬਹਿਰਾਮਪੁਰ ਵਿਖੇ ਸਥਾਨਕ ਰਾਜਪੂਤ ਸਭਾ ਨੇ ਗ੍ਰਾਮ ਸੁਧਾਰ ਸਭਾ ਬਹਿਰਾਮਪੁਰ ਦੇ ਸਹਿਯੋਗ ਨਾਲ ਮਾਸਟਰ ਜਨਕ ਸਿੰਘ ਅਤੇ ਸਾਬਕਾ ਡੀਐਸਪੀ ਠਾਕੁਰ ਕਮਲ ਸਿੰਘ ਦੀ ਪ੍ਰਧਾਨਗੀ ਹੇਠ ਵੀਰ ਮਹਾਰਾਣਾ ਪ੍ਰਤਾਪ ਦੀ 482ਵੀਂ ਜੈਅੰਤੀ ਬੜੇ ਸ਼ਰਧਾ ਪੂਰਵਕ ਮਨਾਈ ।ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰਰੀਸ਼ਦ ਦੇ ਕਨਵੀਨਰ ਅਤੇ ਜਨਰਲ ਸਕੱਤਰ ਕੁੰਵਰPunjab12 days ago
-
ਭਾਸ਼ਾ ਵਿਭਾਗ ਫਾਜ਼ਿਲਕਾ ਵਿਖੇ 'ਅਜ਼ਾਦੀ ਦੀ 75ਵੀ ਵਰ੍ਹੇਗੰਢ ਨੂੰ ਸਮਰਪਿਤ' ਵਿਸ਼ੇਸ਼ ਫੇਰੀ ਤਹਿਤ ਡੀ.ਏ.ਵੀ ਸਕੂਲ ਹਰੀਪੁਰਾ ਦੇ ਵਿਦਿਆਰਥੀਆ ਦੀ ਫੇਰੀਭਾਸ਼ਾ ਵਿਭਾਗ ਫਾਜ਼ਿਲਕਾ ਵਿਖੇ 'ਅਜ਼ਾਦੀ ਦੀ 75ਵੀ ਵਰ੍ਹੇਗੰਢ ਨੂੰ ਸਮਰਪਿਤ' ਵਿਸ਼ੇਸ਼ ਫੇਰੀ ਤਹਿਤ ਡੀ.ਏ.ਵੀ ਸਕੂਲ ਹਰੀਪੁਰਾ ਦੇ ਵਿਦਿਆਰਥੀਆ ਵੱਲੋਂ ਦਫ਼ਤਰ ਦੀ ਫੇਰੀ ਕੀਤੀ ਗਈ। ਇਸ ਦੇ ਤਹਿਤ ਵਿਦਿਆਰਥੀਆ ਵੱਲੋਂ ਭਾਸ਼ਾ ਵਿਭਾਗ ਵੱਲੋਂ ਪ੍ਰਕਾਸ਼ਿਤ ਕਿਤਾਬਾਂ ਦੀPunjab12 days ago
-
ਸੰਤ ਹਰੀ ਸਿੰਘ ਨੈਕੀ ਵਾਲਿਆਂ ਦੀ ਬਰਸੀ ਮੌਕ ਲਾਈ ਛਬੀਲਅੱਡਾ ਈਸਪੁਰ ਨੇੜੇ ਕੁਟੀਆ ਮੱਠ ਵਾਲੀ ਵਿਖੇ ਸੰਤ ਹਰੀ ਸਿੰਘ ਜੀ ਮਹਾਰਾਜ ਨੈਕੀ ਅੱਡਾ ਈਸਪੁਰ ਨੇੜੇ ਕੁਟੀਆ ਮੱਠ ਵਾਲੀ ਵਿਖੇ ਸੰਤ ਹਰੀ ਸਿੰਘ ਜੀ ਮਹਾਰਾਜ ਨੈਕੀ ਵਾਲੇ, ਸੰਤ ਬਲਵੀਰ ਸਿੰਘ ਤੇ ਸੰਤ ਜਸਵੰਤ ਸਿੰਘ ਜੀ ਨੂੰ ਸਮਰਪਿਤ ਸੰਤ ਕਸ਼ਮੀਰਾ ਸਿੰਘ ਤੇ ਸੰਤ ਜਗਤਾਰPunjab14 days ago