ankita
-
Milind Soman ਤੇ Ankita Konwar ਦੇ ਰਿਸ਼ਤੇ ਨੂੰ 7 ਸਾਲ ਹੋਏ ਪੂਰੇ, ਅਦਾਕਾਰ ਨੇ 26 ਸਾਲ ਛੋਟੀ ਪਤਨੀ ਲਈ ਕਹੀ ਇਹ ਗੱਲਅਦਾਕਾਰ ਮਿਲਿੰਦ ਸੋਮਨ ਫਿਲਮਾਂ ਤੋਂ ਇਲਾਵਾ ਆਪਣੇ ਵਿਆਹੁਤਾ ਜ਼ਿੰਦਗੀ ਤੇ ਪਤਨੀ ਅੰਕਿਤਾ ਕੋਂਵਰ ਨੂੰ ਲੈ ਕੇ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਉਹ ਸੋਸ਼ਲ ਮੀਡੀਆ 'ਤੇ ਪਤਨੀ ਨਾਲ ਆਪਣੀਆਂ ਖਾਸ ਤਸਵੀਰਾਂ ਤੇ ਵੀਡੀਓ ਸਾਂਝੀਆਂ ਕਰਦੇ ਹਨ।Entertainment 3 days ago
-
ਅੰਕਿਤਾ ਨੇ ਰੂਸੀ ਜੋੜੀਦਾਰ ਕੈਮਿਲਾ ਨਾਲ ਮਿਲ ਕੇ ਆਪਣਾ ਪਹਿਲਾ ਡਬਲਯੂਟੀਏ ਖ਼ਿਤਾਬ ਜਿੱਤਿਆਭਾਰਤ ਦੀ ਅੰਕਿਤਾ ਰੈਣਾ ਨੇ ਸ਼ੁੱਕਰਵਾਰ ਨੂੰ ਆਪਣੀ ਰੂਸੀ ਜੋੜੀਦਾਰ ਕੈਮਿਲਾ ਰਖੀਮੋਵਾ ਨਾਲ ਮਿਲ ਕੇ ਫਿਲਿਪ ਆਈਲੈਂਡ ਟਰਾਫੀ ਟੈਨਿਸ ਟੂਰਨਾਮੈਂਟ ਵਿਚ ਮਹਿਲਾ ਡਬਲਜ਼ ਦਾ ਖ਼ਿਤਾਬ ਜਿੱਤਿਆ ਜੋ ਉਨ੍ਹਾਂ ਦਾ ਪਹਿਲਾ ਡਬਲਯੂਟੀਏ ਖ਼ਿਤਾਬ ਹੈ। ਇਸ ਜਿੱਤ ਨਾਲ ਇਹ 28 ਸਾਲਾ ਭਾਰਤੀ ਖਿਡਾਰਨ ਮਹਿਲਾ ਡਬਲਜ਼ ਰੈਂਕਿੰਗ ਵਿਚ ਆਪਣੇ ਕਰੀਅਰ ਵਿਚ ਪਹਿਲੀ ਵਾਰ ਚੋਟੀ ਦੇ 100 ਵਿਚ ਵੀ ਸ਼ਾਮਲ ਹੋ ਸਕੇਗੀ।Sports12 days ago
-
ਆਸਟ੍ਰੇਲੀਅਨ ਓਪਨ: ਅੰਕਿਤਾ ਰੈਣਾ ਨੇ ਗਰੈਂਡ ਸਲੈਮ ਓਪਨ ਦੇ ਮਹਿਲਾ ਡਬਲਜ਼ ਦੇ ਡਰਾਅ ਵਿਚ ਬਣਾਈ ਥਾਂਸਾਲ ਦਾ ਪਹਿਲਾ ਗਰੈਂਡ ਸਲੈਮ ਆਸਟ੍ਰੇਲੀਅਨ ਓਪਨ ਸੋਮਵਾਰ ਤੋਂ ਸ਼ੁਰੂ ਹੋਵੇਗਾ। ਅੰਕਿਤਾ ਰੈਣਾ ਨੂੰ ਇਸ ਗਰੈਂਡ ਸਲੈਮ ਓਪਨ ਦੇ ਮਹਿਲਾ ਡਬਲਜ਼ ਦੇ ਡਰਾਅ ਵਿਚ ਥਾਂ ਮਿਲੀ ਹੈ।Sports24 days ago
-
ਆਸਟ੍ਰੇਲੀਅਨ ਓਪਨ ਕੁਆਲੀਫਾਇਰ ਦੇ ਆਖ਼ਰੀ ਗੇੜ 'ਚ ਹਾਰੀ ਅੰਕਿਤਾਅੰਕਿਤਾ ਰੈਨਾ ਦਾ ਗਰੈਂਡ ਸਲੈਮ ਦੇ ਸਿੰਗਲਜ਼ ਮੁੱਖ ਡਰਾਅ ਵਿਚ ਖੇਡਣ ਦਾ ਸੁਪਨਾ ਇਕ ਵਾਰ ਮੁੜ ਅਧੂਰਾ ਰਹਿ ਗਿਆ ਜਦ ਉਹ ਆਸਟ੍ਰੇਲੀਅਨ ਓਪਨ ਕੁਆਲੀਫਾਇੰਗ ਟੂਰਨਾਮੈਂਟ ਦੇ ਆਖ਼ਰੀ ਗੇੜ ਵਿਚ ਸਰਬੀਆ ਦੀ ਓਲਗਾ ਡਾਨੀਲੋਵਿਕ ਹੱਥੋਂ ਹਾਰ ਗਈ...Sports1 month ago
-
ਅੰਕਿਤਾ ਆਸਟ੍ਰੇਲੀਅਨ ਓਪਨ ਦੇ ਮੁੱਖ ਗੇੜ 'ਚ, ਮਰਦ ਸਿੰਗਲਜ਼ 'ਚ ਰਾਮਨਾਥਨ ਨੂੰ ਹਾਰਭਾਰਤ ਦੀ ਮਹਿਲਾ ਟੈਨਿਸ ਖਿਡਾਰਨ ਅੰਕਿਤਾ ਰੈਨਾ ਨੇ ਮਹਿਲਾ ਸਿੰਗਲਜ਼ ਵਿਚ ਖਿਡਾਰਨ ਕੈਟਰੀਨ ਜਾਵਾਤਸਕਾ ਖ਼ਿਲਾਫ਼ ਤਿੰਨ ਸੈੱਟ ਵਿਚ ਜਿੱਤ ਨਾਲ ਆਸਟ੍ਰੇਲੀਅਨ ਓਪਨ ਕੁਆਲੀਫਾਇਰ ਦੇ ਆਖ਼ਰੀ ਗੇੜ ਵਿਚ ਥਾਂ ਬਣਾਈ...Sports1 month ago
-
Milind Sonam News : ਪਤਨੀ ਅੰਕਿਤਾ ਨੇ ਸ਼ੇਅਰ ਕੀਤੀ ਸ਼ਰਟਲੈੱਸ ਫੋਟੋ, ਸ਼ੇਖ਼ਰ ਸੁਮਨ ਨੇ ਕੀਤਾ ਮਜ਼ੇਦਾਰ ਟਵੀਟਹਾਲ ਹੀ 'ਚ ਉਹ ਆਪਣੇ ਬਰਥ ਡੇਅ ਲਈ ਪਤਨੀ ਅੰਕਿਤਾ ਦੇ ਨਾਲ ਗੋਆ ਗਏ ਸੀ, ਜਿਥੋਂ ਉਨ੍ਹਾਂ ਨੇ ਇਕ ਨਿਊਡ ਤਸਵੀਰ ਆਪਣੇ ਵਾਲ 'ਤੇ ਸਾਂਝੀ ਕੀਤੀ। ਹਾਲਾਂਕਿ, ਇਹ ਕਦਮ ਲੋਕਾਂ ਨੂੰ ਪਸੰਦ ਨਹੀਂ ਆਇਆ। ਪੂਨਮ ਪਾਂਡੇ ਦੇ ਮਾਮਲੇ ਨੂੰ ਲੈ ਕੇ ਗਰਮ ਮਾਹੌਲ 'ਚ ਮਿਲਿੰਦ ਸੋਮਨ ਖ਼ਿਲਾਫ਼ ਵੀ ਸ਼ਿਕਾਇਤ ਦਰਜ ਕਰਾ ਦਿੱਤੀ ਹੈ।Entertainment 3 months ago
-
ਅੰਕਿਤਾ ਰੈਨਾ ਫਰੈਂਚ ਓਪਨ ਕੁਆਲੀਫਾਇਰ 'ਚੋਂ ਬਾਹਰਭਾਰਤ ਦੀ ਅੰਕਿਤਾ ਰੈਨਾ ਵੀਰਵਾਰ ਨੂੰ ਇੱਥੇ ਦੂਜੇ ਗੇੜ ਵਿਚ ਜਾਪਾਨ ਦੀ ਕੁਰੂਮੀ ਨਾਰਾ ਖ਼ਿਲਾਫ਼ ਸਿੱਧੇ ਸੈੱਟਾਂ ਵਿਚ ਹਾਰ ਦੇ ਨਾਲ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਕੁਆਲੀਫਾਇਰ 'ਚੋਂ ਬਾਹਰ ਹੋ ਗਈ।Sports5 months ago
-
Shibani Dandekar VS Ankita Lokhande: ਅੰਕਿਤਾ ਲੋਖੰਡੇ ਨੂੰ ਟਰੋਲ ਕਰ ਕੇ ਫਸੀ ਸ਼ਿਵਾਨੀ ਦਾਂਡੇਕਰ, ਇੰਸਟਾਗ੍ਰਾਮ 'ਤੇ ਉਠਾਇਆ ਇਹ ਕਦਮਸ਼ਿਵਾਨੀ ਆਪਣੇ ਦੋਸਤਾਂ ਲਈ ਪੋਸਟ ਸ਼ੇਅਰ ਕਰਦੀ ਰਹਿੰਦੀ ਹੈ ਤੇ ਉਨ੍ਹਾਂ ਦੇ ਪੱਖ 'ਚ ਬੋਲਦੀ ਹੈ। ਸ਼ਿਵਾਨੀ ਨੇ ਸੋਸ਼ਲ ਮੀਡੀਆ 'ਤੇ ਵੀ ਉਸ ਦੀ ਰਿਹਾਈ ਦੀ ਮੰਗ ਕੀਤੀ ਹੈ।Entertainment 5 months ago
-
Sushant Singh Rajput ਦਾ ਕਥਿਤ ਵੀਡੀਓ ਆਇਆ ਸਾਹਮਣੇ, ਕਹਿ ਰਹੇ- 'ਜਿੰਨੀਆਂ ਫਿਲਮਾਂ ਦੇ ਆਫਰ ਹਨ, ਸਾਰੀਆਂ ਨੂੰ ਨਾਂਹ ਕਰ ਦਿਓSushant Singh Rajput ਕੇਸ 'ਚ ਸੀਬੀਆਈ ਦੀ ਜਾਂਚ ਜਾਰੀ ਹੈ। ਸੁਸ਼ਾਂਤ ਦੀ ਭੈਣ ਰੀਆ ਚੱਕਰਵਰਤੀ ਸਮੇਤ ਹੋਰ ਲੋਕਾਂ ਤੋਂ ਲਗਾਤਾਰ ਪੁੱਛਗਿੱਛ ਜਾਰੀ ਹੈ, ਹਾਲਾਂਕਿ ਹੁਣ ਤਕ ਸੁਸ਼ਾਂਤ ਸਿੰਘ ਦੀ ਮੌਤ ਨੂੰ ਲੈ ਕੇ ਕੋਈ ਵੱਡਾ ਸੁਰਾਗ਼ ਹੱਥ ਨਹੀਂ ਲੱਗਾ ਹੈ। ਕਿਹਾ ਜਾ ਰਿਹਾ ਹੈ ਕਿ ਹੁਣ ਸੁਸ਼ਾਂਤ ਸਿੰਘ ਕੇਸ 'ਚ ਸੀਬੀਆਈ ਆਤਮ-ਹੱਤਿਆ ਦੇ ਐਂਗਲ ਤੋਂ ਹੀ ਜਾਂਚ ਕਰਨਗੇ। ਇਸ ਦੌਰਾਨ, ਸੁਸ਼ਾਂਤ ਸਿੰਘ ਦਾ ਇਕ ਕਥਿਤ ਆਡੀਓ ਸਾਹਮਣੇ ਆਇਆ ਹੈ। ਆਡੀਓ 'ਚ ਉਹ ਆਪਣੇ ਵਿੱਤੀ ਐਡਵਾਈਜ਼ਰ ਨਾਲ ਗੱਲਬਾਤ ਕਰ ਰਹੇ ਹਨ।Entertainment 6 months ago
-
Sushant Singh ਨਾਲ ਬ੍ਰੇਕਅਪ ਤੋਂ ਬਾਅਦ ਕੀ ਅੰਕਿਤਾ ਲੋਖੰਡੇ ਨੇ ਕੁਸ਼ਾਲ ਟੰਡਨ ਨਾਲ ਕੀਤੀ ਸੀ ਡੇਟਿੰਗ? ਐਕਟਰ ਨੇ ਕਹੀ ਇਹ ਗੱਲਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਐਕਸ ਗਰਲਫਰੈਂਡ ਅੰਕਿਤਾ ਲੋਖੰਡੇ ਇਕ ਬਾਰ ਫਿਰ ਚਰਚਾ 'ਚ ਆ ਗਈ ਹੈ। ਅੰਕਿਤਾ ਲਗਾਤਾਰ ਸੋਸ਼ਲ ਮੀਡੀਆ ਰਾਹੀਂ ਸਿਰਫ ਸੁਸ਼ਾਂਤ ਸਿੰਘ ਰਾਜਪੂਤ ਲਈ ਇਨਸਾਫ ਦੀ ਮੰਗ ਕਰ ਰਹੀ ਹੈ...Entertainment 6 months ago
-
ਸੁਰੇਸ਼ ਰੈਨਾ ਨੂੰ ਆਉਂਦੀ ਹੈ Sushant Singh Rajput ਦੀ ਯਾਦ, ਸੁਣਦੇ ਹਨ ਉਨ੍ਹਾਂ ਦੇ ਗਾਣੇ, 'ਤੁਸੀਂ ਹਮੇਸ਼ਾ ਦਿਲ 'ਚ ਜ਼ਿੰਦਾ ਰਹੋਗੇ'ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। 14 ਜੁਲਾਈ ਤੋਂ ਲੈ ਕੇ ਹੁਣ ਤਕ ਉਨ੍ਹਾਂ ਦੀ ਮੌਤ ਦੀ ਗੁੱਥੀ ਅਜੇ ਸੁਲਝ ਨਹੀਂ ਪਾਈ ਹੈ। ਮੁੰਬਈ ਪੁਲਿਸ ਤੇ ਬਿਹਾਰ ਪੁਲਿਸ ਦੌਰਾਨ ਹੋਏ ਟਕਰਾਅ ਤੋਂ ਬਾਅਦ ਹੁਣ ਸੁਪਰੀਮ ਕੋਰਟ ਨੇ ਇਸ ਕੇਸ ਦੀ ਜਾਂਚ ਸੀਬੀਆਈ ਨੂੰ ਦੇਣ ਦਾ ਫ਼ੈਸਲਾ ਸੁਣਾਇਆ।Cricket6 months ago
-
Sushant Rajput Case: ਸੁਸ਼ਾਂਤ ਤੋਂ ਆਪਣੇ ਫਲੈਟ ਦੀ ਈਐੱਮਆਈ ਭਰਵਾਉਣ ਦੀਆਂ ਖ਼ਬਰਾਂ ਦਾ Ankita Lokhande ਨੇ ਕੀਤਾ ਖੰਡਨSushant Rajput Case: ਬਾਲੀਵੁੱਡ ਐਕਟਰ Sushant Rajput ਦੀ ਮੌਤ ਦੇ ਮਾਮਲੇ 'ਚ ਰੋਜ਼ਾਨਾ ਕੋਈ ਨਾ ਕੋਈ ਨਵੀਂ ਖ਼ਬਰ ਸਾਹਮਣੇ ਆ ਰਹੀ ਹੈ।Entertainment 6 months ago
-
Sushant Singh Rajput Case: ਸੁਸ਼ਾਂਤ ਦੇ ਲਈ ਹੋ ਰਹੀ ਹੈ ਆਲਮੀ ਪ੍ਰਾਥਣਾ, ਕ੍ਰਿਤੀ ਸੇਨਨ, ਅੰਕਿਤਾ ਲੋਖੰਡੇ, ਭੈਣ ਸ਼ਵੇਤਾ ਨੇ ਵੀ ਪਾਇਆ ਯੋਗਦਾਨਅਦਾਕਾਰਾ ਕ੍ਰਿਤੀ ਸਨਨ ਅਤੇ ਅੰਕਿਤਾ ਲੋਖਾਂਡੇ ਨੇ ਸ਼ਨੀਵਾਰ ਨੂੰ ਮਰਹੂਮ ਸੁਸ਼ਾਂਤ ਲਈ ਪ੍ਰਾਥਣਾ ਕੀਤੀ। ਇਸ ਵਿੱਚ ਸੁਸ਼ਾਂਤ ਸਿੰਘ ਰਾਜਪੂਤ...Entertainment 6 months ago
-
Sushant Singh Rajput Case: ਅੰਕਿਤਾ ਲੋਖੰਡੇ ਅਤੇ ਕੰਗਨਾ ਰਣੌਤ ਨੇ ਚੁੱਕੀ ਸੀਬੀਆਈ ਜਾਂਚ ਦੀ ਮੰਗ, ਬੋਲੀ, ਨਿਰਪੱਖ ਜਾਂਚ ਸਾਡਾ ਹੱਕਵੀਰਵਾਰ ਨੂੰ ਸੁਪਰੀਮ ਕੋਰਟ 'ਚ ਰੀਆ ਚੱਕਰਵਤੀ ਦੀ ਪਟੀਸ਼ਨ 'ਤੇ ਸੁਣਵਾਈ ਚੱਲ ਰਹੀ ਹੈ। ਰੀਆ ਨੇ ਪਟਨੇ 'ਚ ਦਰਜ ਹੋਈ ਐੱਫਆਈਆਰ ਨੂੰ ਮੁੰਬਈ ਟ੍ਰਾਂਸਫਰ ਕਰਨ ਲਈ ਪਟੀਸ਼ਨ ਦਰਜ ਕੀਤੀ ਹੈ। ਇਸ ਕੇਸ ਦੀ ਜਾਂਚ ਸੀਬੀਆਈ ਦੇ ਸਪੁਰਦ ਕੀਤੀ ਜਾਣੀ ਹੈ ਜਾਂ ਨਹੀਂ, ਸੁਪਰੀਮ ਕੋਰਟ ਨੇ ਇਸ 'ਤੇ ਵੀ ਫ਼ੈਸਲਾ ਲੈਣਾ ਹੈ। ਵੀਰਵਾਰ ਨੂੰ ਉੱਚ ਅਦਾਲਤ ਨੇ ਸਾਰੇ ਪੱਖਾਂ ਤੋਂ ਆਪਣੇ-ਆਪਣੇ ਜਵਾਬ ਜਮ੍ਹਾਂ ਕਰਨ ਲਈ ਕਿਹਾ ਸੀ।Entertainment 6 months ago
-
Sushant Singh Rajput Death Case : ਰਿਆ ਚੱਕਰਵਰਤੀ ਨੇ ਸੁਪਰੀਮ ਕੋਰਟ 'ਚ ਕਬੂਲਿਆ- ਲਿਵ ਇਨ ਰਿਲੇਸ਼ਨਸ਼ਿਪ 'ਚ ਸੀ ਸੁਸ਼ਾਂਤ ਦੇ ਨਾਲਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ 'ਚ ਹੁਣ ਰੋਜ਼ ਨਵੇਂ ਖ਼ੁਲਾਸੇ ਹੋ ਰਹੇ ਹਨ। ਅਦਾਕਾਰਾ Rhea Chakraborty ਨੇ ਸੁਪਰੀਮ ਕੋਰਟ 'ਚ ਮੰਨਿਆ ਕਿ ਉਹ ਤੇ ਸੁਸ਼ਾਂਤ ਸਿੰਘ ਰਾਜਪੂਤ ਲਿਵ ਇਨ ਰਿਲੇਸ਼ਨਸ਼ਿਪ 'ਚ ਸਨ।Entertainment 7 months ago
-
Sushant Singh Rajput Case: #Candle4SSR ਨਾਲ ਜੁੜੀ ਕੰਗਨਾ ਰਣੌਤ ਤੇ ਅੰਕਿਤਾ ਲੋਖੰਡੇ, ਕਰ ਰਹੀਆਂ ਹਨ ਨਿਆ ਦੀ ਮੰਗਸੁਸ਼ਾਂਤ ਸਿੰਘ ਰਾਜਪੂਤ ਨੂੰ ਇਸ ਦੁਨੀਆ ਨੂੰ ਅਲਵਿਦਾ ਕਹੇ ਇਕ ਮਹੀਨੇ ਤੋਂ ਵੱਧ ਹੋ ਚੁੱਕਾ ਹੈ ਪਰ ਉਨ੍ਹਾਂ ਦੀ ਆਤਮ ਹੱਤਿਆ ਨੂੰ ਲੈ ਕੇ ਫੈਨਜ਼ ਦਾ ਗੁੱਸਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ।Entertainment 7 months ago
-
Sushant Singh Rajput ਦਾ ਇਹ ਵੀਡੀਓ ਸ਼ਾਇਦ ਹੁਣ ਤਕ ਨਹੀਂ ਦੇਖਿਆ ਹੋਵੇਗੀ ਤੁਸੀਂ, ਵੇਖ ਕੇ ਹੋ ਜਾਓਗੇ ਭਾਵੁਕਸੁਸ਼ਾਂਤ ਸਿੰਘ ਰਾਜਪੂਤ ਇਕ ਬਿਹਤਰੀਨ ਕਲਾਕਾਰ ਹੋਣ ਦੇ ਨਾਲ ਹੀ ਇਕ ਨਰਮ ਦਿਲ ਇਨਸਾਨ ਵੀ ਸਨ।Entertainment 8 months ago
-
ਸੁਸ਼ਾਂਤ ਸਿੰਘ ਦੀ ਮੌਤ ਨਾਲ 'ਪਵਿੱਤਰ ਰਿਸ਼ਤਾ' ਟੀਮ ਨੂੰ ਲੱਗਿਆ ਸਦਮਾ, ਐਕਸ ਗਰਲਫਰੈਂਡ ਅੰਕਿਤਾ ਦੀ ਹੋਈ ਇਹ ਹਾਲਤਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਖ਼ਬਰ ਨਾਲ ਪੂਰੀ ਇੰਡਸਟਰੀ ਨੂੰ ਝਟਕਾ ਲੱਗਿਆ ਹੈ। ਟੀਵੀ ਸੈਲੀਬ੍ਰਿਟੀਜ਼ ਤੋਂ ਲੈ ਕੇ ਬਾਲੀਵੁੱਡ ਸੈਲੀਬ੍ਰਿਟੀਜ਼ ਤਕ ਸਾਰੇ ਸਦਮੇ 'ਚ ਹਨ ਕਿ ਸੁਸ਼ਾਂਤ ਏਨਾ ਵੱਡਾ ਕਦਮ ਕਿਵੇਂ ਚੁੱਕ ਸਕਦਾ ਹੈ।Entertainment 8 months ago
-
ਅੰਕਿਤਾ-ਸ਼ਰਣ ਅਰਜੁਨ ਪੁਰਸਕਾਰ ਲਈ ਹੋਣਗੇ ਨਾਮਜ਼ਦਸਰਬ ਭਾਰਤੀ ਟੈਨਿਸ ਮਹਾਸੰਘ (ਏਆਈਟੀਏ) ਏਸ਼ਿਆਈ ਖੇਡਾਂ ਦੇ ਮੈਡਲ ਜੇਤੂ ਅੰਕਿਤਾ ਰੈਣਾ ਤੇ ਦਿਵਿਜ ਸ਼ਰਣ ਨੂੰ ਅਰਜੁਨ ਪੁਰਸਕਾਰ ਲਈ ਨਾਮਜ਼ਦ ਕਰੇਗਾ ਜਦਕਿ ਸਾਬਕਾ ਡੇਵਿਸ ਕੱਪ ਕੋਚ ਨੰਦਨ ਬਾਲ ਦੇ ਨਾਂ ਦੀ ਸਿਫ਼ਾਰਸ਼ ਧਿਆਨਚੰਦ ਪੁਰਸਕਾਰ ਲਈ ਕੀਤੀ ਜਾਵੇਗੀ।Sports9 months ago
-
ਬੀਏ 'ਚ ਅੰਕਿਤਾ ਰਹੀ ਅੱਵਲਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮਨ ਦੇ ਬੀਏ ਆਨਰਜ਼ (ਹਿਸਟਰੀ) ਸਮੈਸਟਰ ਪੰਜਵਾਂ ਦੇ ਪ੍ਰਰੀਖਿਆ ਦਾ ਨਤੀਜਾ ਸ਼ਾਨਦਾਰ ਰਿਹਾ। ਇਸ 'ਚ ਸੰਸਥਾ ਦੀ ਵਿਦਿਆਰਥਣ ਅੰਕਿਤਾ ਪਾਂਡੇ ਨੇ 76 ਫ਼ੀਸਦੀ ਅੰਕ ਪ੍ਰਰਾਪਤ ਕਰ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ 'ਚ ਪਹਿਲਾ ਤੇ ਨਵਜੋਤ ਕੌਰ ਨੇ 73 ਫ਼ੀਸਦੀ ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ। ਵਿਦਿਆਰਥਣਾਂ ਦੀ ਇਸ ਸ਼ਾਨਦਾਰ ਪ੍ਰਰਾਪਤੀ 'ਤੇ ਕਾਲਜ ਪਿੰ੍ਸੀਪਲ ਡਾ. ਨਵਜੋਤ ਨੇ ਉਨ੍ਹਾਂ ਨੂੰ ਸਨਮਾਨਤ ਕਰਦੇ ਹੋਏ ਭਵਿੱਖ 'ਚ ਇਸੇ ਤਰ੍ਹਾਂ ਮਿਹਤਨ ਕਰਦੇ ਰਹਿਣ ਲਈ ਪ੍ਰਰੇਰਿਆ।Punjab11 months ago