animals
-
ਡੀਐੱਮਯੂ ਦੇ ਥੱਲੇ ਆਇਆ ਸਾਨ੍ਹਜੇਐੱਨਐੱਨ, ਜਲੰਧਰ : ਨਕੋਦਰ ਜਾ ਰਹੀ ਡੀਐੱਮਯੂ ਦੇ ਅੱਗੇ ਐਤਵਾਰ ਰਾਤ ਲਗਪਗ 9 ਵਜੇ ਇਕ ਸਾਨ੍ਹ ਆ ਗਿਆ ਜੋ ਬੁਰੀ ਤਰ੍ਹਾਂ ਡੀਐੱਮਯੂ ਦੇ ਇੰਜਣ ਦੇ ਥੱਲੇ ਫਸ ਗਿਆ। ਇਹ ਹਾਦਸਾ ਅਰਬਨ ਅਸਟੇਟ ਅਤੇ ਪਿੰਡ ਸਾਬੋਵਾਲ ਦੇ ਸਾਹਮਣੇ ਰੇਲ ਲਾਈਨ 'ਤੇ ਹੋਇਆ। ਇਸ ਮੌਕੇ ਸੰਜੀਵ ਦੇਵ ਸ਼ਰਮਾ ਤੇ ਸੁਨੀਲ ਨੇ ਦੱਸਿਆ ਕਿ ਰੇਲ ਲਾਈਨ 'ਤੇ ਹਨੇਰਾ ਜ਼ਿਆਦਾ ਸੀ ਅਤੇ ਅਚਾਨਕ ਸਾਨ੍ਹ ਰੇਲ ਲਾਈਨ 'ਤੇ ਆ ਗਿਆ ਤੇ ਡੀਐੱਮਯੂ ਦੀ ਲਪੇਟ 'ਚ ਆ ਗਿਆ। ਹਾਦਸੇ ਦਾ ਪਤਾ ਲੱਗਦੇ ਹੀ ਪਿੰਡ ਸਾਬੋਵਾਲ ਦੇ ਲੋਕਾਂ, ਯਾਤਰੀਆਂ ਨੇ ਮਿਲ ਕੇ ਬਹੁਤ ਮੁਸ਼ੱਕਤ ਨਾਲ ਇੰਜਣ ਦੇ ਥੱਲੇ ਫਸੇ ਸਾਨ੍ਹ ਨੂੰ ਕੱਿਢਆ ਅਤੇ ਰਸਤਾ ਕਲੀਅਰ ਕਰਵਾਇਆ। ਇਸ ਕਾਰਨ ਲਗਪਗ 20 ਤੋਂ 25 ਮਿੰਟ ਤਕ ਟਰੇਨ ਘਟਨਾ ਸਥਾਨ 'ਤੇ ਹੀ ਖੜ੍ਹੀ ਰਹੀ।Punjab14 hours ago
-
ਸੜਕਾਂ 'ਤੇ ਕਾਲ ਬਣਕੇ ਘੁੰਮ ਰਹੇ ਹਨ ਲਾਵਾਰਸ ਪਸ਼ੂ- ਆਪਣੇ ਪਿਤਾ ਦੇ ਭੋਗ ਦੇ ਕਾਰਡ ਦੇ ਕੇ ਵਾਪਿਸ ਆ ਰਹੇ ਵਿone dead with stray animals ਅਕਤੀ ਦਾ ਸਾਈਕਲ ਸੜਕ 'ਤੇ ਘੁੰਮ ਰਹੇ ਸਾਂਢ ਨਾਲ ਟਰਾਉਣ 'ਤੇPunjab18 hours ago
-
ਅਵਾਰਾ ਕੁੱਤਿਆਂ ਦੀ ਦਹਿਸ਼ਤ ਦਾ ਸ਼ਿਕਾਰ ਫ਼ਰੀਦਕੋਟੀਏਆਵਾਰਾ ਕੁੱਿstray animals dog news story ਤਆਂ ਦਾ ਆਂਤਕ - ਸੜਕਾਂ ਕਿਨਾਰੇ ਬੈਠੇ ਕੁੱਤੇ ਰਾਹਗੀਰਾਂ ਲਈ ਬਣੇ ਮੁਸੀਬਤ - ਗਲੀ ਮੁਹੱਲਿਆਂ 'ਚ ਬੱਚਿਆਂ ਦਾPunjab1 day ago
-
ਸੜਕੀ ਅੱਤਵਾਦ ਦਾ ਕਾਰਨ ਬਣਨ ਲੱਗੇ ਆਵਾਰਾ ਪਸ਼ੂਉਂਝ ਤਾਂ ਸਾਡੀਆਂ ਸਰਕਾਰਾਂ ਵੱਡੇ-ਵੱਡੇ ਦਾਅਵੇ ਕਰਦੀਆਂ ਨਹੀਂ ਥੱਕਦੀਆਂ ਪਰ ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਦਿਨੋ-ਦਿਨ ਆਵਾਰਾ ਪਸੂਆਂ ਦੀ ਵਧ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਅਵਾਰਾ ਪਸ਼ੂਆਂ ਦਾ ਲਗਾਤਾਰ ਵੱਧਣਾ ਸ਼ਹਿਰ ਦੇ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਲਈ ਸਮੱਸਿਆ ਬਣਿਆ ਹੋਇਆ ਹੈ ਉਥੇ ਹੀ ਦਿਨੋਂ ਦਿਨ ਵੱਧ ਸੜਕੀ ਅੱਤਵਾਦ ਦਾ ਕਾਰਨ ਵੀ ਬਣ ਰਿਹਾ ਹੈ। ਆਵਾਰਾ ਪਸ਼ੂਆਂ ਕਾਰਨ ਹੁੰਦੇ ਸੜਕ ਹਾਦਸਿਆਂ ਵਿਚ ਰਾਜ ਦੇ ਲੋਕਾਂ ਦੀਆਂ ਬਹੁਤ ਸਾਰੀਆਂ ਕੀਮਤੀ ਜਾਨਾਂ ਚਲੇ ਜਾਣ ਦੇ ਬਾਵਜੂਦ ਸਾਡੀਆਂ ਸਰਕਾਰਾਂ ਸੁੱਟੀਆਂ ਹੋਈਆਂ ਹਨ।Punjab2 days ago
-
ਲਾਵਾਰਸ ਪਸ਼ੂਆਂ ਨਾਲ ਇਕਜੁੱਟ ਹੋ ਕੇ ਨਜਿੱਠਣਗੇ 4 ਸੀਨੀਅਰ ਮੰਤਰੀਪੰਜਾਬ ਸਰਕਾਰ ਦੇ 4 ਸੀਨੀਅਰ ਮੰਤਰੀਆਂ ਵਾਲੀ ਕੈਬਨਿਟ ਸਬ-ਕਮੇਟੀ ਨੇ ਸੂਬੇ 'ਚ ਲਾਵਾਰਸ ਪਸ਼ੂਆਂ ਨਾਲ ਪੈਦਾ ਹੋਏ ਗੰਭੀਰ ਸਮਾਜਿਕ-ਆਰਥਿਕ ਖਤਰੇ ਨੂੰ ਰੋਕਣ ਲਈ ਸਾਰੇ ਵਿਭਾਗਾਂ ਨੂੰ ਸਾਂਝੀ ਕਾਰਵਾਈ ਕਰਨ ਲਈ ਕਿਹਾ ਹੈ। ਕੈਬਨਿਟ ਸਬ-ਕਮੇਟੀ ਦੀ ਇਹ ਪਹਿਲੀ ਮੀਟਿੰਗ ਸੀ, ਜਿਸ ਦੀ ਪ੍ਰਧਾਨਗੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਹਮ ਮਹਿੰਦਰਾ ਨੇ ਕੀਤੀ। ਇਸ ਕਮੇਟੀ 'ਚ ਪਸ਼ੂ ਪਾਲਣ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ, ਸਿਹਤ ਤੇ ਕਲਿਆਣ ਮੰਤਰੀ ਬਲਬੀਰ ਸਿੰਘ ਸਿੱਧੂ, ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਸ਼ਾਮਲ ਸਨ।Punjab3 days ago
-
ਅਵਾਰਾ ਕੁੱਤਿਆਂ ਦੀ ਭਰਮਾਰ, ਲੋਕ ਪਰੇਸ਼ਾਨਨਸਰਾਲਾ ਤੇ ਨਸਰਾਲੇ ਦੇ ਨੇੜੇ ਤੇੜੇ ਪਿੰਡ ਜਿਵੇਂ ਚੱਕਗੁੱਜਰਾ, ਹੈਦਰੋਵਾਲ, ਖਲਵਾਣਾ, ਸਾਹਰੀ, ਗੰਗਨੌਲੀ, ਦਿਓਵਾਲ ਵਿਚ ਅਵਾਰਾ ਕੁੱਤਿਆਂ ਦੀ ਭਰਮਾਰ ਦੇਖੀ ਜਾ ਸਕਦੀ ਹੈ। ਇਹ ਕੁੱਤੇ 6/10 ਕੁੱਤਿਆਂ ਦਾ ਝੁੰਡ ਬਣਾ ਕੇ ਆਮ ਘੁੰਮਦੇ ਦਿੱਖ ਜਾਂਦੇ ਹਨ। ਕਈ ਕੁੱਤੇ ਜੀਟੀ ਰੋਡ ਤੇ ਸੜਕਾਂ ਤੇ ਬੈਠੇ ਹੁੰਦੇ ਹਨ ਜੇਕਰ ਇਨ੍ਹਾਂ ਦੇ ਕੋਲੋ ਕੋਈ ਵਾਹਨ ਲੰਘਦਾ ਹੈ ਤਾਂ ਇਹ ਵਾਹਨ ਦੇ ਪਿੱਛੇ ਭੱਜਦੇ ਹਨ, ਜੇਕਰ ਦੋ ਪਹੀਆ ਵਾਹਨ ਇਨ੍ਹਾਂ ਤੋਂ ਬਚਣਾ ਚਾਹੁੰਦਾ ਹੈ ਤਾਂ ਕਈ ਵਾਰ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਹਨ।Punjab3 days ago
-
ਪੌਦਿਆਂ ਅਤੇ ਜਾਨਵਰਾਂ ਦੀਆਂ 1840 ਨਵੀਆਂ ਪਰਜਾਤੀਆਂ ਦੀ ਹੋਂਦ ਸੰਕਟ 'ਚ, IUCN ਨੇ ਜਾਰੀ ਕੀਤੀ ਲਿਸਟ'ਇੰਟਰਨੈਸ਼ਨਲ ਯੂਨੀਅਨ ਫਾਰ ਕੰਨਜਵੈਸ਼ਨ ਆਫ ਨੇਚਰ ਨੇ ਹੋਂਦ ਦਾ ਸੰਕਟ ਝੱਲ ਰਹੇ ਪੌਦਿਆਂ ਅਤੇ ਜਾਨਵਰਾਂ ਦੀ ਲਿਸਟ ਵਿਚ 1840 ਨਵੀਂਆਂ ਪਰਜਾਤੀਆਂ ਨੂੰ ਵੀ ਜੋੜ ਦਿੱਤਾ ਹੈ।World4 days ago
-
ਖੇਤਾਂ ਤੇ ਸੜਕਾਂ 'ਤੇ ਫਿਰ ਰਹੇ ਅਵਾਰਾ ਪਸ਼ੂ ਕਰ ਰਹੇ ਨੁਕਸਾਨਅਵਾਰਾ ਪਸ਼ੂਆਂ ਦੀ ਗਿਣਤੀ ਦਿਨੋ-ਦਿਨ ਵਧਣ ਕਰਕੇ ਸੜਕਾਂ 'ਤੇ ਹਾਦਸੇ ਵੀ ਵਧ ਰਹੇ ਹਨ। ਉੱਥੇ ਖੇਤਾਂ 'ਚ ਪਲ ਰਹੀ ਕਣਕ ਦਾ ਉਜਾੜਾ ਹੋਣ ਕਰਕੇ ਕਿਸਾਨਾਂ ਦੀ ਚਿੰਤਾ ਵੀ ਵਧ ਰਹੀ ਹੈ।Punjab5 days ago
-
ਪਸ਼ੂਆਂ ਨੂੰ ਮੂੰਹ-ਖੁਰ ਬਿਮਾਰੀ ਦੇ ਟੀਕੇ ਲਾਏਪਸ਼ੂ ਪਾਲਣ ਵਿਭਾਗ ਪੰਜਾਬ ਦੀਆਂ ਹਦਾਇਤਾਂ 'ਤੇ ਡਿਪਟੀ ਡਾਇਰੈਕਟਰ ਗੁਰਪਾਲ ਸਿੰਘ ਵਾਲੀਆ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਿਵਲ ਪਸ਼ੂ ਡਿਸਪੈਂਸਰੀ ਵਜੀਦਕੇ ਕਲਾਂ ਦੇ ਵੈਟਰਨਰੀ ਇੰਸਪੈਕਟਰ ਕੁਲਜੀਤ ਸਿੰਘ 'ਤੇ ਪਵਿੱਤਰ ਸਿੰਘ ਦੀ ਅਗਵਾਈ ਹੇਠ ਟੀਮ ਵੱਲੋਂ ਘਰ-ਘਰ ਜਾ ਕੇ ਪਸ਼ੂਆਂ ਦੇ ਮੂੰਹ-ਖੁਰ ਦੀ ਬਿਮਾਰੀ ਦੇ ਟੀਕੇ ਲਗਾਏ ਗਏ।Punjab5 days ago
-
ਬੇਸਹਾਰਾ ਪਸ਼ੂਆਂ ਦੀ ਬਹੁਤਾਤ ਤੋਂ ਭਦੌੜ ਵਾਸੀ ਪਰੇਸ਼ਾਨਕਸਬਾ ਭਦੌੜ 'ਚ ਬੇਸਹਾਰਾ ਪਸ਼ੂਆਂ ਦੀ ਬਹੁਤਾਤ ਨੇ ਕਸਬਾ ਨਿਵਾਸੀਆਂ ਦੇ ਨੱਕ 'ਚ ਦਮ ਕਰ ਰੱਖਿਆ ਹੈ। ਬੇਸਹਾਰਾ ਪਸ਼ੂਆਂ ਦੀ ਬੇਹੱਦ ਵੱਡੀ ਗਿਣਤੀ ਕਾਰਨ ਕਸਬੇ 'ਚ ਹਾਦਸੇ ਹੁੰਦੇ ਰਹਿੰਦੇ ਹਨ ਤੇ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ।Punjab12 days ago
-
ਅਵਾਰਾ ਪਸ਼ੂਆਂ ਦੇ ਹੱਲ ਲਈ ਭੁੱਖ ਹੜਤਾਲ 11 ਦਸੰਬਰ ਤੋਂਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਲੈ ਕੇ ਸਾਂਝਾ ਸਮਾਜ ਕਲਿਆਣ ਮੋਰਚਾ ਧੂਰੀ ਦੀ ਮੀਟਿੰਗ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸਥਾਨਕ ਦਫ਼ਤਰ ਵਿਖੇ ਮੋਰਚੇ ਦੇ ਕਨਵੀਨਰ ਡਾ. ਅਨਵਰ ਭਸੌੜ ਦੀ ਅਗਵਾਈ ਹੇਠ ਹੋਈ।Punjab12 days ago
-
6 ਅਵਾਰਾ ਪਸ਼ੂ ਫਰੀਦਕੋਟ ਗਊਸ਼ਾਲਾ ਭੇਜੇਜੇਐੱਨਐੱਨ ਜਲੰਧਰ : ਪੰਜਾਬ ਸਰਕਾਰ ਵੱਲੋਂ ਕਾਊ ਸੈੱਸ ਲੈਣ ਦੇ ਬਾਵਜੂਦ ਅਵਾਰਾ ਪਸੂਆਂ ਦੀ ਸੰਭਾਲ ਨਾ ਹੋਣ ਕਾਰਨ ਸੂਬੇ 'ਚ ਲਗਾਤਾਰ ਹਾਦਸਿਆਂ ਕਾਰਨ ਕੀਮਤੀ ਜਾਨਾਂ ਜਾ ਰਹੀਆਂ ਹਨ।Punjab16 days ago
-
ਪਸ਼ੂਆਂ ਦੀਆਂ ਨਸਲਾਂ ਤੇ ਨਸਲ ਸੁਧਾਰ ਬਾਰੇ ਦਿੱਤੀ ਜਾਣਕਾਰੀਦੁੱਧ ਉਤਪਾਦਕਾਂ ਨੂੰ ਡੇਅਰੀ ਫਾਰਮਿੰਗ ਦਾ ਧੰਦਾ ਵਿਗਿਆਨਕ ਢੰਗ ਨਾਲ ਚਲਾਉਣ ਲਈ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਡੇਅਰੀ ਵਿਕਾਸ ਵਿਭਾਗ ਵੱਲੋਂ ਬਲਾਕ ਖਮਾਣੋਂ ਦੇ ਪਿੰਡ ਖੰਟ ਵਿਖੇ ਇਕ ਰੋਜ਼ਾ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿਚ ਇਲਾਕੇ ਦੇ ਵੱਡੀ ਗਿਣਤੀ 'ਚ ਦੁੱਧ ਉਤਪਾਦਕਾਂ ਨੇ ਭਾਗ ਲਿਆ। ਇਸ ਮੌਕੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਹਰਪਾਲ ਸਿੰਘ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਉਦੇਸ਼ ਦੁੱਧ ਉਤਪਾਦਕਾਂ ਨੂੰ ਡੇਅਰੀ ਦੇ ਧੰਦੇ ਪ੍ਰਤੀ ਜਾਗਰੂਕ ਕਰਨਾ ਹੈ ਤਾਂ ਜੋ ਜ਼ਿਲ੍ਹੇ ਦੇ ਹੋਰ ਕਿਸਾਨ ਵੀ ਇਸ ਧੰਦੇ ਨੂੰ ਖੇਤੀ ਦੇ ਸਹਾਇਕ ਧੰਦੇ ਵਜੋਂ ਅਪਣਾ ਸਕਣ। ਉਨ੍ਹਾਂ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਤੇ ਦਿੱਤੀਆਂ ਜਾਂਦੀਆਂ ਸਬਸਿਡੀਆਂ ਬਾਰੇ ਵੀ ਜਾਣਕਾਰੀ ਦਿੱਤੀ।Punjab16 days ago
-
ਕੋਟਕਪੂਰਾ 'ਚ ਅਵਾਰਾ ਪਸ਼ੂਆਂ ਦੇ ਹਮਲਾ ਨੇ ਵਹੀਕਲਾਂ ਸਮੇਤ ਲੱਖਾਂ ਦਾ ਕੀਤਾ ਨੁਕਸਾਨ- ਇਸ stray animals haras vehicles ਵਾਰ 1 ਵੋਟ ਨਾਲ ਅਵਾਰਾ ਪਸ਼ੂ ਮੁਫਤ ਦਿੱਤਾ ਜਾਵੇਗਾ : ਸਹਿਗਲ - ਜ਼ਿਲ੍ਹਾ ਪ੍ਰਸ਼ਾਸ਼ਨ ਦਾ ਕੋਈ ਧਿਆਨ ਨਹੀਂ ਹਰ ਰੋਜ਼ ਅਵPunjab17 days ago
-
Visual Arts : ਵਿਜ਼ੂਅਲ ਆਰਟਸ ਨਾਲ ਛੂਹੋ ਨਵੇਂ ਮੁਕਾਮਜੇ ਤੁਹਾਨੂੰ ਕ੍ਰਿਏਟੀਵਿਟੀ, ਇਨੋਵੇਸ਼ਨ ਤੇ ਕਲਪਨਾ ਪਸੰਦ ਹੈ ਤਾਂ ਤੁਹਾਡੇ ਲਈ ਵਿਜ਼ੂਅਲ ਆਰਟਸ ਦੇ ਖੇਤਰ 'ਚ ਖ਼ੂਬ ਮੌਕੇ ਹਨ, ਜਿੱਥੇ ਤੁਸੀਂ ਆਪਣੀ ਕਲਪਨਾ ਨੂੰ ਕਾਮਯਾਬੀ ਦਾ ਜ਼ਰੀਆ ਬਣਾ ਸਕਦੇ ਹੋ।Education18 days ago
-
ਖੰਨਾ 'ਚ ਆਵਾਰਾ ਸਾਨ੍ਹਾਂ ਦੀ ਦਹਿਸ਼ਤ ਬਰਕਰਾਰਖੰਨਾ ਸ਼ਹਿਰ ਵਿਚ ਅਵਾਰਾ ਪਸ਼ੂਆਂ ਜੀਟੀ ਰੋਡ ਤੋਂ ਲੈ ਕੇ ਮੁਹੱਲਿਆਂ ਦੀਆਂ ਗਲੀਆਂ ਤਕ ਪੁੱਜ ਗਏ ਹਨ। ਗਲੀਆਂ ਵਿਚ ਫਿਰਦੇ ਅਵਾਰਾ ਪਸ਼ੂਆਂ ਦੇ ਝੁੰਡ ਲੋਕਾਂ ਵਿਚ ਦਹਿਸ਼ਤ ਦਾ ਕਾਰਨ ਬਣੇ ਹੋਏ ਹਨ। ਸਰਕਾਰ ਤੇ ਸਥਾਨਿਕ ਪ੍ਰਸਾਸ਼ਨਿਕ ਅਧਿਕਾਰੀਆਂ ਇਸ ਸਮੱਸਿਆ ਦੇ ਹੱਲ ਦੀ ਕੋਈ ਪਰਵਾਹ ਦਿਖਾਈ ਨਹੀਂ ਦਿੰਦੀ, ਜਿਸ ਕਰਕੇ ਹੀ ਕਈ ਸਾਲਾਂ ਤੋਂ ਗਊ ਟੈਕਸ ਦੇ ਨਾਂ 'ਤੇ ਅਰਬਾਂ ਰੁਪਏ ਇੱਕਠੇ ਕਰਨ ਦੇ ਬਾਵਜੂਦ ਮਸਲੇ ਦਾ ਪੱਕਾ ਹੱਲ ਨਹੀਂ ਕੀਤਾ ਗਿਆ। ਚੇਤੇ ਰਹੇ ਕੁਝ ਦਿਨ ਪਹਿਲਾਂ ਅਵਾਰਾ ਪਸ਼ੂ ਕਾਰਨ ਜੀਟੀ ਰੋਡ 'ਤੇ ਵੱਡਾ ਹਾਦਸਾ ਵਾਪਰਿਆਂ, ਜਿਸ 'ਚ ਜਾਨੀ ਨੂਕਸਾਨ ਤੋਂ ਬਚਾਅ ਰਿਹਾ ਪਰ ਤਿੰਨ ਵਾਹਨਾਂ ਦੀ ਟੱਕਰ ਨਾਲ ਗੱਡੀਆਂ ਦਾ ਕਾਫ਼ੀ ਨੁਕਸਾਨ ਹੋਇਆ। ਇPunjab20 days ago
-
ਡੇਅਰੀਆਂ ਦੇ ਪਸ਼ੂਆਂ ਨੂੰ ਲਾਏ ਜਾਣਗੇ ਚਿਪਸ਼ਹਿਰ ਵਿਚ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਨਿਗਮ ਜਿੰਨੇ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਵਿਚ ਭੇਜ ਰਿਹਾ ਹੈ ਉਸ ਤੋਂ ਵੱਧ ਪਸ਼ੂ ਸ਼ਹਿਰ ਦੀਆਂ ਸੜਕਾਂ ਉੱਤੇ ਆ ਜਾਂਦੇ ਹਨ। ਸਭ ਤੋਂ ਵੱਧ ਪਸ਼ੂ ਡੇਅਰੀ ਕੰਪਲੈਕਸ ਦੇ ਲਾਗੇ ਪੈਂਦੀਆਂ ਸੜਕਾਂ ਉੱਤੇ ਘੁੰਮ ਰਹੇ ਹਨ। ਇਸ ਨਾਲ ਨਿਗਮ ਅਫਸਰਾਂ ਨੂੰ ਸ਼ੱਕ ਹੈ ਕਿ ਡੇਅਰ ਮਾਲਕ ਇਨ੍ਹਾਂ ਪਸ਼ੂਆਂ ਨੂੰ ਉਸ ਹਾਲਤ ਵਿਚ ਬਾਹਰ ਛੱਡ ਦਿੰਦੇ ਹਨ ਜਦੋਂ ਉਹ ਕਮਾਊ ਜਾਂ ਕਿਸੇ ਕੰਮ ਦੇ ਨਹੀਂ ਰਹਿੰਦੇ। ਨਗਰ ਨਿਗਮ ਹੁਣ ਡੇਅਰੀਆਂ ਵਿਚ ਪਾਲੇ ਜਾ ਰਹੇ ਸਾਰੇ ਪਸ਼ੂਆਂ ਦੇ ਕੰਨਾਂ ਵਿਚ ਚਿਪ ਲਾਉਣ ਵਾਲਾ ਹੈ। ਇਸ ਤਰ੍ਹਾਂ ਕੀਤਿਆਂ ਡੇਅਰੀ ਮਾਲਕ ਹੁਣ ਪਸ਼ੂਆਂ ਨੂੰ ਸੜਕਾਂPunjab21 days ago
-
ਸਰਕਾਰ ਅਵਾਰਾ ਪਸ਼ੂਆਂ ਦਾ ਹੱਲ ਕਰਨ 'ਚ ਅਸਫ਼ਲਸੜਕਾਂ 'ਤੇ ਘੁੰਮ ਰਹੇ ਅਵਾਰਾ ਪਸ਼ੂਆਂ ਕਾਰਨ ਨਿੱਤ ਦਿਨ ਵੱਡੀ ਗਿਣਤੀ 'ਚ ਸੜਕ ਹਾਦਸੇ ਵਾਪਰ ਰਹੇ ਹਨ। ਅਵਾਰਾ ਪਸ਼ੂਆਂ ਨਾਲ ਵਾਪਰੇ ਹਾਦਸਿਆਂ ਕਾਰਨ ਮਨੁੱਖ ਨੂੰ ਆਪਣੀਆਂ ਕੀਮਤੀ ਜਾਨਾਂ ਗਵਾਉਣੀਆਂ ਪੈ ਰਹੀਆਂ ਹਨ ਪਰ ਸਰਕਾਰ ਵਲੋਂ ਅਵਾਰਾ ਪਸ਼ੂਆਂ ਦੇ ਹੱਲ ਲਈ ਕੋਈ ਢੁੱਕਵਾਂ ਹੱਲ ਨਹੀਂ ਕੀਤਾ ਜਾ ਰਿਹਾ ਹੈ।Punjab21 days ago
-
ਬਿਮਾਰੀਆਂ ਦੇ ਬਚਾਅ ਲਈ ਪਸ਼ੂਆਂ ਦਾ ਟੀਕਾਕਰਨ ਜ਼ਰੂਰੀਪੇਂਡੂ ਅਤੇ ਪੰਚਾਇਤ ਵਿਭਾਗ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੀ ਰਹਿਨੁਮਾਈ ਹੇਠ ਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਇੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤੇ ਡਿਪਟੀ ਡਾਇਰੈਕਟਰ ਜਸਵਿੰਦਰ ਸਿੰਘ ਦੇ ਹੁਕਮਾਂ ਅਨੁਸਾਰ ਡੀਡੀ 6 ਸਕੀਮ ਅਧੀਨ ਪਿੰਡ ਸੇਖਾ ਬਲਾਕ ਬਰਨਾਲਾ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਾਇਆ ਗਿਆ।Punjab24 days ago
-
ਆਵਾਰਾ ਪਸ਼ੂ ਕਰ ਰਹੇ ਨੇ ਨੁਕਸਾਨ, ਕੌਂਸਲ ਕੁੰਭਕਰਨੀ ਨੀਂਦ 'ਚ20 ਸੀਐੱਚਡੀ 251ਪੀ)----ਸਾਨ੍ਹਾਂ ਦੇ ਭੇੜ 'ਚ ਨੁਕਸਾਨੀ ਕਾਰ ਵਿਖਾਉਂਦਾ ਹੋਇਆ ਪੀੜਤ। ਬੇਦੀ ਕਾਲੇਵਾਲ, ਕੁਰਾਲੀ ਸ਼ਿ 20 ਸੀਐੱਚਡੀ 251ਪੀ)----ਸਾਨ੍ਹਾਂ ਦੇ ਭੇੜ 'ਚ ਨੁਕਸਾਨੀ ਕਾਰ ਵਿਖਾਉਂਦਾ ਹੋਇਆ ਪੀੜਤ। ਬੇਦੀ ਕਾਲੇਵਾਲ, ਕੁਰਾਲੀ ਸ਼ਿ 20 ਸੀਐੱਚਡੀ 251ਪੀ)----ਸਾਨ੍ਹਾਂ ਦੇ ਭੇੜ 'ਚ ਨੁਕਸਾਨੀ ਕਾਰ ਵਿਖਾਉਂਦਾ ਹੋਇਆ ਪੀੜਤ। ਬੇਦੀ ਕਾਲੇਵਾਲ, ਕੁਰਾਲੀ ਸ਼ਿ 20 ਸੀਐੱਚਡੀ 251ਪੀ)----ਸਾਨ੍ਹਾਂ ਦੇ ਭੇੜ 'ਚ ਨੁਕਸਾਨੀ ਕਾਰ ਵਿਖਾਉਂਦਾ ਹੋਇਆ ਪੀੜਤ। ਬੇਦੀ ਕਾਲੇਵਾਲ, ਕੁਰਾਲੀ ਸ਼ਿ 20 ਸੀਐੱਚਡੀ 251ਪੀ)----ਸਾਨ੍ਹਾਂ ਦੇ ਭੇੜ 'ਚ ਨੁਕਸਾਨੀ ਕਾਰ ਵਿਖਾਉਂਦਾ ਹੋਇਆ ਪੀੜਤ। ਬੇਦੀ ਕਾਲੇਵਾਲ, ਕੁਰਾਲੀ ਸ਼ਿ 20 ਸੀਐੱਚਡੀ 251ਪੀ)----ਸਾਨ੍ਹਾਂ ਦੇ ਭੇੜ 'ਚ ਨੁਕਸਾਨੀ ਕਾਰ ਵਿਖਾਉਂਦਾ ਹੋਇਆ ਪੀੜਤ। ਬੇਦੀ ਕਾਲੇਵਾਲ, ਕੁਰਾਲੀ ਸ਼ਿPunjab25 days ago