angry
-
ਪਾਕਿ 'ਚ ਤੇਜ਼ ਹੋਈ ਅਲੱਗ ਸਿੰਧੂ ਦੇਸ਼ ਦੀ ਮੰਗ, ਸਿੰਧੀ ਰਾਸ਼ਟਰਵਾਦ ਦੇ ਬਾਨੀ ਸਈਦ ਦੀ ਜੈਅੰਤੀ 'ਤੇ ਭੜਕੇ ਲੋਕਪਾਕਿਸਤਾਨ ਵਿਚ ਅਲੱਗ ਸਿੰਧੂ ਦੇਸ਼ ਬਣਾਉਣ ਦੀ ਮੰਗ ਜ਼ੋਰ ਫੜਨ ਲੱਗੀ ਹੈ। ਐਤਵਾਰ ਨੂੰ ਸਿੰਧ ਸੂਬੇ ਦੇ ਜਮਸ਼ੇਰੋ ਜ਼ਿਲ੍ਹੇ ਦੇ ਸੱਤ ਕਸਬਿਆਂ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਲੋਕਾਂ ਨੇ ਸੜਕਾਂ 'ਤੇ ਉਤਰ ਕੇ ਧਰਨਾ ਪ੍ਰਦਰਸ਼ਨ ਕੀਤਾ...World3 days ago
-
ਸਲਮਾਨ ਖ਼ਾਨ ਦੀਆਂ ਗੱਲਾਂ ਨਾਲ ਬੁਰੀ ਤਰ੍ਹਾਂ ਟੁੱਟੀ ਰੁਬੀਨਾ ਦਿਲੈਕ, ਅਭਿਨਵ ਸ਼ੁਕਲਾ ਨਾਲ ਹੋਈ ਜਬਰਦਸਤ ਲੜਾਈਬਿੱਗ ਬੌਸ 14 ਦੇ ਇਸ ਵੀਕੈਂਡ ਕਾ ਵਾਰ ’ਚ ਸਲਮਾਨ ਖ਼ਾਨ, ਰੁਬੀਨਾ ਦਿਲੈਕ ’ਤੇ ਜ਼ੋਰਦਾਰ ਗੁੱਸਾ ਕਰਦੇ ਦਿਖਾਈ ਦਿੱਤੇ। ਰੁਬੀਨਾ ਦੁਆਰਾ ਅਰਸ਼ੀ ਖਾਨ ਨਾਲ ਕੀਤੇ ਜਾਣ ਵਾਲੇ ਵਰਤਾਓ ਦੀ ਵਜ੍ਹਾ ਕਾਰਨ ਸਲਮਾਨ, ਰੁਬੀਨਾ ’ਤੇ ਕਾਫੀ ਨਾਰਾਜ਼ ਸੀ। ਉਧਰ ਰਾਖੀ ਸਾਵੰਤ ਦਾ ਮਜ਼ਾਕ ਉਡਾਉਣ ’ਤੇ ਸਲਮਾਨ ਨੇ ਪੂਰੇ ਘਰ ਦੀ ਕਲਾਸ ਲਗਾ ਦਿੱਤੀ।Entertainment 17 days ago
-
ਨੌਜਵਾਨਾਂ ਨੇ ਸਿੰਮ ਤੋੜ ਕੇ ਜਿਤਾਇਆ ਵਿਰੋਧਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰੂਨਾਂ ਦੇ ਖਿਲਾਫ਼ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਵਿੱਚ ਵੀ ਇਸ ਦਾ ਵਿਰੋਧ ਵੱਧਦਾ ਜਾ ਰਿਹਾ ਹੈ। ਇਸੇ ਲੜੀ ਤਹਿਤ ਹੀ ਸ੍ਰੀ ਮੁਕਤਸਰ ਸਾਹਿਬ ਦੇ ਟਿੱਬੀ ਸਾਹਿਬ ਰੋਡ 'ਤੇ ਸਥਿਤ ਤਾਰਾ ਫਿਟਨੈੱਸ ਪੁਵਾਇੰਟ ਵਿਖੇ ਜਿੰਮ ਆਨਰ ਅਮਰਿੰਦਰ ਸਿੰਘ ਤਾਰਾ ਦੀ ਅਗਵਾਈ ਵਿੱਚ ਜਿੰਮ ਵਿੱਚ ਆਉਣ ਵਾਲੇ ਨੌਜਵਾਨਾਂ ਨੇ ਜੀਓ ਦੇ ਸਿੰਮ ਤੋੜ ਕੇ ਕੇਂਦਰ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਕੀਤਾ।Punjab17 days ago
-
ਪੈਂਟਾਗਨ ਤੋਂ ਸਹਿਯੋਗ ਨਾ ਮਿਲਣ 'ਤੇ ਬਾਇਡਨ ਦੀ ਟੀਮ ਨਾਰਾਜ਼ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਦੀ ਸੱਤਾ ਤਬਦੀਲੀ ਟੀਮ ਨੇ ਰੱਖਿਆ ਵਿਭਾਗ ਪੈਂਟਾਗਨ ਤੋਂ ਸਹਿਯੋਗ ਨਾ ਮਿਲਣ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ...World1 month ago
-
Haryana Police ਨੇ ਦਿੱਲੀ-ਸੰਗਰੂਰ ਮਾਰਗ 'ਤੇ ਮੁੜ ਤੋਂ ਲਾਈਆਂ ਰੋਕਾਂ, ਕਿਸਾਨਾਂ ਨੇ ਕੀਤੀਆਂ ਮਲਬੇ 'ਚ ਤਬਦੀਲFarmers Protest : ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪੰਜਾਬ ਦੇ ਕਿਸਾਨਾਂ ਨੇ ਪਿਛਲੇ ਪੰਦਰਾਂ ਦਿਨਾਂ ਤੋਂ ਦੇਸ਼ ਦੀ ਕੌਮੀ ਰਾਜਧਾਨੀ ਦਿੱਲੀ ਵਿਚ ਡੇਰਾ ਲਾਇਆ ਹੋਇਆ ਹੈ।Punjab1 month ago
-
ਗਿੱਪੀ ਗਰਵੇਾਲ ਬਾਲੀਵੁੱਡ ਵੱਲੋਂ ਕਿਸਾਨਾਂ ਦੀ ਹਮਾਇਤ ਨਾ ਕਰਨ 'ਤੇ ਨਾਰਾਜ਼ਗਿੱਪੀ ਗਰੇੇਵਾਲ ਨੇ ਸ਼ਨਿਚਰਵਾਰ ਨੂੰ ਬਾਲੀਵੁੱਡ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਹ ਅਜਿਹੇ ਸਮੇਂ 'ਤੇ ਪੰਜਾਬ ਦੇ ਹੱਕ 'ਚ ਖੜ੍ਹਾ ਨਹੀਂ ਹੋਇਆ ਜਦੋਂ ਸੂਬੇ ਨੂੰ ਕਿਸਾਨਾਂ ਦੇ ਪ੍ਰਦਰਸ਼ਨਾਂ ਵਿਚਾਲੇ ਉਨ੍ਹਾਂ ਦੀ ਹਮਾਇਤ ਦੀ ਸਭ ਤੋਂ ਜ਼ਿਆਦਾ ਲੋੜ ਸੀ...National1 month ago
-
ਨੀਰਾ ਟੰਡਨ ਦੀ ਨਿਯੁਕਤੀ ਨੂੰ ਲੈ ਕੇ ਰਿਪਬਲਿਕਨ ਨਾਰਾਜ਼ਰਿਪਬਲਿਕਨ ਪਾਰਟੀ ਦੇ ਸੈਨੇਟਰਾਂ ਨੇ ਭਾਰਤੀ ਮੂਲ ਦੀ ਅਮਰੀਕੀ ਔਰਤ ਨੀਰਾ ਟੰਡਨ ਨੂੰ ਪ੍ਰਬੰਧਨ ਅਤੇ ਬਜਟ ਆਫਿਸ (ਓਐੱਮਬੀ) ਵਿਚ ਡਾਇਰੈਕਟਰ ਨਾਮਜ਼ਦ ਕੀਤੇ ਜਾਣ ਦਾ ਵਿਰੋਧ ਕੀਤਾ ਹੈ...World1 month ago
-
ਸਾਕਸ਼ੀ ਨੇ ਕੀਤਾ ਖੁਲਾਸਾ, ਗੁੱਸਾ ਆਉਣ ਦੇ ਬਾਅਦ MS Dhoni ਕੀ ਕਰਦੇ ਹਨ ਉਨ੍ਹਾਂ ਦੇ ਨਾਲSports news ਸੀਐੱਮਕੇ ਨੇ ਸਾਕਸ਼ੀ ਦੀ ਇਹ ਵੀਡੋ ਆਪਣੇ ਟਵਿੱਟਰ ਪੇਜ 'ਤੇ ਸ਼ੇਅਰ ਕੀਤੀ ਹੈ। ਸਾਕਸ਼ੀ ਵੀਡੀਓ 'ਚ ਕਹਿੰਦੀ ਹੈ, ਉਹ ਇਕਲੌਤੀ ਇਸ ਤਰ੍ਹਾਂ ਦੀ ਹੈ, ਜੋ ਐੱਮਐੱਸ ਨੂੰ ਪਰੇਸ਼ਾਨ ਕਰ ਸਕਦੀ ਹੈ। ਨਾਲ ਹੀ ਉਹ ਦੱਸਦੀ ਹੈ, ਉਹ ਕਿਸੇ ਹੋਰ ਦਾ ਗੁੱਸਾ ਮੇਰੇ 'ਤੇ ਕੱਢ ਦਿੰਦੇ ਹਨ, ਪਰ ਮੈਨੂੰ ਇਸ ਗੱਲ ਤੋਂ ਕੋਈ ਪਰੇਸ਼ਾਨੀ ਨਹੀਂ ਹੈ।Cricket2 months ago
-
Shehnaaz Gill ਤੇ ਉਸ ਦੇ ਪਿਤਾ ਸੰਤੋਖ ਸਿੰਘ ਦੇ ਰਿਸ਼ਤੇ 'ਚ ਆਈ ਦਰਾਰ, ਗੁੱਸੇ 'ਚ ਬੋਲੇ-ਕਸਮ ਖਾਂਦਾ ਹਾਂ ਕਦੀ ਨਹੀਂ ਕਰਾਂਗਾ ਗੱਲਪੰਜਾਬ ਦੀ ਕੈਟਰੀਨਾ ਕੈਫ ਦੇ ਨਾਂ ਨਾਲ ਫੇਮਸ ਬਿੱਗ ਬੌਸ 13 ਫੇਮ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਸ਼ੋਅ ਦੌਰਾਨ ਸ਼ਹਿਨਾਜ਼ ਨੇ ਕਾਫੀ ਫੈਨਜ਼ ਫਾਲੋਇੰਗ ਬਟੌਰੀ ਸੀ। ਸ਼ੋਅ 'ਚ ਆਉਣ ਤੋਂ ਬਾਅਦ ਸ਼ਹਿਨਾਜ਼ ਇਸ ਕਾਫੀ ਫੇਮਸ ਹੋ ਗਈ ਹੈ।Entertainment 2 months ago
-
ਬਿਜਲੀ ਬਿੱਲਾਂ ਖ਼ਿਲਾਫ਼ ਭੜਕੇ ਮਜ਼ਦੂਰਾਂ ਵੱਲੋਂ ਪਾਵਰਕਾਮ ਦਫ਼ਤਰ ਅੱਗੇ ਧਰਨਾਪਾਵਰਕਾਮ ਵੱਲੋਂ ਗ਼ਰੀਬ ਮਜ਼ਦੂਰ ਪਰਿਵਾਰਾਂ ਨੂੰ ਭੇਜੇ ਗਏ ਨਾਜਾਇਜ਼ ਬਿਜਲੀ ਬਿੱਲਾਂ ਦੇ ਖ਼ਿਲਾਫ਼ ਅੱਜ ਇੱਥੇ ਮਜ਼ਦੂਰ ਏਕਤਾ ਪੰਜਾਬ ਬਲਾਕ ਭਵਾਨੀਗੜ੍ਹ ਵੱਲੋਂ ਪਾਵਰਕਾਮ ਦਫ਼ਤਰ ਮੂਹਰੇ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਨਾਅਰੇਬਾਜ਼ੀ ਕਰਦਿਆਂ ਮਜ਼ਦੂਰਾਂ ਨੇ ਸਰਕਾਰ ਤੋਂ ਬਿੱਲ ਮੁਆਫ਼ ਕਰਨ ਦੀ ਮੰਗ ਕੀਤੀ।Punjab2 months ago
-
Smart City Project Meeting : ਸੰਸਦ ਮੈਂਬਰ ਰਵਨੀਤ ਬਿੱਟੂ ਨੇ ਸਮਾਰਟ ਸਿਟੀ ਪ੍ਰੋਜੈਕਟ 'ਚ ਦੇਰੀ 'ਤੇ ਅਫਸਰਾਂ ਦੀ ਲਾਈ ਕਲਾਸਸਮਾਰਟ ਸਿਟੀ ਤਹਿਤ ਲੁਧਿਆਣਾ 'ਚ ਦੋ ਕਰੋੜ ਦੇ ਪ੍ਰੋਜੈਕਟਾਂ 'ਤੇ ਕੰਮ ਚੱਲ ਰਿਹਾ ਹੈ। ਜ਼ਿਆਦਾਤਰ ਪ੍ਰੋਜੈਕਟ ਡੈਡਲਾਈਨ ਨਾਲ ਲੇਟ ਚੱਲ ਰਹੇ ਹਨ। ਪ੍ਰੋਜੈਕਟਾਂ 'ਚ ਹੋ ਰਹੀ ਦੇਰੀ 'ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਮੇਅਰ ਕਈ ਵਾਰ ਅਫਸਰਾਂ ਦੀ ਕਲਾਸ ਲਾ ਚੁੱਕੇ ਹਨ।Punjab2 months ago
-
Bigg Boss 14 : ਅਲੀ ਗੌਨੀ ਨੇ ਘਰ ਦੀ ਪ੍ਰਾਪਰਟੀ ਤੋੜਣ ਦੀ ਕੀਤੀ ਕੋਸ਼ਿਸ਼, ਕਿਹਾ-'ਜੋ ਕਰਨਾ ਹੈ ਕਰ ਲਵੋ'ਬਿੱਗ ਬੌਸ ਦੇ ਘਰ 'ਚ ਰੋਮਾਂਚ ਲਗਾਤਾਰ ਵੱਧਦਾ ਜਾ ਰਿਹਾ ਹੈ। ਹਰ ਕੰਟੇਸਟੈਂਟ ਸ਼ੋਅ ਦਾ ਵਿਨਰ ਬਣਨ ਲਈ ਕੋਸ਼ਿਸ਼ ਕਰ ਰਿਹਾ ਹੈ। ਹਾਲ ਹੀ 'ਚ ਐਂਟਰੀ ਲੈਣ ਵਾਲੇ ਅਲੀ ਗੌਨੀ ਨੇ ਘਰ 'ਚ ਐਂਟਰੀ ਸੀ ਤੇ ਉਸ ਤੋਂ ਬਾਅਦ ਲਗਾਤਾਰ ਖਬਰਾਂ 'ਚ ਹੈ। ਸ਼ੋਅ 'ਚ ਕੰਟੇਸਟੈਂਟ ਤੇ ਅਦਾਕਾਰਾ ਜੈਸਮਿਨ ਭਾਸੀਨ ਅਲੀ ਦੀ ਕਾਫੀ ਚੰਗੀ ਦੋਸਤ ਹੈ।Entertainment 2 months ago
-
ਰਾਜੀਵ ਗਾਂਧੀ ਹੱਤਿਆਕਾਂਡ 'ਚ ਦੋਸ਼ੀ ਦੀ ਪਟੀਸ਼ਨ ਪੈਂਡਿੰਗ ਰਹਿਣ 'ਤੇ ਅਦਾਲਤ ਨਾਰਾਜ਼ਸੁਪਰੀਮ ਕੋਰਟ ਨੇ ਰਜੀਵ ਗਾਂਧੀ ਹੱਤਿਆਕਾਂਡ 'ਚ ਇਕ ਮੁਲਜ਼ਮ ਦੀ ਸਜ਼ਾ ਮਾਫ਼ੀ ਦੀ ਪਟੀਸ਼ਨ ਤਾਮਿਲਨਾਡੂ ਦੇ ਰਾਜਪਾਲ ਕੋਲ ਦੋ ਸਾਲ ਤੋਂ ਵੀ ਵੱਧ ਸਮੇਂ ਤੋਂ ਪੈਂਡਿੰਗ ਹੋਣ 'ਤੇ ਮੰਗਲਵਾਰ ਨੂੰ ਨਾਰਾਜ਼ਗੀ ਪ੍ਰਗਟ ਕੀਤੀ।National2 months ago
-
ਲੀਡਰਾਂ ਤੋਂ ਨਾਰਾਜ਼ ਪੰਮੀ ਬਾਈ, ਕਹਿੰਦੇ ਆਵਾਜ਼ ਕਿਉਂ ਨ੍ਹੀਂ ਉਠਾਈਬਾਬਾ ਬੰਦਾ ਸਿੰਘ ਬਹਾਦਰ ਨੇ ਮੁਗ਼ਲ ਹਕੂਮਤ ਤੋਂ ਕਿਸਾਨਾਂ ਨੂੰ ਹੱਕ ਦਿਵਾਏ ਸਨ ਪਰ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਖ਼ਤਮ ਕਰ ਕੇ ਰਾਜ ਘਰਾਣਿਆਂ ਨੂੰ ਖ਼ੁਸ਼ਹਾਲ ਕਰਨ ਲਈ ਖੇਤੀ ਕਾਨੂੰਨ ਪਾਸ ਕੀਤਾ ਹੈ।Punjab3 months ago
-
ਜੀਵਾ ਨੂੰ ਮਿਲੀ ਧਮਕੀ ਤੋਂ ਗੁੱਸੇ 'ਚ ਆਏ ਇਰਫਾਨ ਪਠਾਨ, ਸੋਸ਼ਲ ਮੀਡੀਆ ਜ਼ਰੀਏ ਕੱਢੀ ਭੜਾਸਟੀਮ ਇੰਡੀਆ ਦੇ ਸਾਬਕਾ ਆਲਰਾਊਂਡਰ ਇਰਫਾਨ ਪਠਾਨ ਨੇ ਵੀ ਇਸ ਨੂੰ ਸ਼ਰਨਨਾਕ ਘਟਨਾ ਕਰਾਰ ਦਿੱਤਾ ਤੇ ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਸਾਰੇ ਖਿਡਾਰੀ ਮੈਦਾਨ 'ਤੇ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰਦੇ ਹਨ, ਪਰ ਕਈ ਵਾਰ ਪ੍ਰਦਰਸ਼ਨ ਖ਼ਰਾਬ ਹੋ ਜਾਂਦਾ ਹੈCricket3 months ago
-
ਦਿੱਗਜ ਟੈੱਕ ਕੰਪਨੀਆਂ ਦੇ ਪ੍ਰਭਾਵ 'ਤੇ ਵਰ੍ਹੇ ਅਮਰੀਕੀ ਐੱਮਪੀਜ਼ਅਮਰੀਕੀ ਐੱਮਪੀਜ਼ ਨੇ 15 ਮਹੀਨੇ ਦੀ ਜਾਂਚ ਵਿਚ ਪਾਇਆ ਕਿ ਦੁਨੀਆ ਦੀਆਂ ਦਿੱਗਜ ਟੈੱਕ ਕੰਪਨੀਆਂ ਐਮਾਜ਼ੋਨ, ਐਪਲ, ਗੂਗਲ ਅਤੇ ਫੇਸਬੁੱਕ ਨੇ ਬਾਜ਼ਾਰ 'ਤੇ ਦਬਦਬੇ ਵਾਲਾ ਤੌਰ ਤਰੀਕਾ ਅਪਣਾਇਆ ਅਤੇ ਆਪਣੇ ਏਕਾਧਿਕਾਰ ਦੀ ਦੁਰਵਰਤੋਂ ਕੀਤੀ।World3 months ago
-
ਮੋਨਟੇਕ ਆਹਲੂਵਾਲੀਆਂ ਦੀਆਂ ਸਿਫਾਰਿਸ਼ਾਂ ਖ਼ਿਲਾਫ ਮੁਲਾਜ਼ਮਾਂ ਦਾ ਗੁੱਸਾ ਸੱਤਵੇਂ ਆਸਮਾਨ 'ਤੇ, ਸ਼ਹਿਰ 'ਚ ਰੋਸ ਮਾਰਚ ਕਰਕੇ ਸਾੜਿਆ ਆਦਮ ਕੱਦ ਪੁਤਲਾਆਰਥਿਕ ਸੁਧਾਰਾਂ ਲਈ ਮੋਨਟੇਕ ਆਹਲੂਵਾਲੀਆ ਦੀਆਂ ਸਿਫਾਰਸ਼ਾਂ ਖ਼ਿਲਾਫ਼ ਮੁਲਾਜ਼ਮਾਂ ਦਾ ਗੁੱਸਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਬਠਿੰਡਾ ਵਿਖੇ ਅੱਜ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਬਠਿੰਡਾ ਦੀ ਅਗਵਾਈ ਵਿੱਚ ਅਧਿਆਪਕ ਜਥੇਬੰਦੀਆਂ ਤੇ ਹੋਰਨਾਂ ਮੁਲਾਜ਼ਮ ਜਥੇਬੰਦੀਆਂ ਨੇ ਸਥਾਨਕ ਟੀਚਰ ਹੋਮ ਵਿਖੇ ਇਕੱਤਰ ਹੋ ਕੇ ਰੋਸ ਰੈਲੀ ਕੀਤੀ ਮੁਲਾਜ਼ਮਾਂ ਵੱਲੋਂ ਆਦਮ ਕੱਦ ਪੁਤਲਾ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਅੱਗੇ ਸਾੜਿਆ ਗਿਆ।Punjab3 months ago
-
ਸ਼ਾਰਟ ਰਨ 'ਤੇ ਭੜਕੇ ਵਰਿੰਦਰ ਸਹਿਵਾਗਸਾਬਕਾ ਭਾਰਤੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਕਿੰਗਜ਼ ਇਲੈਵਨ ਪੰਜਾਬ ਦੀ ਪਾਰੀ 'ਚ ਅੰਪਾਇਰ ਵੱਲੋਂ ਇਕ ਸ਼ਾਰਟ ਰਨ ਦੇਣ ਦੇ ਮਾਮਲੇ ਸਬੰਧੀ ਕਿਹਾ ਕਿ ਮੈਂ ਉਸ ਮੈਚ ਵਿਚ ਮੈਨ ਆਫ ਦ ਮੈਚ ਤੋਂ ਸਹਿਮਤ ਨਹੀਂ ਹਾਂ।Cricket4 months ago
-
Kings XI Punjab ਦੀ ਹਾਰ ਤੋਂ ਬਾਅਦ ਹੋਇਆ ਵਿਵਾਦ, ਟੀਮ ਦੀ ਕੋ-ਆਰਨਰ ਪ੍ਰੀਤੀ ਜ਼ਿੰਟਾ ਵੀ ਭੜਕੀ, ਮੈਚ ਰੈਫਰੀ ਨੂੰ ਕੀਤੀ ਸ਼ਿਕਾਇਤਇੰਡੀਅਨ ਪ੍ਰੀਮਿਅਰ ਲੀਗ ਦੇ ਦੂਜੇ ਦਿਨ ਹੀ ਵਿਵਾਦ ਪੈਦਾ ਹੋ ਗਿਆ ਹੈ। ਐਤਵਾਰ ਨੂੰ ਦਿੱਲੀ ਕੈਪੀਟਲਸ ਤੇ ਕਿੰਗਸ ਇਲੈਵਨ ਪੰਜਾਬ ਵਿਚਕਾਰ ਖੇਡੇ ਗਏ ਮੁਕਾਬਲੇ ਦਾ ਫ਼ੈਸਲਾ ਸੁਪਰ ਓਵਰ ਤੋਂ ਕੀਤਾ ਗਿਆ।Cricket4 months ago
-
ਟੂਟੀਆਂ ਵਿੱਚ ਪਾਣੀ ਨਾ ਆਉਣ 'ਤੇ ਭੜਕੇ ਮੁਹੱਲਾ ਨਿਵਾਸੀਸੰਦੌੜ ਵਿਖੇ ਬੱਸ ਸਟੈਂਡ ਦੇ ਨੇੜੇ ਵਾਕਿਆ ਮੁਹੱਲੇ ਅਤੇ ਦੁਕਾਨਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਾਫ਼ ਅਤੇ ਸ਼ੱੁਧ ਪਾਣੀ ਸਕੀਮ ਹੇਠ ਮਹਿਕਮਾ ਜਨ ਸਿਹਤ ਦੁਆਰਾ ਸਥਾਨਕ ਪੰਚਾਇਤ ਦੇ ਸਹਿਯੋਗ ਨਾਲ ਕੋਈ 10 ਮਹੀਨੇ ਪਹਿਲਾਂ ਪਾਈਪ ਲਾਈਨ ਪਾ ਕੇ ਟੂਟੀਆਂ ਦੇ ਕੁਨੈਕਸ਼ਨ ਦਿੱਤੇ ਗਏ ਸਨ।Punjab4 months ago