amritsar
-
ਅੰਮਿ੍ਤਸਰ ਝੂਠਾ ਮੁਕਾਬਲਾ ਦੋ ਸੇਵਾਮੁਕਤ ਅਧਿਕਾਰੀ ਦੋਸ਼ੀ ਕਰਾਰ, 16 ਨੂੰ ਸੁਣਾਈ ਜਾਵੇਗੀ ਸਜਾਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਦਾਲਤ ਨੇ ਸ਼ੁੱਕਰਵਾਰ ਨੂੰ ਦੋ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ। 1999 'ਚ ਉਸ ਨੇ ਅੰਮਿ੍ਤਸਰ 'ਚ ਚਾਰ ਵਿਅਕਤੀਆਂ ਨੂੰ ਝੂਠੇ ਮੁਕਾਬਲੇ 'ਚ ਮਾਰ ਦਿੱਤਾ ਸੀ।Punjab2 days ago
-
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਘੰਟਾ ਘਰ ਵਿਖੇ ਬੱਚੀ ਨੂੰ ਮਾਰ ਕੇ ਸੁੱਟਣ ਵਾਲੀ ਔਰਤ ਦੀ ਤਸਵੀਰ ਆਈ ਸਾਹਮਣੇਸੀਸੀਟੀਵੀ ਸ੍ਰੀ ਦਰਬਾਰ ਸਾਹਿਬ ਵਿਭਾਗ ਸ਼੍ਰੋਮਣੀ ਕਮੇਟੀ ਤੇ ਪੁਲਿਸ ਚੌਕੀ ਗਲਿਆਰਾ ਵੱਲੋਂ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ ਜਿਸ ਵਿਚ ਇਕ ਔਰਤ ਬੱਚੀ ਨੂੰ ਫੜੀ ਜਾ ਰਹੀ ਹੈ ਤੇ ਉਸ ਨਾਲ ਇਕ ਛੋਟਾ ਲੜਕਾ ਵੀ ਹੈ ਜਿਸ ਦੇ ਹੱਥ ਵਿੱਚ ਇਕ ਹੈਂਡਬੈਗ ਤੇ ਟਰਾਲੀ ਬੈਗ ਹੈ।Punjab2 days ago
-
ਅੱਜ ਇੰਡੀਆ ਗੇਟ ਤੋਂ ਕੱਢੀ ਜਾਵੇਗੀ ਤਿਰੰਗਾ ਯਾਤਰਾਨਵਦੀਪ ਸਹੋਤਾ, ਛੇਹਰਟਾ : 75ਵੇਂ ਆਜ਼ਾਦੀ ਅੰਮਿ੍ਤ ਮਹਾਂ ਉਤਸਵ ਨੂੰ ਮਨਾਉਣ ਸਬੰਧੀ ਹਲਕਾ ਪੱਛਮੀ ਵਿਚ ਭਾਜਪਾ ਦੀ ਇਕ ਅਹਿਮ ਮੀਟਿੰਗ ਮੰਡਲ ਪ੍ਰਧਾਨ ਖੰਡਵਾਲਾ ਵਿੱਕੀ ਰੀਕੋ ਦੀ ਅਗਵਾਈ ਹੇਠ ਹੋਈ, ਜਿਸ ਦੌਰਾਨ ਮੈਂਬਰ ਨੈਸ਼ਨਲ ਕੌਂਸਲ ਐੱਸਪੀ ਕੇਵਲ ਕੁਮਾਰ ਅਤੇ ਹਲਕਾ ਪੱਛਮੀ ਇੰਚਾਰਜ ਐਡਵੋਕੇਟ ਕੁਮਾਰ ਅਮਿਤ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀPunjab2 days ago
-
'ਪੰਜਾਬੀ ਕਾਵਿ ਉਚਾਰਣ ਮੁਕਾਬਲਾ ਕਰਵਾਇਆਰਮੇਸ਼ ਰਾਮਪੁਰਾ, ਅੰਮਿ੍ਤਸਰ : ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਵਿਖੇ ਵਿਦਿਆਰਥੀਆਂ ਨੂੰ ਪੰਜਾਬੀ ਮਾਂ-ਬੋਲੀ ਨਾਲ ਜੋੜਨ, ਸੂਖ਼ਮ ਭਾਵਨਾਵਾਂ ਨੂੰ ਸ਼ਬਦਾਂ ਰਾਹੀਂ ਵਿਅਕਤ ਕਰਨ, ਆਤਮ ਵਿਸ਼ਵਾਸ ਪੈਦਾ ਕਰਨ ਹਿੱਤ ਅੰਤਰ-ਹਾਊਸ ਪੰਜਾਬੀ ਕਾਵਿ ਉਚਾਰਨ ਮੁਕਾਬਲਾ ਕਰਵਾਇਆ ਗਿਆ। ਸਕੂਲ ਪਿੰ੍ਸੀਪਲ ਨਿਰਮਲਜੀਤ ਕੌਰ ਗਿੱਲ ਦੇ ਸਹਿਯੋਗ ਨਾਲ ਕਰਵਾਏ ਇਸ ਮੁਕਾਬਲੇ ਨੂੰ ਜੂਨੀਅਰ ਤੇ ਸੀਨੀਅਰ ਵਰਗ 'ਚ ਵੰਡਿਆ ਗਿਆ।Punjab2 days ago
-
'ਕਾਨੂੰਨੀ ਜਾਗਰੂਕਤਾ ਸਭ ਦੀ ਜ਼ਰੂਰਤ' ਕੈਂਪ ਲਾਇਆਪੱਤਰ ਪੇ੍ਰਰਕ, ਅੰਮਿ੍ਤਸਰ : ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਵੱਲੋਂ ਅਜਨਾਲਾ ਬਲਾਕ ਦੇ ਕੋਟ ਗੁਰਬਖਸ਼, ਸ਼ਹਜਾਦਾ, ਧੋਨੇਵਾਲਾ, ਮਾਛੀਵਾਲਾ ਸਲਮ ਏਰੀਆ ਪਿੰਡਾ ਵਿਚ 'ਕਾਨੂੰਨੀ ਜਾਗਰੂਕਤਾ-ਸਭ ਦੀ ਜਰੂਰਤ' ਕੈਂਪ ਐਡਵੋਕੇਟ ਬਾਲਕਿਸ਼ਨ ਭਗਤ, ਲੋਕ ਅਦਾਲਤ ਮੈਂਬਰ ਡਾ. ਸਵਰਾਜ ਗਰੋਵਰ, ਐਡਵੋਕੇਟ ਡੀਵੀ ਗੁਪਤਾ ਦੀ ਅਗਵਾਈ ਹੇਠ ਲਗਾਇਆPunjab2 days ago
-
ਸ਼ਿਵ ਸੈਨਾ ਆਜ਼ਾਦ ਨੇ ਕੱਢੀ ਤਿਰੰਗਾ ਰੈਲੀਰਾਜਨ ਮਹਿਰਾ, ਅੰਮਿ੍ਤਸਰ : ਆਜ਼ਾਦੀ ਦਿਵਸ ਮੌਕੇ ਸ਼ਿਵ ਸੈਨਾ ਅਜਾਦ ਵੱਲੋਂ ਰਾਸ਼ਟਰੀ ਪ੍ਰਧਾਨ ਸੁਨੀਲ ਚੌਧਰੀ ਦੇ ਨਿਰਦੇਸ਼ਾਂ ਤੇ ਜ਼ਿਲ੍ਹਾ ਉਪ ਪ੍ਰਧਾਨ ਅਮਨਦੀਪ ਦੇ ਨਿਵਾਸ ਸਥਾਨ ਤੋਂ ਵਿਸ਼ਾਲ ਤਿਰੰਗਾ ਰੈਲੀ ਪੰਜਾਬ ਚੇਅਰਮੈਨ ਗਣੇਸ਼ ਕੁਮਾਰ ਹੈਪੀ, ਪੰਜਾਬ ਪ੍ਰਧਾਨ ਸੂਰਜ ਪ੍ਰਕਾਸ਼ ਦੀ ਅਗਵਾਈ ਵਿਚ ਕੱਢੀ ਗਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਰਾਸ਼ਟਰੀ ਜਨਰਲPunjab2 days ago
-
ਵਿਸ਼ਾਲ ਸਿੱਧੂ ਜੰਡਿਆਲਾ ਗੁਰੂ ਦੇ ਇੰਚਾਰਜ ਨਿਯੁਕਤਰਾਜਨ ਮਹਿਰਾ, ਅੰਮਿ੍ਤਸਰ : ਬਹੁਜਨ ਸਮਾਜ ਪਾਰਟੀ ਦੇ ਸੂਬਾ ਦਫਤਰ ਵਿਚ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿਚ ਉਨ੍ਹਾਂ ਨੇ ਬਹੁਜਨ ਸਮਾਜ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁਚਾਉਣ ਲਈ ਨਿਰਦੇਸ਼ ਦਿੱਤੇ। ਉਨਾਂ੍ਹ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਰਿਜ਼ਰਵੇਸ਼ਨ ਖਿਲਾਫ ਨੀਤੀਆਂ ਘੜ ਰਹੀ ਹੈ, ਪੰਜਾਬ ਸਰਕਾਰ ਵਿਰੁੱਧ ਉਨਾਂ੍ਹ ਦੀਆਂ ਨੀਤੀਆਂ ਖਿਲਾਫ ਲੜਣ ਦਾ ਐਲਾਨ ਕੀਤਾ ਗਿਆ।Punjab2 days ago
-
ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੂੰ ਹੋਇਆ ਕੋਰੋਨਾ, ਸਾਰੇ ਪ੍ਰੋਗਰਾਮ ਕੀਤੇ ਰੱਦਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਗੁਰਜੀਤ ਸਿੰਘ ਔਜਲਾ ਪਿਛਲੇ ਦਿਨਾਂ ਤੋਂ ਖ਼ੁਸ਼ ਬਿਮਾਰ ਚੱਲ ਰਹੇ ਸਨ, ਜਿਸ 'ਚ ਉਨ੍ਹਾਂ ਨੇ ਡਾਕਟਰੀ ਜਾਂਚ ਤੇ ਕੋਰੋਨਾ ਦਾ ਟੈਸਟ ਕਰਾਇਆ, ਜਿਸ 'ਚ ਉਨ੍ਹਾਂ ਦੀPunjab2 days ago
-
ਲੰਗਰ ਸ੍ਰੀ ਗੁਰੂ ਰਾਮਦਾਸ ਦੇ ਨਾਂ ’ਤੇ ਉਗਰਾਹੀ ਦਾ ਮਾਮਲਾ ਆਇਆ ਸਾਹਮਣੇ, ਸ਼੍ਰੋਮਣੀ ਕਮੇਟੀ ਨੇ ਮਾਮਲਾ ਫਲਾਇੰਗ ਵਿਭਾਗ ਨੂੰ ਸੌਂਪਿਆਲੰਗਰ ਹਾਲ ਸੇਵਾ ਕਰਦੀਆਂ ਸੰਗਤਾਂ ਦਾ ਕਹਿਣਾ ਹੈ ਕਿ ਇਹ ਸਾਰਾ ਦਿਨ ਸੇਵਾ ਵਿਚ ਹੀ ਬਤੀਤ ਕਰਦਾ ਸੀ ਅਤੇ ਦਫਤਰੀ ਅਧਿਕਾਰੀਆਂ ਨਾਲ ਵੀ ਚੰਗੇ ਸਬੰਧ ਹਨ, ਜਿਸ ਕਾਰਨ ਹਰ ਕਿਸੇ ਦੇ ਮਨ ਵਿਚ ਇਸ ਵਿਅਕਤੀ ਪ੍ਰਤੀ ਸਤਿਕਾਰ ਸੀ, ਪਰ ਜਦ ਇਹ ਸੱਚਾਈ ਸਾਹਮਣੇ ਆਈ ਤਾਂ ਹਰ ਕੋਈ ਦੰਗ ਰਹਿ ਗਿਆ।Punjab2 days ago
-
ਅੰਮ੍ਰਿਤਸਰ ਦੇ ਕਾਰੋਬਾਰੀ ਤੋਂ ਹਿਮਾਚਲ 'ਚ 60 ਲੱਖ ਦੇ ਸੋਨੇ-ਚਾਂਦੀ ਦੇ ਗਹਿਣੇ ਬਰਾਮਦ, ਕੀਤਾ ਜੁਰਮਾਨਾਰਾਜ ਦੇ ਕਰ ਅਤੇ ਆਬਕਾਰੀ ਵਿਭਾਗ ਨੇ ਬਿਨਾਂ ਬਿੱਲਾਂ ਦੇ ਸੋਨੇ-ਚਾਂਦੀ ਦੀ ਵੱਡੀ ਖੇਪ ਫੜੀ ਹੈ। ਵਿਭਾਗ ਦੀ ਟੀਮ ਨੇ ਇਹ ਕਾਰਵਾਈ ਹਿਮਾਚਲ ਪ੍ਰਦੇਸ਼ ਸਥਿਤ ਸੁੰਦਰਨਗਰ ਅਤੇ ਮੰਡੀ ਵਿੱਚ ਕੀਤੀ। ਸੁੰਦਰਨਗਰ 'ਚ 50 ਲੱਖ ਰੁਪਏ ਦਾ ਸੋਨਾ ਅਤੇ 10 ਲੱਖ ਰੁਪਏ ਦੇ ਚਾਂਦੀ ਦੇ ਗਹਿਣੇ ਬਾਜ਼ਾਰ 'ਚ ਫੜੇ ਗਏ ਹਨ। ਵਿਭਾਗ ਨੇ ਅੰਮ੍ਰਿਤਸਰ ਦੇ ਵਪਾਰੀ ਨੂੰ ਤਿੰਨ ਲੱਖ 60 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ।Punjab2 days ago
-
ਆਪ ਵਿਧਾਇਕ ਨੇ ਆਪਣੀ ਹੀ ਸਰਕਾਰ ਦੇ ਨਿਯਮਾਂ ਨੂੰ ਛਿੱਕੇ ਟੰਗਿਆ, ਚਲਾ ਰਿਹੈ ਰਜਿਸਟ੍ਰੇਸ਼ਨ ਦੇ ਬਿਨਾਂ ਲੱਗੀ ਨੰਬਰ ਪਲੇਟ ਵਾਲੀ ਗੱਡੀਬਾਬਾ ਬਕਾਲਾ ਦੇ ਵਿਧਾਇਕ ਵੱਲੋਂ ਪੰਜਾਬ ਟਰਾਂਸਪੋਰਟ ਵਿਭਾਗ ਤੋਂ ਰਜਿਸਟੇ੍ਸ਼ਨ ਕਰਵਾਏ ਬਿਨਾਂ ਹੀ ਪਿਛਲੇ ਕਈ ਦਿਨਾਂ ਤੋਂ ਫਾਰਚੂਨਰ ਗੱਡੀ 'ਤੇ ਨੰਬਰ ਪਲੇਟਾਂ ਲਗਾ ਕੇ ਆਪਣੀ ਹੀ ਸਰਕਾਰ ਦੇ ਨਿਯਮਾਂ ਨੂੰ ਿਛੱਕੇ ਟੰਗਿਆ ਜਾ ਰਿਹਾ ਹੈ। ਇਹ ਆਮ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।Punjab3 days ago
-
ਨੂੰਹ ਦੇ ਪੇਕੇ ਪਰਿਵਾਰ ਵੱਲੋਂ ਕੁੱਟਮਾਰ ਕਰਨ ਤੇ ਜ਼ਹਿਰੀਲੀ ਦਵਾਈ ਪੀਣ ਵਾਲੇ ਸਹੁਰੇ ਦੀ ਮੌਤਪਿੰਡ ਮਾੜੀ ਉਧੋਕੇ ਵਿਖੇ ਨੂੰਹ ਦੇ ਪੇਕੇ ਪਰਿਵਾਰ ਵੱਲੋਂ ਕਥਿਤ ਤੌਰ 'ਤੇ ਕੁੱਟਮਾਰ ਕਰਨ ਕਰਕੇ ਕੁਝ ਦਿਨ ਪਹਿਲਾਂ ਇਕ ਵਿਅਕਤੀ ਵੱਲੋਂ ਜ਼ਹਿਰੀਲੀ ਦਵਾਈ ਪੀ ਲਈ ਗਈ ਸੀ। ਜਿਸਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਥਾਣਾ ਖਾਲੜਾ ਦੀ ਪੁਲਿਸ ਨੇ ਇਸ ਸਬੰਧੀ ਪਹਿਲਾਂ ਤੋਂ ਦਰਜ ਕੀਤੇ ਕੇਸ ਵਿਚ ਖੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਸ਼ਾਮਿਲ ਕਰ ਲਈਆਂ ਹਨ।Punjab3 days ago
-
ਹਾਦਸੇ 'ਚ ਵਾਲ-ਵਾਲ ਬਚੇ ਸਪੀਕਰ ਕੁਲਤਾਰ ਸੰਧਵਾਂ, ਅੰਮ੍ਰਿਤਸਰ ਨੇੜੇ ਟਰੱਕ ਤੇ ਸੰਧਵਾਂ ਦੀ ਕਾਰ 'ਚ ਹੋਈ ਟੱਕਰਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਕਾਰ ਨੂੰ ਅੰਮ੍ਰਿਤਸਰ ਸਾਹਿਬ ਨਜ਼ਦੀਕ ਅੱਜ ਇਕ ਟਰੱਕ ਡਰਾਈਵਰ ਨੇ ਕਥਿਤ ਤੌਰ 'ਤੇ ਟੱਕਰ ਮਾਰ ਦਿੱਤੀ। ਸੰਧਵਾਂ ਇਸੇ ਕਾਰ 'ਚ ਬੈਠੇ ਸਨ। ਇਸ ਹਾਦਸੇ ਵਿਚ ਸੰਧਵਾਂ ਵਾਲ-ਵਾਲ ਬਚ ਗਏ ਹਨ।Punjab3 days ago
-
ਗੁਰਸਿੱਖ ਬਜ਼ੁਰਗ ਨੂੰ 78 ਸਾਲ ਦੀ ਉਮਰ 'ਚ ਨਿਊਯਾਰਕ ਤੋਂ ਮਿਲੀ ਪੀਐੱਚਡੀ ਦੀ ਡਿਗਰੀ,ਰੌਂਗਟੇ ਖੜ੍ਹੇ ਕਰਨ ਵਾਲੀ ਸੁਣਾਈ ਹੱਡਬੀਤੀਭਾਰਤੀ ਪੰਜਾਬ ਵਿਚ ਗੁਰਬੱਤ ਭਰੀ ਜ਼ਿੰਦਗੀ ਬਤੀਤ ਕਰਦਿਆਂ ਭਰ ਜਵਾਨੀ ਵਿੱਚ ਇੱਥੋਂ ਵਿਦੇਸ਼ੀ ਧਰਤੀ 'ਤੇ ਜਾ ਕੇ ਦਿਨ ਰਾਤ ਮਿਹਨਤ ਕਰਨ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਓਟ ਆਸਰੇ ਨਾਲ ਬੁਲੰਦੀਆਂ ਨੂੰ ਅੱਜ ਛੂਹਣ ਵਾਲੇ ਭਾਰਤੀ ਮੂਲ ਦੇ ਪੰਜਾਬੀ ਸ. ਗੁਰਬਚਨ ਸਿੰਘ ਬਨਵੈਤ ਨੂੰ ਨਿਊਯਾਰਕ ਦਿ ਰਾਇਲ ਯੂਨੀਵਰਸਿਟੀ ਨੇ ਪੀਐੱਚਡੀ ਦੀ ਡਿਗਰੀ ਦਿੱਤੀ ਹੈ।Punjab3 days ago
-
ਅੰਮ੍ਰਿਤਸਰ 'ਚ ਦਰਬਾਰ ਸਾਹਿਬ ਨੇੜਿਓਂ ਬੱਚੀ ਦੀ ਲਾਸ਼ ਬਰਾਮਦਘੰਟਾ ਘਰ ਪਲਾਜ਼ਾ ਚੌਕ ਸ੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਬਾਹਰ ਦੇਰ ਸ਼ਾਮ ਹੱਥ ਧੋਣ ਵਾਲੀਆਂ ਟੂਟੀਆਂ ਵਾਲੇ ਪਾਸੇ ਤੋਂ ਬੇਹੋਸ਼ੀ ਦੀ ਹਾਲਤ ਵਿਚ ਪੰਜ ਛੇ ਸਾਲਾਂ ਦੀ ਬੱਚੀ ਬਰਾਮਦ ਹੋਈ ਸੀ। ਇਸ ਸਬੰਧੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ ਗਈ ਹੈ। ਚੌਕੀ ਘੰਟਾ ਘਰ ਦਰਬਾਰ ਸਾਹਿਬ ਦੀ ਪੁਲਿਸ ਬੱਚੀ ਦੀ ਜਾਂਚ ਲਈ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਲੈ ਕੇ ਗਈ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ।Punjab3 days ago
-
ਸ਼ਿਵ ਸੈਨਾ ਆਜ਼ਾਦ ਨੇ ਕੱਢੀ ਤਿਰੰਗਾ ਰੈਲੀਰਾਜਨ ਮਹਿਰਾ, ਅੰਮਿ੍ਤਸਰ : ਆਜ਼ਾਦੀ ਦਿਵਸ ਦੇ ਮੌਕੇ ਤੇ ਸ਼ਿਵ ਸੈਨਾ ਅਜਾਦ ਵੱਲੋਂ ਰਾਸ਼ਟਰੀ ਪ੍ਰਧਾਨ ਸੁਨੀਲ ਚੌਧਰੀ ਦੇ ਨਿਰਦੇਸ਼ਾਂ ਤੇ ਜ਼ਿਲ੍ਹਾ ਉਪ ਪ੍ਰਧਾਨ ਅਮਨਦੀਪ ਦੇ ਨਿਵਾਸ ਸਥਾਨ ਤੋਂ ਵਿਸ਼ਾਲ ਤਿਰੰਗਾ ਰੈਲੀ ਪੰਜਾਬ ਚੇਅਰਮੈਨ ਗਣੇਸ਼ ਕੁਮਾਰ ਹੈਪੀ, ਪੰਜਾਬ ਪ੍ਰਧਾਨ ਸੂਰਜ ਪ੍ਰਕਾਸ਼ ਦੀ ਅਗਵਾਈ ਵਿਚPunjab3 days ago
-
ਵਾਲੀਬਾਲ ਟੂਰਨਾਮੈਂਟ 'ਚ ਹੋਲੀ ਹਾਰਟ ਜੇਤੂਰਾਜਨ ਮਹਿਰਾ, ਅੰਮਿ੍ਤਸਰ : ਏਐੱਸਆਈਐੱਸਸੀ ਜੋਨਲ ਲੈਵਲ ਵਾਲੀਵਾਲ ਟੂਰਨਾਮੈਂਟ ਦਾ ਆਯੋਜਨ ਆਲ ਸੈਂਟਲ ਕਾਨਵੈਂਟ ਸਕੂਲ ਅਜਨਾਲਾ ਵਿਚ ਕਰਵਾਇਆ ਗਿਆ, ਇਸ ਟੂਰਨਾਮੈਂਟ ਵਿਚ ਅੰਮਿ੍ਤਸਰ ਅਤੇ ਤਰਨਤਾਰਨ ਜੋਨ ਦੀ 6 ਟੀਮਾਂ ਨੇ ਭਾਗ ਲਿਆ। ਹੋਲੀ ਹਾਰਟ ਸਕੂਲ ਦੇ ਵਾਲੀਵਾਲ ਖਿਡਾਰੀਆਂ ਸਤਵੀਂ ਕਲਾਸ ਦੇ ਸੁਖਜੀਤ ਸਿੰਘ, ਗੁਰਨੂਰPunjab3 days ago
-
ਬੰਦੀ ਸਿੱਖ ਰਿਹਾਅ ਕਰ ਕੇ ਸਿੱਖਾਂ ਨੂੰ ਆਜ਼ਾਦੀ ਦਾ ਅਹਿਸਾਸ ਕਰਵਾਇਆ ਜਾਵੇ : ਭੋਮਾਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਿਛਲੇ ਦਿਨੀਂ ਗਠਿਤ ਕੀਤੀ ਗਈ ਧਾਰਮਿਕ ਪ੍ਰਚਾਰ ਕਮੇਟੀ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਸਿੱਖਾਂ ਨੂੰ ਆਪਣੇਪਣ ਦਾ ਅਹਿਸਾਸ ਕਰਵਾਉਣ ਵਾਸਤੇ ਦੇਸ਼ ਦੇ ਅਜ਼ਾਦੀ ਦਿਹਾੜੇ ਤੇ ਸਿੱਖ ਬੰਦੀਆਂ ਨੂੰ ਰਿਹਾਅ ਕਰਕੇ ਸਿੱਖਾਂ ਨੂੰ ਵੀ ਆਜ਼ਾਦੀ ਦਾ ਅਹਿਸਾਸ ਕਰਵਾਇਆ ਜਾਵੇ। ਉਨਾਂ੍ਹ ਕਿਹਾ ਜਦੋਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਲ ਰਿਹਾਅ ਕੀਤੇ ਜਾ ਸਕਦੇ ਹਨ ਤਾਂ ਬੰਦੀ ਸਿੱਖ ਰਿਹਾਅ ਕਿਉਂ ਨਹੀਂ ਕੀਤੇ ਜਾ ਰਹੇ।Punjab3 days ago
-
ਮਹਾਰਾਸ਼ਟਰ ਤੋਂ ਆਏ ਦੇਸ਼ ਪ੍ਰੇਮੀਆਂ ਨੇ ਸਰਹੱਦ 'ਤੇ ਲਹਿਰਾਏ ਤਿਰੰਗੇ, ਜਵਾਨਾਂ ਨੂੰ ਬੰਨ੍ਹੀਆਂ ਰੱਖੜੀਆਂਦੇਸ਼ ਦੀ ਆਜ਼ਾਦੀ ਦਾ ਜਜ਼ਬਾ ਲੈ ਕੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹੋਏ ਦੇਸ਼ ਦੀ ਅਟਾਰੀ ਸਰਹੱਦ ਤੇ ਪੁੱਜੇ ਸੈਂਕੜੇ ਦੇਸ਼ ਪ੍ਰੇਮੀਆਂ ਮਰਦਾਂ ਔਰਤਾਂ ਨੇ ਅਟਾਰੀ ਸਰਹੱਦ ਤੇ ਝੰਡਾ ਲਹਿਰਾ ਕੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦੀ ਮੁਬਾਰਕਬਾਦ ਕਹੀ।Punjab3 days ago
-
ਤਲਾਸ਼ੀ ਮੁਹਿੰਮ ਦੌਰਾਨ ਸਰਹੱਦ ਨੇੜਿਓਂ ਮਿਲਿਆ ਨਸ਼ੀਲਾ ਪਾਊਡਰ, ਅਧਿਕਾਰੀਆਂ ਨੇ ਲਿਆ ਕਬਜ਼ੇ 'ਚਅਟਾਰੀ ਬਾਰਡਰ 'ਤੇ ਬਣੀ ਇੰਟਰਗਰੈਟਰ ਚੈੱਕ ਪੋਸਟ (ਆਈਸੀਪੀ) ਵਿੱਚ ਕਸਟਮ ਅਤੇ ਕਾਊਂਟਰ ਇੰਟੈਲੀਜੈਂਸ ਵੱਲੋਂ ਕੋਈ ਚਾਰ ਘੰਟੇ ਦੇ ਸਰਚ ਅਪ੍ਰੇਸ਼ਨ ਦੌਰਾਨ 840 ਗ੍ਰਾਮ ਨਸ਼ੀਲਾ ਪਾਉਡਰ ਬਰਾਮਦ ਹੋਇਆ। ਮਿਲੀ ਜਾਣਕਾਰੀ ਅਨੁਸਾਰ ਕਸਟਮ ਅਤੇ ਕਾਊਂਟਰ ਇੰਟੈਲੀਜੈਂਸ ਨੂੰ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਆ ਰਹੀ ਜਿਸ ਤੇ ਦੋਂਵਾ ਨੇ ਰਲ ਕਿ ਸਰਚ ਅਪ੍ਰੇਸ਼ਨ ਚਲਾਇਆ ਤਾਂ ਉਹਨਾਂ ਨੂੰ ਇਕ ਟਰੱਕ ਦੇ ਹੇਠਲੇ ਹਿੱਸੇ ਤੋਂ ਗੱਤੇ ਦੇ ਡੱਬੇ ਵਿੱਚ ਬੰਦ ਇਕ ਪੈਕਟ ਮਿਲਿਆ।Punjab4 days ago