american
-
ਕਮਲਾ ਦੀ ਨਿਯੁਕਤੀ ਨਾਲ ਭਾਰਤੀ-ਅਮਰੀਕੀ ਐੱਮਪੀ ਜੋਸ਼ 'ਚਅਮਰੀਕਾ 'ਚ ਭਾਰਤੀ-ਅਮਰੀਕੀ ਐੱਮਪੀਜ਼ ਨੇ ਕਿਹਾ ਹੈ ਕਿ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਸਾਹਸਪੂਰਵਕ ਚੁਣੌਤੀਆਂ ਦਾ ਸਾਹਮਣਾ ਕਰਨਗੇ ਅਤੇ ਦਿੱਕਤ ਵਿਚ ਆਏ ਅਰਥਚਾਰੇ ਨੂੰ ਦੁਬਾਰਾ ਮਜ਼ਬੂਤ ਕਰਨਗੇ...World1 day ago
-
ਚੀਨ ਨੇ ਪੋਂਪੀਓ ਸਮੇਤ 28 ਅਮਰੀਕੀਆਂ 'ਤੇ ਲਗਾਈ ਪਾਬੰਦੀਅਮਰੀਕਾ 'ਚ ਜੋਅ ਬਾਇਡਨ ਦੇ ਰਾਸ਼ਟਰਪਤੀ ਬਣਦੇ ਹੀ ਚੀਨ ਨੇ ਟਰੰਪ ਪ੍ਰਸ਼ਾਸਨ ਪ੍ਰਤੀ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਉਸ ਨੇ ਸਾਬਕਾ ਵਿਦੇਸ਼ ਮੰਤਰੀ ਮਾਈਕ ਪੋਂਪੀਓ ਸਮੇਤ ਟਰੰਪ ਪ੍ਰਸ਼ਾਸਨ ਦੇ 28 ਅਧਿਕਾਰੀਆਂ ਖ਼ਿਲਾਫ਼ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ 'ਤੇ ਅਮਰੀਕਾ-ਚੀਨ ਸਬੰਧਾਂ ਨੂੰ ਖ਼ਰਾਬ ਕਰਨ ਦਾ ਦੋਸ਼ ਲਗਾਇਆ ਹੈ।World1 day ago
-
American President swearing-in ceremony : ਕੈਪੀਟਲ ਹਿਲ ’ਚ ਹੋਵੇਗਾ ਬਾਇਡਨ ਦਾ ਦਬਦਬਾ, ਜਾਣੋ ਕਿਉਂ ਖ਼ਾਸ ਹੈ ਇਹ ਸਹੁੰ ਚੁੱਕ ਸਮਾਗਮInternational news American President's swearing in ceremony ਅਮਰੀਕਾ ’ਚ ਕੈਪੀਟਲ ਹਿਲ ਨੂੰ ਪੁਲਿਸ ਛਾਉਣੀ ’ਚ ਤਬਦੀਲ ਕਰ ਦਿੱਤਾ ਗਿਆ ਹੈ। ਜੋ ਬਾਇਡਨ ਦੇ ਸਹੁੰ ਚੁੱਕ ਸਮਾਗਮ ਦੇ ਮੱਦੇਨਜ਼ਰ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਹੈ।World2 days ago
-
ਅਮਰੀਕਾ- ਬਾਇਡਨ ਪ੍ਰਸ਼ਾਸਨ 'ਚ 20 ਭਾਰਤੀ-ਅਮਰੀਕੀ ਸ਼ਾਮਲ, 17 ਪ੍ਰਮੁੱਖ ਅਹੁਦਿਆਂ 'ਤੇ ਨਾਮਜ਼ਦAmerica ਦੇ ਨਵੇਂ ਚੁਣੇ ਗਏ ਰਾਸ਼ਟਰਪਤੀ Joe Biden ਦੇ ਸਹੁੰ ਚੁੱਕ ਸਮਾਗਮ 'ਚ 100 ਘੰਟਿਆਂ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ। ਖ਼ਾਸ ਗੱਲ ਇਹ ਹੈ ਕਿ ਬਾਇਡਨ ਨੇ ਆਪਣੇ ਪ੍ਰਸ਼ਾਸਨ 'ਚ ਅਹਿਮ ਅਹੁਦਿਆਂ 'ਤੇ 13 ਔਰਤਾਂ ਸਮੇਤ ਘੱਟੋ-ਘੱਟ 20 ਭਾਰਤੀ ਅਮਰੀਕੀਆਂ ਨੂੰ ਨਾਮਜ਼ਦ ਕੀਤਾ ਹੈ।World6 days ago
-
ਭਾਰਤੀ ਮੂਲ ਦੀ ਪਹਿਲੀ ਅਮਰੀਕੀ ਮਹਿਲਾ ਉਪ ਰਾਸ਼ਟਰਪਤੀ ਕਮਲਾ ਹੈਰਿਸਟਰੰਪ ਪ੍ਰਸ਼ਾਸਨ ਦੌਰਾਨ ਕਾਲੇ ਲੋਕਾਂ ਤੇ ਕੀਤੇ ਜਾਂਦੇ ਅਤਿਆਚਾਰਾਂ ਕਰਕੇ ਸਿਆਹਫਾਮ ਸਮੁਦਾਏ ਦੇਸ਼ ਵਿਚ ਮੁਜ਼ਾਹਰੇ ਕਰ ਰਹੇ ਸਨ। ਇਸ ਮੌਕੇ ਨੂੰ ਭਾਂਪਦਿਆਂ ਜੋਅ ਬਾਇਡਨ ਨੇ ਸਿਆਣਪ ਤੋਂ ਕੰਮ ਲੈਂਦਿਆਂ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਲਈ ਨਾਮਜ਼ਦ ਕਰ ਦਿੱਤਾ ।Lifestyle6 days ago
-
ਕੋਰੋਨਾ ਨਾਲ ਨਜਿੱਠਣ ਲਈ ਬਾਈਡਨ ਦਾ ‘ਅਮੇਰੀਕਨ ਰੈਸਕਿਊ ਪਲਾਨ, 10 ਕਰੋੜ ਟੀਕਾ ਲਾਉਣ ਦੀ ਤਿਆਰੀਅਮਰੀਕਾ ਦੇ ਨਵੇਂ-ਚੁਣੇ ਰਾਸ਼ਟਰਪਤੀ ਜੋ ਬਾਈਡਨ ਨੇ ਐਲਾਨ ਕੀਤਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਦੀ ਉਨ੍ਹਾਂ ਦੀ ਸ਼ੁਰੂਆਤੀ ਯੋਜਨਾ ’ਚ ਆਪਣੇ ਕਾਰਜਕਾਲ ਤੋਂ ਪਹਿਲਾਂ 100 ਦਿਨਾਂ ’ਚ ਦਸ ਕਰੋੜ ਅਮਰੀਕੀਆਂ ਨੂੰ ਕੋਰੋਨਾ ਵਾਇਰਸ ਦਾ ਟੀਕਾ ਲਾਉਣਾ ਸ਼ਾਮਲ ਹੈ।World7 days ago
-
ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਬਾਇਡਨ ਨੇ ਕੀਤਾ 1.9 ਟ੍ਰਿਲੀਅਨ ਡਾਲਰ ਦੇ ਕੋਰੋਨਾ ਰਾਹਤ ਪੈਕੇਜ ਦਾ ਐਲਾਨAmerica 'ਚ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਤਬਾਹੀ ਹੋਈ ਹੈ। ਇਸ ਦੌਰਾਨ ਰਾਸ਼ਟਰਪਤੀ ਜੋਅ ਬਾਇਡਨ (Joe Biden) ਨੇ ਕੋਰੋਨਾ ਵੈਕਸੀਨ ਸਬੰਧੀ ਰਣਨੀਤੀ ਬਣਾਈ ਹੈ। ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਨੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਕੋਰੋਨਾ ਮਹਾਮਾਰੀ ਤੋਂ ਰਾਹਤ ਲਈ 1.9 ਟ੍ਰਿਲੀਅਨ ਡਾਲਰ ਦੇ ਪੈਕੇਜ ਦਾ ਐਲਾਨ ਕੀਤਾ ਹੈ।World7 days ago
-
ਅਮਰੀਕਾ ਦੀ ਫਸਟ ਲੇਡੀ ਲਈ ਬਤੌਰ ਡਿਜੀਟਲ ਡਾਇਰੈਕਟਰ ਨਾਮਜ਼ਦ ਹੋਈ ਭਾਰਤਵੰਸ਼ੀ ਗਰਿਮਾ ਵਰਮਾAmerica ਦੀ ਹੋਣ ਵਾਲੀ First Lady ਜਿਲ ਬਾਇਡਨ (Jill Biden) ਲਈ ਇਕ ਭਾਰਤਵੰਸ਼ੀ ਨੂੰ ਨਾਮਜ਼ਦ ਕੀਤਾ ਗਿਆ ਹੈ। ਮੀਡੀਆ ਰਣਨੀਤੀਕਾਰ ਤੇ ਭਾਰਤੀ-ਅਮਰੀਕੀ ਗਰਿਮਾ ਵਰਮਾ (Garima Verma) ਨੂੰ ਡਿਜੀਟਲ ਡਾਇਰੈਕਟਰ ਦੇ ਤੌਰ 'ਤੇ ਨਾਮਜ਼ਦ ਕੀਤਾ ਗਿਆ ਹੈ।World7 days ago
-
ਅਮਰੀਕੀਆਂ ਨੂੰ ਭਾਰਤ ਬਾਰੇ ਦੱਸਣ ਵਾਲੇ ਵੇਦ ਮਹਿਤਾ ਨਹੀਂ ਰਹੇਅਮਰੀਕਾ 'ਚ ਭਾਰਤੀ ਮੂਲ ਦੇ ਮਸ਼ਹੂਰ ਲੇਖਕ ਤੇ ਨਾਟਕਕਾਰ ਵੇਦ ਮਹਿਤਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ 86 ਸਾਲਾਂ ਦੀ ਉਮਰ 'ਚ ਨਿਊਯਾਰਕ ਸਥਿਤ ਆਪਣੇ ਨਿਵਾਸ 'ਤੇ ਆਖਰੀ ਸਾਹ ਲਿਆ। ਦਿ੍ਸ਼ਟੀਹੀਣਤਾ ਨੂੰ ਮਾਤ ਦੇਣ ਵਾਲੇ ਮਹਿਤਾ ਨੇ ਆਪਣੀ ਲਿਖਣ ਕਲਾ ਜ਼ਰੀਏ ਅਮਰੀਕੀ ਪਾਠਕਾਂ ਨੂੰ ਭਾਰਤ ਬਾਰੇ ਦੱਸਿਆ ਸੀ।World11 days ago
-
ਡਬਲਯੂਐੱਚਓ ਦੀ ਟੀਮ ਵੀਰਵਾਰ ਨੂੰ ਚੀਨ ਜਾਵੇਗੀਸ਼ੁਰੂਆਤੀ ਨਾਂਹ-ਨੁਕਰ ਪਿੱਛੋਂ ਅੰਤਰਰਾਸ਼ਟਰੀ ਦਬਾਅ ਦੇ ਅੱਗੇ ਝੁਕਦੇ ਹੋਏ ਚੀਨ ਨੇ ਅਖੀਰ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੀ ਟੀਮ ਨੂੰ ਆਪਣੇ ਦੇਸ਼ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਟੀਮ ਵੀਰਵਾਰ ਨੂੰ ਚੀਨ ਪੁੱਜੇਗੀ ਅਤੇ ਇਹ ਪਤਾ ਲਗਾਏਗੀ ਕਿ ਕੋਰੋਨਾ ਵਾਇਰਸ ਦੀ ਉਤਪਤੀ ਵੁਹਾਨ ਤੋਂ ਹੋਈ ਜਾਂ ਨਹੀਂ।World11 days ago
-
ਕੈਪੀਟੋਲ ਹਿੰਸਾ ਦੀ ਭਾਰਤਵੰਸ਼ੀਆਂ ਨੇ ਕੀਤੀ ਨਿੰਦਾ, ਟਰੰਪ ਹਮਾਇਤੀਆਂ ਦੇ ਇਸ ਕਾਰੇ ਨੂੰ ਅਮਰੀਕੀ ਲੋਕਤੰਤਰ 'ਤੇ ਹਮਲਾ ਕਰਾਰ ਦਿੱਤਾਅਮਰੀਕਾ 'ਚ ਭਾਰਤਵੰਸ਼ੀਆਂ ਦੇ ਗਰੁੱਪਾਂ ਨੇ ਕੈਪੀਟੋਲ ਹਿੰਸਾ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਤੇ ਟਰੰਪ ਹਮਾਇਤੀਆਂ ਦੇ ਇਸ ਕਾਰੇ ਨੂੰ ਅਮਰੀਕੀ ਲੋਕਤੰਤਰ 'ਤੇ ਹਮਲਾ ਕਰਾਰ ਦਿੱਤਾ ਹੈ...World14 days ago
-
ਅਮਰੀਕੀ ਟੈਨਿਸ ਖਿਡਾਰੀ ਸੈਮ ਕਵੇਰੀ 'ਤੇ ਲੱਗਾ ਜੁਰਮਾਨਾਅਮਰੀਕੀ ਟੈਨਿਸ ਖਿਡਾਰੀ ਸੈਮ ਕਵੇਰੀ ਨੂੰ ਅਕਤੂਬਰ ਵਿਚ ਸੇਂਟ ਪੀਟਰਜ਼ਬਰਗ ਓਪਨ ਦੌਰਾਨ ਪ੍ਰਰੋਟੋਕਾਲ ਦਾ ਉਲੰਘਣ ਕਰਨ ਕਾਰਨ 20000 ਡਾਲਰ (ਲਗਭਗ 15 ਲੱਖ ਰੁਪਏ) ਦਾ ਜੁਰਮਾਨਾ ਲਾਇਆ ਗਿਆ ਹੈ...Sports22 days ago
-
ਆਪਣੇ ਨਾਗਰਿਕਾਂ ਨੂੰ ਵਾਪਸ ਨਾ ਲੈਣ ਵਾਲੇ ਦੇਸ਼ਾਂ 'ਤੇ ਟਰੰਪ ਸਖ਼ਤਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਦੇਸ਼ਾਂ ਪ੍ਰਤੀ ਸਖ਼ਤ ਰਵੱਈਆ ਅਪਣਾ ਲਿਆ ਹੈ ਜਿਨ੍ਹਾਂ ਨੇ ਆਪਣੇ ਨਾਗਰਿਕਾਂ ਨੂੰ ਵਾਪਸ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ। ਉਨ੍ਹਾਂ ਨੇ ਉਨ੍ਹਾਂ ਦੇਸ਼ਾਂ 'ਤੇ ਵੀਜ਼ਾ ਪਾਬੰਦੀਆਂ ਨੂੰ ਅਣਮਿੱਥੇ ਸਮੇਂ ਲਈ ਵਧਾ ਦਿੱਤਾ ਹੈ ਜਿਨ੍ਹਾਂ ਨੇ ਅਮਰੀਕਾ ਵਿਚ ਕਾਨੂੰਨਾਂ ਦਾ ਉਲੰਘਣ ਕਰਨ ਵਾਲੇ ਆਪਣੇ ਨਾਗਰਿਕਾਂ ਨੂੰ ਦੇਸ਼ ਵਾਪਸ ਬੁਲਾਉਣ ਤੋਂ ਇਨਕਾਰ ਕਰ ਲਿਆ ਹੈ। ਅਜਿਹੇ ਦੇਸ਼ਾਂ 'ਤੇ ਵੀਜ਼ਾ ਪਾਬੰਦੀ 31 ਦਸੰਬਰ ਨੂੰ ਖ਼ਤਮ ਹੋ ਰਹੀ ਸੀ।World22 days ago
-
ਕੋਰੋਨਾ ਰਾਹਤ ਪੈਕੇਜ 'ਚ ਵਾਧੇ ਦਾ ਬਿੱਲ ਅਮਰੀਕੀ ਸੰਸਦ 'ਚ ਪਾਸਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੰਗ 'ਤੇ ਡੈਮੋਕ੍ਰੇਟ ਦੇ ਕੰਟਰੋਲ ਵਾਲੀ ਅਮਰੀਕੀ ਪ੍ਰਤੀਨਿਧੀ ਸਭਾ ਨੇ ਮੋਹਰ ਲਗਾ ਦਿੱਤੀ ਹੈ। ਦਰਅਸਲ, ਉਨ੍ਹਾਂ ਨੇ ਅਮਰੀਕੀਆਂ ਲਈ ਕੋਰੋਨਾ ਰਾਹਤ ਪੈਕੇਜ ਨੂੰ 600 ਡਾਲਰ ਤੋਂ ਵਧਾ ਕੇ ਦੋ ਹਜ਼ਾਰ...World24 days ago
-
ਹਿੰਦੂ ਸੰਸਕ੍ਰਿਤੀ ਨੂੰ ਉਤਸ਼ਾਹ ਦੇਣ ਲਈ 10 ਭਾਰਤਵੰਸ਼ੀ ਸਨਮਾਨਿਤ, ਪੀਐਮ ਮੋਦੀ ਨੇ ਦਿੱਤੀ ਵਧਾਈਅਮਰੀਕਾ ਦੇ ਹਿਊਸਟਨ ਵਿਚ 10 ਭਾਰਤੀ-ਅਮਰੀਕੀ ਨੌਜਵਾਨਾਂ ਨੂੰ ਆਪਣੇ ਭਾਈਚਾਰੇ ਦੀ ਸੇਵਾ ਕਰਨ ਅਤੇ ਹਿੰਦੂ ਸੰਸਕ੍ਰਿਤੀ ਨੂੰ ਉਤਸ਼ਾਹ ਦੇਣ ਲਈ ਸਨਮਾਨਿਤ ਕੀਤਾ ਗਿਆ। ਗ਼ੈਰ-ਸਰਕਾਰੀ ਸੰਗਠਨ 'ਹਿੰਦੂਜ਼ ਆਫ ਗ੍ਰੇਟਰ ਹਿਊਸਟਨ (ਐੱਚਜੀਐੱਚ)' ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਰਸਕਾਰ ਜਿੱਤਣ ਵਾਲਿਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨWorld26 days ago
-
ਜਨਵਰੀ ਦੇ ਅੰਤ ’ਚ ਐੱਸਈਸੀ ਦੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਣਗੇ ਭਾਰਤਵੰਸ਼ੀ ਅਰਥਸ਼ਾਸਤਰੀਅਮਰੀਕੀ ਸਕਿਓਰਿਟੀ ਐਂਡ ਐਕਸਚੇਂਜ ਕਮਿਸ਼ਨ (ਐੱਸਈਸੀ) ’ਚ ਮੁੱਖ ਅਰਥਸ਼ਾਸਤਰੀ ਤੇ ਆਰਥਿਕ ਤੇ ਖਤਰਾ ਵਿਸ਼ਲੇਸ਼ਣ ਵਿਭਾਗ (ਡੇਰਾ) ਦੇ ਡਾਇਰੈਕਟਰ ਐੱਸਪੀ ਕੋਠਾਰੀ ਜਨਵਰੀ ਦੇ ਅੰਤ ’ਚ ਐੱਸਈਸੀ ਦੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਣਗੇ। ਐੱਸਈਸੀ ਦੇ ਚੇਅਰਮੈਨ ਜੇ ਕਲੇਟਨ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ, ‘ਮੁੱਖ ਅਰਥਸ਼ਾਸਤਰੀ ਦੇ ਤੌਰ ’ਤੇ ਐੱਸਪੀ ਨੇ ਘਰੇਲੂ ਤੇ ਅੰਤਰਰਾਸ਼ਟਰੀ ਪੱਧਰ ’ਤੇ ਐੱਸਈਸੀ ਨੂੰ ਮਜ਼ਬੂਤ ਕੀਤਾ।World1 month ago
-
ਅਮਰੀਕੀ ਸਿੱਖ ਧਾਲੀਵਾਲ ਦੇ ਨਾਂ 'ਤੇ ਡਾਕਖਾਨੇ ਨੂੰ ਮਨਜ਼ੂਰੀਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਇਕ ਕਾਨੂੰਨ 'ਤੇ ਦਸਤਖ਼ਤ ਕੀਤੇ ਜਿਸ ਤਹਿਤ ਟੈਕਸਾਸ ਵਿਚ ਇਕ ਡਾਕਖਾਨੇ ਦਾ ਨਾਂ ਮਰਹੂਮ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂ 'ਤੇ ਹੋਵੇਗਾ...World1 month ago
-
ਅਮਰੀਕਾ ’ਚ ਯੂਨੀਵਰਸਿਟੀ ’ਚ ਸਥਾਪਤ ਹੋਵੇਗੀ ਜੈਨ ਤੇ ਹਿੰਦੂ ਧਰਮ ਦੀ ਚੇਅਰਅਮਰੀਕਾ ਦੀ ਇਕ ਯੂਨੀਵਰਸਿਟੀ ਵਿਚ ਜੈਨ ਧਰਮ ਅਤੇ ਹਿੰਦੂੁ ਧਰਮ ’ਤੇ ਇਕ ਚੇਅਰ ਸਥਾਪਤ ਕਰਨ ਦਾ ਐਲਾਨ ਕੀਤਾ ਗਿਆ ਹੈ। ਯੂਨੀਵਰਸਿਟੀ ਵੱਲੋਂ ਆਪਣੇ ਧਾਰਮਕ ਅਧਿਐਨ ਪ੍ਰੋਗਰਾਮ ਤਹਿਤ ਇਸ ਚੇਅਰ ਦੀ ਸਥਾਪਨਾ ਕੀਤੀ ਗਈ ਹੈ।World1 month ago
-
ਜੋ ਬਾਇਡਨ ਨੇ ਭਾਰਤੀ ਅਮਰੀਕੀ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ, ਬਣਾਇਆ ਵ੍ਹਾਈਟ ਹਾਊਸ ਦਾ ਪ੍ਰੈੱਸ ਸਕੱਤਰਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡਨ ਨੇ ਭਾਰਤੀ ਅਮਰੀਕੀ ਵੇਦਾਂਤ ਪਟੇਲ ਨੂੰ ਅਸਿਸਟੈਂਟ ਪ੍ਰੈੱਸ ਸਕੱਤਰ ਨਾਮਜ਼ਦ ਕੀਤਾ ਹੈ। ਪਟੇਲ ਮੌਜੂਦਾ ਸਮੇਂ ਬਾਇਡਨ ਇਂਆਗ੍ਰਲ ਦੇ ਸੀਨੀਅਰ ਬੁਲਾਰੇ ਹਨ ਤੇ ਉਹ ਬਾਇਡਨ ਕੈਂਪੇਨ ਦਾ ਵੀ ਹਿੱਸਾ ਰਹੇ ਹਨ। ਉੱਥੇ ਹੀ ਉਨ੍ਹਾਂ ਨੇ ਰੀਜਨਲ ਕਮਿਊਨੀਕੇਸ਼ਨ ਡਾਇਰੈਕਟਰ ਦੇ ਰੂਪ 'ਚ ਕੰਮ ਕੀਤਾ ਹੈ।World1 month ago
-
Congressional India Caucus ਦੇ ਡੈਮੋਕ੍ਰੇਟਿਕ ਉਪ-ਪ੍ਰਧਾਨ ਨਿਯੁਕਤ ਹੋਏ ਭਾਰਤੀ-ਅਮਰੀਕੀ ਸਾਂਸਦ ਰੋ ਖੰਨਾਭਾਰਤੀ-ਅਮਰੀਕੀ ਸਾਂਸਦ ਰੋ ਖੰਨਾ ‘ਕਾਂਗੇ੍ਰਸ਼ਨਲ ਇੰਡੀਆ ਕਾਕਸ’ ਦੇ ਡੈਮੋਕ੍ਰੇਟਿਕ ਉਪ-ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਇਸ ਅਹੁਦੇ ਨੂੰ 1994 ’ਚ ਬਣਾਇਆ ਗਿਆ ਸੀ। ਉਹ ਸਿਲੀਕਾਨ ਵੈਲੀ ਤੋਂ ਡੈਮੋਕ੍ਰੇਟਿਕ ਪਾਰਟੀ ਦੇ ਸÎਾਂਸਦ ਹਨ। 44 ਸਾਲਾ ਖੰਨਾ ਹਾਲ ਹੀ ’ਚ ਤੀਸਰੀ ਵਾਰ ਇਥੋਂ ਚੁਣੇ ਗਏ।World1 month ago